Jinna Rabb Ditta - Full Video 2018 | Virasat Sandhu | 👍 | VS Records
Vložit
- čas přidán 4. 05. 2018
- Please watch: "Kundi Muchh (official Video) | Sau Mann | Ft Rajiv Rishi Sachin Rishi | Prince Saggu | VS Records"
• Kundi Muchh (official ...
---------------------------------------------------------------------------------------------------------------------------------- --~-
PTC Punjabi & VS Records Presents
Program - Punjabi Music Junction (Vaisakhi Special)
Download / Listen Full Audio From
Itunes - goo.gl/QhMHj1
Hungama - goo.gl/epuuqp
Saavn - goo.gl/J3t8qA
Amazon - goo.gl/nGHSBo
Raunka - goo.gl/zodkDn
Song - Jinna Rabb Ditta
Singer - Virasat Sandhu
composer - Virasat Sandhu
Music - Sukh Brar
Lyrics - Zaildar Pargat Singh
Assistant Director - Rajandeep Kaur
Project Co-Ordinator - Kulwinder Singh
Producer - Sarman Goganbhai Bhutiya
- JR Sethi & Amit Sethi
DOP - Manoj Sharma & Happee Cam
Project by - Jobanjit Singh & Ramneek Sidhu
Managed by - Vikas Sethi
Production - Kumar Ritesh
Bhangra Group - Soni Entertainment
Post-Productions - Harmeet S Kalra (Raja Films)
Director - Jangvir Singh
Video by - Bratz Studio & VS Films
Label - VS Records (+91 9988107777)
For Ringtone Codes -
Jinna Rabb Ditta
Vodafone subscribers Dial 53710426289
Idea subscribers Dial 5678910426289
Tata Docomo subscribers sms SET 10426289 to 543211
BSNL (North/West) subscribers sms BT 7071886 to 56700
/ vsrecordsonline
Promotions - Digital Kings 7009411779
/ digital-kings-80753659...
Subscribe Us For More VIdeos - bit.ly/VsRecords
Digital Partner - Bull18 [www.bull18.com] - Hudba
Anyone here 2023
Yup i am here bro
@@VSRECORDSOFFICIALkm
No. Love ❤️ hem
2024
P@@ballimann4324
2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️👂❤️
Me
Me
Ma❤ 1:09
Mai
✌️👍👌
ਇਕ ਗੱਲ ਕਹਾ ਵੀਰੇ ਜਿੰਨਾ ਤੂੰ ਸੋਹਣਾ ਏ, ਉਹਨੇ ਹੀ ਸੋਹਣੇ ਤੇ ਸਾਫ਼ ਸੁਥਰੇ ਤੇਰੇ ਗਾਏ ਪੰਜਾਬੀ ਕਲਚਰ ਗੀਤ ਨੇ ਅਕਾਲ ਪੁਰਖ ਤੈਨੂੰ ਚੜਦੀ ਕਲਾ ਵਿੱਚ ਰੱਖਣ 🙏🙏
ਬਹੁਤ ਵਧੀਆ ਗੀਤ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ
❤❤ਸੁਕਰ ਮਾਲਕ ਦਾ🤲 ਜਿੰਨਾ ਦਿੱਤਾ! ਏਨਾ ਕਦੇ ਸੋਚਿਆ ਨੀੰ ਸੀ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
ਬਹੁਤ ਬਹੁਤ ਵਧੀਆ ਗੀਤ।।
ਧੰਨਵਾਦ ਜੀ।।
KYA BAAT HAI BAHOOT BADIVA BHAI
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਜਿਉਂਦਾ ਰਹਿ ਵੀਰ , ਵਾਹਿਗੁਰੂ ਤਰੱਕੀ ਬਖਸ਼ੇ , no words for this song ultimate amazing awesome
ਰੂਹ ਖੁਸ਼ ਕਰਨ ਵਾਲਾ ਗਾਣਾ ❤️
Very very nice song👌👌👌
very gud bai g
absolutely right
👍👍👍👍👍👍
ਰੱਬ ਤੇ ਭਰੋਸਾ ਰੱਖਨਾ ਚਾਹੀਦਾ
ਰੂਹ ਖੁਸ਼ ਹੋ ਗਈ ਬਾਈ ਜੀ
ਤੇਰਾ ਸੌੰਗ ਸੁਣ ਕੇ
Bbyechebu
Wrt
Hio
ਇਹੋ ਜਿਹੇ ਸੋਹਣੇ ਗੀਤਾਂ ਤੇ ਮਿਲੀਅਨ ਲਾਈਕ ਕਦੇ ਨੀ ਆਉਣੇ। ਗਰਕ ਗਏ ਨੇ ਸਾਡੇ ਪੰਜਾਬੀ।
Sahi gal aa ji
Sahi gall aa bai
हीरे की परख हर एक को नहीं होती।
@@kaurrajinder5597 you. Ki.
੧੦੦% ਸੱਚੀ ਗੱਲ ਹੈ।
💯ਇਕੱਲੀ ਇਕੱਲੀ ਗੱਲ ਸੁਣਨ ਵਾਲੀ ਅਾ ਵੀਰ ਦੀ
ਇਹੋ ਜੇ ਕਲਾਕਾਰਾਂ ਨੂੰ ਦਿਲੋਂ ਇੱਜਤ ਅਾ🙏🏼🙏🏼💯
😊😊😊
😊😊😊😊
ਬਹੁਤ ਵਧੀਆ ਬਾਈ ਜੀ, ਖਿੱਚ ਕੇ ਰੱਖੋ,
ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
Jina nu song vdiya lga like jrur kro Waheguru waheguru
Truth of life
ਰੂਹ ਖੂਸ ਹੋ ਗਈ ਗੀਤ ਸੁਣ ਕੇ ਵੀਰ ਜੀ ਰੱਬ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ
ਬਹੁਤ ਵਧੀਆ ਗਾਣਾ ਹੈ ਪੁੱਤ ਰੱਬ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
ਬਹੁਤ ਹੀ ਰੂਹਦਾਰ ਗੀਤ ਆ ਵੀਰ ਜੀ 👌❤️
ਜਿਉਂਦਾ ਰਹਿ ਵੀਰ ਮੇਰਿਆ ਰੱਬ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ।
Bai yar Rona aagya tera song sunke Allah paak tenu zindagi di har khushi Dave aameen
Main Roj Eh Song Sundi Aaa Sun Sun Kee Dil Hi Ni Bhardaa Bhoot Sohnaa Song Aaa Keep It Up Veer G🥰🥰👍👍🙏🙏
ਮੇਹਰ ਕਰੀ ਦਾਤਿਆ ❤️❤️ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੀ 🙏🏻🙏🏻
Sab da bht bht dhanwad
Je gana changa laga tan 1-1 var jarurr share kreo 🙏🏻😇 comments krke jarurr dseo kida da laga ?
ਏਦਾਂ ਦੇ Social , Motivational ਗੀਤ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਚ ਅਸੀ ਏਦਾਂ ਦੇ ਗਾਣੇ ਬਣਾਉਣ ਦੀ ਹਿੰਮਤ ਕਰ ਸਕੀਏ 🙏😇
ਚੰਗੇ ਗੀਤਾਂ ਨੂੰ ਅੱਗੇ ਪਹੁੰਚਦਾ ਕਰਨਾ ਸਾਡਾ ਸਭ ਦਾ ਫ਼ਰਜ਼ ਹੈ ਚਾਹੇ ਓਹ ਮੇਰੇ ਹੋਣ ਜਾਂ ਕਿਸੇ ਹੋਰ ਦੇ
Virasat Sandhu Verre krr ta dabb k share..❤️❤️❤️
Full support aaa tuhanu... ❤️❤️❤️❤️
Tuhadi Support lyi hmesha taiyar ha Verre ❤️❤️❤️
Virasat Sandhu jroor vr ji 😘😘😘
Virasat Sandhu jroor vr ji 😘😘😘
lvvv yuuu aa veere
full support aa😘😘😘😘😘
Jindgi da shisha e dikha ditta yar .
.
Lachar geetan nu chad eho geetan nu support karo y
😀😃😄😀😃😄😀😃😄
Right vr
Gaganpreet Singh Chahal schi bro e song but motivated h meri life ch
Your through are good..... 👍👍👍
Right
🤟🤟
beautifully written sung,.This song is fragrant with the culture and soil of our Punjab. thanks for such a great song, satnam Waheguru
Hello जो भी इस वक्त मेरा कमेंट पढ़ रहे हैं🤗 मैं और आप एक दूसरे से अनजान हैं 🥰फिर भी मैं भगवान से प्रार्थना से करती हूं 🙏 कि आपकी लाइफ में कोई टेंशन चल रही हो तो वो दूर हो जाए और 😊आप हमेशा हमेशा खुश रहें !!❤️
Appreciatable 🙏🏻🙏🏻ਸਾਫ ਸੁਥਰੀ ਗਾਇਕੀ
ਇਸੇ ਤਰ੍ਹਾਂ ਦੇ ਹੀ ਗਾਇਕੀ ਦੀ ਲੋੜ ਹੈ ਪੰਜਾਬੀ ਸਭਿਆਚਾਰ ਨੂੰ ਜੇ ਇਸੇ ਤਰ੍ਹਾਂ ਦੇ ਗਾਣੇ ਆਉਂਦੇ ਰਹਵੇ ਫੇਰ ਕੁਝ ਨੀ ਹੁੰਦਾ ਪੰਜਾਬੀ ਸਭਿਆਚਾਰ ਨੂੰ ਅਤੇ ਪੰਜਾਬੀ ਸੰਗੀਤ ਨੂੰ
Harpreet kaur 99
Hji
Right
Hnji shi keha tusi gande made song jo ਗਾਇਕ gade aa ona da husla v asi aap hi ਬਣਾਉਦੇ like share krde aa
bilkul g saahi gll aa
Beautifully written and sung 👍🏻
Bro this song made me come out of my depression. Thanks for this beautiful song.
Bahut Sohna ganna virasat sandhu
Best of luck to whole team
62 West Studio
Ok
ਇਹੋ ਜਿਹੇ ਗੀਤ ਗਾਉਣੇ ਚਾਹੀਦੇ ਨੇ ਹਰ ਇਕ ਗਾਇਕ ਨੂੰ
Veer koi ne Gaunda
Jaggi Kakkar ਸੱਚੀ ਗੱਲ ਆ ਵੀਰ g
QxdD4444Jaggi Kagttrrrrrkkar ddeeeee 34re2rrfeedrrrrt5eee223erdeerrrredeee4drrddrerree rrrfrrrrrrrdfwwsaeddsssfgcfffxdd
Kch new boleya kro bro...
Osm
ਮੈਂ ਵੀਰ ਜੀ ਤੁਹਾਡਾ ਫੈਨ ਹਾਂ ,ਇੱਦਾਂ ਹੀ ਸੋਹਣੇ ਸੋਹਣੇ ਗੀਤ ਗਾਇਆ ਕਰੋ ਤਾਂ ਕਿ ਸਾਡੇ ਸਮਾਜ ਨੂੰ ਵੀ ਸੇਧ ਮਿਲੇ , ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕਮਾਈਆਂ ਵਿਚ ਬਰਕਤਾਂ ਪਾਵੇ
ਬਾਈ ਦੇ ਗੀਤ ਨੇ ਸਾਰੀਆਂ ਪ੍ਰੇਸ਼ਾਨੀਆਂ ਦੂਰ ਕਰਤੀਆਂ❤️☑️
ਰੂਹ ਖੁਸ਼ ਹੋ ਗਈ ਗੀਤ ਸੁਣ ਕੇ👌👌
ਰੂਹ ਖੂਸ ਹੋ ਗਈ. ਗੀਤ ਸੁਣ ਕੇ ਵੀਰ ਜੀ
@@x_gacha_dark_x9213 p
Ryt bro
Sachi veer 👌👌
Hnji
ਇਹੀ ਅਸਲੀ ਗਾਇਕੀ ਹੈ ਵੀਰ ਜੀ,
ਬਹੁਤ ਹੀ ਸ਼ਾਨਦਾਰ
Sagar
Punjabi industry need these kind of songs 🙏🏻🙏🏻🙏🏻
No vulgarity, no guns, no expensive cars, Just beautiful voice and lyrics!
ਜਿਨ੍ਹਾਂ ਸੋਹਣਾ 22 ਦਾ ਨਾਂ ਹੈ ਓਨਾਂ ਹੀ ਸੋਹਣਾ ਗੀਤ ਹੈ
Galaa sachiya ne veer ji
ਕਾਂਸ਼ੀ ,ਕਾਬਾ ,ਮੱਕਾ ਭਾਵੇਂ ਹੇਮਕੁੰਟ ਨੂੰ ਜਾਓ ...
ਕੁਛ ਨਹੀਂ ਮਿਲਣਾ ਜਦ ਤੱਕ ਸੱਜਣਾ ਮੈਂ ਨਾ ਪਰੇ
ਹਟਾਓ .......
🙏ਤੂੰ ਹੀ ਤੂੰ🙏
Nyc
KARAN PREET Singh address Nangal butter
Wah g kya bt h
Thanks Bhai ji 🌹🌹🌹🌹🌹🌹
ਬਹੁਤ ਵਧੀਆ ਜੀ
Glorious Lyrics with meaningful words !
Good Job !! 👍🏻👍🏻
ਜਿੰਨਾਂ ਰੱਬ ਦਿੱਤਾ ਜੇ ਇੰਨਾ ਵੀ ਨਾਂ ਦਿੰਦਾਂ, ਸਮਾਜ ਨੂੰ ਸੇਧ ਦੇਣ ਵਾਲਾ ਬਹੁਤ ਵਧੀਆ ਗੀਤ ਹੈ 👌🌹
Very good
ਸ਼ੁਕਰ ਕਰੀਦਾ ਸ਼ਿਕਵੇ ਨਾ ਕਰੀਏ 😇😇!!
Superbbbb vir g its reality thnxxxx for such awesome wording God bless u love u idda hi likho rbb trakkiya dewe
Man meet att 🤣😝😝
Stunning Song.
We badly need such kind of songs and performances to remain connected with our Culture.
Great work. God bless you 😍😇
Waheguru jiiii ❤️❤️❤️❤️❤️❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਬਹੁਤ ਵਧੀਆ ਗੀਤ ਧੰਨਵਾਦ ਜੀ🙏🙏
Bilkul shiii
Respect for u because u r keeping our punjab's real and good songs up in our society
Keep it up
This song is specifically for middle class peoples 🤔😄🙏🙏💕💕👌👌
Shukar Baba Jii 🙏🙏💕💕🔥
ਰੂਹ ਦਾ िਮਲਾਪ िਜਅਾ ਹੋ िਗਅਾ ਰਬ ਨਾਲ ਬਾਈ ਦਾ ਗੀਤ ਸੁਣ ਕੇ.... Great job bai...👌👌🙏🙏👍👍👍👍👍👍
Sare dukhh dooor ho gy......
mzaa he aa gya......
bhoutt vadia songgg
Endless song 22 ji .... vry nice
Waheguru ji chardi kla ch rakhn tuhanu.......
love my punjabi brothers, great message through wonderful melody
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ
ਵੱਡੇ ਵੀਰ ਤੇਰਾ ਗੀਤ ਸੁਣ ਕੇ ਤਾ, ਸਾਰੇ ਦਿਨ ਦੀ ਥਕਾਵਟ ਲਾਹ ਦਿੰਦਾ ਹੈ
It’s true words bro keep it up always forever I’m from Pakistan 🇵🇰 Punjab nearly ambarsar Ravi river I proud to be Punjabi I love Punjab two sirrrra bai tera song malik chardiklach rakhe tohanu
Bro if you pround to be a Punjabi pher pagg banaya karo
CD**
Geet likhan wale nu dilon salaaam te baki sari team nu v 👌🏻👌🏻👌🏻👍🏻👍🏻
Star Sandhu True voice att Word no Sift lae God Blessed Brother .......
जो भी अपनी प्यारी सी 👁️👁️सें मेरा कमेंट पढ़ रही है रही है हम लोग एक दूसरे से अनजान है पर मैं फिर भी भगवान से प्रार्थना करता हूं कि आपकी लाइफ में कोई टेंशन हो तो वह दूर हो और माता-पिता हमेश सलामत रहे
Such a wonderful song well written and good solid music and well sung.
May God bless you for coming up with such a wonderful masterpiece.
Why can’t we just live in peace n harmony beacuse one day or another we’re leaving this beautiful planet forever?????
Yes
ਬਹੁਤ ਵਧੀਆ ਗਇਆ ਵੀਰ ਦਿਲ ਨੂੰ ਛੂਹ ਗਿਆ
Bakaamaal likhari Saab ty gayak Saab Malak mehar di nazar bnai rakhe aap sb ji ty !!🙌🙌
ਵਾਹ ਕਿਅਾ ਬਾਤ ਜੀ .....ਖੁਸ਼ ਰਹੋ
Rooh khush ho gai
God bless you
Harjinder Kasba r klpo
Very nice song
ਸੱਚੀ ਬਹੁਤ ਸੋਹਣੀ ਆਵਾਜ਼ ਹੈ
ਬਹੁਤ ਵਧੀਆ ਲਿਖਿਆ ਹੈ ਅਤੇ ਗਾਇਆ ਹੈ
God give you bless
May you take very success as you want
😶
ਮਨ ਖ਼ੁਸ਼ ਹੋ ਗਿਆ ਸਚਾਈ ਵਾਲਾ ਗੀਤ ਸੁਣ ਕੇ 🙏🙏
Bahut Sohnie geet ji 🙏 ਰੱਬ ਮੇਹਰ ਕਰੇ 🙏 keep it up 22G
ਬਹੁਤ ਵਧੀਆ 22 G
ਬਸ ਲੱਗੇ ਰਹੋ ਇਦਾਂ ਹੀ
Nice. Song
Congratulations to Bhai Virasat Sundhu & your team for such awesome spiritual song. God bless you.
ਲੱਖਾਂ ਹੀ ਸ਼ੁੱਕਰ ਮਾਲਕ ਦਾ 🙇 ਇਹ ਗਾਣਾ ਨੀ, ਜਜ਼ਬਾਤ ਏ 🙏🙏
Never ever heard THIS GOOD SONG IT IS SOOOOO TRUE 🙏🏾🙏🏾🙏🏾🙏🏾🙏🏾
This is my ever beautiful song when I listen
True legend writer 🤩🤩😘
Such a beautiful song🎵🎵 I always listen this song God bless you😇😇👌👌
ਬਹੁਤ ਖੂਬਸੂਰਤ 👌👌👌👍👍
Excellent beta . Good lyrics,good music and v.Good performance.God bless my son.
Ajj do saal baad a song suneya bot sona h khde a na tym to phla te tym to baad kuj ni milda sab tym te huda ajj song tik tok status te mashoor h 👍nyc bro
Jeonda reh sardaara 😘
I just love this song ... suni jao again and again... how soothing to ears and brain.. thank you for making such a beautiful song.
ਬੁਹਤ ਸੋਹਣਾ song
ਵੀਰ part two ਹੋ ਜਾਵੇ ❤️
Sahi kaha vadeya naa saarian da time aaunda ae waheguru sab nu deve
Waah sha gye veere, boht vadiaa likeya zaildar veer bilkul shi bande nu song mileya, Virasat veere Koke Jad te 🤐#respect
ਬਹੁਤ ਸੋਹਣਾ ਗੀਤ ਵੀਰੇ।
ਅਸਲ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਉਂਦੇ ਇਹ ਗੀਤ ।
fabulous 👌👌👌100/100..aj kl eho j songs di bht jrurt a
Wow, kya reality hai song me! Excellent👍
Rooh khush ho jaandi ehh dekh k ajj v eddan de singer aa jo zameer jagaun wale geetan lyi hazr je ....
Waheguru mehr kre 🙏
Bai g end , waheguru g tuhanu success dain..... need of this type of songs in society...... beyond words appreciation bai g
2021 Ch kon kon es song ko sun rhe hai like kre 👍
Jina rabb dita ae j inna vi na dinda fr ki karde? Boht sohna geet 💯🙌💫
Boht sohni awaaz👍👍🔥
Shukar rubb da har chizz lai jo diti te jeri na diti Alhumdulillah ❤🇵🇰
Present di condition ds di es song che,saluted song.👏👏👏🎤🎤
Gayatri Rajpurohit
Hi
Hello how are you
Kya tum merry friend banogi 🙏🙏🙏✋
Veere bohat vadia Geet aa ji waheguru chardikla bakshan ji app sab nu
ਬਹੁਤ ਹੀ ਵਧੀਆ ਲਿਖਿਆ 👌👌👌🔥
True line, inspirational song ❤️
Omg besttt song of the world reality of lyf... God bless u Virasat Sandhu... Coming star 🌟
Songs with cars, glamour, guns and crime are crossing 50M views...but this song just Crossed 5M views...this shows that only money based song become a hit... and songs like this truely hit in the heart...att song...my mom do not listen songs but after this she kept on asking me to play songs like this only...jeonda reh veere
Parmeshwar unhiko dete hai jinke pass dene ka dil hota really well said in the song other hand i don’t understand pujabi but very much love punjabi music and songs god bless you all
Vry nice song bro Meri v soch badal te aa song thanks bro🙏🙏🥰
No words Respect 👌🏻👌🏻☝️
🙏❤️😍😍Waheguru ji da bout bhout Sukhrgujar aa ji❤️😍😍🙏🙏🙏
ਖੁਸ਼ ਕੀਤਾ ਈ ਜੱਟਾ👌🏻