Chajj Da Vichar (957) || ਪਹਿਲੀ ਵਾਰ ਵੱਡੇ ਖੁਲਾਸੇ ਸਦੀਕ ਨੇ ਨਹੀਂ ਕੀਤਾ ਰਣਜੀਤ ਕੌਰ ਨਾਲ ਧੱਕਾ

Sdílet
Vložit
  • čas přidán 27. 08. 2024
  • #PrimeAsiaTV #ChajjDaVichar #SwarnTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 152

  • @gurmusic458
    @gurmusic458 Před 3 lety +4

    ਰਣਜੀਤ ਕੌਰ ਜੀ ਦੇ ਗੀਤ ਸਦਾ ਬਹਾਰ ਨੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਗੀਤ

  • @SherSingh-qf9lc
    @SherSingh-qf9lc Před 4 lety +6

    ਰਣਜੀਤ ਕੌਰ ਜੀ ਸਦਾਬਹਾਰ ਗਾਇਕਾ ਨੇ, ਰਹਿੰਦੀ ਦੁਨੀਆਂ ਤੱਕ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਸੁਖਜੀਤ ਕੌਰ ਦਾ ਇਸ ਲਾਈਨ ਵਿੱਚ ਆਉਣਾ ਵੀ ਸਮੇ ਦੀ ਲੋੜ ਹੈ।

  • @ksbains187
    @ksbains187 Před 4 lety +2

    ਵਾਰੇ ਵਾਰੇ ਟਹਿਣਾ ਸਾਹਿਬ ਦੀ ਇੰਟਰਵਿਊ ਲੈਣ ਦੇ ਤੌਰ ਤਰੀਕੇ ਤੋਂ 👌👍

  • @AshwaniKumar-qe7jt
    @AshwaniKumar-qe7jt Před 4 lety +7

    ਬਹੁਤ ਸੁਲਝੇ ਤੇ ਸੂਜਵਾਨ ਕਲਾਕਾਰ ਨੇ ਸੁਖਜੀਤ ਜੀ

  • @vijaysharma527
    @vijaysharma527 Před 4 lety +7

    ਅਸੀਂ ਤੁਹਾਡੇ ਤਿੰਨਾਂ ਦਾ ਹੀ ਦਿਲੋਂ ਧੰਨਵਾਦੀ ਹਾਂ। ਅਤੇ ਸਬਾਗਤ ਕਰਦੇ ਹਾਂ।

  • @GamingYT26
    @GamingYT26 Před 4 lety +6

    ਗੀਤ ਬਹੁਤ ਵਧੀਆ ਭੈਣ ਸੁਖਜੀਤ ਕੌਰ ਜੀ ਦੇ ਤੇ ਸੁਭਾਅ ਉਸ ਤੋਂ ਵੀ ਵਧੀਆ ਜਿਉਂਦੇ ਵਸਦੇ ਰਹੋਂ

  • @SURJITSINGH-lq5dm
    @SURJITSINGH-lq5dm Před 4 lety +10

    ਬਹੁਤ ਵਧੀਆ ਲੱਗੀ ਗੱਲਬਾਤ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ ਬੀਬਾ ਸੁਖਜੀਤ ਕੋਰ ਜੀ

  • @nachhattarchahal200
    @nachhattarchahal200 Před 4 lety +25

    ਸੁਖਜੀਤ ਜੀ ਦਾ ਸੁਭਾਅ ਬਹੁਤ ਵਧੀਆ ਆ

  • @mohinderbrar2966
    @mohinderbrar2966 Před 4 lety +8

    ਪਰ ਰਣਜੀਤ ਕੋਰ ਦੇ ਕੀ ਕਹਿਣੇ ਉਂਨਾਂ ਨੂੰ ਹੁਣ ਵੀ ਸੁਣਦੇ ਹਾਂ ਸੁਖਜੀਤ ਜੀ ਬਹੁਤ ਵਧੀਆ ਤੇ ਸਮਝਦਾਰ ਹਨ ਪਰਮਾਤਮਾ ਇੰਨਾਂ ਨੂੰ ਤੰਦਰੁਸਤੀ ਦੇਵੇ

  • @manjindersingh4156
    @manjindersingh4156 Před 4 lety +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਸੁੱਖਜੀਤ ਕੋਰ ਭੈਣ ਜੀ ਦਾ ਵੀ ਬਹੁਤ ਵਧੀਆ ਸੁਭਾਅ ਲੱਗਾ ਜੀ ਬਾਕੀ ਵਾ ਕਮਾਲ ਵਿਚਾਰ ਹੋਏ।

  • @81183-brar
    @81183-brar Před 4 lety +5

    ਬਹੁਤ ਖੂਬਸੂਰਤ ਇੰਟਰਵਿਊ

  • @bhullargurtej1086
    @bhullargurtej1086 Před 4 lety +2

    ਜੋ ਸੁਖਜੀਤ ਨੇ ਕਿਹਾ ਕਿ ਇਹ ਇਕ ਦਮ ਨਹੀ ਹੋਇਆ । ਤਾ ਫਿਰ 23 ਫਰਵਰੀ 2002 ਨੂੰ ਇਕ ਦਮ ਕੀ ਹੋਇਆ ਸੀ ?

  • @sukhwinderbhangu898
    @sukhwinderbhangu898 Před 4 lety +30

    ਰਣਜੀਤ ਕੌਰ ਬਹੁਤ ਹੀ ਵਧੀਆ ਗਾਇਕ ਤੇ ਇਨਸਾਨ

    • @JaswinderKaur-bq6fo
      @JaswinderKaur-bq6fo Před 4 lety +2

      I miss you ranjit Kaur g

    • @bhullargurtej1086
      @bhullargurtej1086 Před 4 lety +1

      ਬਿਲਕੁਲ ਸਹੀ ਗੱਲ ਜੀ । ਉਹਨਾ ਵਰਗੀ ਪਰਸਨੈਲਟੀ ਮੈ ਨਹੀ ਦੇਖੀ ।

    • @ParamjeetKaur-fs5gr
      @ParamjeetKaur-fs5gr Před 4 lety +2

      Bibi. Ranjeet. Kaur. Vargi. Stage. Parformas. Koi. Nahi. Kar. Sakda

    • @bhullargurtej1086
      @bhullargurtej1086 Před 4 lety

      @@ParamjeetKaur-fs5gr ਜੀ ਬਿਲਕੁਲ ਸਹੀ

    • @ParamjeetKaur-fs5gr
      @ParamjeetKaur-fs5gr Před 4 lety

      Bhuller. Veer. Ji. Bibi. Ji. Da. Connect. No. Dedo

  • @jashanuppal2855
    @jashanuppal2855 Před 4 lety +5

    ਰਣਜੀਤ ਕੋਰ ਨੂੰ ਦੁਨੀਆ ਯਾਦ ਕਰੂ

  • @gurdevsingh7348
    @gurdevsingh7348 Před 4 lety +13

    ਬਹੁਤ ਵਧੀਆ ਸੁਖਜੀਤ ਕੌਰ ਤੇ ਰਣਜੀਤ ਕੌਰ ।

  • @balwindersingh-np1nx
    @balwindersingh-np1nx Před 3 lety +1

    ਸ਼ੁਰੂ ਵਿਚ ਗਾਇਆ ਗੀਤ ਬਹੁਤ ਵਧੀਆ ਸੀ ਜੀ।

  • @ParamjeetKaur-fs5gr
    @ParamjeetKaur-fs5gr Před 4 lety +8

    Bibi. Ranjeet. Kaur koi. Nahi. Ban. Sakda

  • @maqsoodwarrach3713
    @maqsoodwarrach3713 Před 4 lety +2

    B. Sukhjeet. Kaur. Very. Nice. Good. Girl

  • @gurbajmaan9605
    @gurbajmaan9605 Před 4 lety +10

    ਖਾਲੀ ਘੋੜੀ ਹਿਣਕਦੀ ਵਾਲੀ ਰਣਜੀਤ ਕੌਰ ਦੇ ਗਾਣੇ,ਦੁਗਾਣੇ ਸੁਣਕੇ ਮੇਰੇ ਦਾਦੇ ਦੇ ਹਾਣੀ ਅੱਜ ਵੀ ਰਣਜੀਤ ਕੌਰ ਨੂੰ ਬੜੇ ਮਾਣ ਨਾਲ ਯਾਦ ਕਰਦੇ ਆ

  • @ASNnabha
    @ASNnabha Před 4 lety +2

    ਟਹਿਣਾ ਸਾਬ ਜੀ ਸਤਿ ਸ੍ਰੀ ਅਕਾਲ ਅਸੀਂ ਆਪ ਜੀ ਨੂੰ ਨਾਭਾ ਬਲਾਉਣਾ ਚਾਹੁੰਦੇ ਹਾਂ।

  • @BalwinderSingh-jw5ws
    @BalwinderSingh-jw5ws Před 2 lety

    ਸੁਖਜੀਤ ਕੌਰ ਦਾ ਸੁਭਾਅ ਬਹੁਤ ਵਧੀਆ ਮੁਹੰਮਦ ਸਦੀਕ ਤੇ ਰਣਜੀਤ ਕੌਰ ਬਹੁਤ ਵਧੀਆ ਕਲਾਕਾਰ ਐਨੇ ਸਭਿਆਚਾਰਕ ਗੀਤ ਲੋਕਾਂ ਦੀ ਝੋਲੀ ਵਿੱਚ ਪਾਏ ਜੋ ਅਮਰ ਹੋ ਗਏ

  • @RajveerSingh-jg3vt
    @RajveerSingh-jg3vt Před 4 lety +2

    Miss u Ranjit kaur

  • @maqsoodwarrach3713
    @maqsoodwarrach3713 Před 4 lety +2

    V. Nice

  • @SukhwinderSingh-ky2vs
    @SukhwinderSingh-ky2vs Před 4 lety +8

    my favourite singer ranjit kaur ji Mohammad Sadiq ........ 🙏🙏🙏🙏🙏🙏 miss u ranjit kaur ji...... 😥😢

  • @jiwangoyalnabha7913
    @jiwangoyalnabha7913 Před 4 lety

    Bohat badhia lagi ji galbat
    Thanks tehna sahib
    Kito sanehlata nu b labho ji

  • @khushikhushi-qj2zp
    @khushikhushi-qj2zp Před 4 lety +3

    Sukhjit mam da subah buhat wadia g

  • @AmritpalSingh-ru3ny
    @AmritpalSingh-ru3ny Před 4 lety +2

    Nice singer

  • @paramveersingh4665
    @paramveersingh4665 Před 4 lety +9

    I'miss you Ranjit kaur

  • @harvinderkaursangeet
    @harvinderkaursangeet Před 4 lety +1

    Very very nice ji 💞💞💞💞

  • @sukhjinderkaur3618
    @sukhjinderkaur3618 Před 4 lety +5

    Very nice interview good singer sukhjeet kaur

  • @gurjantaulakh1791
    @gurjantaulakh1791 Před 4 lety +1

    ਬਹੁਤ ਵਧੀਆਂ ਜੀ

  • @xyz6859
    @xyz6859 Před 3 lety

    ਟਹਿਣਾ ਸਾਹਿਬ ਕੁੜੀਆਂ ਭਾਵੇਂ ਜੱਜ ,ਵਕੀਲ, IPS,IAS,ਡਾਕਟਰ,ਪ੍ਰੋਫੈਸਰ ,ਗਵਰਨਰ ਬਣ ਗਈਆਂ ਭਾਵੇਂ ਲੜਕੀਆਂ ਚੰਦਰਮਾ ,ਮੰਗਲ ਉੱਤੇ ਵੀ ਗਈਆਂ ਪਰਾਤੂੰ ਲੋਕਾਂ ਦੀ ਸੋਚ ਨਹੀਂ ਬਦਲੀ ? ਜਦੋਂ ਕਿ ਅੱਜ ਦੀ ਨਾਰੀ ਅਬਲਾ ਨਹੀਂ ਰਹੀ ? ਇਸ ਲਈ ਦੋਸਤੋ ਲੋਕਾਂ ਨੂੰ ਵੀ ਆਪਣੀ ਸੋਚ ਬਦਲਣੀ ਚਹਿੰਦੀ ਹੈ 🙏

  • @mehakrecords3818
    @mehakrecords3818 Před 4 lety +4

    Bahut Bahut Sunder alfaz bole mam Ji tusi

  • @SK-io4gd
    @SK-io4gd Před 4 lety +4

    Election results wale din Sadiq sahib te Bibi Ranjit Kaur ikkethe si Faridkot Wich
    And were very happy together.
    Local singer Kulwinder Kamal was also with them

  • @sukhjinderkaur3618
    @sukhjinderkaur3618 Před 4 lety +5

    Punjab da lok ranjeet kaur nu nhi bhulda

  • @hardeepsandhu5151
    @hardeepsandhu5151 Před 4 lety +5

    2007 vich mi 14 sal da jdo sada pind ena da akhrda vikhiya c vry nice god bless you mam g

  • @gurjeetsingh4093
    @gurjeetsingh4093 Před 4 lety +28

    Sir babbu mann nu invite kro chajj de vichar ch

  • @leviparrish4109
    @leviparrish4109 Před 2 lety

    GOD BLESS RANJIT KAUR G.

  • @balbirsinghusajapmansadasa1168

    ਲੋਡਾਈ ਗੁਰੂ ਘਰ ਕੈਲੀਫੋਰਨੀਆ ਵਿੱਚ ਗਾਕੇ ਗਏ ਸੀ ਬੀਬਾ ਜੀ

  • @iqbalsran7866
    @iqbalsran7866 Před 4 lety +2

    Ranjit kaur is Great singer we're giving good wishes

  • @jogasingh5111
    @jogasingh5111 Před 4 lety +1

    Aap ki gaal baat bohat bdiya lgi tusi apni kise b ghaika di mulakaat kronde o taa Punjab Di parshid ghaakia Jagmohan Kaur Da Naam jaroor lainde o Jo ki Jagmohan ghaika meri favourite ghaika hai aur jdu tusi Jagmohan Kaur Da Naam lainde o taa mainu boht. Bdiya lgda hai jo Jagmohan Kaur ji ne gaaya is tarah kise b ghakiya Da pardarshan ni hi aur stage t khade b Jagmohan Kaur ji di personality Shi tdale Dhar Punjabana brgi lgdi hai .... Thanku

  • @gavidhindsa2641
    @gavidhindsa2641 Před 4 lety +3

    Nice work

  • @paramountcarpetcleaning5636

    She’s is an excellent singer and seems like very honest person.

  • @sohanbrraich7154
    @sohanbrraich7154 Před 3 lety

    Verynice

  • @harvinderpappu3687
    @harvinderpappu3687 Před 4 lety +2

    Nice post thanks ji

  • @RajveerSingh-jg3vt
    @RajveerSingh-jg3vt Před 4 lety +3

    My favourite sadike g sukhjeet Ranjtt kaur g my marrige te aye si 2002

  • @gurlabhsra1998
    @gurlabhsra1998 Před 4 lety +7

    ਬਾਈ ਟਹਿਣਾ ਜੀ ਕਰਤਾਰ ਰਮਲਾ ਜੀ ਨੂੰ ਭੁਲ ਗਏ

    • @ekamsinghchahal356
      @ekamsinghchahal356 Před 4 lety +1

      ਦੀਦਾਰ ਸੰਧੂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਬਾਈ ਜੀ

  • @baldevsingh3235
    @baldevsingh3235 Před 4 lety +9

    Ranjeet k da koi mukabla nahi

  • @mehakrecords3818
    @mehakrecords3818 Před 4 lety +3

    Congratulations Mam Ji

  • @mohinderbrar2966
    @mohinderbrar2966 Před 4 lety +2

    ਬਹੁਤ ਵਧੀਆ ਪ੍ਰੋਗਰਾਮ ਸੀ ਬੇਟਾ ਜੀ ਸੁਰਜੀਤ ਕੋਰ ਬਹੁਤ ਸੋਹਣਾ ਗਾਉਂਦੇ ਹਨ

  • @gurbajmaan9605
    @gurbajmaan9605 Před 4 lety +6

    ਟਹਿਣਾ ਸਾਬ੍ਹ ਲੁਧਿਆਣਾ ਮੰਡੀ ਚ ਉਹਨਾਂ ਵੇਲਿਆਂ ਚ ਤਿੰਨ ਕਲਾਕਾਰ ਨੀ ਚਾਰ ਕਲਾਕਾਰ ਸੀ ਚਮਕੀਲਾ,ਸਦੀਕ, ਮਾਣਕ ਤੇ ਛਿੰਦਾ

  • @MandeepKaur-xs2yz
    @MandeepKaur-xs2yz Před 4 lety +1

    V nyc

  • @sandeepchandi5890
    @sandeepchandi5890 Před 4 lety +4

    Charanjit ahuja naal gall baat kro

  • @balwindersangha1304
    @balwindersangha1304 Před 4 lety +1

    DIDAR NU BHUL GA G

  • @sukhrajraisukhrajrai703
    @sukhrajraisukhrajrai703 Před 4 lety +1

    Sat shree akkal sir ji .parmatma tuhanu sda slamt rakhe

  • @kanwaldeepkumar
    @kanwaldeepkumar Před 4 lety +5

    veer Ji, interview vich darshak vi bithaiya karo. darshak vi swal karn tan sone te suhaga howega. God bless u.
    Kanwaldeep kumar lecturer from Moga

  • @JagwinderSingh-sd1fi
    @JagwinderSingh-sd1fi Před 4 lety +3

    Babbu mann Nu jaur bleo 22 ji

  • @sukhdevsharma2744
    @sukhdevsharma2744 Před 4 lety +4

    Biba ranjeet kaur ji di Rees koi nahi kar sakda

  • @Punjabimusic
    @Punjabimusic Před 4 lety +6

    Babbu maan ustaad interview sir plse

  • @happyc2496
    @happyc2496 Před 4 lety +1

    Aaa sukhjit ji Di family nuuu vi lounnai si

  • @Sukh.Samridhi
    @Sukh.Samridhi Před rokem +1

    Ranjit biba g nu kde v koee nhi bhul skda ..eh gla tusi msaala la la k tusi kiu ds rhe ho

  • @Bainsdee86
    @Bainsdee86 Před 4 lety +2

    Interesting

  • @sekhontourscompanybikaner9365

    Fast interview

  • @gurtejsidhu9681
    @gurtejsidhu9681 Před 4 lety +1

    Very nice biba g

  • @dilbajsinghthind5946
    @dilbajsinghthind5946 Před 4 lety +3

    Sat Sri akal ji

  • @harbansbhangu4385
    @harbansbhangu4385 Před 4 lety +2

    very nice h g

  • @jdsingh2043
    @jdsingh2043 Před 4 lety +6

    Kuj k answer gol mol jehe lage...
    Chalo raji raho

  • @harpreetsinghsra7253
    @harpreetsinghsra7253 Před 4 lety +1

    Sat shri akal Harman thind ji

  • @Sukh.Samridhi
    @Sukh.Samridhi Před rokem +1

    Ranjit g de vare eho jehiya gla bolna tuhanu shobha nhi dinda h

  • @nirmalsingh9703
    @nirmalsingh9703 Před 4 lety +1

    Ranjit k nice

  • @kuldeep2843
    @kuldeep2843 Před 4 lety +4

    Babbu maan nu v bulao please

  • @Sukh.Samridhi
    @Sukh.Samridhi Před rokem

    Ranjit nhi koee bn skdi..sare sun lo g

  • @er.pargatgurdaspuriya8046

    🙏🙏🙏🙏

  • @GurjitSingh-nm5cj
    @GurjitSingh-nm5cj Před 4 lety +1

    Eis da gana Amit shah 'modi and yogi nal record kawawe (we will be always thankful to you)

  • @satbirpannu11pannu50
    @satbirpannu11pannu50 Před 4 lety +1

    Sat sari akal sab nu mere walo..🇿🇦? Sir mander brother singer nu chajj de vichar wich sada deyo ..from south Africa -? Thanks

  • @karamjeetsingh5011
    @karamjeetsingh5011 Před 4 lety +1

    ਟਹਿਣਾ ਜੀ ਕੀ ਮੁੰਡਿਆ ਦੇ ਬਰਾਬਰ ਕੁੜੀਆਂ ਨੂੰ ਹੱਕ ਮਿਲ ਗਏ

  • @zaildarkuldeep8451
    @zaildarkuldeep8451 Před 4 lety +1

    My mind very happy to the program. Very good job

  • @user-eg6by4iv6y
    @user-eg6by4iv6y Před 4 lety +2

    👌👌👌👌👌

  • @samriajailaram9721
    @samriajailaram9721 Před 4 lety +3

    Very nice good luck sukhjeet and I miss ranjeet kour

  • @sekhontourscompanybikaner9365

    Bhut accha lagaya

  • @nishanennakhera6773
    @nishanennakhera6773 Před 4 lety +2

    Babbu maan Saab nu invite Karo plz

  • @runnakhan3179
    @runnakhan3179 Před 4 lety +3

    ਬਬੁ ਮਾਨ

  • @PatialvicatererS
    @PatialvicatererS Před 4 lety

    ਰਣਜੀਤ ਕੌਰ ਦਾ ਤਾਂ ਵਿਆਹ ਹੀ ਨਹੀਂ ਹੋਇਆ

  • @gurdassingh205
    @gurdassingh205 Před 4 lety +7

    ਬਾ ਬਾਈ ਤੂੰ ਤਾਂ ਸਿਰਾ ਕਰੀਂ ਜਾਣਾ 😆🤣🤓👌👍🙏🏼

  • @gurjantsidhu1708
    @gurjantsidhu1708 Před 4 lety +1

    ਇਕ ਹੋਰ ਮੁਲਾਕਤ ਲਈ ਸ਼ੁਕਰੀਆ ਜੀ

  • @palsingh5740
    @palsingh5740 Před 4 lety +3

    Punjabi gaiki ch Ranjit kaur di tha koi nai lai Sakda....She is legend
    I'm not disrespect sukhi......you're honest

  • @jaswinderbhucho3281
    @jaswinderbhucho3281 Před 4 lety

    Very nice ji

  • @nirmalsingh9484
    @nirmalsingh9484 Před 4 lety

    Nice ji

  • @sukhdeepkaur4114
    @sukhdeepkaur4114 Před 4 lety +2

    Very nice 👍🏻

  • @kuldeepchopra5850
    @kuldeepchopra5850 Před 4 lety +2

    Bai Ludhiana da amar chamkila v

  • @innovativefarmers6870
    @innovativefarmers6870 Před 4 lety +4

    Ki yaar tehne , kehe jeha title rakh de aa tuc !

  • @Sukh.Samridhi
    @Sukh.Samridhi Před rokem +1

    Bhenji Ranjit g vare eh kehna k koee keh k gya stage te k hun Ranjit biba tusi nhi ga skde...eh gla bhenji tusi interview ch ds rhe ho ..eh bilkul v acha nhi lga..kiu k es trah kise vare kehna khaas krke Ranjit g vare kuch sb de samne bolna theek nhi lgda

  • @Sukh.Samridhi
    @Sukh.Samridhi Před 4 lety +3

    Bhenji tusi Ranjit biba nhi bn skde kde v

  • @Sukh.Samridhi
    @Sukh.Samridhi Před rokem +1

    Ranjit g nu kida bol rhe ho tusi ..k ohna da gla theek nhi c..lok hun ohna nu psnd nhi c krde hun...ya hor v kuj jo tusi bol rhe ho

  • @rupindersran8330
    @rupindersran8330 Před 4 lety +3

    sira ji

  • @jagtarsinghsidhu1181
    @jagtarsinghsidhu1181 Před 4 lety +7

    Ranjeet kaur gi warga ajj bi nahi ban sakda

  • @user-eg6by4iv6y
    @user-eg6by4iv6y Před 4 lety +2

    Nyc program

  • @doctormanila8693
    @doctormanila8693 Před 4 lety

    Ranjit kaur da karke look sadik nu sunde c

  • @sukhd7721
    @sukhd7721 Před 4 lety +1

    Swarn Tehna saab je munda ga sakda bandook chak ke kudi koi nahi. Ja dono nahi ja dono gaoun, but hey galat aa

  • @Amanranja786
    @Amanranja786 Před 4 lety +1

    They need to change their thinking girls now these days are nowhere less than guys ....we live in 2020