CM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap Bajwa

Sdílet
Vložit
  • čas přidán 12. 09. 2024
  • CM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap Bajwa
    #Congress #Partapbajwa #CMmann #abplive
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਜਲੰਧਰ ਦੇ ਵਿਚਕਾਰ 11 ਏਕੜ ਦੀ ਪ੍ਰਾਪਰਟੀ ਤਿਆਰ ਕਰਨ ਦੀਆਂ ਖਬਰਾਂ ਮਗਰੋਂ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ।
    ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਐਕਸ ਅਕਾਊਂਟ ਤੋਂ ਪੋਸਟ ਕਰਕੇ ਸੀਐਮ ਮਾਨ ਨੂੰ ਨਿਸ਼ਾਨਾ ਬਣਾਇਆ ਹੈ।
    ਆਮ ਆਦਮੀ ਪਾਰਟੀ 'ਤੇ ਸਵਾਲ ਉਠਾਉਂਦਿਆਂ ਬਾਜਵਾ ਨੇ ਕਿਹਾ ਇਹ ਉਹੀ ਲੀਡਰ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਤੇ ਛੋਟੇ ਘਰਾਂ 'ਚ ਰਹਿਣ ਦਾ ਵਾਅਦਾ ਕੀਤਾ ਸੀ। ਬਾਜਵਾ ਨੇ ਐਕਸ 'ਤੇ ਲਿਖਿਆ ਸਤੌਜ ਦੇ ਮਹਾਰਾਜਾ (ਭਗਵੰਤ ਮਾਨ) ਹੁਣ ਜਲੰਧਰ ਦੀ ਇੱਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ।
    ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ 'ਚ ਸਥਿਤ ਮਕਾਨ ਨੰਬਰ 1, 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ, ਸਰ ਜੌਹਨ ਲਾਰੈਂਸ, 1848 ਵਿੱਚ ਇਸ ਘਰ ਵਿੱਚ ਰਹਿਣ ਲਈ ਚਲੇ ਗਏ - ਉਦੋਂ ਤੱਕ, ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ 'ਤੇ 52.71 ਕਰੋੜ ਰੁਪਏ ਖ਼ਰਚ ਕੀਤੇ ਹਨ। ਹਾਲਾਂਕਿ, ਇਹ ਉਹੀ ਆਗੂ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਅਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ। ਹੁਣ ਆਮ ਆਦਮੀ ਵਰਗੀ ਜ਼ਿੰਦਗੀ ਜਿਊਣ ਦੇ ਉਨ੍ਹਾਂ ਦੇ ਵਾਅਦਿਆਂ ਦਾ ਕੀ ਹੋਇਆ?
    ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ CM ਮਾਨ ਨੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ਚ ਕਿਰਾਏ ਤੇ ਘਰ ਲਿਆ ਸੀ |
    ਤੇ ਹੁਣ ਘਰ ਬਦਲਿਆ ਜਾ ਰਿਹਾ ਹੈ | ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
    ਘਰ ਵਿੱਚ 4 ਡਰਾਇੰਗ ਰੂਮ, 4 ਬੈੱਡਰੂਮ, 3 ਦਫ਼ਤਰੀ ਕਮਰੇ, ਇੱਕ ਬਾਹਰੀ ਬੰਦ ਵਰਾਂਡਾ ਤੇ ਸਹਾਇਕ ਸਟਾਫ ਲਈ ਦੋ ਕਮਰਿਆਂ ਵਾਲੇ ਪਰਿਵਾਰਕ ਫਲੈਟ ਹਨ। ਇਸ ਵਾਰ ਸੀਐਮ ਮਾਨ ਲਈ ਜੋ ਘਰ ਤਿਆਰ ਕੀਤਾ ਜਾ ਰਿਹਾ ਹੈ, ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਘਰ ਦੇ ਅਗਲੇ ਹਿੱਸੇ ਵਿੱਚ ਇੱਕ ਵੱਡਾ ਬਗੀਚਾ ਹੈ ਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 5

  • @PrinceKumar-cf7ek
    @PrinceKumar-cf7ek Před 17 dny +1

    🙏🏻💐💐💐💐💐🙏🏻😊

  • @gursewaksingh5833
    @gursewaksingh5833 Před 17 dny +2

    Education is must for every one whether he is cm or any other person

  • @HarpreetSingh-vw2ry
    @HarpreetSingh-vw2ry Před 17 dny

    ਅਸੀਂ ਤੇ ਆਪਣੇ ਪੰਜਾਬ ਦੇ ਸੀਐਮ ਸਾਹਿਬ ਨੂੰ ਪੁੱਛਦੇ ਆਂ ਸੀਐਮ ਸਾਹਿਬ ਦੱਸੋ ਜਿਨਾਂ ਨੇ ਪੰਜਾਬ ਦੀਆਂ ਬਾਡੀਆਂ ਦੇ ਵਿੱਚੋਂ ਫਸੇ ਖਾਧੇ ਸਨ ਉਹਨਾਂ ਦਾ ਕੀ ਕੀਤਾ ਜੇ ਇਹਦਾ ਮਤਲਬ ਤੁਸੀਂ ਯਾਰੀ ਪਗਾ ਰਹੇ ਹੋ ਤੇ ਕੁੱਤੀ ਚੋਰਾਂ ਨਾਲ ਰਲੀ ਹੋਈ ਹ ਤੇ ਤੋਤਾ ਮੈਣਾ ਦੀ ਕਹਾਣੀ ਚੱਲ ਰਹੀ ਹ ਹੁਣ ਤੁਸੀਂ ਨਵੇਂ ਨਵੇਂ ਯਾਰ ਮੇਰੀ ਫਤੋ ਦੇ ਬਣਾ ਰਹੇ ਹੋ ਤੇ ਆਪਣੀ ਪਾਰਟੀ ਦੇ ਵਿੱਚ ਲਹਿ ਰਹੇ ਹੋ ਇਹਦਾ ਮਤਲਬ ਵੀ ਤੁਹਾਡੇ ਵਸ ਦੀ ਗੱਲ ਨਹੀਂ ਹੁਣ ਅਗਲੀਆਂ ਰਿਪੋਰਟਾਂ ਦੇ ਵਿੱਚ ਪੰਜਾਬ ਜਿੱਤੇਗਾ ਉਹ ਸੀਐਮ ਕੌਣ ਹੋਵੇਗਾ ਸਭ ਨੂੰ ਪਤਾ ਹ ਪੰਜਾਬ ਦੇ ਘਰ ਘਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੱਲ ਚੱਲ ਪਈ ਏ ਕਿ ਅਗਲਾ ਮੁੱਖ ਮੰਤਰੀ ਪੰਜਾਬ ਦਾ ਨਵਜੋਤ ਸਿੰਘ ਸਿੱਧੂ ਹੋਵੇਗਾ ਇਮਾਨਦਾਰ ਹ ਇੱਕ ਦੇ ਜ਼ੋਰ ਦੇ ਅੱਗੇ ਖੜਦਾ ਏ ਤੇ ਚੋਰਾਂ ਨੂੰ ਪਿੱਛੇ ਧੱਕਦਾ ਹ ਉਹ ਜੱਟ ਅੜਬ ਬੰਦਾ ਹ ਉਹ ਜਿੱਥੇ ਅੜ ਗਿਆ ਤੇ ਅੜ ਗਿਆ ਤੇ ਪੰਜਾਬ ਵੀ ਅੜਬ ਬੰਦਿਆਂ ਦੇ ਨਾਲ ਹੀ ਚੱਲਦਾ👌👌

    • @user-wi8zt1rn4w
      @user-wi8zt1rn4w Před 9 dny

      ਕਦੀ ਰਾਜਾ ਵੜਿੰਗ ਕਦੀ ਸੁਖੀ ਕਦੀ ਬਾਜਵਾ ਕਦੀ ਆਸੂ ਕਦੀ ਸੁਖਬੀਰ ਦੇ ਖੇਤ ਕਦੀ ਹੋਟਲ ਕਦੀ ਗੁਰਬਾਣੀ ਫਰੀ ਕਦੀ ਮਨਪ੍ਰੀਤ ਬਾਦਲ ਕੀਤਾ ਕੁਝ ਵੀ ਲੋਕਾਂ ਨੂੰ ਮੂਰਖ ਬਣਾਇਆ ਤੇ ਚੁਟਕਲੇ ਸੁਣਾਏ

  • @RameshKumar-l1q6t
    @RameshKumar-l1q6t Před 17 dny

    BAJVA TOON KEJRIKHAN DE PAIRAN VICH KION BAITH GIA TERA RAHUL VI BAITH GIA SHARM KARO