THARKI BABA 80 || ਠਰਕੀ ਬਾਬਾ 80 || Producerdxxx || Bakhipaad

Sdílet
Vložit
  • čas přidán 6. 09. 2024

Komentáře • 1K

  • @karanveersingh2701
    @karanveersingh2701 Před rokem +199

    ਜਿਹੜੇ ਜਿਹੜੇ ਵੀ ਠਰਕੀ ਬਾਬਾ ਦੀ wait ch hunde ne like krdo ♥️♥️

  • @lovelyjallan7543
    @lovelyjallan7543 Před rokem +211

    ਪਤੰਦਰ ਨੇ ਨਜਾਰਾ ਲਿਆ ਰੱਖਿਆ ਵੱਖੀਂਪਾੜ ਨੂੰ ਦਿਲੋਂ
    ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਭਰੋ ਜੀ
    ਭਰੋ ਜੀ❤❤❤

  • @vickydauniya8021
    @vickydauniya8021 Před rokem +25

    ਪ੍ਰਮਾਤਮਾ ਮੱਘਰ ਵੀਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਸਾਰੀ ਟੀਮ ਨੂੰ ਪਤੰਦਰ ਨੇ ਨਜਾਰਾਂ ਲਿਆ ਰੱਖਿਆ ਲਵ ਯੂ ਵਾਈ ਵਿੱਕੀ ਦੌਣ ਖੁਰਦ ❤❤❤❤

  • @LuckyLucky-np3eq
    @LuckyLucky-np3eq Před rokem +36

    ਪ੍ਰੋਡਿਊਸਰ ਵੀਰ ਹੈਪੀ ਦਿਵਾਲੀ ਸਾਰੀ ਟੀਮ ਨੂੰ ਤੇ ਸਾਰੇ ਠਰਕੀ ਬਾਬਾ ਦੇਖਣ ਵਾਲੇ ਵੀਰਾ ਤੇ ਭੈਣਾ ਨੂੰ ਲਵ ਯੂ

  • @Aman_2233
    @Aman_2233 Před rokem +23

    ਮੱਘਰ ਤਾ 100 ਦੀ 🐎Speed ਤੇ ਜਾਂਦਾ ਸੀ🤣🤣😄😄👌🏻👌🏻👌🏻🔥🔥🔥

  • @pb03tibbeyandeputt27
    @pb03tibbeyandeputt27 Před rokem +24

    ਮੱਘਰ ਨੇ ਤਾ ਅੱਜ ਸਿਰਾ ਕਰਾ ਤੀ ਕਿਹਂਦੇ ਬਾਬਾ ਤਾਂ ਉੱਡਦਾ ਹੀ ਬੋਹਤ ਆਂ 😂😂👌👌

  • @syscojatt9941
    @syscojatt9941 Před rokem +73

    200 episode kardeo
    PRODUCER 22......
    purana Culture punjab da dekh k dil kush hunda producera ..❤️
    Purana bolan da style sare actora da 🙏🏻
    God blees u

    • @Paidrecored
      @Paidrecored Před rokem

      100 ayu y uss to bdd hor aya krn ga

    • @syscojatt9941
      @syscojatt9941 Před rokem

      @@Paidrecored ok 22

    • @deepbadesha7624
      @deepbadesha7624 Před rokem +3

      @@Paidrecored ਭੀਮੜੇ ਦੇ ਕਤਲ ਵਿੱਚ end ਮੱਗਰ ਨੂੰ 302 ਵਿੱਚ ਅੰਦਰ ਕਰਦੁ ਪੁਲਸ ਮਤਲਬ 100 ਅਪੀਸੋਡ ਵਿੱਚ 🤣

    • @Paidrecored
      @Paidrecored Před rokem +1

      @@deepbadesha7624 nahi krda ander fadya hee ni jnda o police to 100 episode tak ik bari 100 aun ga uss to bdd koi hor series start krn gaa

    • @deepbadesha7624
      @deepbadesha7624 Před rokem

      Ok brother thanks West wish 🙏🏻

  • @Gurnoorsingh-ro5cr
    @Gurnoorsingh-ro5cr Před rokem +27

    ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ।

  • @sangrurpb1327
    @sangrurpb1327 Před rokem +258

    ਦਿਵਾਲੀ ਦੀਆ ਮੁਬਾਰਕਾ ਬਾਈ ਸਾਰੀ ਟੀਮ ਨੂੰ ਹਮੇਸਾ ਮਿਹਨਤ ਕਰਦੇ ਰਹੋ ਕਦੇ ਵੀ ਕਿਸ਼ੇ ਤੋ ਡਰਨ ਦੀ ਲੋੜ ਨੀ

    • @harikaharman6426
      @harikaharman6426 Před rokem +3

      ❤🚩🚩🚩

    • @a22dx42
      @a22dx42 Před rokem

      czcams.com/video/o0fbGDIseww/video.html
      ਦੀਵਾਲੀ ਮੌਕੇ ਬੱਚਿਆਂ ਦੀ ਸੁਪਰਫਾਸਟ ਵੀਡੀਓ 👌👌🙏🙏🙏🔥🔥🙏🙏 ...☝☝☝👆

    • @sukh_sangrur
      @sukh_sangrur Před rokem +1

      Shi gll aa

    • @babbusingh4534
      @babbusingh4534 Před rokem +1

      Happy Diwali advance

    • @TechnicianTimes
      @TechnicianTimes Před rokem

      😜

  • @kamalchhajli4471
    @kamalchhajli4471 Před rokem +32

    Kaim aa preducer jnne❤ baba mehr kre poori teem te😊🙏

  • @harrydhaliwal4997
    @harrydhaliwal4997 Před rokem +26

    ਸਵਾਦ ਆ ਗਿਆ ਪ੍ਰੋਡਿਊਸਰਾਂ। ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @gaanalabel
    @gaanalabel Před rokem +12

    Yrr vicky badbaria boht sirrrrrrrrrrrrra bnda yrrrr baali atttttt kraake rakh dinda i love his acting man he is really aa real actor i wish he will get a chance to work in a Punjabi Movie sooon❤❤❤

  • @JaspreetSingh-wo4xr
    @JaspreetSingh-wo4xr Před rokem +11

    ਦੀਵਾਲੀ ਦੀਆਂ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਬਾਈ ਜੀ ਅੱਤ

  • @starxbgmi475.
    @starxbgmi475. Před rokem +15

    ਦੀਵਾਲੀ ਦੀ ਸਾਰਿਆ ਨੂੰ ਵਧਾਈ

  • @hardeepkumar7066
    @hardeepkumar7066 Před rokem +1

    ਹੱਥ ਨੀ ਪੁਲਿਸ ਦੇ ਆਉਂਦਾ ਤੇਰਾ ਉੱਡਣਾ ਯਾਰ ਕੁੱੜੇ,,(ਵੱਖੀਪਾੜ)

  • @HogwartsVlogger
    @HogwartsVlogger Před rokem +6

    ਭੱਜਦਾ ਨੀ ਜੀ ਉੱਡਦਾ ਇਹ ਤਾਂ 😂😂 ਸਿਰਾ ਬਾਬਿਓ

  • @maansaab4853
    @maansaab4853 Před rokem +1

    ਮੱਘਰਾ ਇਕ ਗੱਲ ਹੋਰ ਪੁਲਸ ਕਿਸੇ ਨੂੰ ਬੀੜੀ ਨੀ ਪੀਣ ਦਿੰਦੀ ਅਮਲੀ ਸਿਰਾ ਰੋਲ ਆ ਠਾਣੇਦਾਰ ਰੋਹਬ ਘੱਟ ਆ ਸਿਰਾ ਜੀ ਗੱਲ ਨਹੀ ਬਣਦੀ

  • @ramjeetsingh3321
    @ramjeetsingh3321 Před rokem +12

    Jama agg layi jnda producer baba ❤️❤️❤️

  • @barwaliwalajaggi9936
    @barwaliwalajaggi9936 Před rokem +3

    ਠਰਕੀ ਬਾਬਾ 80 ਮੱਘਰ ਪਾੜਦਾ ਵੱਖੀ਼....,,,🤘

  • @LuckyLucky-np3eq
    @LuckyLucky-np3eq Před rokem +10

    ਉਡੀਕ ਰਹਿੰਦੀ ਆ ਬਸ ਸ਼ਨੀਵਾਰ ਤੇ ਮੰਗਲਵਾਰ ਦੱਸ ਵਜੇ ਜੀ 😍😍😍😘

  • @ARSHDEEP09187
    @ARSHDEEP09187 Před rokem +11

    ਪ੍ਰੋਡਿਊਸਰਾ happy diwali 🪔 rbb tuhanu ਚੜਦੀ ਕਲਾ ਚ ਰੱਖੇ ਹਮੇਸ਼ਾ ❤️❤️❤️❤️❤️❤️❤️

  • @jasssingh4711
    @jasssingh4711 Před rokem +1

    ਇੱਕ ਗੱਲ ਬਹੁਤ ਵਧੀਆ prducer ਦੀ ਕਿਓਕੇ ਹਰ ਇੱਕ you tueb ਆਲੇ ਲਾਈਕ, ਸ਼ੇਅਰ ਕਮੇਟ ਅਤੇ ਚੇਨਲ ਸਬਸਕ੍ਰਾਈਬ ਕਰਨ ਲਈ ਕਹਿੰਦੇ ਹਨ ਪਰ pardusr ਨਹੀਂ ਕਹਿੰਦਾ ਬੱਸ ਸਿੱਧੀ ਵਿਡੀਉ ਬਣਾਉਂਦਾ 🔥🔥🔥😎😎😎😘😘😘👍👌👌😘😘😘😘

  • @SukhwinderSingh-wq5ip
    @SukhwinderSingh-wq5ip Před rokem +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਦਿਵਾਲੀ ਦੀ ਮੁਬਾਰਕ ਹੋਵੇ ਬਈ

  • @JaspalSingh-lc2eq
    @JaspalSingh-lc2eq Před rokem +4

    ਸਾਰੀ ਟੀਮ ਨੂੰ ਦਿਵਾਲੀ ਦੀਆ ਮੁਬਾਰਕਾ ਪ੍ਰੋਗਰਾਮ ਸਿਰਾ 😆👍👌

  • @takkar5911
    @takkar5911 Před rokem +4

    Producera love you from Punjab Pakistan 🇵🇰🇵🇰🇵🇰 kaim 💯🔥⛳😂😂😂

  • @GurcharanSingh-ch5yq
    @GurcharanSingh-ch5yq Před rokem +2

    Tharaki Ban 81 v le ko aayo Producer Saab Ji... Magahar Wakhipad...ji🤟🤟🤟🤟🤟

  • @rajwinderkheri
    @rajwinderkheri Před rokem +5

    Bebbaboys 👿 ਡਾਲਰਾਂ ਤੋਂ ਵੱਧ ਸੋਹਣੇ ਯਾਰ ਕਮਾਏ ਆ love you bro

  • @pindaale5578
    @pindaale5578 Před rokem +1

    ਇਹਨਾ ਨੇ ਤਾ Bollywood ਨੂੰ ਵੀ ਮਾਤ ਪਾ ਰੱਖੀ ਆ

  • @PRODX01
    @PRODX01 Před rokem +6

    ਟਲਦਾ ਨੀ ਤੂੰ ਠਰਕੀਆ...🔥😅

  • @babbujassar800
    @babbujassar800 Před rokem +2

    ਕਿੱਥੋਂ 🚫ਫੜਲੂ🧑‍✈️ ਪੁਲਸ
    ਨੀ 💃ਤੇਰਾ ਯਾਰ💪 ਪੁਰਾਣਾ🪓 ਪਾਪੀ 🏴‍☠️ਆ

  • @takdeerubha9714
    @takdeerubha9714 Před rokem +4

    Sira producer jindgi da sbadd liya ta aj producer khorra✌️🤞

  • @jeevansinghmarad3118
    @jeevansinghmarad3118 Před rokem +4

    Best Episode of All Tharki Baba Series Episode 😃

  • @MANPREETSINGH-yz8ym
    @MANPREETSINGH-yz8ym Před rokem +3

    ਦਿਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ ਜੀ love you dxx veer

  • @jaspreetgill9795
    @jaspreetgill9795 Před rokem

    Phli bar dekhya maghr bkhipad tap launda
    Neri tha ti bhjn Ali
    Congratulations all teams

  • @Jaskaran_Maan_307
    @Jaskaran_Maan_307 Před rokem +8

    Att 🔥🔥 siraa Java producer bai jindabaad 💥💥🔥❤️🔥

  • @sukhjinderdhillon2589
    @sukhjinderdhillon2589 Před rokem +1

    ਸਿਰਾ ਵੀਡੀਓ ਬਾਈ ਜੀ 👍👍👍👍👍

  • @babbujassar800
    @babbujassar800 Před rokem +3

    ਰੀਠਾ ਅਮਲੀ
    ਨਾਭੇ ਪੈਣ ਤਰੀਕਾ ਤੇਰੇ ਅਮਲੀ ਯਾਰ ਦੀਆਂ 😂😂

  • @editz_army3699
    @editz_army3699 Před rokem +2

    Amli aali kehndi kamra kumra la len😆😂

  • @jasanraw4699
    @jasanraw4699 Před rokem +14

    Love u a producer carry on jatt tara nal dil. Laga a sachi

  • @farydali4725
    @farydali4725 Před rokem +2

    ਸਾਰੀ ਟੀਮ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ

  • @harmangill647
    @harmangill647 Před rokem +4

    ਜਾਂਦਾ ਮਗਰ ਗੋਲੀ ਵਾਂਗ 😂😂😂😂👍

  • @bhadarsingh1871
    @bhadarsingh1871 Před rokem

    Very nice video thanks all team nu

  • @Desi_Fauji_13
    @Desi_Fauji_13 Před rokem +18

    Bandichodd din diya bhut bhut Mubarak sare varan nu,Dhan Dhan Sri Guru Hargovind Ji

  • @sunygh2967
    @sunygh2967 Před rokem

    ਹੱਥ ਨੀ ਪੁਲੀਸ ਦੇ ਆਉਂਦਾ
    ਤੇਰਾ ਉਡਣਾ ਯਾਰ ਕੁੜੇ

  • @GurdeepSingh-go9hs
    @GurdeepSingh-go9hs Před rokem +5

    ਗੱਲਬਾਤ ਪੂਰੀ 🔥🔥🔥🔥🔥

  • @manjindersingh475
    @manjindersingh475 Před rokem +1

    ਮੰਗਰਾ ਕੰਮ ਕੈਂਟ ਤੇਰਾ,, ਜੀਓੰਦੇ ਰਹੋ ਸਾਰੇ 🙏

  • @baljeetkaur5349
    @baljeetkaur5349 Před rokem +5

    🔥 ❤

  • @simarjeet2046
    @simarjeet2046 Před rokem +2

    ਦਿਵਾਲੀ ਦੀ ਸਾਰੀਆ ਨੂੰ ਵਧਾਈ ❤️❤️❤️🎇🎇🧨🪔

  • @videoeditor1012
    @videoeditor1012 Před rokem +4

    Happy Diwali ਵੱਖੀਪਾੜ pro 🦅🐍🦅

  • @QWERTY-9191
    @QWERTY-9191 Před rokem +1

    Sirra babe

  • @harpeetsarao7705
    @harpeetsarao7705 Před rokem +4

    1400 view 5 minutes ch sirraa babeyo 👌🔥

  • @gaanalabel
    @gaanalabel Před rokem +2

    Maggar ni fadeya janda😂😂😂

  • @sarabjitsingh7584
    @sarabjitsingh7584 Před rokem +6

    ਮੇਰਾ ਤਾਂ ਹਾਸਾ ਨੀ ਬੰਦ ਹੋ ਰਿਹਾ. ਮਗਰ ਤਾਂ ਭੱਜ ਦਾ ਬਹੁਤ ਹੈ.

  • @bahiabelt3402
    @bahiabelt3402 Před rokem

    ਮੱਘਰ ਤਾਂ ਪੈਟਰੋਲ ਤੇ ਆ ਓਹ ਨੀ ਫੜਿਆ ਜਾਂਦਾ

  • @sandeepkhan1958
    @sandeepkhan1958 Před rokem +5

    Attttyy producer yaaara

  • @modranpigfarm9679
    @modranpigfarm9679 Před rokem +1

    ਮੱਘਰਾ, ਵਾਈ ਬਹੁਤ ਉਡੀਕ ਕਰ ਲਈ ਪਾ ਦੇ ਨਵੀਂ ਵੀਡੀਉ, ਸੱਚੀ ਧਰਮ ਨਾਲ ਦਿਲ ਜਾ ਲਗਿਆ ਰਹਿੰਦਾ ਥੋਡੇ ਨਾਲ love you y

  • @Kvmmann
    @Kvmmann Před rokem +6

    ProducerDxxx 🎯🇦🇪⛳⛳⛳

  • @gopycheema3251
    @gopycheema3251 Před rokem

    Bht vdiya supar ghaint

  • @crxck47
    @crxck47 Před rokem +3

    Love u producera ❤️💫

  • @kuldeepsinghsahota3999

    End ਕੀਤਾ ਪਿਆ ਮੱਘਰ ਨੇ

  • @GurbhejDhaliwal1
    @GurbhejDhaliwal1 Před rokem +3

    Bakhipaad 🔥🔥

  • @karansamra5408
    @karansamra5408 Před rokem +2

    Producer sira krta. Love u from usa 🇺🇸.

  • @boharsingh7725
    @boharsingh7725 Před rokem +3

    ਬਹੁਤ ਵਧੀਆ👍

  • @Suhbdeep_Singh_Sidhu_786

    Very nice 👍 producer Dxxx veer ji 🔥 main thuhada fan AA ❤️👍👍

  • @GurpreetSingh-yv6ww
    @GurpreetSingh-yv6ww Před rokem

    ਸਿੰਗਾ ਕਰਾਚੀ 👌🏻👌🏻👌🏻👌🏻👌🏻👌🏻❤️❤️🔥🔥🦅🦅🕊️🕊️💥💥💥🤣🤣🤣🤣🤣

  • @sandeepdhillon6719
    @sandeepdhillon6719 Před rokem

    ਬਹੁਤ ਵਧੀਆ ਜੀ

  • @punjabiactivitisvideos1287

    ਸਾਰਿਆ ਨਾਲੋਂ ਵਧੀਆ acting vickey ਦੀ ਆ
    ਬਹੁਤ ਵਧੀਆ tellented veer ਆ ਆਪਣਾ

  • @jobancheema8450
    @jobancheema8450 Před rokem

    Vicky di acting boht kaint aa yr

  • @RajSingh-ny6yj
    @RajSingh-ny6yj Před rokem

    Siraa 😀😀baala hee 😀😀😀 sirraa kraaunda Bai 😀 budhaa jeha pajdaa hee baala

  • @sidhutrickes6886
    @sidhutrickes6886 Před rokem

    Vakki acting sirra gi

  • @whatsappsadstatus9415
    @whatsappsadstatus9415 Před rokem +1

    Nice video ji 81

  • @smwforever7299
    @smwforever7299 Před rokem

    Aj wala bahala sirrraaa babe 🤣🤣🤣🤣🤣🤣

  • @sidhutrickes6886
    @sidhutrickes6886 Před rokem

    Amli di acting sirra gi😂😂😂

  • @babbujassar800
    @babbujassar800 Před rokem +1

    🏴‍☠️ਕੋਟਦੁਨੇ 💥 ਵਾਲੇ 🪓ਸੰਤ 💯🪓🌋

  • @HarryS-cc8tm
    @HarryS-cc8tm Před rokem +1

    ਪਤੰਦਰ ਨੇ ਅੱਜ ਸਾਰਾ ਪਿੰਡ ਵਖਾ ਤਾ

  • @jashangill141
    @jashangill141 Před rokem +1

    Sirrraaa🤣😂😂

  • @surendersheoran1696
    @surendersheoran1696 Před rokem +1

    Surender sheoran kheowali sirsa nice video

  • @gaggumehra5066
    @gaggumehra5066 Před rokem +1

    ਭੱਜ ਭੱਜ ਮੱਘਰ ਬੱਖੀ ਪਾੜ ਪੁਲੀਸ ਵੀ ਡਰਦੀ ਮੱਘਰ ਤੋ ਸਿਰਾ ਦੀ ਵਾਲੀ ਦੀਆ ਮੁੱਬਾਰਕਾ ਪੁੱਰੀ ਟੀਮ ਨੂੰ

  • @editz_army3699
    @editz_army3699 Před rokem +2

    ਭੂਡ ਤਾਂ ਤੇਰਾ ਚਾਚਾ ਲੜਾਊ ਜਿੱਦੇ ਲੜਾਇਆ 😂😆

  • @user-xd4bz9fr2r
    @user-xd4bz9fr2r Před rokem +2

    ਕਾਲੇ ਤੇਲ ਆਲੇ ਲਾਓ ਹਾਜਰੀ🧡

  • @manjidergill4469
    @manjidergill4469 Před rokem

    ਸਿਰਾ ਗੱਲ ਬਾਤ ਆ

  • @sajjansingh168
    @sajjansingh168 Před rokem +1

    Siraaaaaaaaaaaa

  • @jaskarandhaiwal875
    @jaskarandhaiwal875 Před rokem

    Bhut kaint 🤣🤣🤣🤣🤣👏👏👏👏🥳

  • @sajjansingh168
    @sajjansingh168 Před rokem +1

    Nice y ji

  • @jassidhillon2092
    @jassidhillon2092 Před rokem +1

    I am dubai

  • @Gursewak_singh_bhatti
    @Gursewak_singh_bhatti Před rokem +2

    Sareya nalo sirra part aa wala 💥💥💥💥

  • @detectsingh
    @detectsingh Před rokem

    Bahut vdia Bhai bhajya bahut vdia hahahah

  • @mintusardar1290
    @mintusardar1290 Před rokem

    Narme wale seen sirra c🤣🤣
    Paap lago Vicky vere nu😅🤣🤣

  • @BhupenderSingh-kz5om
    @BhupenderSingh-kz5om Před rokem

    Very nice babe
    Lge raho hamesha

  • @amandeepsinghparjapatsingh7097

    Shindi soni shinder bahut vadiya

  • @GurpreetSingh-yv6ww
    @GurpreetSingh-yv6ww Před rokem

    Nice ਬੱਖੀ ਪਾਡ

  • @chakloblike
    @chakloblike Před rokem +1

    Last ch sirra lata bakhi pad na😂

  • @SONYSINGH-co7cs
    @SONYSINGH-co7cs Před rokem +1

    ਪ੍ਰੋਡਿਊਸਰ ਵਾਈ ਕੋਈ ਵਈਏ ਦਾ ਰੋਲ ਹੀ ਦੇ ਦੇ ਮੈਨੂੰ ਅਪਣੀ ਅਗਲੀ ਵੀਡਿੳ ਚ।

  • @daljeetgillsaab9938
    @daljeetgillsaab9938 Před rokem +2

    Aj ta bai ne sirra race lai 👍

  • @baljitsingh7906
    @baljitsingh7906 Před rokem

    ਮੱਘਰਾ ਕਈ ਬੰਦਿਆਂ ਦੀ ਰੋਟੀ ਚਲਾਈ

  • @GurcharanSingh-ch5yq
    @GurcharanSingh-ch5yq Před rokem

    Sprint ghaint C.. 🤟🤟👌👌👌👌Producer Saab....

  • @jaggnasingh4320
    @jaggnasingh4320 Před rokem

    Sirra karta maghar bhkipad DE seen ne

  • @honey3369
    @honey3369 Před rokem

    Sirra video aa👌🏻

  • @gsbssingh1960
    @gsbssingh1960 Před rokem

    Tharki baba 81 ma di wait kon kon karada

  • @MandeepSingh-pi7be
    @MandeepSingh-pi7be Před rokem

    Ghaint babe gal bt