ਐਂਬੂਲੈਂਸ ਲੇਟ ਹੋਜੂ ਪਰ ਜਗਤਜੀਤ ਦੀ ਸਰਵਿਸ ਲੇਟ ਨੀ ਹੁੰਦੀ;ਸੁਪਰ ਸੀਡਰ ਤੇ ਵੱਡੀਆਂ ਆਫ਼ਰਾਂ|Harbhej Sidhu|Jagatjit

Sdílet
Vložit
  • čas přidán 24. 08. 2024
  • ਸੁਪਰ ਸੀਡਰ ਤੇ ਵੱਡੀਆਂ ਆਫ਼ਰਾਂ #harbhejsidhu #jagatjit #agriculture

Komentáře • 77

  • @sukhpreet9312
    @sukhpreet9312 Před rokem +13

    ਮੇਰੇ ਨਾਲ ਗੱਲ ਕਰਾ ਕਿਹੜਾ *#@# ਕਹਿੰਦਾ ਸਰਵਿਸ ਲੇਟ ਨੀ ਹੁੰਦੀ, ਨਮਾ ਰੀਪਰ ਲਿਆ ਕੰਪਨੀ ਚੋ ਪਾਕੇ ਲੈ ਕੇ ਗਏ ਅਸੀ, ਜਾਲ ਅਸੀ 48 ਸਰੀਆਂ ਦਾ ਕਿਹਾ ਸੀ ਉੱਪਰ ਮਾਰਕਰ ਨਾਲ 48 ਪਾਕੇ okay ਲਿਖਿਆ ਹੋਇਆ ਸੀ ਜਦੋ ਮਸੀਨ ਹਰਿਆਣੇ ਚਲਾਈ ਤੂੜੀ ਮੋਟੀ ਟੱਕਰਾਂ ਮਾਰੀ ਗਏ ਸਾਰਾ ਦਿਨ ਜਾਲ ਦੀ ਸੈਟਿੰਗ ਕਰਦੇ ਜਦੋ ਹਾਰ ਕੇ ਜਾਲ ਕੱਢਿਆ ਉਹ 42 ਸਰੀਆਂ ਦਾ ਨਿਕਲਿਆ ਕੋਈ ਮਾਂ ਦਾ #₹@@ ਨੀਂ ਪਹੁੰਚਿਆ ਸਰਵਿਸ ਦੇਣ ਕਹਿੰਦੇ ਅਖੇ ਤੁਸੀਂ ਤਾ ਦੂਰ ਵਾਲਾ ਬੈਠੇ ਉਂ

  • @nonachahal7628
    @nonachahal7628 Před 3 měsíci +4

    ਬਾਈ ਬਹੁਤੇ ਗੱਪ ਨਾ ਮਾਰੇਆ ਕਰੂ ਮੇਰੇ ਕੋਲ ਜਗਤਜੀਤ ਹੀ ਆ ਬਾਈ ਏਨਾ ਨੇ ਮੇਨੂ ਪਿਛਲੇ ਸਾਲ ਦੀ ਕੰਪਲੇਟ ਵਾਲਾ ਦੇ ਦਿਤਾ ਸੀ ਬਹੁਤ ਹਰਾਣ ਕੀਤਾ ਬਾਈ

  • @nonachahal7628
    @nonachahal7628 Před 3 měsíci +2

    ਬਾਈ ਪਹਿਲਾ ਕੁਝ ਕੁ ਕਿਸਾਨਾ ਦਾ ਵੀ ਰਿਵਿਉ ਲੇ ਲਿਆ ਕਰੁ

  • @majorsingh5064
    @majorsingh5064 Před rokem +4

    जगतजीत का सुपरसीडर बहुत अच्छा है पर शक्तिमान का मुक़ाबला नहीं कर सकता मेरे पास 2021 माडल है और में सब को चैलेंज करता हूँ किसी भी कंपनी का बराबर में चलाकर देख लो दो सीजन गेंहू की बिजाई करी है गेंहू का एक एक दाना जमा था बाक़ी सुपरसीडर सभी कंपनी के अछे हैं हम किसी की बुराई नहीं करते पर शक्ति मान का अलग ही मज़ा है

  • @hardevgill4454
    @hardevgill4454 Před rokem +27

    ਬਾਅਦ ਵਿੱਚ ਗਲ ਨੀ ਸਣਦੇ ਡਿਲਰ ਬਾਈ

    • @hardevgill4454
      @hardevgill4454 Před rokem

      ਮੋਗੇ ਵਾਲੇ

    • @amardeepsinghbhattikala189
      @amardeepsinghbhattikala189 Před rokem +2

      Veer ehna de against video bohat pyia hoyia

    • @gurniyazkhehra1501
      @gurniyazkhehra1501 Před rokem +8

      ਬਕਵਾਸ ਸੁਪਰਸਟਾਰ ਹੈ । ਵੇਚਣ ਤੋ ਬਾਅਦ ਡੀਲਰ ਗਲ ਨਹੀ ਸੁਣਦੇ । ਕਿਸਾਨ ਭਰਾੳ ਬਿਲਕੁਲ ਨਾ ਖਰੀਦਿੳ। ਨਾ ਰੋਟਾਵੇਟਰ ਬਣਦਾ ਨਾ ਕੰਪਨੀ ਗਲ ਸੁਣਦੀ ਹੈ । ਸਾਰਾ ਝੂਠ ਬੋਲੀ ਜਾਂਦੇ ਹਨ ਵਿਸਵਾਸ਼ ਨਾ ਕਰਿੳ

    • @gurmailsingh1396
      @gurmailsingh1396 Před rokem

      Bach ahna kol 3 dine time nahi hunda

    • @sukhdevghuman5151usa
      @sukhdevghuman5151usa Před 11 měsíci

      ਸਾਡੇ ਕੋਲ ਹੈਗਾ ਰੋਟਾਵੇਟਰ ਕਾਮਯਾਬ ਨਹੀਂ haga

  • @lakhasandhu04231
    @lakhasandhu04231 Před rokem +5

    ਸਭ ਤੋੰ ਬੇਕਾਰ ਸੁਪਰਸੀਡਰ ਜਗਤਜੀਤ ਦੇ ।

  • @meetjot1539
    @meetjot1539 Před 8 měsíci +1

    22 ji ahi Camara man kon c jo tusi cheeza dekha rhe je par Camara man ta oh dekha ni reha oh Camara uper rahak reha

  • @mssidhuvlogs7760
    @mssidhuvlogs7760 Před 11 měsíci +5

    Dasmesh Malerkotla is a Grand Father of Every Copy super seeder ....... ( Super Seeder naam Dasmesh Malerkotla na rakhya c )

  • @Er.SagarMaharjan
    @Er.SagarMaharjan Před 8 měsíci

    Seed drill only can't be used with out 3 point linkage or provide smart seeder blade

  • @Jhajjz_dairy_farm
    @Jhajjz_dairy_farm Před 11 měsíci +4

    ਜੇ ਕਿਸੇ ਵੀਰ ਨੇ ਸੁਪਰਸੀਡਰ ਲੈਣਾ ਮੇਰੀ ਸਬਸਿਡੀ ਆਈ ਆ ਤਾਂ ਉਹ ਵੀਰ ਮੇਰੇ ਨਾਂ ਤੇ ਲੈ ਸਕਦਾ ਮੈਂ ਪੁਰਾਣਾ ਸੁਪਰਸੀਡਰ ਖਰੀਦ ਲਿਆ ਇਸ ਕਰਕੇ ਕਿਸੇ ਦੀ ਮਦਦ ਹੋ ਜਾਓ

  • @akashdeepsingh6519
    @akashdeepsingh6519 Před 9 měsíci +1

    ਭਰਾ ਸ਼ਕਤੀਮਾਨ ਦਾ superseeder ਸਿਰਾ a, ਬਾਕੀ service di gal kriye ta, ਸਾਡੇ ਫਰੀਦਕੋਟ ਵਾਲੇ ਟਾਈਮ ਤੇ a jande a

  • @majorsingh5064
    @majorsingh5064 Před rokem +1

    एक बात रह गई थी कोई भी कंपनी का डीलर हो बाद में कोई नहीं सुनता समान देने में भी आनाकानी करते हैं

  • @SukhwinderSingh-wq5ip
    @SukhwinderSingh-wq5ip Před rokem +1

    ਬਹੁਤ ਵਧੀਆ ਬਾਈ ਜੀ

  • @Puneet96763
    @Puneet96763 Před 9 měsíci

    Bhai mere ko super seeder lena hai swaraj 855 2 speed ke liye main kis company ka lu bhai pllzz reply main bahut confused hu ki kis company ka lu

  • @Vehlavlogger07
    @Vehlavlogger07 Před rokem +1

    Sabcity kiwe millu

  • @SukhdevSingh-ld3mq
    @SukhdevSingh-ld3mq Před rokem

    ਵੀਰ ਇਸਦੇ ਨਾਲ ਕਿੰਨੀਆਂ ਫਸਲਾਂ ਬੀਜੀਆਂ ਜਾ ਸਕਦੀਆਂ ਹਨ ਦੱਸੋਂ ਜੀ

  • @HarmanSingh-xg2ih
    @HarmanSingh-xg2ih Před 11 měsíci

    Y g raat nu service ne dande e haryan asi rat11bze bhot phone kre par gall ne suni kyo ohi2din Kam de hunde a

  • @swarnsingh5676
    @swarnsingh5676 Před rokem +1

    Bai..kehan..dia..galaa

  • @kuldeepgrewal1913
    @kuldeepgrewal1913 Před 9 měsíci

    Baii ji hor kujj sab siirraaa.. pr ik kammiiiii aa super sider ch.. piche vala rolaa.. aa change kro..

  • @lakhwinderkhosa5628
    @lakhwinderkhosa5628 Před 4 měsíci

    Super seeder tu rutawtor bneya asi watta Mari janada rule wala Geyer

  • @Shonkiyaarpunjabi
    @Shonkiyaarpunjabi Před 10 měsíci

    Great veerji

  • @anupyadav6328
    @anupyadav6328 Před 11 měsíci

    8 feet super seeder ka ki price h

  • @amardeepsinghbhattikala189

    Sat shri akal ji sarea nu

  • @RiArFarm13
    @RiArFarm13 Před 11 měsíci

    Wadya bai 2019 to use kr rahe a buhat wadya chalda

  • @tractorlovers2048
    @tractorlovers2048 Před 8 měsíci +1

    Sara bhaar disk te ni aaunda
    Ruter tey bhi aaunda Vich leni deyo kha k bhukki aap hi lagg jande o

  • @user-sr3wh3lp7c
    @user-sr3wh3lp7c Před 10 měsíci +1

    Jhoot y kup kallan alya ne sanu 15 din grari ni diiti

  • @JarnailSingh-xk7qs
    @JarnailSingh-xk7qs Před 8 měsíci

    Bai asi jagatjeet da 10 futta super seeder lata futtrast ohda v 7 futt wala hi deta jo ka buhat vaddi problim ha ja ta futtrast vadda hova ja 2 futtrest laya hon

  • @shubhdeepgrewal2689
    @shubhdeepgrewal2689 Před 11 měsíci +1

    ਗਧੇ ਨੂੰ ਘੋੜਾ bnon lge hoy oh..😂😂

  • @harmandalrai521
    @harmandalrai521 Před rokem +2

    ਸਭ ਤੋਂ ਵਧੀਆ ਦਸਮੇਸ ਮਲੇਰਕੋਟਲਾ ਇਹਨਾਂ ਨੇ ਚੌਥੀ ਵਾਰ ਸੋਧ ਕਰਤੀ ਗੱਲ ਹੁਣ ਵੀ ਨੀ ਬਣਨੀ ਅਸੀਂ 2018 ਚ ਲਿਆ ਸੀ ਦਸਮੇਸ ਹੁਣ ਤੱਕ ਪੂਰੀ ਗੁਣਵੱਤਾ ਨਾਲ ਚੱਲ ਰਿਹਾ

  • @HarwinderSingh-nf2jp
    @HarwinderSingh-nf2jp Před 9 měsíci

    Baad ch eh nhi gal saunde

  • @surinderkamboj6374
    @surinderkamboj6374 Před 8 měsíci

    ਬਾਈ ਸਾਰੀਆ ਤੋਂ ਫੁਦੂ ਕੰਪਨੀ ਹੈ ਪਿਛੇ ਡੀਲਰ ਗੱਲ ਨਹੀਂ ਸੁਣਦੇ ਐਨਾ ਕੋਲ ਨਾ ਫਸੋ

  • @sahil22463
    @sahil22463 Před rokem

  • @sgrmhta6477
    @sgrmhta6477 Před rokem

    Aive naa add krii jo

  • @gurjeetkhroud5883
    @gurjeetkhroud5883 Před rokem

    Price kina vrr

  • @HarmanSingh-xg2ih
    @HarmanSingh-xg2ih Před 11 měsíci

    Phir y sab baad kwadie de kyo khde ne

  • @lakhwinderkhosa5628
    @lakhwinderkhosa5628 Před 4 měsíci

    Sade kol koi v ofer nhi aeya jedha ehna ne keha c

  • @JarnailSingh-xk7qs
    @JarnailSingh-xk7qs Před 8 měsíci

    bai tractor da jor v ghat lvoda service v vidya sada 10 futta superseeder 5405 ta calda chakkar nahi c mela 16 di grari pai phone kea tu 60 km 2 ganta vich ayga c baki sanu khaka gaya ka far v puri parali vich tahanu lagia load land phone kar deo asi avaga hor edu upar sarvas ki hou sada kol new holland da scoir baler c ohna na sadi gal hi ni suni sarvise ta ki dani c gair savt garari val kha gayi gair ta ki chang karna c saft grari msa takrar karka deti

  • @sgrmhta6477
    @sgrmhta6477 Před rokem

    Saareyaa nalo ghtiyaa company h te service ode nalo v ghtiyaa

  • @gurniyazkhehra1501
    @gurniyazkhehra1501 Před 11 měsíci +1

    ਝੂਠ ਘਟ ਬੋਲੋ ।

  • @JCB_Sidhu_wala
    @JCB_Sidhu_wala Před 9 měsíci

    Khraab super seader aa ,ehna to na lao ,sade kol hga eda side ghaer ne khraab kita ,do vaar 7000 da smaan paea,fr khraab ho gea ,hun nva lna pea hor compny da bina subsidy de

  • @shubhdeepgrewal2689
    @shubhdeepgrewal2689 Před 11 měsíci

    Tool kit ki deni aw Greess gun tn Tuti hoi de dende aw 😅😂😂😂😂

  • @PuranSingh-cc1cs
    @PuranSingh-cc1cs Před 29 dny

    3ਲੱਖ ਦਾ ਕੀ ਲਾ ਦਿੱਤਾ ਇਹਨਾਂ ਨੇ ਮਾਮਾ ਤੂ ਤਾਂ ਕੁਸਾਨਾਂ ਨਾਲ ਦੀ ਗੱਲ ਕਰਿਆ ਕਰ ਕਰ ਇਸ ਦਾ ਰੇਟ ਵੱਧ ਤੋ ਵੱਧ 230000 ਚਾਹੀਦਾ ਫਿਰ ਬਾਕੀ ਸਬਸਿਡੀ ਚਾਹੀਦੀ ਹੈ ਹਰ ਕੋਈ ਕਿਸਾਨ ਖਰੀਦ ਸਕੇ ਤਿੰਨ ਸੋ ਰੂਪੇ ਕਿਲੋ ਲੋਹਾ ਬਣਦਾ ਸੁਪਰ ਸੀਡਰ ਦਾ ਕੀ ਇਹ ਠੀਕ ਹੈ ਦੱਸਣਾ

    • @gurmailsingh9534
      @gurmailsingh9534 Před 4 dny

      196 ਰੁਪੈ ਕਿਲੋ ਮਿਲਦਾ ਵਾਈ 13 ਕੁਵਿੰਟਲ ਵਜਨ ਹੈ 255000 ਹਜਾਰ ਦਾ ਮਿਲਦਾ

  • @HarmanSingh-xg2ih
    @HarmanSingh-xg2ih Před 11 měsíci

    Y e ne pass kita

  • @manidhir5781
    @manidhir5781 Před 9 měsíci

    Aa jeda ena di mashoori krda eh v fuddu aa sb di trees kri jnda jeda paise dinda ede gear de Nutt he khulli jnde aa

  • @mssidhuvlogs7760
    @mssidhuvlogs7760 Před 11 měsíci

    Every thing is copy of Dasmesh

  • @satnamsinghsandhu1758
    @satnamsinghsandhu1758 Před rokem +1

    ਲੁੱਟ ਲੋ

  • @JaswinderSingh-ll9ed
    @JaswinderSingh-ll9ed Před rokem

    Jatvad fukre vehle kom hun sirf subsidy da ghapla karde hun jatved lut lavo sarkare paisa

  • @lakhwinderkhosa5628
    @lakhwinderkhosa5628 Před 4 měsíci

    Eh ta fudu kam a ehna da

  • @Jaskaran_gill1322
    @Jaskaran_gill1322 Před rokem

    Yr ehna thagga di ad na krya kro sale chor ne

  • @siratsandhu4565
    @siratsandhu4565 Před 10 měsíci

    Bs kro Prava rahndo gpaa Mari jande oo

  • @shubhdeepgrewal2689
    @shubhdeepgrewal2689 Před 11 měsíci

    Y ehna da gear bht fudu aw thle koi sport e nhi c tuti gya var var 2020 model aw 8feet apne kol fudu aw jmaa ..

  • @narindersingh6267
    @narindersingh6267 Před 9 měsíci

    Fial a

  • @kuldeepsingh-jl3ie
    @kuldeepsingh-jl3ie Před 11 měsíci

    Tudi ta breek ni kr ske jagatjit wale bai tusi evi ena de number bnai jane oo ph. Kr krke thaak gye ena nu

  • @honeythakur6398
    @honeythakur6398 Před 9 měsíci

    Sala gapi