ਪੰਜਾਬ ਤੋਂ ਮਹਾਰਾਸ਼ਟਰ ਤੱਕ ਟਰੈਕਟਰ ਲੈ ਕੇ ਜਾਣ ਵਾਲੀ Gurpreet Kaur ਦੀ ਦਰਦ ਭਰੀ ਕਹਾਣੀ ll Bittu Chak Wala l

Sdílet
Vložit
  • čas přidán 25. 08. 2024
  • ਪੰਜਾਬ ਤੋਂ ਮਹਾਰਾਸ਼ਟਰ ਤੱਕ ਟਰੈਕਟਰ ਲੈ ਕੇ ਜਾਣ ਵਾਲੀ Gurpreet Kaur ਦੀ ਦਰਦ ਭਰੀ ਕਹਾਣੀ l
    #dailyawaz #bittuchakwala #punjab #brave #girl #story

Komentáře • 1K

  • @ClueClue-mu2ik
    @ClueClue-mu2ik Před 8 měsíci +3

    ਲੜਕੀਆਂ ਨੂੰ ਨਵੀਂ ਦਿਸ਼ਾ ਦੇਣ ਵਾਲ਼ੀ ਇਹ ਭੈਣ ਦੀ ਸਟੋਰੀ ਬਹੁਤ ਹੀ ਮਹੱਤਵਪੂਰਨ ਹੈ ਹੁਣ ਤੱਕ ਤੀਜੀ ਵਾਰ ਦੇਖਣ ਨੂੰ ਮਜਬੂਰ ਹੋਇਆ ਹਾਂ

  • @sangruriaPB_x3
    @sangruriaPB_x3 Před 2 lety +48

    ਹੁਣ ਤਾਂ ਕੁੜੀਆਂ ਨੂੰ ਇੰਸਟਾਗ੍ਰਾਮ ਤੇ ਲੱਕ ਹਿਲਾਉਣ ਤੋਂ ਬਿਨ੍ਹਾਂ ਕੁਝ ਨਹੀਂ ਆਉਂਦਾ
    ਸਲੂਟ ਭੈਣ ਢੀ ਦਲੇਰੀ ਨੂੰ ਤੇ ਮਿਹਨਤ ਨੂੰ

  • @kulwindersingh-dh1hq
    @kulwindersingh-dh1hq Před 2 lety +103

    ਭੈਣ ਦੀ ਕਹਾਣੀ ਬਹੁਤ ਦਰਦ ਭਰੀ ਆ ਦਾਦੀ ਵਾਲੀ ਕਹਾਣੀ ਤਾ ਆ ਕਹਾਵਤ ਸਚ ਹੋਗੀ। ਗਰੀਬ ਦੀ ਮਰਗੀ ਮਾ ਕੋਈ ਨਾ ਲੈਂਦਾ ਨਾ। ਤਗੜੇ ਦਾ ਮਰ ਗਿਆ ਕੁਤਾ ਸਾਰਾ ਪਿੰਡ ਸਾਰੀ ਰਾਤ ਨੀ ਸੁਤਾ। ਬਾਕੀ ਭੈਣ ਦੇ ਸਿਰ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖਣ। ਬਿੱਟੂ ਵੀਰ ਦੀ ਗਲਬਾਤ ਤੇ ਸਾਦਗੀ ਨੁ ਸੋ ਸੋ ਵਾਰ ਸਲਾਮਾਂ

  • @gurrehmatsidhu9797
    @gurrehmatsidhu9797 Před 2 lety +189

    ਬਿੱਟੂ ਬਾਈ ਦੀ ਪੱਤਰਕਾਰਤਾ ਨੂੰ ਸਲਾਮ ਆ ਜੀ, ਨਾਲ ਹੀ ਇਸ ਮਿਹਨਤੀ ਕੁੱੜੀ ਨੂੰ

  • @manmohansingh41
    @manmohansingh41 Před 2 lety +99

    ਭੈਣ ਮੇਰੀਏ ਜਿਸ ਨਾਲ ਬੀਤਦੀ ਹੈ ਓਹੀ ਜਾਣਦਾ ਲੋਕ ਤਾਂ ਤਮਾਸ਼ਬੀਨ ਹੁੰਦੇ ਨੇ
    ਵਾਹਿਗੁਰੂ ਜੀ ਮੇਹਰ ਕਰਨ

  • @SandeepSingh-up3lb
    @SandeepSingh-up3lb Před 2 lety +19

    ਕੁੜੀਆਂ ਚਿੜੀਆ ਹੀ ਨਈ ਬਾਜ ਵੀ ਨੇ ਧੀਆਂ ਬੋਜ ਹੀ ਨਈ ਸਿਰ ਦਾ ਤਾਜ ਵੀ ਨੇ ਸੰਦੀਪ ਉੱਭਾਵਾਂਲ ਬਿੱਟੂ ਚੱਕ ਵਾਲਾ ਸਿਰਾ ਬੰਦਾ ਪੰਜਾਬ ਜਿੰਦਾਬਾਦ

  • @jassalikhari5034
    @jassalikhari5034 Před 2 lety +87

    ਸਦਕੇ ਜਾਵਾ ਭੈਣੇ ਤੇਰੇ ਥੋਨੂੰ ਸਾਰੇ ਪਰਿਵਾਰ ਅਤੇ ਬਿੱਟੂ ਵੀਰ ਦੀ ਸਾਰੀ ਟੀਮ ਨੂੰ ਰੱਬ ਸਦਾ ਤੰਦਰੁਸਤੀ ਅਤੇ ਖੁਸੀਆਂ ਬਖਸੇ

  • @chandandeepghumaan8821
    @chandandeepghumaan8821 Před 2 lety +2

    ਬਿੱਟੂ ਬਾਈ ਜੀ ਧੰਨਵਾਦ / ਇਸ ਕੁੜੀ ਦੀ ਮੱਦਦ ਕਰਨਾ ਸਾਡੀ ਜਿਮੇਵਾਰੀ

  • @singhbalkaran7111
    @singhbalkaran7111 Před 2 lety +16

    ਇਸ ਭੈਣ ਤੇ ਫਿਲਮ ਬਣੇ ਪੰਜਾਬ ਦੀਆ ਧੀਆ ਭੈਣਾ ਅਕਲ ਵਦਾ ਹੋਵੇ ਇਜੱਤ ਕੀ ਚੀਜ਼ ਏ ਲੋਕ ਧੀਆ ਨੂੰ ਜੰਮਣ ਤੋਂ ਨਾ ਡਰਨ

  • @avtarchahal5904
    @avtarchahal5904 Před 2 lety +41

    ਸ਼ਾਬਾਸ਼ ਧੀਏ ਦੁਖ ਸੁਖ ਦਰ ਕਿ ਕੱਪੜੇ ਪਹਰਹਿ ਜਾਏ ਮਨੁੱਖ ਜੁਗ ਜੁਗ ਧੀਏ ਸਲੂਟ ਆ ਤੈਨੂੰ

    • @kirandeepkaur4858
      @kirandeepkaur4858 Před měsícem

      ਸੁਖ ਦੁਖ ਦੋਇ ਦਰ ਕਪੜੇ ਪਹਿਰਹਿ ਜਾਇ ਮਨੁਖ

  • @balwantsinghsidhu6456
    @balwantsinghsidhu6456 Před 2 lety +142

    ਜਿੰਮੇਵਾਰੀਆਂ ਇੰਨਸਾਨ ਨੂੰ ਕਿੰਨਾ ਕੁੱਝ ਸਿਖਾ ਦਿੰਦੀਆਂ ਹਨ। Gurpreet Kaur ਨੂੰ ਦੁਨੀਆਂ ਨੇ ਬਹੁਤ ਕੁਝ ਸਿਖਾਇਆ। ਐਨੀ ਸੂਝਵਾਨ ਤੇ ਸਮਝਦਾਰ ਲੜਕੀ ਮੈ ਅਪਣੀ ਜਿੰਦਗੀ ਵਿੱਚ ਪਹਿਲੀਵਾਰ ਦੇਖੀ ਹੈ। ਰੱਬ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ।

    • @jaipalsingh2284
      @jaipalsingh2284 Před 2 lety +1

      Ji🙏🙏

    • @daljeet376
      @daljeet376 Před 2 lety +2

      ਠੋਕਰਾਂ ਇਨਸਾਨ ਨੂੰ ਦੁਨੀਆਂ ਦੀ ਪਰਖ਼ ਕਰਵਾ ਦਿੰਦੀਆਂ ਨੇ ਮੈਂ ਵੀ ਇਸ ਭੈਣ ਵਾਂਗ ਬਹੁਤ ਕੁਝ ਦੁਨੀਆਂ ਵਿੱਚ ਵੇਖਿਆ ਹੈ ਪਰ ਸੱਚੇ ਇਨਸਾਨ ਦੀ ਬਾਂਹ ਪ੍ਰਮਾਤਮਾ ਫੜਦਾ ਵੀ ਹੈ ਇਸ ਭੈਣ ਵਾਂਗ ਵਾਹਿਗੁਰੂ ਨੇ ਮੇਰੇ ਤੇ ਵੀ ਬਹੁਤ ਕਿਰਪਾ ਕੀਤੀ ਹੈ ਅੱਜ ਵਾਹਿਗੁਰੂ ਨੇ ਕੁੱਝ ਵੀ ਘਾਟ ਨਹੀਂ ਛੱਡੀ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

    • @user-vp3kn2ub2h
      @user-vp3kn2ub2h Před 2 lety

      ਦੁਨੀਆ ਭਰ ਚ ਸਭ ਤੋ ਸਖ਼ਤ ਧੀ ਪੰਜਾਬ ਦੀ

    • @lilakrishan3896
      @lilakrishan3896 Před 2 lety

      Jhansi ki Rani h yeh larki

    • @lilakrishan3896
      @lilakrishan3896 Před 2 lety +1

      God,waheguru bless her and her family
      Thanks Bittu chakwala

  • @supinderdhaliwal223
    @supinderdhaliwal223 Před 2 lety +307

    ਬਹੁਤ ਦਲੇਰ ਕੁੜੀ
    ਕੋਈ ਨਾ ਭੈਣੇ ਤੇਰਾ ਹੋਸਲਾ ਬਹੁਤ ਵੱਡਾ
    ਛੇਤੀ ਹੀ ਆਉ ਕੋਈ ਮੱਦਤ ਵਾਲਾ ਭਰਾ
    ਜਿਉਦੇ ਰੈਣ N. R. I ਵੀਰ

    • @jaswindermallan6606
      @jaswindermallan6606 Před 2 lety +8

      ਇਸ ਕੁੜੀ ਨੂੰ ਫਾਰਮਟਰੈਕ ਕੰਪਨੀ ਨੇ ਪਹਿਲਾਂ ਡਰਾਈਵਰ ਫੇਰ ਸੇਲਜ਼ਮੈਨ ਦੀ ਨੌਕਰੀ ਦੇ ਦਿੱਤੀ ਸੀ ਹੁਣ ਨਹੀਂ ਪਤਾ ਯਾਰ ਕੁੜੀ ਨੌਕਰੀ ਤੇ ਆ ਕੇ ਨਹੀਂ

    • @punjabimoda742
      @punjabimoda742 Před 2 lety +7

      ਭੈਣੇ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @OhiSandhu
      @OhiSandhu Před 2 lety +2

      Sukhe cptn vrge leadrs kol bathere paise ne..kde ohna ton v umeed rkhlya kro...nri he dikhde sirf

    • @babbubhinder646
      @babbubhinder646 Před 2 lety +18

      @@OhiSandhu ਜੋ ਮੱਦਦ ਕਰਦਾ ਇਨਸਾਨ ਉਮੀਦ ਵੀ ਉਸ ਤੋਂ ਹੀ ਰੱਖਦਾ ਬਾਕੀ ਲੁੱਟਣ ਨੂੰ ਤਾਂ ਹਰ ਤਿਆਰ ਬੈਠਾ ਪਰ ਦਾਨ ਕਰਨ ਲਈ ਦਿਲ ਚਾਹੀਦਾ, ਜੇ ਕੋਈ ਵੀਰ ਕਰ ਵੀ ਦੇਵੇ ਤਾਂ ਹਰਜ ਕੀ ਆ, ਵੈਸੇ ਕਬੱਡੀ ਤੇ ਵੀ ਤਾਂ ਪੈਸਾ ਲੱਗਦਾ,

    • @kuldeepchahal6826
      @kuldeepchahal6826 Před 2 lety +2

      @@babbubhinder646 Hnjii sahi gl a tuhadi ji

  • @bsingh1310
    @bsingh1310 Před 2 lety +64

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @VikasSharma-iw2jw
    @VikasSharma-iw2jw Před 2 lety +49

    ਬਿੱਟੂ ਬਾਈ ਜੀ ਤੁਹਾਨੂੰ ਦਿਲੋਂ ਸਲਾਮ ਹੈ ਤੁਹਾਡੀ ਪੱਤਰਕਾਰਿਤਾ ਬਹੁਤ ਹੀ ਵਧੀਆ ਅਤੇ ਅਰਥਪੂਰਨ ਹੈ ਬਾਕੀ ਭਗਵਾਨ ਇਸ ਭੈਣ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ 🙏

  • @avtarsinghsandhu9338
    @avtarsinghsandhu9338 Před 2 lety +10

    ਗੁਰਪ੍ਰੀਤ ਕੋਈ ਗੱਲ ਨਹੀ, ਤਗੜੀ ਹੋ ਸਾਰੇ ਪੰਜਾਬ ਦਾ ਇਹ ਹਾਲ ਹੈ ਜੀ,
    ਮਿਹਨਤ ਕਸ਼ ਲੋਕ ਹਾਰ ਨਹੀ ਮੰਨਦੇ ਹਨ,

  • @sansardeepsingh1122
    @sansardeepsingh1122 Před 2 lety +148

    ਮੇਰੀ ਬੱਚੀਏ ਗੁਰਪਰੀਤ ਕੌਰ ਰੱਬ ਤੈਨੂੰ ਤੇਰੇ ਪੂਰੇ ਪਰਿਵਾਰ ਨੂੰ ਖੁਸ਼ੀਆਂ ਤੇ ਤਰੱਕੀਆਂ ਬਖਸੇ।ਚੜੵਦੀ ਕਲਾ ਬਖਸੇ ਵਾਹਿਗੁਰੂ।।

  • @dharampal3864
    @dharampal3864 Před 2 lety +49

    ਬਹੁਤ ਵਧੀਆ ਮੁਲਾਕਾਤ, ਗੁਰਪ੍ਰੀਤ ਕੌਰ ਦਾ ਸੰਘਰਸ਼ਮਈ ਜੀਵਨ ਵਿੱਚ ਇਹ ਗੱਲ ਸਪੱਸ਼ਟ ਹੈ, ਪ੍ਰਮਾਤਮਾ ਮਿਹਨਤ ਨੁੰ ਬੂਰ ਪਾਵੇ।

  • @sransandohewala9832
    @sransandohewala9832 Před 2 lety +57

    O ਮੇਰਿਆ ਰੱਬਾ ਕਿਉ ਧੱਕਾ ਕਰਦਾ ਵਾਹੇਗੁਰੂ ਵਾਪਿਸ ਕਰ ਦਿਓ ਭੈਣ ਦਿਆ ਖੁਸ਼ੀਆ 😞🙏

  • @jassyjudge7639
    @jassyjudge7639 Před 2 lety +176

    ਸਲੂਟ ਹੈ ਤੁਹਾਨੂੰ ਪੰਜਾਬ ਦੀ ਧੀਏ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਵਾਹਿਗੁਰੂ ਜੀ

  • @HarjinderKaurUPPAL
    @HarjinderKaurUPPAL Před 2 lety +64

    ਭੈਣੇ ਰੱਬ ਤੁਹਾਡੀ ਜਰੂਰ ਮਿਹਨਤ ਦਾ ਫਲ ਦੇਵੇਗਾ ਮਿਹਨਤ ਜਾਰੀ ਰੱਖੋ ਰੱਬ ਦਾ ਨਾਮ ਲਿਆ ਕਰੋ ਆਪੇ ਸਾਰੇ ਕਾਰਜ ਰਾਸ ਕਰੇਗਾ

    • @gsravi5029
      @gsravi5029 Před 2 lety +2

      Hello sister tusi thik o

    • @HarjinderKaurUPPAL
      @HarjinderKaurUPPAL Před 2 lety

      @@gsravi5029 hanji veere tusi sno

    • @gsravi5029
      @gsravi5029 Před 2 lety

      Bahut vadiya sister mai tuhadi video dekhda hunda

    • @jaggiamina5742
      @jaggiamina5742 Před 2 lety +1

      ਬਾਪਲਾ♥️♥️🌻🌺🥀🥀💪💪💪💪💪💪💪HOLLAND

  • @bharatindersinghsidhu8031
    @bharatindersinghsidhu8031 Před 2 lety +40

    ਸਲਾਮ ਆ ਬੀਬਾ ਤੈਨੂੰ, ਡੁੱਬਦੇ ਨੂੰ ਇਕ ਚਾਨਣ ਮੁਨਾਰਾ ਹੈਂ, ਵਾਕਈ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

  • @dilpreetsingh0015
    @dilpreetsingh0015 Před 2 lety +46

    ਦੀਦੀ ਤੁਸੀ। ਦਲੇਰ ਹੋ ਵਹਿਗੁਰੂ। ਮੇਹਰ। ਕਰੇ
    ਬਹੁਤ। ਵਧੀਆ ਵਾਹ ਕਿਆ ਬਾਤ

  • @No_Name9046
    @No_Name9046 Před 2 lety +10

    ਮੈ ਅੱਜ ਦੂਜੀ ਵਾਰ ਇਹ Interview ਦੇਖੀ ਆ 🙏🏻 ਬਹੁਤ ਹੀ ਵਧੀਆ ਲੱਗਾ thank you ਬਿੱਟੂ ਵੀਰ ਜੀ ਤੁਸੀ ਇਹ interview ਕੀਤੀ,🙏🏻🙏🏻❤❣💖💕

  • @bablarehal1313
    @bablarehal1313 Před 2 lety +58

    🙏🌹🙏🌹🦅🌹🙏🌹🙏
    ਆਓ ਰਸਨਾ ਪਵਿੱਤਰ ਕਰੀਏ ਜੀ
    ਗੱਜ ਕੇ ਬੁਲਾਓ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    🙏🌹🙏🌹🦅🌹🙏🌹🙏

    • @prabhaujla4259
      @prabhaujla4259 Před 2 lety +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ🌹🙏

    • @kirandeepkaur4858
      @kirandeepkaur4858 Před měsícem

      ​@@prabhaujla4259ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @No_Name9046
    @No_Name9046 Před 2 lety +23

    ਧੰਨ ਭਾਗ ਭੈਣੇ ਜੋ ਥੌਡੇ ਦਰਸ਼ਨ ਹੋਏ🙏🏻
    ਵਾਹਿਗੁਰੂ ਥੌਡੀਆ ਸਾਰੀਆ ਆਸਾ ਉਮੀਦਾ ਪੂਰੀਆ ਕਰਨ🙏🏻❤❤❤ ਤੁਸੀ ਬਹੁਤ ਹੀ ਸੂਝਵਾਨ ਹੋ ਭੈਣੇ 🙏🏻🙏🏻🙏🏻

  • @sadhusingh3109
    @sadhusingh3109 Před 2 lety +46

    ਸਲਾਮ ਆ ,ਬੇਟਾ ਤੇਰੀ ਸੋਚ ਤੇ ।ਹਾ ਵਾਹਿਗੁਰੂ ਤੇਰੀ ਭਾਵਨਾ ਪੂਰੀ ਕਰੇਗਾ ਧੀਏ ।ਹੋਸਲਾ ਰੱਖ ਪੁੱਤਰ ਜੀ ,ਬਾਬਾ ਜੀ ਜੈਤੋ ਸਹਿਰ ਤੋ। ਧੰਨਵਾਦ। ਸਿਰ ਮਾਨ ਨਾਲ ਉਚਾ ਆ ।ਧੀਐ ।

  • @canada7230
    @canada7230 Před rokem +1

    ਬਿਟੂ ਬਾਈ ਜੀ ਜਦੋ ਤੁਸੀ ਅਜਿਹੇ ਲੋਕਾ ਦੀ ਵੀਡੀਉ ਕਰਦੇ ਹੋ ਤਾ ਅਜਿਹੇ ਲੋਕਾ ਦਾ ਹੋਸਲਾ ਦੁੱਗਣਾ ਹੋ ਜਾਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕਰ ਰਿਹੇ ਹੋ

  • @gurjitsingh7404
    @gurjitsingh7404 Před 2 lety +8

    ਇਹ ਧੀ ਸਭ ਨੂੰ ਦੇਵੀ ਪਰਮਾਤਮਾ ਇਨ੍ਹਾਂ ਦੇ ਕੰਮ ਨੂੰ ਤਰੱਕੀ ਦੇਵੇ। ਕੋਈ ਨਾ ਪੁੱਤਰ ਜੀ ਪਰਮਾਤਮਾ ਮਿਹਨਤ ਨੂੰ ਰੰਗ ਦੇਵੇ।

  • @sandeepdhillon8959
    @sandeepdhillon8959 Před 2 lety +45

    ਵਾਹਿਗੁਰੂ ਮੇਹਰ ਕਰੀ ਇਸ ਪਰਿਵਾਰ ਉਪਰ🙏🙏🙏🙏

  • @HarpalSingh-uv9ko
    @HarpalSingh-uv9ko Před 2 lety +78

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਭੈਣ ਨੂੰ ਬਹੁਤ ਮਿਹਨਤ ਕਰਦੀ ਹੈ।

  • @user-nd1wk2fq2i
    @user-nd1wk2fq2i Před 2 lety +16

    ਬਿੱਟੂ ਜੀ!ਤੁਹਾਡਾ ਉਪਰਾਲਾ ਤੇ ਗੁਰਪ੍ਰੀਤ ਦਾ ਸਿਰੜ ਬਾ ਕਮਾਲ ਹੈ |🙏🙏🙏🙏

  • @bhagatsingh7004
    @bhagatsingh7004 Před 2 lety +32

    ਸਲਾਮ ਆ ਭੈਣੇ ਤੇਰੇ ਜੱਜਬੇ ਨੂੰ ਵਹਿਗੂਰੂ ਤਰੱਕੀਆਂ ਬਖਸ਼ੇ

  • @davinder1279
    @davinder1279 Před 2 lety +30

    ਬਹੁਤ ਸਾਰੀਆਂ ਸ਼ੁਭਕਾਮਨਾਵਾਂ,

  • @idhub6263
    @idhub6263 Před 2 lety +96

    ਵਾਹਿਗੁਰੂ ਭੈਣ ਨੂੰ ਤੰਦਰੁਸਤੀਆ ਤਰੱਕੀਆ ਬਖਸੇ।🙏🙏

  • @kewalkrishan4392
    @kewalkrishan4392 Před měsícem +1

    ਬੇਟਾ ਜੀ ਬਹੁਤ ਮਿਹਨਤ ਲੲਈ ਧਨਵਾਦ

  • @JaspalSingh-ze4wm
    @JaspalSingh-ze4wm Před 2 lety +19

    ਭੈਣੇ ਸੁਲਾਮ ਤੇਰੇ ਸਿਦਕ ਨੂੰ। ਮਹਾਰਾਜ ਤੈਨੂੰ ਬਲਦੀਆਂ ਬਖਸ਼ੇ। ਕੁੜੀਆਂ ਜਰੂਰ ਦੇਖਣ। ਪੱਤਰਕਾਰ ਸਾਬ ਧੰਨਵਾਦ।

  • @bkmusic4730
    @bkmusic4730 Před 2 lety +20

    ਗੁਰਪ੍ਰੀਤ ਭੈਣ ਤੇਰੀ ਦਿਲੋਂ ਇੱਜ਼ਤ ਕਰਦਾ

  • @jagroopsingh5686
    @jagroopsingh5686 Před 2 lety +86

    ਭੈਣੇ ਵਾਹਿਗੁਰੂ ਤੇਰੀਅਾ ਸਾਰੀਅਾ ਅਾਸਾਂ ਪੂਰੀਅਾ ਕਰੇ.

  • @haibeesidhu2431
    @haibeesidhu2431 Před 2 lety +1

    ਗੁਰਪ੍ਰੀਤ ਭੈਣ ਤੇਨੂੰ ਪਰਮਾਤਮਾ ਤਰੱਕੀ ਬਖਸੇ ਬਹੁਤ ਮਿਹਨਤ ਆ ਤੁਹਾਡੀ ਸਲਾਮ ਆ ਭੈਣ ਤੇਰੇ ਜਜ਼ਬੇ ਨੂੰ👍

  • @sarbjeetkaur1511
    @sarbjeetkaur1511 Před 2 lety +2

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖਣਾ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਪ੍ਰੀਤ ਭੈਣ ਤੇ🙏🙏

  • @davinder1279
    @davinder1279 Před 2 lety +148

    ਸਭ ਕੁਝ ਸਮੇਂ ਨਾਲ ਮਿਲੂਗਾ ਜ਼ਰੂਰ, ਵਾਹਿਗੁਰੂ ਕੱਚੇ ਪੱਕੇ ਦੀ ਪਰਖ ਜਰੂਰ ਕਰਦਾ, ਪਰਖ਼ ਉਸਦੀ ਈ ਕਰਦਾ ਪਰਮਾਤਮਾ ਜਿਸਨੂੰ ਕੁਝ ਦੇਣਾ ਹੋਵੇ

    • @user-ts7lb7vl3j
      @user-ts7lb7vl3j Před 2 lety +7

      ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ

    • @PawanKumar-is6wt
      @PawanKumar-is6wt Před 2 lety

      Mehnati Banda tuhade vangu kise te v aas nahi rakhda hun Tak rab kithe c tuhada dukandaro

  • @jagjitsingh-wl9bg
    @jagjitsingh-wl9bg Před 2 lety +10

    NRI ਭਰਾ ਜਰੂਰ ਹੀ ਇਸ ਮਿਹਨਤੀ ਪ੍ਰੀਵਾਰ ਦੀ ਸਹਾਇਤਾ ਕਰਕੇ ਇੱਕ ਵਾਰ ਪੈਰਾਂ ਤੇ ਖੜ੍ਹੇ ਕਰ ਦੇਣ ਅੱਗੇ ਤਾਂ ਇਹ ਆਪਦੀ ਮਿਹਨਤ ਨਾਲ ਹੀ ਅੱਗੇ ਵਧ ਜਾਣਗੇ....

  • @gurditsingh1792
    @gurditsingh1792 Před 4 měsíci +1

    ਭੈਣੇ ਬਹੁਤ ਬਹੁਤ ਸਤਿਕਾਰ
    ਬਾਕੀ ਇਹ ਖੇਤੀ ਵਾਲੇ ਸੁਆਦਾਂ ਤੋਂ ਭਲੀ ਭਾਂਤ ਜਾਣੂ ਹਾਂ 🙏

  • @kanwalkang121
    @kanwalkang121 Před 2 lety +1

    ਗੁਰਪ੍ਰੀਤ ਕੌਰ ਜੀ ਤੁਹਾਨੂੰ ਸਲਾਮ ਹੈ,ਤੁਹਾਡੀ ਮਿਹਨਤ ਨੂੰ
    ਪਰ ਦੋਦਾ ਪਿੰਡ ਦੇ ਸਰਪੰਚ ਅਤੇ ਬਾਕੀ ਦੇ ਸਾਰੇ ਪਿੰਡ ਵਾਲੇਆ ਨੂੰ ਕੁਮੈਂਟਾਂ ਰਾਹੀਂ ਲਾਹਨਤਾਂ ਪਾਓ, ਤਾਂ ਕਿ ਇਹ ਵੀਡਿਉ ਦੋਦਾ ਪਿੰਡ ਵਾਲ਼ੇ ਵੀ ਦੇਖਣ ਗੇ ਤੇ ਸ਼ਾਇਦ ਕਿਸੇ ਨੂੰ ਸ਼ਰਮ ਆਵੇ।
    ਪਿੰਡ ਵਾਲੇਆ ਨੂੰ ਮਾੜੇ ਵਕਤ ਵਿੱਚ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ
    ਕਿਉਕਿ ਮਾੜਾ ਵਕਤ ਕਿਸੇ ਨੂੰ ਪੁਸ਼ ਕਿ ਨਹੀਂ ਆਉਂਦਾ।ਕਿਸੇ ਤੇ ਵੀ ਆ ਸਕਦਾ ਏ।
    ਬਾਕੀ ਭੈਣੇ ਤੇਰੀ ਮਿਹਨਤ ਨੂੰ ਸਲਾਮ ਹੈ।ਹੁਣ ਦੇਖਦੇ ਹਾਂ ਕਿਨੇ ਕੁ ਲੋਗ ਮੇਰੇ ਕੁੰਮੇਂਟ ਨਾਲ ਸਹਿਮਤ ਹੁੰਦੇ ਨੇ।

  • @sukhiduggankaur384
    @sukhiduggankaur384 Před 2 lety +5

    ਹਿੰਮਤ ਨਾ ਹਾਰੋ ਭੈਣ ਜੀ, ਸਾਰਾਂ ਕੂਝ ਬਣ ਜਾਊ ਕੋਈ ਗੱਲ ਨੀ ਕੋਈ ਦਿਨਾਂ ਦਾ ਹੇਰਫੇਰ ਹੁੰਦਾ ਭੈਣ ਜੀ, ਸਲਾਮ ਐ ਤੈਨੂੰ ਆਪਣੇ ਮਾਪਿਆਂ ਲਈ ਇੰਹਨਾਂ ਸੋਚਿਆ 🙏🙏👍👍

  • @jasvirkaur-qd9kp
    @jasvirkaur-qd9kp Před 2 lety +13

    ਵਾਹਿਗੁਰੂ ਸਭ ਆਸਾ ਪੂਰੀਆਂ ਕਰਨ, ਸਲਾਮ ਆ ਤੁਹਾਡੀ ਸੋਚ ਨੂੰ, ਗੁਰਪ੍ਰੀਤ ਜੀ

  • @jagseersingh8084
    @jagseersingh8084 Před 2 lety +6

    ਸੰਗਤ ਦੇ ਰੂਪ ਚ ਕੀਤੀ ਅਰਦਾਸ ਉਸ ਡਾਹਢੇ ਦੇ ਘਰ ਸੁਣੀ ਜਾਦੀ ਐ। ਅਰਦਾਸ ਕਰਦਾ ਹਾ ਇਸ ਬੇਟੀ ਦੇ ਸੁਪਨੇ ਜਰੂਰ ਪੂਰੇ ਕਰੇ ਵਾਹਿਗੁਰੂ ਜੀ। ਦੁਨੀਆ ਦੀਆ ਹਰ ਪ੍ਰਕਾਰ ਦੀਆ ਖੁਸ਼ੀਆ ਨਾਲ ਨਿਵਾਜੇ ਵਾਹਿਗੁਰੂ

  • @anmolbrar3391
    @anmolbrar3391 Před 2 lety +3

    ਹੁਣ ਨਵੀਂ ਆਉਣ ਵਾਲੀ ਪੰਜਾਬ ਦੀ ਸਰਕਾਰ ਨੂੰ ਸਾਰੇ ਹੀ ਕਿਸਾਨਾਂ ਦੇ ਕਰਜ਼ੇ ਜਰੂਰ ਹੀ ਖਤਮ ਕਰਨ ਦੀ ਲੋੜ ਹੈ।
    ਧੰਨਵਾਦ ਜੀਉ।

  • @pawanmallhakumar5296
    @pawanmallhakumar5296 Před 2 lety +63

    ਼ਭੈਣ ਜੀ ਹਰਮੰਦਰ ਸ਼ਹਿ਼ਬ ਜਰੂਰ ਜਾਵੋ ਸਬ ਠੀਕ ਹੋ ਜਾਵੇ ਗਾ ਸ਼ਤਿ ਸੀਰੀ ਅਕਾਲ

  • @user-dt5vi1wf7j
    @user-dt5vi1wf7j Před 2 lety +27

    ਭੈਣ ਮੇਰੀ ਏ ਰੱਬ ਜਰੂਰ ਮੇਹਰ ਕਰਨ ਗੇ ਲੱਗੇ ਰਹੋ ਜੀ ਸਤਿਨਾਮ ਵਾਹਿਗੁਰੂ ਜੀ🙏

  • @raghvirsingh6866
    @raghvirsingh6866 Před 2 lety +2

    ਅੱਜ ਵੀ ਮੇਰੇ ਪੰਜਾਬ ਵਿੱਚ ਇਸ ਤਰਾਂ ਦਿਆ ਭੈਣਾਂ ਨੇ ਜੋ ਹਮੇਸ਼ਾ ਆਪਣੇ ਮਾਂ ਬਾਪ ਦਾ ਸਿਰ ਉੱਚਾ ਹੀ ਰੱਖ ਦਿਆ ਨੇ

  • @anmolbrar3391
    @anmolbrar3391 Před 2 lety +26

    ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਨੇ ਤਾਂ ਸਚਮੁੱਚ ਹੀ ਰੂਹ ਟੁੰਬ ਦਿੱਤੀ ਹੈ।ਹੌਸਲਾ ਦੇਣ ਲਈ ਸਰਕਾਰ ਵੱਲੋਂ ਨੂੰ ਵੀ ਹੁਣ ਤੱਕ ਕੋਈ ਵਧੀਆ ਕੰਮਕਾਜ ਕਰਨ ਲਈ ਭਾਰੀ ਮਦਦ ਕੀਤੀ ਜਾਣੀ ਚਾਹੀਦੀ ਹੈ।
    ਧੰਨਵਾਦ ਜੀਉ।

  • @amarjeetSingh-xi6oe
    @amarjeetSingh-xi6oe Před 2 lety +9

    ਬਾਈ ਬਿੱਟੂ ਦੀ ਪਤਰਕਾਰਿਤਾ ਨੂੰ ਸਲਾਮ 🙏

  • @user-dt5vi1wf7j
    @user-dt5vi1wf7j Před 2 lety +13

    ਵੈਰੀ ਵੈਰੀ ਗੁਡ ਬਿੱਟੂ ਵੀਰ ਜੀ🙏

  • @Baldev19
    @Baldev19 Před 2 lety +2

    ਬਹੁਤ ਕੁਛ ਸਿੱਖਣ ਨੂੰ ਮਿਲਿਆ, ਰੱਬ ਤੁਹਾਨੂੰ ਤਰੱਕੀ ਦੇਵੇ ਸਿਸਟਰ

  • @supinderdhaliwal223
    @supinderdhaliwal223 Před 2 lety +29

    ਲਿਮਟ ਵਾਲੀ ਗੱਲ ਬਹੁਤ ਵੱਡੀ ਕਹੀ ਐ ਭੈਣ ਨੇ

  • @bikramjitsinghdhindsa9750
    @bikramjitsinghdhindsa9750 Před 2 lety +16

    ਸ਼ਾਬਾਸ਼ ਭੈਣੇ

  • @balkarbarkandi1569
    @balkarbarkandi1569 Před 2 lety +185

    ਬਿੱਟੂ ਇਹ, ਜਿਹੀ, ਵੀਡਿਓਜ ਕਾਰਨ,,,ਤੈਨੂੰ ਸਰਕਾਰ ਵਲੋ ਸਨਮਾਨਤ ਕਰਨਾ ਚਾਈਦਾ,, ਲੱਖਾ ਲੋਗ ਸਿੱਖਣਗੇ

  • @gagankhehra1981
    @gagankhehra1981 Před 2 lety +35

    ਵਾਹਿਗੁਰੂ ਜੀ 🙏

  • @amriksull3467
    @amriksull3467 Před 2 lety +30

    ਬਹੁਤ ਹੀ ਭਾਵਮਈ, ਪ੍ਰੇਰਨਾਦਾਇਕ ਅਤੇ ਦਲੇਰੀ ਨਾਲ਼ ਓਤ-ਪੋਤ ਗੱਲਬਾਤ। ਜੀਓ, ਧੀਏ !!!

    • @gurvindersinghsran5729
      @gurvindersinghsran5729 Před 2 lety

      ਵਾਹਿਗੁਰੂ ਭਲੀ ਕਰੇ ਇਸ ਪਰਿਵਾਰ ਤੇ ਧੰਨਵਾਦ ਜੀ

  • @santokhsidhu7617
    @santokhsidhu7617 Před 2 lety +37

    I am sending 100000Rs to Gurpreet kaur Bittu beta Thanks.

    • @reshamsidhu3854
      @reshamsidhu3854 Před 2 lety +7

      Paji only comment ch he dehrahe ho ya realty ch v help karo g please don’t fun of it

  • @ManjitKaur-yz6oj
    @ManjitKaur-yz6oj Před 2 lety +17

    ਗੁਰਪ੍ਰੀਤ ਭੈਣ ਤੇਰੀਆਂ ਸਾਰੀਆਂ ਇੱਛਾਵਾਂ ਪਰਮਾਤਮਾ ਪੂਰੀਆਂ ਕਰਨ ਤੇ ਪਰਮਾਤਮਾ ਤੁਹਾਨੂੰ ਆਪਣੇ ਚਰਨੀਂ ਦਾ ਕੇ ਰੱਖਣ ਬੀਰ ਜੀ ਦਾ ਵੀ ਸਵਾਲ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @bikermsinghbikermsingh9863

    ਬਿੱਟੁ 22 ਇੱਕ ਗੱਲ ਤਾਂ ਹੈ ਇਹੋ ਜਿਹੀਆ ਧੀਆ ਮਾਣ ਨੇ ਮਾਂ ਬਾਪਾ। ਦਾ

  • @ssg9462
    @ssg9462 Před 2 lety +2

    ਬਿੱਟੂ ਵੀਰ ਦਾ ਧੰਨਵਾਦ ਭੈਣ ਨਾਲ ਗਲਬਾਤ ਕਰਵਾਉਣ ਲਈ ।

  • @rajvir1881
    @rajvir1881 Před 2 lety +22

    ਜ਼ਿੰਦਗੀ ਜ਼ਿੰਦਾਬਾਦ ਗੁਰਪ੍ਰੀਤ.....!

  • @RanjitSingh-mf3lb
    @RanjitSingh-mf3lb Před 2 lety +30

    ਬੀਬੀ ਜੀ ਗੁਰਪ੍ਰੀਤ ਦੇ ਕੰਮ ਪੁੱਤਰਾਂ ਵਾਲੇ ਨੇ ਤਾ ੲਿਸਨੂੰ ਕੁੜੀ ਕਹਿਣਾ ਗਲਤ ਹੈ। ੲਿਹ ਤੁਹਾਡਾ ਪੁੱਤਰ ਹੀ ਹੈ

    • @kkaur3118
      @kkaur3118 Před 2 lety +1

      ਸੋਚ ਆਪਣੀ ਆਪਣੀ ਪਰ ਕੱਲੇ ਪੁੱਤ ਹੀ ਤਾਂ ਨੀ ਸਾਂਭਦੇ ਧੀਆਂ ਵੀ ਓਨੀਆਂ ਹੀ ਸਾਂਭਦਿਆਂ। ਧੀ ਧੀ ਆ ਤੇ ਪੁੱਤ ਪੁੱਤ ਸਾਰੇ ਆਪਣੀ ਥਾਂ

  • @jawandha_dairy_farmer
    @jawandha_dairy_farmer Před 2 lety +2

    ਭੈਣੇ ਮੇਰੀਏ ਸਲਾਮ ਆ ਤੇਰੀ ਮਿਹਨਤ ਤੇ ਹੌਸਲੇ ਨੂੰ ਵਾਹਿਗੁਰੂ ਜੀ ਤੇਰੀ ਹਰ ਮੰਗ ਪੂਰੀ ਕਰਨ 🙏🙏

  • @rajvir1881
    @rajvir1881 Před 2 lety +13

    ਬਿੱਟੂ ਬਾਈ ਬਹੁਤ ਵਧੀਆ...!

  • @BhupinderSingh-gd5ho
    @BhupinderSingh-gd5ho Před 2 lety +169

    ਗੁਰਪ੍ਰੀਤ ਭੈਣ ਜੀ ਵਾਹਿਗੁਰੂ ਤੁਹਾਡੀ ਹਰ ਮੰਗ ਪੂਰੀ ਕਰੇਗਾ good ਭੈਣ ਤੁਸੀਂ ਬਹੁਤ ਹਿੰਮਤ ਰੱਖੀ

    • @babbipabla5190
      @babbipabla5190 Před 2 lety +4

      ਭੈਣੇ ਬਹੁਤ ਹਿੰਮਤ ਕੀਤੀ ਵਾਹਿਗੁਰੂ ਤੂਹਾਨੂੰ ਹੋਰ ਹਿੰਮਤ ਬਖਸ਼ੀ

    • @harpinderkaur9739
      @harpinderkaur9739 Před 2 lety +1

      Bhen ji mere helat bi tuhade barge c ...main bi but mehant kiti a ....7saal eni mjbur hoi ki apne to 28 saal bade bnade nal viha kita tae main hun German aa gyei a ..5 mhine hoye

    • @gurjeetbhullar9990
      @gurjeetbhullar9990 Před 2 lety

      God blessed bhanji💕🙏

    • @gurjinernoni3156
      @gurjinernoni3156 Před 2 lety

      Q

  • @Sukhwinder5567.
    @Sukhwinder5567. Před 2 lety +5

    ਵਾਹਿਗੁਰੂ ਜੀ ਵੱਡੇ ਦੀਦੀ ਜੀ ਨੂੰ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਿੱਟੂ ਚਾਕ ਵਾਲਾ ਭਾਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    ਵਾਹਿਗੁਰੂ ਜੀ ਇਹੋ ਜਿਹੇ ਗੰਦੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਧੀਆਂ ਤੇ ਭੈਣਾਂ ਨੂੰ ਬੁਰੀ ਤਰ੍ਹਾਂ ਨਿਗਾਹਾਂ ਦੇ ਨਾਲ ਦੇਖਦੇ ਹਨ, ਇੱਜ਼ਤ ਨੂੰ ਹੱਥ ਪਾਉਂਦੇ ਹਨ, ਗਲਤ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਬਲਾਤਕਾਰ ਵੀ ਕਰਦੇ ਹਨ।

  • @shallyverma7765
    @shallyverma7765 Před 2 lety +2

    ਗੁਰਪ੍ਰੀਤ ਭੈਣੇ ਤੁਸੀਂ ਬਹੁਤ ਮੇਹਨਤ ਕੀਤੀ ਹੈ ਪਰਮਾਤਮਾ ਤੁਹਾਨੂੰ ਤੁਹਾਡੀ ਮੇਹਨਤ ਦਾ ਜਰੂਰ ਫੱਲ ਦੇਵੈ ਗਾ ਮੈਂ ਵਾਹਿਗੁਰੂ ਅੱਗੇ ਬੇਨਤੀ ਕਰੁੁੂ ਗਾ ਪਰਮਾਤਮਾ ਤੁਹਾਡੀ ਹਰ ਇੱਕ ਰੀਜ ਪੁੂਰੀ ਕਰੇ

  • @majorjohal4651
    @majorjohal4651 Před 2 lety +4

    ਬਿੱਟੂ ਬਾਈ ਬਹੁਤ ਵਧੀਆ ਖਾਸ ਗੱਲ ਤੇਰੀ ਨਿਮਰਤਾ ਨੂੰ ਸਲਾਮ ਆ

  • @balvirbainsbains4384
    @balvirbainsbains4384 Před 2 lety +3

    ਭੈਣ ਜੀ ਤੁਸਾਂ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ

  • @parmindersingh-hp1ky
    @parmindersingh-hp1ky Před 2 lety +9

    ਪਰਮਾਤਮਾ ਸੋਨੂੰ ਚੜਦੀ ਕਲਾ ਵਿਚ ਰੱਖੇਂ

  • @HarjinderBhullar6076
    @HarjinderBhullar6076 Před 2 lety +1

    ਗੁਰਪ੍ਰੀਤ ਭੈਣ ਤੇਰੀ ਵਧੀਆ ਸੋਚ ਨੂੰ ਸਲੂਟ ਆ,ਇਹੋ ਜਿਹੀ ਧੀ ਹੋਵੇ ਮੁੰਡੇ ਤੋਂ ਵੱਧ ਕੰਮ ਕਰਦੀ ਆ, ਐਨੀ ਗਰੀਬੀ ਕੱਟ ਕੇ ਹੌਸਲਾ ਨੀ ਛੱਡਿਆ

  • @snjvsingh8
    @snjvsingh8 Před 2 lety +1

    ਏ ਮਾੰ ਹੈ, ਮਾੰ ਨਾ ਹਿੰਦੂ ਹੂੰਦੀ ਹੈ, ਨਾ ਸਿੱਖ ਨਾ ਮੁਸਲਮਾਨ ਤੇ ਨਾ ਇਸ਼ਾਈ, ਓ ਮਾੰ ਹੈ, ਸਲੂਟ ਆ | ਏ ਸਾਰੇ ਸ਼ਬਦ ਫਿੱਕੇ ਨੇ , ਕਈ ਵਾਰ ਸਾਰਾ ਕੂਝ ਸ਼ਬਦਾ ਚ ਬਿਆਣ ਨਹੀ ਹੂੰਦਾ , ਜੇਹੜਾ ਐਣੀ ਤਕਲਿਫ ਹੰਢਾਓੰਦਾ ਓ ਵੀ ਬਿਆਣ ਨਹੀ ਕਰ ਸਕਦਾ |

  • @mehra6889
    @mehra6889 Před 2 lety +12

    ਇਹ ਜੀ ਹਿੰਮਤ ਵਾਲੀ ਧੀ ਸਬਦੇ ਘਰ ਹੋਵੇ

  • @g.boparai8835
    @g.boparai8835 Před 2 lety +7

    ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ।

  • @alamkhan452
    @alamkhan452 Před 2 lety +1

    ਕਹਿੰਦੇੰ ਪੈਸੇ ਦੇ ਨਾਲ ਨੂਰ ਚਿਹਰੇ ਤੇ ਪੈਸੇ ਬਿਨ ਵੀ ਤੰਗੀੰ ਆ ਜਿਹਦੇ ਸਿਰ ਤੇ ਇੱਕ ਵਾਲ ਨੀ ਉਹਦੇ ਹੱਥ ਵਿੱਚ ਵੀ ਕੰਘੀੰ ਆ,,,,,, ਬਹੁਤ ਮਿਹਨਤੀ ਭੈਣ ਤੁਸੀਂ ਤੇ ਥੋਡਾ ਪਰਿਵਾਰ ਅੱਲਾ ਮੇਹਰ ਕਰੇ ਤੁਹਾਡਾ ਸਭ ਕੁਝ ਦੁਬਾਰਾ ਜਿਵੇਂ ਪਹਿਲਾਂ ਸੀ ਓਵੇਂ ਹੀ ਚੱਲੋ ਬਾਕੀ ਰਹੀ ਗੱਲ ਦੁਨੀਆਂ ਦੀ ਦੁਨੀਆਂ ਤੇ ਰੱਬ ਨੂੰ ਵੀ ਮਾੜਾ ਬੋਲਦੀ ਰਹਿੰਦੀ ਆ

  • @hl8934
    @hl8934 Před 2 lety +15

    ਸਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻

  • @harjinderkhalsa8851
    @harjinderkhalsa8851 Před 2 lety +14

    ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @rishisingh8477
    @rishisingh8477 Před 2 lety +1

    ਡੇਲੀ ਅਵਾਜ਼ ਚੈਨਲ ਦਾ ਧੰਨਵਾਦ

  • @kuldeepsinghtilokawala689

    ਭੈਣ ਜੀ ਵਾਹਿਗੁਰੂ ਆਪ ਜੀ ਤੇ ਮੇਹਰ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ

  • @onkarsingh449
    @onkarsingh449 Před 2 lety +5

    Salute Karda Putt Tenu Waheguru Ji Tenu Duniya Diyan Sariya Khushiya Baxan Putter Ji God bless you 🙏🙏

  • @harbanssingh7477
    @harbanssingh7477 Před 2 lety +29

    ਵਕਤ ਪੈਣ'ਤੇ ਪਰਖ਼ੀ ਜਾਂਦੀ ਯਾਰੀ ਯਾਰਾਂ ਦੀ

  • @kanwaldeepkumar
    @kanwaldeepkumar Před 2 lety +1

    ਬਹੁਤ ਵਧੀਆ। ਸਭ ਕੁੱਛ ਮਿਲੂਗਾ ਹੌਸਲਾ ਰੱਖੋ।

  • @sukhjeetkaursukhi5977
    @sukhjeetkaursukhi5977 Před 2 lety +2

    ਪਰਮਾਤਮਾ ਤੁਹਾਡੇ ਵਰਗੀ ਧੀ ਹਰ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਖੁਹਾਇਸ਼ ਪੂਰੀਆਂ ਕਰਨ

  • @jandoriya81
    @jandoriya81 Před 2 lety +4

    ਭੈਣ ਤੇਰੀ ਮਿਹਨਤ ਨੂੰ ਸਲਾਮ ਹੈ। ਵਾਹਿਗੁਰੂ ਜੀ ਤੁਹਾਡੀ ਤਮੰਨਾ ਪੂਰੀ ਕਰਨ।🙏🌹🙏

  • @JugrajSingh-bj8gv
    @JugrajSingh-bj8gv Před 2 lety +12

    Bittu 22 di umer 1000sal hove ❤💝 waheguru

  • @mohindersingh4627
    @mohindersingh4627 Před 2 lety +1

    ਤੈਨੂੰ ਸਲਾਮ ਹੈ ਪੰਜਾਬ ਦੀਏ ਸ਼ੇਰ ਬੱਚੀਏ

  • @bhantsidhu269
    @bhantsidhu269 Před 2 lety +31

    ਭੈਣ ਰੱਬ ਤੈਨੂੰ ਲੰਮੀ ਉਮਰ ਦੇਵੇਸਾਡੀਆਦੁਆਵਾ ਤੇਰੇ ਨਾਲ ਭੈਣ ਤਰੱਕੀਹੋਰ ਕਰਨੀ ਹੈ

  • @navdeep5660
    @navdeep5660 Před 2 lety +14

    Waheguru ji pakka sunuga te baut sheti din badalde hun vekhyo dee…love u dee…😘

  • @jotmattu
    @jotmattu Před 2 lety +15

    ਕੋਈ ਗੱਲ ਨੀ ਡੱਟ ਕੇ ਮੁਕਾਬਲਾ ਕਰੋ ਜਿੰਦਗੀ ਇੱਕ ਸੰਘਰਸ਼ ਆ

  • @avtarasingh5415
    @avtarasingh5415 Před 2 lety +1

    ਜਿਉਦੀ ਰਹਿ ਧੀਏ ਪੰਜਾਬ ਨੂੰ ਲੋਡ਼ ਹੈ ਤੇਰੇ ਜੀਈ ਧੀਆਂ ਦੀ ਲੋੜ ਆ

  • @ViraJpreetking
    @ViraJpreetking Před 2 lety

    ਜਿਉਂਦੀ ਵਸਦੀਆਂ ਨੇ ਤਾਂ ਆਪਣੇ ਜਿਉਂਦੀ ਵਸਦੀ ਰਹੇ ਤੇਰੇ ਜਿਹਾ ਹੌਸਲਾ ਹਰ ਇਕ ਭੈਣਵਿਚ ਹੋਣਾ ਚਾਹੀਦੈ ਬਹੁਤ ਵਧੀਆ ਗੱਲਾਂ ਨੇ ਭੇਣੈ ਧੀਆਂ ਦੀ ਇੱਜ਼ਤ ਮਹਿਫ਼ੂਜ਼ ਰੱਖਣ ਵਾਸਤੇ ਇਹ ਹੋਸ਼ ਦਾ ਹੋਣਾ ਚਾਹੀਦੈ

  • @sukhdhillon8822
    @sukhdhillon8822 Před 2 lety +12

    ਵਾਹਿਗੁਰੂ ਜੀ ਮਹਿਰ ਕਰੋ ਭੈਣ ਤੇ 🙏🙏🙏

  • @renukaahuja664
    @renukaahuja664 Před 2 lety +12

    Really bold daughter,May Waheguru ji bless you strength forever 💞 💞

  • @Guri55136
    @Guri55136 Před 2 lety +3

    ਪੰਜਾਬ ਦੇ ਬਹੁਤੇ ਕਿਸਾਨ ਪਰਿਵਾਰਾਂ ਦੀ ਅਜਿਹੀ ਹੀ ਸਥਿਤੀ ਹੈ। ਗੱਲ ਕੀ ਲੋਕੀਂ ਮਿਹਨਤ ਕਰਦੇ ਨੇ ਪਰ ਪੈਸਾ ਸਿਰੋ ਉਤਰਨ ਦੀ ਬਜਾਇ ਸਿਰ ਚੜਦਾ ਰਹਿੰਦਾ। ਗੱਲ ਕੀ ਸਾਡੇ ਕਿਸਾਨੀ ਘਰਾਂ ਵਿੱਚ ਲੋਕੀ ਹਿੰਮਤੀ ਤਾਂ ਹੈਗੇ ਨੇ ਪਰ ਵਿੱਤੀ ਪ੍ਬੰਧਨ ਵਿੱਚ ਬਹੁਤ ਫਾਡੀ ਨੇ। ਅਜਿਹੇ ਵਿੱਚ ਮਿਹਨਤੀ ਲੋਕਾਂ ਨੂੰ ਘਾਟੇ ਦੇਖਣੇ ਪੈਦੇਂ।

  • @mandeepkumar6028
    @mandeepkumar6028 Před 2 lety +1

    Nice interveiw bittu vir daily awaj
    Dil ton salute a punjab de beti ( bete )) nu

  • @rajbirmaan7776
    @rajbirmaan7776 Před 2 lety +36

    ਓ ਤੇਰਾ ਭਲਾ ਮੈਂ ਤਾਂ ਇਹਨੂੰ ਵੀਰ ਮੰਨ ਕੇ ਹੀ ਮਿਲਦਾ ਰਿਹਾ, ਹੁਣ ਭੈਣ ਬਣਾ ਕੇ ਹੀ ਮਿਲਾਂਗਾ

    • @hkbgodisone5911
      @hkbgodisone5911 Před 2 lety

      ਕਿੱਥੇ

    • @rajbirmaan7776
      @rajbirmaan7776 Před 2 lety

      ਦੋਦੇ ਪਿੰਡ ਵਿੱਚ ਦੀ ਮੈਂ ਰੋਜਾਨਾ ਲੰਘਦਾ ਸੀ।

    • @gursewaksingh5131
      @gursewaksingh5131 Před 2 lety

      @@rajbirmaan7776 kithe pehnda pind Vir eh

    • @kirandeepkaur4858
      @kirandeepkaur4858 Před měsícem

      ​@@gursewaksingh5131ਲੈਂਦਾ ਕਾਉਣੀ ਸ੍ਰੀ ਮੁਕਤਸਰ ਸਾਹਿਬ ਕੋਲ਼ ਹੈ।