ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਲਾਏ ਇਲਜਾਮਾਂ ਦਾ ਪਿੰਡ ਧੂੰਦਾ ਦੀ ਪੰਚਾਇਤ ਵੱਲੋਂ ਜਵਾਬ | Reply to Amritpal Singh

Sdílet
Vložit
  • čas přidán 5. 12. 2022
  • Website:
    www.ssdhunda.com
    Page:
    / sarbjitsinghdhunda

Komentáře • 577

  • @kamalsekhon2746
    @kamalsekhon2746 Před rokem +126

    ਭਾਈ ਸਰਬਜੀਤ ਸਿੰਘ ਜੀ , ਮੈ ਐਬਟਸਫੋਰਡ ਰਹਿਦਾਂ ਸੀ 2010 ਤੌ ਲੈਕਿ 2012 ਤਕ ਆਪ ਜੀ ਨੂੰ ਬੜਾ ਸੁਣਿਆ ਤਹੁਾਨੂੰ ਯਾਦ ਹੋਣਾ ਤੁਸੀ ਗੁਰੂਦੁਆਰਾ ਬੰਦਾਂ ਸਿੰਘ ਬਹਾਦਰ ਆੳਦੇ ਹੁੰਦੇ ਸਨ ਕੋਈ ਦਿਵਾਨ ਨਹੀ ਛਡਿਆ ਅਸੀ ਤੁਹਾਡਾ , ਸਰੀ ਗੁਰੁਦੁਆਰਾ ਦਮਦੇਸ਼ ਦਰਬਾਰ ਸਾਹਿਬ ਤਕ ਅਸੀ ਤੁਹਾਡਾ ਦਿਵਾਨ ਸੁਨਣ ਲਈ ਜਾਂਦੇ ਹੁੰਦੇ ਸਨ । ਕੇਬ ਚਲਾਉਦੇ ਸਨ ਦਿਨ ਪੁਰ ਰਾਤ ਤੁਹਾਡੀਆਂ ਟੇਪਾਂ ਚਲਦੀਆਂ ਸਨ ਕਾਂਰਾਂ ਵਿਚ । ਆਪ ਜੀ ਇਕ ਵਾਰ ਦਾਸਾਂ ਦੇ ਘਰ ਵੀ ਆਏ ਹੋ । ਪਰ ਭਾਈ ਸਾਹਿਬ ਜੀ ਤੁਹਾਡਾ ਨੇਗੁਟਿਵ ਪਰਚਾਰ ਸੁਣ ਸੁਣ ਕਿ ਮਨ ਅਕ ਗਿਆ ਜਦੋ ਹਰੇਕ ਦਿਵਾਨ ਚ ਕੁਝ ਕੁ ਮਿੰਟਾਂ ਦੀ ਗੁਰਬਾਣੀ ਦੀ ਵਿਚਾਰ ਵਿਰ ਸੁਰੂ ਕਰ ਦੇਣਾ ਆਡੇ ਆਲੇ ਆਹ ਮਾੜਾ ਸਾਡੇ ਆਲੇ ਆਹ ਮਾੜਾ ਸਾਡੀਆ ਨੂਹਾਂ ਆਹ ਮਾੜਾ ਕਰਦੀਆਂ ਕਦੇ ਸਾਡੀਆਂ ਸਸਾਂ ਦੀ ਲੜਾਈ ਲੈ ਕਿ ਬਹਿ ਜਾਣਾ । ਫਿਰ ਤੁਸੀ ਕਹਿੰਦੇ ਦੇਗ ਨੂੰ ਭੋਗ ਕਿੳੇ ਲਗਾਉਦੇ ਹੌ ਹਾਲਾਂ ਕਿ ਉਸੇ ਗੁਰੂ ਘਰ ਤੁਹਾਡੇ ਸਾਹਮਣੇ ਭੋਗ ਲਗ ਰਿਹਾ ਹੁੰਦਾਂ ਹੈ । ਹਰੇਕ ਗਲ ਦਾ ਦੋਸ ਆਪਣੀ ਕੌਮ ਸਿਰ ਮੜ ਦੇਣਾ ਸਾਨੂੰ ਤਾਂ ਸਚੀਂ ਇਸ ਤਰਾਂ ਲਗ ਗਿਆ ਕਿ ਸਾਰੀ ਦੁਨੀਆਂ ਦੀ ਬੁਰਆਈਆਂ ਸਾਡੇ ਚ ਹੀ ਆ ਗਈਆ ਹਨ ਹੋਰ ਸਾਰੀ ਦਨੀਆ ਬੜੀ ਪਾਕ ਤੇ ਪਵਿਤਰ ਹੈ । ਕਿਸੇ ਦਾ ਕਟਾ ਵੀ ਚੋਰੀ ਹੋ ਜਾਵੇ ਤੁਸੀ ਕਹਿਨਾ ਸਾਡੇ ਵਾਲਿਆ ਨੇ ਕਰਵਾਇਆ ।ਤਸੀ ਦਸੋ ਤੁਸੀ ਇਕ ਵਾਰ ਵੀ ਆਪਣੇ ਦਿਵਾਨਾਂ ਵਿਚ ਅੰਮਰਿਤ ਛਕਣ ਬਾਰੇ ਹੋਕਾ ਦਿਤਾ ਹੋਵੇ ਇਕ ਵਾਰ ਵੀ ਨਹੀ । ਫਿਰ ਇਸ ਦਾ ਨੁਕਸਾਨ ਕੀ ਹੋਇਆ ਸਾਡੇ ਮਨੌ ਪਰਿਤੀ ਸਰਧਾ ਨਿਕਲੀ ਤੇ ਅਸੀ ਨਸਿਆ ਦੀ ਦਲਦਲ ਚ ਫਸੇ ।ਕਿਸਾਨ ਅਦੋਲਨ ਵੇਲੇ ਕੀ ਲੋੜ ਦੀ ਤਹਾਨੂੰ ਉਹਨਾ ਨਾਲ ਖੜਨ ਦੀ ਕੀ ਲੋੜ ਜਿਹੜੇ ਸਾਡੇ ਲੰਗਰਾਂ , ਸ਼ਾਡੈ ਨਿਸਾਨਾ ਤੇ ਸਾਡੇ ਜੇਕਾਰਿਆਂ ਦੇ ਵਿਰੋਧ ਕਰਦੇ ਸਨ ਤੁਹਾਡੀ ਕੀ ਲੋੜ ਸੀ ਦਸੋ ਖਾਂ । ਫਿਰ ਹੁਣ ਕੀ ਲੋੜ ਸੀ ਖਾਲਿਸਤਾਨ ਦੇ ਮੁਦੇ ਤੇ ਵਿਰੋਧਤਾ ਕਰਨ ਦੀ ਕੋਈ ਹੋਰ ਪਰਚਾਰਕ ਬੋਲਿਆ ? ਜੇ ਹੁਣ ਭਾਈ ਸਾਹਿਬ ਨੇ ਜਵਾਬ ਦੇ ਦਿਤਾ ਤਾਂ ਹੁਣ ਚੀਕਾਂ ਨਾ ਮਾਰੋ । ਜੇ ਕਹਿਣਾ ਤਾਂ ਜਵਾਬ ਸੁਨਣ ਲਈ ਵੀ ਤਿਆਰ ਰਹੋ ।ਤੁਸੀ ਦਸੋ ਕਦੋ ਤੁਸੀ ਕਦੋ ਤੁਸੀ ਕੋਮ ਦਾ ਕੋਈ ਚੜਦੀ ਕਲਾ ਵਾਲਾ ਇਤਹਾਸ ਸੁਣਾਇਆ ਜਾਂ ਕਦੇ ਕੌਈ ਗਲ ਕੀਤੀ । ਹਾਂ ਸਾਡੇ ਚ ਬਹੁਤ ਗਿਰਾਵਟਾਂ ਆਈਆ ਹਨ ਇਸ ਦਾ ਮਤਲਬ ਇਹ ਨਹੀ ਕਿ ਕੋਈ ਚੰਗਾ ਕੰਮ ਨਹੀ ਹੋ ਰਿਹਾ । ਸਿਵਾਏ ਇਕ ਵਾਰ ਤੁਸੀ ਖਾਲਸਾ ਐਡ ਦੀ ਸਲਾਗਾ ਕੀਤੀ ਸੀ । ਸੋ ਬੇਨਤੀ ਹੈ ਨੇਗਿਟਵ ਨੂੰ ਛਡ ਕਿ ਅਸੀ ਕੌਮ ਦੀ ਚੜਦੀ ਕਲਾਂ ਦੀਆਂ ਬਾਤਾਂ ਪਾਈਏ ਬਹੁਤ ਲੜ ਲਏ ਅਸੀ ਮਰਿਆਦਾ ਦੇ ਮੁਦੇ ਤੇ ਜਾਂ ਤੁਸੀ ਅਜੇ ਵੀ ਚਾਹੁੰਦੇ ਹੋ ਕਿ ਅਸੀ ਹੋਰ ਲੜੀਏ । ਬੇਨਤੀ ਹੈ ਤੁਸੀ ਪਰਚਾਰਕ ਬਹੁਤ ਵਧੀਆ ਹੋ ਪਰ ਤੁਹਾਨੂੰ ਵੀ ਸੋਚਣ ਦੀ ਲੌੜ ਹੈ । ਇਥੇ ਰਬ ਕੋਈ ਵੀ ਨਹੀ ਨਾਂ ਤੁਸੀ ਨਾ ਭਾਈ ਅੰਮਰਤਪਾਲ ਸਿੰਘ

    • @karamjits1614
      @karamjits1614 Před rokem +12

      ਸਹੀ ਕਿਹਾ ਨੇਗਟਿਵ ਸੋਚ ਗਲਤ ਹੈ ਬਾਬਾ ਰਣਜੀਤ ਸਿੰਘ ਵੀ ਇਕ ਚੰਗੇ ਪ੍ਰਚਾਰਕ ਹੈ ਉਹ ਵੀ ਆਪਣੇ ਵਿਚਾਰਾ ਵਿਚ ਦੂਸਰੀ ਆ ਜਥੇਬੰਦੀਆਂ ਨਾਲ ਈਰਖਾ ਕਰਦੇ ਹਨ,🙏

    • @MrSingh-pr1pf
      @MrSingh-pr1pf Před rokem +6

      Veer Bhai sahib di Mai v hamesha vichaar Suni oh sirf guru grant sahib di vichaar krde ne te rhi examples di oh duniya vich Jo chl rea Ohi Dsde ne ke ki ho reha duniya ch

    • @kamalsekhon2746
      @kamalsekhon2746 Před rokem +9

      @@MrSingh-pr1pf ਸਤਿਕਾਰ ਯੋਗ ਵੀਰ ਜੀਉ ਆਪਾਂ ਕੋਈ ਇਥੇ ਜਿਦਣਾ ਨਹੀ ਮੇਰਾ ਵੀਰ ।ਪਰ ਇਕ ਵਿਚਾਰ ਹੈ ਕਿ ਗੁਰਬਾਣੀ ਦੇ ਪਰਚਾਰਕ ਦੀ ਇਕ ਕਸੋਟੀ ਹੈ ਉਸ ਨੇ ਕਿਨੇ ਪਰਾਣੀਆਂ ਨੂੰ ਗੁਰੂ ਦੇ ਲੜ ਲਗਾਇਆ ਕਿਨਿਆ ਨੂੰ ਗੁਰੂ ਵਾਲੇ ਬਣਾਇਆ ਜੇ ਅਸੀ ਕਿਸੇ ਨੂੰ ਨਹੀ ਬਣਾਇਆ ਤਾਂ ਇਕ ਸਮਾਜ ਸੁਧਾਰਕ ਤਾਂ ਹੋ ਸਕਦੇ ਹਾਂ ਨਾ ਕਿ ਗੁਰਬਾਣੀ ਪਰਚਾਰਕ । ਤੇ ਸਮਾਜ ਸੁਧਾਰਕ ਕੋਈ ਵੀ ਹੋ ਸਕਦਾ ਉਸ ਦਾ ਸਿਖ ਹੋਣਾ ਲਾਜਮੀ ਨਹੀ ਤੇ ਫਿਰ ਉਸਦਾ ਸਿਖ ਰਹਿਤ ਮਰਯਾਦਾ ਨਾਲ ਕੀ ਰੌਲਾ ਉਹ ਮੰਨੇ ਜਾਂ ਨਾ ਮੰਨੇ । ਗਲ ਤਾਂ ਇਹ ਹੈ ਕਿ ਪਹਿਲਾਂ ਸੰਗਤ ਨੂੰ ਗੁਰੂ ਵਾਲੇ ਬਣਾਉਣਾ ਤੇ ਫਿਰ ਹੀ ਉਹਨਾ ਨੂੰ ਸਿਖ ਰਹਿਤ ਮਰਯਾਦਾ ਬਾਰੇ ਸਮਝਾ ਸਕਦੇ ਹਾਂ । ਜੇ ਕੋਈ ਗੁਰੂ ਵਾਲਾ ਹੀ ਨਹੀ ਉਸ ਲਈ ਰਹਿਤ ਮਰਯਾਦਾ ਦਾ ਕੀ ਮਤਲਬ ? ਭਾਈ ਸਾਹਿਬ ਦਸਣ ਕਿ ਉਹਨਾ ਕਿਨੀ ਸੰਗਤ ਨੂੰ ਗੁਰੂ ਵਾਲੇ ਬਨਣ ਦਾ ਉਪਦੇਸ ਦਿਤਾ ?

    • @MANDEEPSINGH-hm3jg
      @MANDEEPSINGH-hm3jg Před rokem +15

      ਬਿਲਕੁਲ ਸਹੀ ਵੀਰ ਜੀ ਭਾਈ ਸਰਬਜੀਤ ਸਿੰਘ ਜੀ ਨੂੰ ਖਾਲਿਸਤਾਨ ਬਾਰੇ ਵਿਵਾਦਿਤ ਬਿਆਨ ਦੇਣ ਦੀ ਕੋਈ ਜਰੂਰਤ ਨਹੀਂ ਸੀ

    • @JaswinderSingh-tp6fl
      @JaswinderSingh-tp6fl Před rokem +12

      @@MANDEEPSINGH-hm3jg Veer ਜੀ ਪਿੰਡ ਧੂੰਦੇ ਦੇ 20 25 ਪੰਚਾਇਤੀ ਸੱਜਣ ਜੋਂ ਹਨ ਓਹਨਾਂ ਵਿੱਚੋ ਕਿਸੇ ਇਕ ਨੇ ਵੀ ਅੰਮ੍ਰਿਤ ਛਕਿਆ ਹੋਵੇ ਤਾਂ ਦੱਸੋ ਤਿੰਨ ਗੁਰੂ ਘਰ ਦੀਆਂ ਸੰਗਤਾਂ ਅਲੱਗ ਅਲੱਗ ਜਾਤਿ ਵਾਲੇ ਆਪ ਹੀ ਦਸ ਰਹੇ ਹਨ ਇਹ ਪਰਚਾਰ ਹੈ ਪਿੰਡ ਧੂੰਦੇ ਦਾ ਜੌ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹਾ ਪਿੰਡ ਧੂੰਦੇ ਬਾਰੇ ਤਾਂ ਸਰਵੇ ਕਰ ਕੇ ਦੇਖ ਲਓ ਸਾਨੂ ਪਿੰਡ ਧੂੰਦੇ ਬਾਰੇ ਨਹੀਂ ਪਤਾ ਪਰ ਅਸੀਂ ਜੋਂ ਭਾਈ ਧੂੰਦਾ ਜੀ ਦੀ ਇਜੱਤ ਕਰ ਦੇ ਸੀ ਉਹ ਅੱਜ ਭਾਈ ਧੂੰਦੇ ਜੀ ਦੇ ਬਿਆਨ ਤੋਂ ਬਾਅਦ ਇਜੱਤ ਘਟ ਗਈ ਹੈ ਪਿੰਡ ਵਾਲੇ ਖ਼ੁਦ ਨਸ਼ੇ ਧਰਮ ਪਰਿਵਰਤਨ ਦੀ ਗੱਲ ਕਬੂਲ ਰਹੇ ਹਨ ਪਰ ਖੁੱਲ੍ਹ ਕੇ ਨਹੀਂ ਬੋਲ ਰਹੇ ਕੋਈ ਧੂੰਦੇ ਪਿੰਡ ਨਾਲ਼ ਵੇਰ ਨਹੀਂ ਸਾਡਾ ਨਸੇ ਤੇ ਕੋਰੇਤੀਆ ਦਾ ਵਿਰੋਧ ਹੈ

  • @punjab-np9mc
    @punjab-np9mc Před rokem +66

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਕਹਿਣਾ ਵੀ ਸਹੀ ਹੈ।। ਕੇ ਤਿਕਲ ਨਾਰੀਅਲ ਲਾਉਣਾ ਨਾ ਲਾਉਣਾ ਬਾਰੇ ਪਰਚਾਰ ਬਹੁਤ ਹੋ ਗਿਆ।। ਅੱਜ ਲੋੜ ਹੈ ਕੌਮ ਨੂੰ ਇੱਕ ਹੋ ਕੇ ਹੱਕਾ ਬਾਰੇ ਬੋਲਣ।।

    • @simransingh2840
      @simransingh2840 Před rokem +1

      Right

    • @jonjones1943
      @jonjones1943 Před rokem +1

      Amritpal is leading above all contra versi

    • @palwindersinghkhalsa1737
      @palwindersinghkhalsa1737 Před rokem

      Nanakshahi calendar tere babya nu apna haq ni lagda

    • @channalucknow994
      @channalucknow994 Před rokem

      ਸਿੱਖ ਕੌਮ ਨੂੰ ਦੋ ਬੱਬਰ ਸ਼ੇਰ ਮਿਲੇ ਹਨ, ਦੋਵਾਂ ਦਾ ਮਾਣ ਕਰੋ, ਆਪਸ ਵਿਚ ਪਿਆਰ ਰੱਖੋ, ਵੈਸੈ ਹੀ ਆਪਸੀ ਵੈਰ ਬਹੁਤ ਹੈ ਜੀ, ਕਿਰਪਾ ਕਰੋ,pyar ਬਣਾਓ, ਦੋ ਧੜੇ ਨਾ ਬਣਾਓ, ਤਵਾ ਨੂੰ ਗੁਰੂ ਦਾ ਵਾਸਤਾ 🙏🙏🙏

  • @JaswinderSingh-tp6fl
    @JaswinderSingh-tp6fl Před rokem +9

    ਅੱਜ ਭਾਈ ਧੂੰਦਾ ਜੀ ਤੁਹਾਡੇ ਲਈ ਮ੍ਹਨ ਵਿੱਚ ਇਜੱਤ ਘਟ ਗਈ ਹੈ ਸਚਾਈ ਕਬੂਲ ਕਰੋ ਤੁਹਡੇ ਪਰਚਾਰ ਨਾਲ ਪਿੰਡ ਦਾ ਸੁਧਾਰ ਨਹੀਂ ਹੋਇਆ ਤਿੰਨ ਗੁਰੂ ਘਰ ਅਲੱਗ ਅਲੱਗ ਜਾਤਿ ਦੇ ਦੱਸਦੇ ਹਨ

    • @carchalanaseekhe6881
      @carchalanaseekhe6881 Před rokem

      ਵੀਰ ਧੁੰਦਾ ਸਾਬ੍ਹ ਘਰ ਘਰ ਨਾਲ ਲੜਦੇ ਫਿਰਨ ਓਹਨਾਂ ਦਾ ਕੰਮ ਹੇ ਲੋਕਾ ਨੂ ਸਮਝੁਣਾ ਜੈ ਸਮਝ ਜਾਣ ਤੇ ਚੰਗਾ ਉਹ ਪਰਚਾਰਕ ਨੇ ਕੋਈ ਗੈਂਗਸਟਰ ਨਹੀਂ ਜੌ ਕਿਸੈ ਨੂੰ ਡਰਾ ਕੇ ਯ ਗੋਲੀ ਮਾਰਨ ਦੀ ਧਮਕੀ ਦੇ ਕੇ ਇੱਕ ਗੂਰੁ ਘਰ ਕਰ ਦੇਣ

  • @manjitsinghchadhamanjitsin8743

    ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਪਰ 🙏 ਪਹਿਲ ਧੂੰਦੇ ਨੇ ਕੀਤੀ ਆ ਧਿਆਨ ਰੱਖਿਆ ਜਾਵੇ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਤਾਂ ਬਣਦਾ ਮਾਣ ਸਨਮਾਨ ਕੀਤਾ ਧੂੰਦੇ ਦਾ ਜੋ ਕਿ ਬਹੁਤ ਜ਼ਰੂਰੀ ਸੀ ਢੱਡਰੀਆਂ ਵਾਲੇ ਨੂੰ ਲੋੜ ਮੁਤਾਬਕ ਮਾਂਣ ਸਨਮਾਨ ਦੀਤਾ ਜੋ ਚਾਹੀਦਾ ਸੀ ਬਾਕੀ ਗੁੱਸਾ ਨੀਂ ਕਰਨਾ

  • @harjinderbharaj2055
    @harjinderbharaj2055 Před rokem +16

    ਧੁੰਦਾਂ ਸਾਹਿਬ ਧਾਰਮਿਕ ਪੱਖੋਂ ਠੀਕ ਹੋ ਸਕਦੇ ਹਨ, ਪਰ ਦੁਨੀਆ ਦੀ ਹਰ ਇਕ ਚੀਜ਼ ਤਰਕ ਨਾਲ ਨਹੀਂ ਚੱਲਦੀ । ਮਿਸਾਲ ਦੇ ਤੌਰ ਤੇ ਕਿਸੇ ਇੰਗਲਿਸ਼ ਬੰਦੇ ਨੂੰ ਜੇ ਪੁੱਛਿਆ ਜਾਵੇ ਕਿ ਤਰਕ ਕਰਕੇ ਦੱਸੋ ਕਿ ਤੁਸੀਂ ਇੰਗਲਿਸ਼ ਕਿਉਂ ਹੋ? ਸ਼ਾਇਦ ਉਹ ਤਰਕ ਕਰਕੇ ਦੱਸ ਨ ਸਕੇ ਕਿਉੰਕਿ ਉਹਨਾਂ ਵਿੱਚ ਵੀ ਬਹੁਤ ਫ਼ਿਰਕੇ ਹਨ। ਜੇ ਸਿੱਖਾਂ ਵਿੱਚ ਅਨੇਕ ਜਥੇਬੰਦੀਆਂ ਹਨ ਪਰ ਉਹ ਸਭ ਸਿੱਖੀ ਹੇਠ ਹਨ, ਪਰ ਧੁੰਦਾਂ ਸਾਹਿਬ ਰਾਜਨੀਤੀ ਤੋਂ ਸੱਖਣੇ ਪ੍ਰਤੀਤ ਜਾਪਦੇ ਹਨ ਨਹੀਂ ਤਾਂ ਇਹ ਨ ਕਹਿੰਦੇ ਕਿ ਸਿੱਖਾਂ ਵਿੱਚ ਲੜਾਈ ਛਿੜ ਜਾਵੇਗੀ ਕਿ ਪ੍ਰਾਈਮ ਮਨਿਸਟਰ ਕੌਣ ਹੋਵੇਗਾ ਜੇ ਖਾਲਸਤਾਨ ਬਣ ਗਿਆ। ਕਿ ਉਦੋਂ ਧੁੰਦਾਂ ਸਾਹਿਬ ਇਹ ਤਰਕ ਕਿਉਂ ਨ ਕਰ ਸਕੇ ਕਿ .. ਗੁਰਮੁਖ ਬੈਸੋ ਸਫਾ ਬਿਛਾਏ? ਸਾਰੇ ਧਰਮ ਆਪਸ ਵਿੱਚ ਲੜਦੇ ਹਨ ਤੇ ਲੜਦੇ ਰਹਿਣਗੇ ਸਿਰਫ਼ ਸਿੱਖਾਂ ਨੂੰ ਹੀ ਸਿਆਸਤੀ ਤੰਜ ਕੱਸਣੀ ਕਿ ਧੁੰਦਾਂ ਜੀ ਉੱਪਰ ਸੁਆਲ ਨਹੀਂ ਬਣਦਾ? ਕੀ ਜੋ ਗ੍ਰੰਥ ਉਹਨਾਂ ਨੇ ਪੜੇ ਹਨ ਕੀ ਉਹ ਆਕਾਸ਼ ਵਿੱਚ ਹਨ ਕਿ ਹੋਰ ਕੋਈ ਨਹੀਂ ਪੜ ਸਕਦਾ॥

    • @carchalanaseekhe6881
      @carchalanaseekhe6881 Před rokem

      ਛੋਟੇ ਵੀਰ ਸਾਡੇ ਸਿਖਾ ਕੌਲ ਬਹੁਤ ਵਡਾ ਇਤਿਹਾਸ ਹੇ ਤੇ ਕੋਈ ਜਿਆਦਾ ਪੁਰਾਣਾ ਵਿ ਨਹੀ ਇਹੋ ਜਿਹਾ ਇਤਿਹਾਸ ਹੌਰ ਕਿਸੈ ਕੌਂਮ ਕੌਲ ਨਹੀ ਜੈ ਹੇ ਤਾਂ ਬਹੁਤ ਪੁਰਾਣਾ ਫ਼ਿਰ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਓਹਨਾ ਦੇ ਜਾਣ ਮਗਰੋਂ 300 ਸਾਲ ਵੀ ਯਾਦ ਨਾ ਰੱਖ ਸਕੇ ਲਾਹਨਤ ਨਹੀ ਸਾਡੇ ਤੇ ਸਾਡੇ ਕੌਲ ਇਤਿਹਾਸ ਹੋਣ ਤੋਂ ਬਾਦ ਵੀ ਅਸੀ ਆਪਸ ਵਿਚ ਲੜੀ ਜਾਣੇ ਹਾ ਤੇ ਲੋਕ ਆਪਨੀ ਇੱਕ ਬੋਲਿ ਹੋਣ ਕਰਕੇ ਵੀ ਇਕ ਦੂਜੇ ਦੇ ਨਾਲ ਰੱਲ ਕੇ ਰਹਿੰਦੇ ਕੋਈ ਧੁੰਦਾ ਸਾਬ ਨੇ ਤਿਨ ਤਿਨ ਗੂਰੁ ਘਰ ਇਕ ਪਿੰਡ ਵਿਚ ਨਹੀਂ ਬਣਾ ਦਿੱਤੇ ਤੇ ਸਿੱਖ ਇਤਿਹਾਸ ਵਿੱਚ ਜੀਨਾ ਯੋਗਦਾਨ ਰੰਘਰੇਟੇ ਸਿੱਖ ਦਾ ਓਨਾ ਸਾਡੇ ਜੱਟਾ ਦਾ ਨਹੀਂ ਕਿ ਕਿੱਤਾ ਅੱਸੀ ਜੱਟਾ ਨੇ ਜੌ ਅੱਸੀ ਪੈਸੇ ਦੇ ਜ਼ੋਰ ਤੇ ਉੱਚੇ ਬਣ ਗਏ ਤੇ ਜਿਹਨਾ ਨੇ ਸਭ ਕੁੱਝ ਕਿੱਤਾ ਓਹਨਾਂ ਨੂੰ ਗੁਰੂ ਘਰ ਵਿੱਚ ਵੜਨ ਨਹੀ ਦੇਂਦੇ ਇਕ ਗਲ ਹੋਰ ਅਗ਼ਰ ਸਾਡਾ ਇਤਿਹਾਸ ਬਦਲੀ ਹੋ ਰਿਹਾ ਤਾਂ ਏਹਨਾਂ ਪੈਸੇ ਵਾਲੀਆ ਦੇ ਚੱਕਰ ਵਿਚ ਜਿਵੇਂ ਬਾਦਲ ਕੈਪਟਨ ਮੈ 1984 ਅਖੀ ਵੇਖਿਆ delhi ਅੱਜ ਤੱਕ ਕਾਂਗਰਸ ਨੂੰ ਵੋਟ ਨਹੀ ਪਾਈ ਕੀ ਲੋਕਾ ਨੂੰ ਓਹ ਗਲ ਭੁੱਲ ਗਈ ਜੌ ਓਹਨਾਂ ਦੀਯਾ ਜੁੱਤੀਆ ਸਾਫ਼ ਕਰਦੇ ਅੱਸੀ ਬਾਣੀ ਬਾਣੇ ਤੋਂ ਬੇਮੁੱਖ ਹੋਕੇ ਸੋਚਦੇ ਖਾਲਿਸਤਾਨ ਬਨਾ ਲਵਾ ਗੇ ਇਹ ਸਾਡੀ ਵਡੀ ਭੁੱਲ ਹੈ ਜੌ 1984 ਵਿਚ ਵਿ ਕਿਤੀ ਜਦੋਂ ਤੱਕ ਅੱਸੀ ਓਹਨਾ ਲੋਕਾ ਨੂੰ ਨਾਲ਼ ਨਹੀਂ ਰਲੁੰਦੇ ਜਿਹਨਾ ਨੁ ਦਲਿਤ ਕਿਹਾ ਜਾਂਦਾ ਓਦੋਂ ਤੱਕ ਖਾਲਿਸਤਾਨ ਕੌਈ ਨਹੀਂ ਬਨਾ ਸੱਕਦਾ ਏਹਨਾਂ ਦੀ 60 p ਆਬਾਦੀ ਹੇ ਤੇ ਇਹ ਲੋਕ ਸਾਡੇ ਨਾੋਂ 0 % ਨੇ

  • @sewasingh963
    @sewasingh963 Před rokem +25

    ਭਾਈ ਅੰਮ੍ਰਿਤਪਾਲ ਸਿੰਘ ਨੇ ਕੁੱਝ ਵੀ ਗ਼ਲਤ ਨਹੀਂ ਬੋਲਿਆ

  • @gagansingh7930
    @gagansingh7930 Před rokem +16

    Bhai Amritpal Singh Khalsa Zindabad 🦅❤️🚩

  • @mehndipalwan7549
    @mehndipalwan7549 Před rokem +9

    ਵੀਰ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈਕਿਉਂਕਿ ਇਹੋ ਜਿਹੀਆਂ ਗੱਲਾਂ ਲਾਈਵ ਹੋ ਕੇ ਨਾ ਦਸਿਆ ਕਰੋਜੇ ਕੋਈ ਤੁਹਾਡੇ ਆਪਸ ਵਿੱਚ ਮੱਤਭੇਦ ਹੈਗੇ ਨੇਤਾਂ ਆਪਸ ਵਿਚ ਬੈਠ ਕੇ ਵਿਚਾਰ ਵਟਾਂਦਰਾ ਕਰਿਆ ਕਰੋਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਕਰੋਤੇ ਲਾਈਵ ਹੋ ਕੇ ਨਾ ਕਰਿਆ ਕਰੋਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ

  • @SukhchainSingh-cm4jq
    @SukhchainSingh-cm4jq Před rokem +20

    ਸਰਪੰਚ ਸਾਹਿਬ ਇਹ ਮੀਡੀਆ ਤੇ ਗੱਲ ਕਰਨ ਵਾਲੀ ਨਹੀ ਸੀ ਤੁਸੀ ਗੀਲੇ ਸਿਕਵੇ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ ਇਹ ਬੇਨਤੀ ਦੋਨਾ ਧੀਰਾ ਨੂੰ ਹੈ

    • @dhillonboys630
      @dhillonboys630 Před rokem

      ਤੁਸੀਂ ਵੀ ਪੰਜਾਬੀ ਦੀਆਂ ਕਲਾਸਾਂ ਲਵੋ ਮੇਰੇ ਵੀਰ ਤਾ ਜੋ ਤੁਸੀਂ ਸਹੀ ਪੰਜਾਬੀ ਲਿੱਖ ਸਕੋ

    • @lakhvirsingh952
      @lakhvirsingh952 Před rokem +2

      @@dhillonboys630 ਕਲਾਸਾਂ ਤੁਸੀਂ ਵੀ ਲਾਵੋ ਵੀਰ ਕਿਉਂਕਿ
      ਲਵੋ ਨਹੀਂ ਲਾਵੋ
      ਤਾ ਨਹੀਂ ਤਾਂ
      ਲਿੱਖ ਨਹੀਂ ਲਿਖ ਹੁੰਦਾ ਹੈ😊🙏🏻

    • @dhillonboys630
      @dhillonboys630 Před rokem

      @@lakhvirsingh952 ਬਾਈ ਮੈਂ ਕਲਾਸਾਂ ਲੈਣ ਲਈ ਕਿਹਾ ਨਾ ਕਿ ਲਾਉਣ ਲਈ

    • @harjindersingh580
      @harjindersingh580 Před rokem

      ਅਮ੍ਰਿਤਪਾਲ ਨੇ ਕਿਹੜਾ ਬੰਦ ਕਮਰੇ ਚ ਕਿਹਾ, ਓਹਦਾ ਵੀ ਸਭ ਕੁੱਝ ਯੂ ਟਿਊਬ ਤੇ ਘੁੰਮ ਰਿਹਾ।

  • @aksandhu344
    @aksandhu344 Před rokem +5

    ਫਿਰ ਨਾ ਬਲਾਉਦੇ ਪਤਾ ਮੈਨੂੰ ਇਹ ਜਿਹੜਾ ਪ੍ਰਚਾਰਕ ਵਲਡ
    ਨੂੰ ਰੋਈ ਜਾਉ ਇਹਦੀ ਆਪਦੀ ਦਾਦੀ ਤੇ ਸਿਆਣਿਆ ਕੋਲ ਜਾਕੇ ਟੂਣੇ ਮਾਣੇ ਕਰਦੀ ਫਿਰਦੀ ਸੀ ਅਸੀ ਤੇ ਇਹੋ ਜਿਹੇ ਨੂੰ ਆਪਣੇ ਇਲਾਕੇ ਵਿਚ ਵੜਨ ਹੀ ਨਹੀ ਦਿਤਾ ਇਹ ਇਕਲਾ ਸਿੱਖ ਹੈ ਬਾਕੀ ਸਾਰੇ ਸੰਪ੍ਰਦਾਇ ਨਕਲੀ ਨੇ ਜਦੋ ਆਪ ਇਹਨੇ ਮੀਟ ਖਾਣਾ ਉਦੋ ਕਹਿੰਦਾ ਸਾਡੇ ਨਿਹੰਗ ਸਿੰਘ ਵੀਰ ਵੀ ਛਕਦੇ ਉਦਾ ਉਹ ਚੰਗੇ ਨਹੀ ਲਗਦੇ ਇਹ ਮਿਸ਼ਨਰੀ ਵਾਲਾ ਨਾ ਕਿ ਸਿੱਖ ਪੰਜ ਬਾਣੀਆ ਤੇ ਕਿੰਤੂ ਪ੍ਰੰਤੂ ਕਰਦਾ ਤੇ ਨਿਤਨੇਮ ਕਿਹੜਾ ਕਰਦਾ ਇਹ ਫੁਕਰਾ ਕਥਾ ਆਪਣੀ ਮਨ ਦੀ ਕਰਦੇ ਨੇ ਨਾ ਕਿ ਬਾਣੀ ਦੀ ਕਥਾ ਘਟ ਗਲਾਂ ਜਿਆਦੀਆ ਸ਼ਾਤੀ ਤੇ ਆਉਦੀ ਨਹੀ ਇਹਨਾ ਦੀ ਕਥਾ ਵਿਚੋ ਆਤਮਿਕ ਤਰੱਕੀ ਤਾ ਨੀ ਹੋ ਸਕਦੀ ਇਸ ਦੀ ਕਥਾ ਨਾਲ ਦੁਨੀਆ ਦਾਰੀ ਸਹੋਣੀ ਸਿਖਲਾਈ ਦਿੰਦੇ ਗੱਲਾਂ ਦੀ ਕਥਾ

  • @harbhajansingh6001
    @harbhajansingh6001 Před rokem +31

    ਭਾਈ ਧੁੰਦਾ ਜੀ ਬਹੁਤ ਵਧੀਆ ਪ੍ਰਚਾਰਕ ਹਨ ਅਤੇ ਹਰ ਮਸਲੇ ਤੇ ਖੁੱਲ ਕੇ ਨਿਡਰ ਹੋ ਕੇ ਬੋਲਦੇ ਹਨ। ਇਸ ਕਰਕੇ ਭਾਈ ਅੰਮ੍ਰਿਤ ਸਿੰਘ ਨੂੰ ਚਾਹੀਦਾ ਹੈ ਕਿ ਆਪਸ ਵਿੱਚ ਮਿਲਕੇ ਚੱਲਣ ਕਿਉਕਿ ਦੋਨਾਂ ਦੀ ਸੋਚ ਅਤੇ ਮਨੋਰਥ ਇੱਕ ਹੈ। ਇਹ ਵੀ ਸੱਚ ਹੈ ਕਿ ਭਾਈ ਅੰਮ੍ਰਿਤ ਸਿੰਘ ਦੀ ਇਸ ਸਮੇਂ ਨੋਜਵਾਨ ਪੂਰੀ ਗੱਲ ਸੁਣਦੇ ਨੇ ਜੀ 🙏🙏🙏

    • @Navsidhu13131
      @Navsidhu13131 Před rokem

      Tusi khud kina gurbani krde o ,abhyas ki krde o ,,te dhunda kine krda.sorry mai dhunde nu respect nal nhi bolna

  • @manjitkaur5563
    @manjitkaur5563 Před rokem +2

    ਭਾਈ ਧੂੰਦਾ ਬਹੁਤ ਵਧੀਆ ਪ੍ਰਚਾਰਕ ਹੈ ਵਾਹਿਗੁਰੂ ਇਹਨਾ ਨੂੰ ਚੜਦੀ ਕਲਾ ਬਖਸੇ ।ਤੇ ਇਹਨਾਂ ਸਿਰ ਫਿਰਿਆ ਨੂੰ ਸਮੱਤ ਬਖਸੇ🙏🏻🙏🏻

  • @sarbjitsingh6984
    @sarbjitsingh6984 Před rokem +5

    ਤੁਸੀ ਧੁੰਦਾਂ ਸਾਹਿਬ ਨੂੰ ਬੋਲਣਾ ਸਿਖਾਓ
    ਹਰ ਟਾਇਮ ਸਿੱਖਾਂ ਦੇ ਈ ਖ਼ਿਲਾਫ਼ ਬੋਲਦੇ ਨੇ।

    • @randhawaz1
      @randhawaz1 Před rokem

      tuhade jhoothe babeya de rail bnaunda.

  • @hunterchahalable
    @hunterchahalable Před rokem

    ਭਾਈ ਸਰਭਜੀਤ ਸਿੰਘ ਧੁੰਦਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ , ਅਮਰਿਤਪਾਲ ਸਿੰਘ ਨੇ ਜੋ ਕਿਹਾ ਓਸ ਗੱਲ ਦਾ ਸਾਰੇ ਪਿੰਡ ਨੇ ਬਹੁਤ ਹੀ ਬੁਰਾ ਮਨਾਇਆਂ ਹੈ !!

  • @nibberwindiabatth2400
    @nibberwindiabatth2400 Před rokem +1

    ਕੀ ਪਰਚਾਰ ਕੀਤਾ ਧੂੰਦਾ ਜੀ ਤੁਹਾਡੇ ਆਪਣੇ ਪਿੰਡ ਗੁਰੂਦਵਾਰਾ ਸਾਹਿਬ ਜਾਤ ਪਾਤ ਦੇ ਅਧਾਰ ਤੇ ਬਣੇ।

  • @JaiGuruji7264
    @JaiGuruji7264 Před rokem +31

    ਏਕਾ ਰਖੋ ਬਾਈ ਜੀ ਸ਼ੋਸ਼ਲ ਮੀਡੀਆ ਤੇ ਨਾ ਵੀਡੀਓ ਪਾਉ ਬਹਿ ਕੇ ਸ਼ਿਕਵੇ ਦੂਰ ਕਰ ਲਉ।

  • @maanrealtors7557
    @maanrealtors7557 Před rokem +11

    Bhai amritpal singh ne naam leke kise da v nhi kiha...bahut lokk aa jo eh swaal chukk rhe c jis da jwaab dita..te dhunda ji di pehla video aayi c te jwaaab mangyaa c dhunda ji ne...te jd jwaab mill gyaa fr tang kio honaa...te baki nihang singh nashya wali gal boli aa eh vichar tusi bhai amritpal ji nu mill ke v vichar kr skde c .. live aake kio..

  • @jagrajsandhu8421
    @jagrajsandhu8421 Před rokem +10

    ਵਾਹਿਗੁਰੂ ਜੀ ਕਿਰਪਾ ਕਰੋ,
    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਏਕਤਾ ਜ਼ਰੂਰੀ,
    ਕੋਈ ਕਿੰਤੂ ਪ੍ਰੰਤੂ ਨਹੀਂ ਹੋਣੇਂ ਚਾਹੀਦੇ,

  • @goldymangat468
    @goldymangat468 Před rokem +2

    ਜਸਵੰਤ ਸਿੰਘ ਕੰਵਲ ਲਿਖਿਆ ਹੈ ਨੌਂ ਪੂਰਬੀਏ ਤੇਰਾਂ ਚੁੱਲੇ ਸਿੱਖਾਂ ਦੀ ਅੱਜ ਦੀ ਹਾਲਤ ਹੈ ਨੌਂ ਸਿੱਖ ਤਰਵੰਜਾ ਚੁਲੇ ਪੰਜ ਸੱਤ ਅੰਮ੍ਰਿਤ ਪਾਲ ਹੋਰ ਬਣਾ ਦੇਵੇ ਗਾ

  • @AvtarSingh-tg4xv
    @AvtarSingh-tg4xv Před rokem +5

    ਜੇ ਅੰਮ੍ਰਿਤ ਪਾਲ ਦੇ ਨਾਲ ਵਾਲੇ ਹੀ ਨਸ਼ਾ ਕਰਦੇ ਹੋਣ ਤਾ ਕੀ ਸੁਧਾਰ ਹੋਵੇਗਾ ਅੰਮ੍ਰਿਤ ਸੰਚਾਰ ਹੋਣੇ ਚੰਗੀ ਗੱਲ ਹੈ ਗੁਰੂ ਗ੍ਰੰਥ ਸਾਹਿਵ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਤੇ ਕਿੰਤੂ ਪ੍ਰੰਤੂ ਕਰਨੀ ਗ਼ਲਤ ਗੱਲ ਹੈ

  • @BalkarSingh-og4xb
    @BalkarSingh-og4xb Před rokem +1

    ਹੋ ਸਕਦਾ ਹੈ ਭਾਈ ਅਮ੍ਰਿਤ ਪਾਲ ਨੂੰ ਗਲਤ ਸੂਚਨਾ ਮਿਲੀ ਹੋਵੇ ਜਿਸ ਲਈ ਉਹਨਾਂ ਅਜਿਹੇ ਵਿਚਾਰ ਰੱਖੇ।ਇਹ ਗੱਲਾਂ ਆਪਸ ਵਿੱਚ ਬੈਠ ਕੇ ਵੀ ਹੋ ਸਕਦੀਆਂ ਸਨ।

  • @SukhjinderSingh-wu6sc
    @SukhjinderSingh-wu6sc Před rokem +17

    ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ 🙏🙏🙏🙏🙏🙏🙏🙏🙏

    • @naurasaab
      @naurasaab Před rokem

      👌🏻👌🏻👌🏻👌🏻👌🏻👌👌👌👌

    • @spiritualocean8316
      @spiritualocean8316 Před rokem

      Par baba ji Dhoonde hune hegee fudu bande hi aw

  • @sonpreetsony1255
    @sonpreetsony1255 Před rokem +1

    ਰਾਜ ਕਰੇਗਾ ਖਾਲਸਾ। ਇਹ ਕਹਿਣਾ ਸੀ ਪਿੰਡ ਵਾਲਿਆਂ ਨੇ ਕਿ ਖਾਲਸੇ ਦਾ ਰਾਜ ਸਾਰੀ ਦੁਨੀਆਂ ਤੇ ਹੋ ਜਾਣਾ ਸਾਰੀ ਦੁਨੀਆਂ ਸੁਖੀ ਹੋ ਜਾਣੀਆਂ
    ਪਰ ਅਸੀਂ ਦੁਖੀ ਰਹਿਣਾ ਵਾ

  • @dasaundhasinghpannu6612
    @dasaundhasinghpannu6612 Před rokem +2

    ਭਾਈ ਅੰਮ੍ਰਿਤਪਾਲ ਸਿੰਘ ਦੀ ਵਹੀਰ ਨਾਲ ਚੱਲਣ ਵਾਲਿਆਂ ਨੂੰ ਬਹੁਤ ਸੰਭਲ ਕੇ ਚੱਲਣਾ ਚਾਹੀਦਾ। ਜੇਕਰ ਕੋਈ ਮਜਬੂਰੀ ਕਾਰਨ ਨਛਾ ਕਰਨਾ ਵੀਹੈ ਤਾਂ ਪੜਦੇ ਨਾਲ ਕੀਤਾ ਜਾਵੇ ਤਾ ਜੋ ਬਦਨਾਮੀ ਨਾ ਹੋਵੇ।ਧੂੰਦਾ ਦੇ ਵਸਨੀਕ ਸੁਲਜੇ ਹੋਏ ਤੇ ਅਣਖੀਲੇ ਵੀ ਹਨ।ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਿੰਡ ਵਾਸੀਆਂ ਦੀਆ ਕਹੀਆਂ ਗਲਾ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਬੇਨਤੀ ਕਰਦੇ ਹਾਂ।

  • @BaldevSingh-pf2tu
    @BaldevSingh-pf2tu Před rokem +5

    ਭਾਈ ਸਾਹਿਬ ਜੀ ਇਥੇ ਲੋਕ ਲਕੀਰ ਦੇ ਫਕੀਰ ਹਨ

  • @gurjeetsingh9370
    @gurjeetsingh9370 Před rokem +15

    ਸਹੀ ਕਿਹਾ ਬਾਈ ਜੀ ਧੂੰਦਾ ਜੀ ਬਹੁਤ ਵਧੀਆ ਪ੍ਚਾਰਕ ਨੇ ,ਲੋਕ ਸੱਚੇ ਬੰਦੇ ਨੂੰ ਦਬਾਉਣ ਲਈ ਗਲਤ ਇਸਲਾਮ ਲਗਾਉਦੇ ਹੁੰਦੇ ਨੇ

  • @MaanSingh-zc7th
    @MaanSingh-zc7th Před rokem +8

    Bhai AMRITPAL Singh sahi a ji

  • @amritpal3872
    @amritpal3872 Před rokem +10

    Hun ju Bol rhe uddo dsna c kaun Nashe kr reha j Ah kuch e krna hunda ta pehlan bhai Amritpal Singh ji nu na blaunde jehra tuhada katha wachak a ohnu e bula laina c

  • @HarpreetSingh-wh7cp
    @HarpreetSingh-wh7cp Před rokem +7

    Hun tak kine bndyea nu Amrit skyea sarbjit ne

  • @puransingh-vk4dp
    @puransingh-vk4dp Před rokem +14

    ਭਾਈ ਅਮਿਤ੍ਰਪਾਲ ਸਿੰਘ ਬਹੁਤ ਵਧੀਆ ਦੋ ਸਿੱਖ ਕੋਮ ਨੂੰ ਮਿਲਿਆ ਹੈ ਸਾਥ ਦਿਉ ਜੀ
    ਜਿਹੜਾ ਆਖੀਆਂ ਕਿ ਖਾਲਿਸਤਾਨ ਮੁੱਖ ਮੰਤਰੀ ਕੋਣ ਬਣੇ ਗਾ
    ਜਦੋ ਬਣ ਗਿਆ ਸਭ ਕੁਝ ਹੋ ਜਾਣਾ ਵਾ

  • @rajindersingh9599
    @rajindersingh9599 Před rokem +2

    ਅਮ੍ਰਿਤਪਾਲ ਸਿੰਘ ਨੇ ਕੋਈ ਕਟਾਸ ਨੀ ਕੀਤਾ ਧੁੰਦਾ ਪਿੰਡ ਵਾਲਿਓ ਪਹਿਲਾ ਖਾਲਸਿਤਾਨ ਤੇ ਧੁੰਦਾ ਨੇ ਬਿਆਨ ਦਿੱਤਾ ਫਰ ਭਾਈ ਸਾਹਿਬ ਨੇ ਜਵਾਬ ਦਿਤਾ

  • @Never_Forget84
    @Never_Forget84 Před rokem

    ਆਹ ਹੈ ਸਿਖੀ।। ਸਰਪੰਚ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਂਗੇ ਕਂਮਾ ਦੀ ਤਾਰੀਫ ਕੀਤੀ।। Without consulting Gram panchayat DHUNDA,,he arranged program 🙏 Waheguru Waheguru

  • @Sukhbir_singh99
    @Sukhbir_singh99 Před rokem +2

    ਧੂੰਦਾ ਸਾਬ ਬਹੁਤ ਵਧੀਆ ਪਰਚਾਰ ਕਰ ਰਹੇ ਆ
    ਗੁਰਬਾਣੀ ਤੇ ਹੀ ਕਿੰਤੂ ਪ੍ਰੰਤੂ ਕਰਕੇ
    ਤਰਕਵਾਨ ਬੰਦੇ ਆ ਧੂੰਦਾ ਸਾਬ
    ਗੁਰਬਾਣੀ ਤੇ ਹੀ ਤਰਕ ਕਰ ਦਿੰਦੇ ਨੇ
    ਲੋਕਾ ਨੂੰ ਨੀ ਸਮਝ ਆ ਸਕਦੀ ਕਿਹੜੀ ਗੱਲ ਕਿੱਥੇ ਕਰਨੀ
    ਕਿੱਥੇ ਨਹੀਂ
    ਧੂੰਦਾ ਗੱਲਾ ਕਰਕੇ ਕੌਮ ਚ ਆਪ ਵਿਵਾਦ ਪੈਦਾ ਕਰਦਾ ਤੇ ਮੁੜਕੇ ਜਦ ਕੋਈ ਬੋਲਦਾ ਫਿਰ ਪਿੰਡ ਵਾਲਿਆ ਨੂੰ ਅੱਗੇ ਕਰਤਾ

  • @jashandeepsingh7260
    @jashandeepsingh7260 Před rokem +6

    Social media te kaum da jaloos na kaddo , je jyada ta apas ch baith ke najith lao , wadde tusi panchayat member , glt koi v ni na dhunda ji te na Amritpal Singh, glt bss tusi o jehnde media te jabblia marn aage 👎🙌🙌

  • @tarlochansinghdupalpuri9096

    ਪਿੰਡ ਵਾਸੀਆਂ ਨੇ ਸੁਹਿਰਦ ਵਿਚਾਰ ਰੱਖੇ ਹਨ !

  • @harpreetsingh3225
    @harpreetsingh3225 Před rokem +8

    3ਗੁਰਿਦਵਾਰੇ ਕੋਊ

  • @BaljeetKhattra
    @BaljeetKhattra Před rokem +6

    Bhai Amritpal Singh Khalsa 🙏❣️

  • @jaggachouhanjagga9979
    @jaggachouhanjagga9979 Před rokem +1

    ਸਾਥ ਦੇਣਾ ਚਾਹੀਦਾ ਹੈ ਅੰਮ੍ਰਿਪਾਲ ਸਿੰਘ ਦਾ ਨਾਂ k ਕੋਈ ਨਗੋਚਾ ਕੱਢੀਆਂ ਚਾਹੀਦੀਆਂ ਨੇ
    ਧੂੰਦਾ ਸਾਹਿਬ ਨੂੰ ਚਾਹੀਦਾ ਹੈ k ਮੇਰੇ ਨਾਲ ਐਨੀ ਦੁਨੀਆ ਜੁੜੀ ਹੈ ਤੇ ਮੈਂ v uss da ਸਾਥ ਦੇਵਾ ਤੇ ਜੌ ਮੇਰੇ ਨਾਲ ਜੁੜੇ ਨੇ o v us da ਸਾਥ ਦੇਣ ਨਾ ਕੇ ਉਸ ਦੇ ਵਿਰੁੱਧ ਜਾਣ
    ਜੌ ਬਿਆਨ ਓਨਾ ਨੇ ਦਿੱਤੇ ਨੇ o ਜਮਾ ਹੀ ਗਲਤ ਹਨ
    ਰਾਜ ਆਪਣੇ ਆਪ ਮਿਲ ਜਾਂਦਾ ਹੈ ਤੇ ਕੌਮ ਸਾਥ ਦੇਵੇ

  • @AmrikSingh-fi1mn
    @AmrikSingh-fi1mn Před rokem

    ਧੂੰਦਾ ਸਾਹਿਬ ਵਰਗਾ ਨਿਧੱੜਕ ਪ੍ਰਚਾਰਕ ਬਣਨਾ ਮੁਸ਼ਕਿਲ ਹੈ ਜੀ ।

  • @bachittersingh3608
    @bachittersingh3608 Před rokem +4

    Dhoondha nu eh sikhao k time nal katha karni chahidi aw samma Inna mada aw sikha da te eh hor uljhana pa rya ... Jdo bnda aa k gya udo bole nahi ... Hun kar k amli bande ikathe te boln lag gye ...

  • @gurshabadguraya4284
    @gurshabadguraya4284 Před rokem +3

    Bhai amritpal singh ne kuj galat nahi keha. Bhai tudda ji de CM banan wale bayan ne kom da nuksaan kita hai. Daso koi v sikh kom ja khalistan da CM banan de kabil nahi

  • @jagirsingh7369
    @jagirsingh7369 Před rokem +5

    ੧. ਦਸਵੇਂ ਪਾਤਸਾਹ ਜੀ ਦੀ ਅਪਣੀ ਉਚਾਰਨ ਅਧਿਆਮਿਕ ਬਾਣੀ ਦੀ ਪੋਥੀ ਅਤੇ
    ੨. ਦਸਵੇਂ ਪਾਤਸਾਹ ਵੱਲੋਂ ਗੁਰਮੁਖੀ ਵਿੱਚ ਲਿਖੇ ਪੁਰਾਤਨ ਸਮਾਜਿਕ ਵਰਤਾਰੇ ਦੇ ਲਿਟਰੇਚਰ ਦੀ ਪੋਥੀ ਤਾਂ ਗੁਰੂ ਸਾਹਿਬ ਦੇ ਸਮੇਂ ਅਲੱਗ-ਅਲੱਗ ਸਨ ।
    ਦਸਵੇਂ ਪਾਤਸਾਹ ਜੀ ਨੇ ਦੋਵਾਂ ਨੂੰ ਇਕੱਠਾ ਕਰਕੇ “ਦਸਮ ਗਰੰਥ” ਤਿਆਰ ਨਹੀਂ ਕੀਤਾ ਸੀ ।

  • @TIMETVFastNews
    @TIMETVFastNews Před rokem +12

    ਸਰਕਾਰੀ ਬੋਲੀ ਬੋਲਦਾ ਹੈ ਇਸ ਕਰਕੇ ਅੰਮ੍ਰਿਤਪਾਲ ਸਿੰਘ ਨੇ ਸੱਚੀਆਂ ਗੱਲਾਂ ਕਹੀਆਂ ਨੇ ਅਗਲੇ ਨੂੰ ਦੁੱਖ ਲੱਗੇ ਤਾਂ

  • @jaswindersandhu9783
    @jaswindersandhu9783 Před rokem +43

    ਧੰਨਵਾਦ ਪਿੰਡ ਵਾਸੀਆਂ ਦਾ, ਜਿਹਨਾਂ ਸੱਚ ਨੂੰ ਸੱਚ ਕਿਹਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਦਾ ਸਾਥ ਦਿੱਤਾ ।ਸਰਬਜੀਤ ਸਿੰਘ ਬਹੁਤ ਵਧੀਆ ਪ੍ਰਚਾਰਕ ਤੇ ਗਿਆਨਵਾਨ ਨੇ ।

    • @harmanpreetsingh7471
      @harmanpreetsingh7471 Před rokem +2

      Amritpal Singh Khalsa Zindabaad 🙏🙏🙏

    • @sonpreetsony1255
      @sonpreetsony1255 Před rokem

      ਧੂੰਦੇ ਦੀ ਮੱਤ ਮਾਰੀ ਗਈ
      ਰੱਬ ਜਦ ਵੀ ਮਾਰਦਾ ਮੱਤ ਮਾਰਦਾ
      ਰਾਹੁਲ ਦੀ ਮੱਤ ਮਾਰੀ ਰੱਬ ਨੇ ਕਾਂਗਰਸ ਖ਼ਤਮ ਹੋ ਗਈ
      ਗੁਰਦਾਸ ਮਾਨ ਦੀ ਮੱਤ ਮਾਰੀ ਗੁਰਦਾਸ ਖ਼ਤਮ ਹੋ ਰਿਹਾ
      ਧੂੰਦੇ ਦੀ ਮੱਤ ਮਾਰੀ ਰੱਬ ਨੇ ਧੂੰਦਾ ਖਤਮ

  • @misal.shahidan.wali.
    @misal.shahidan.wali. Před rokem +5

    Jehda bani padan nu rok da oh koi katha vachak nhi aa

  • @gsdakha3763
    @gsdakha3763 Před rokem +40

    ਮੈਂ ਜਦੋਂ ਤਾਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਵਿਚਾਰ ਸੁਣੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰੈਕਟੀਕਲ ਜੀਵਨ ਜਾਚ ਸਿਖਾਉਂਦੇ ਹਨ

    • @naurasaab
      @naurasaab Před rokem +1

      👌👌👌👌👌👌

    • @g_singh1366
      @g_singh1366 Před rokem +6

      ਪੰਚਾਇਤ ਉੱਦੋ ਨਾ ਬੋਲੀ ਜਿੱਦਣ ਅੰਮ੍ਰਿਤਪਾਲ ਸਿੰਘ ਉੱਥੇ ਗਿਆ ਸੀ😂 ਹੁਣ ਚੀਕਾਂ ਪੈਂਦੀਆਂ ਤਿੰਨ ਦਿਨ ਬਾਅਦ ਅਗਲਾ ਦੋ ਦਿਨ ਰਹਿ ਕੇ ਵੀ ਗਿਆ।ਗੱਲਾਂ ਆਲੇ ਸ਼ੇਰ

    • @ManpreetSingh-wk7sw
      @ManpreetSingh-wk7sw Před rokem +5

      Ki sikhya tu dhundey kanjar nindak ton,jehda hemkunt sahib dee nindya karda ,dasam granth sahib dee nindya karda,gurbani da mazaak udanda

  • @miniaturecookinghub2294
    @miniaturecookinghub2294 Před rokem +7

    Bhai amritpal Singh g khalsa zindabaad

  • @pskahlon6337
    @pskahlon6337 Před rokem +1

    ਇਹ ਬਾਬਿਆ ਨੂੰ ਆਪਣੀਆਂ ਦੁਕਾਨਾਂ ਦਾ ਡਰ ਪੈ ਗਿਆ, ਕਿ ਜੇਕਰ ਨੌਜਵਾਨ ਜਾਗਰੂਕ ਹੋ ਗਏ ਫੇਰ ਬਾਬਿਆ ਦਾ ਕੀ ਬਣੂੰ, ਇਹੋ ਡਰ ਧੂੰਦਾ ਸਾਬ ਨੂੰ ਹੈ ਹੋਰ ਕੁਝ ਨਈ ਹੈ

  • @randeepsinghdhillon7859
    @randeepsinghdhillon7859 Před rokem +2

    Dhundhae nu galt n bolna chahida Bhai Amritpal Singh khalsa ji nu....

  • @surjeetsingh8001
    @surjeetsingh8001 Před rokem +5

    Dhunda is only a critic person not a devotee sikh of Shri Guru Granth Sahib Ji

  • @AmritpalSingh-vo4qr
    @AmritpalSingh-vo4qr Před rokem +1

    ਓਹਨੇ ਕਿਤਾਬਾਂ ਪੜ੍ਹਿਆ ਕੌਮ ਨੂੰ ਢਹ ਲਾਨ ਲਈ ਧੂੰਦਾ ਦੂਜਾ dandriwala ਬਣਨਾ ਚਾਹੁੰਦਾ ਹੈ ਉਸਨੂੰ ਵਿਵਾਦ ਵਾਲੀ ਕਥਾ ਹੀ ਅੰਧੀ ਏ

  • @kuldeepveertegurudikirpaha7774

    Dhoonda knowledgeable bnda hai. Dhoonda sirf Guru Granth Sahib da parchar krda hai. Sikhan nu Maan hai Dhoonda Sahib te.

  • @sukhpreetsingh3307
    @sukhpreetsingh3307 Před rokem

    ਅਸੀਂ ਸਰਬਜੀਤ ਸਿੰਘ ਧੂੰਦਾ ਦੇ ਵਿਚਾਰ ਸੁਣਦੇ ਹਾਂ ਪਰ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਧੂੰਦਾ ਬੌਲਿਆ ਹੈ ਉਸ ਨੇ ਕਿਹਾ ਹੈ ਖਾਲਸਾ ਰਾਜ ਲੈ ਲਿਆ ਤਾਂ ਰਿਹਾ ਕਿਥੇ ਹੈ ਉਦੋਂ ਪਿੰਡ ਦੀ ਪੰਚਾਇਤ ਕਿਉਂ ਨੀ ਬੌਲੀ ਉਸ ਤੋਂ ਬਾਅਦ ਅਮਿਤਪਾਲ ਸਿੰਘ ਖਾਲਸਾ ਵੀਰ ਜੀ ਉਸ ਦੀ ਗੱਲ ਦਾ ਜਵਾਬ ਦਿੱਤਾ ਹੈ ਪਿੰਡ ਦੀ ਪੰਚਾਇਤ ਨੂੰ ਸਹੀ ਗੱਲ ਕਰਨੀ ਚਾਹੀਦੀ ਹੈ

  • @dhillonpreetpreet3196
    @dhillonpreetpreet3196 Před rokem +46

    ਸਿੱਖੀ ਪਰਚਾਰ ਲਈ ਧੂੰਦਾ ਜੀ ਵੀ ਬੋਹੁਤ ਵਧੀਆ ਸਹਿਜੋਗ ਕਰ ਰਹੇ ਹਾਂ

    • @naurasaab
      @naurasaab Před rokem

      👍👍👌🏻👌🏻👌🏻👌🏻

    • @radixjournal8857
      @radixjournal8857 Před rokem +4

      Guru d bani Galt ds k t apne aap Jada smjhdaaar Dass k?

    • @gurboxsingh8276
      @gurboxsingh8276 Před rokem +4

      ਸਰਬਜੀਤ ਸਿੰਘ ਧੂੰਦਾ ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਰਹਿਤ ਮਰਯਾਦਾ ਲਾਗੂ ਕੀਤਾ ਗਈ ਹੈ ਧੂੰਦਾ ਜੀ ਤਾ ਉਸ ਤੇ ਪਹਿਰਾ ਦਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਅਤੇ ਬੂਬਨੇ ਸਾਧਾਂ ਸੰਤਾਂ ਬ੍ਰਹਮਗਿਆਨੀਆਂ ਟਕਸਾਲਾ ਸੰਪ੍ਰਦਾ ਨਿਰਮਲੇ ਸੰਤਾਂ ਨੂੰ ਪ੍ਰਮੋਟ ਨਹੀਂ ਕਰਦੇ ਇਸੇ ਲਈ ਜਾਣ ਬੁੱਝ ਕੇ ਅੰਮਿ੍ਰਤਪਾਲ ਸਿੰਘ ਤੋਂ ਟਕਸਾਲ ਵਾਲਿਆਂ ਹੀ ਗਲਤ ਜਾਣਕਾਰੀ ਦੇ ਕੇ ਬੁਲਵਾਇਆ ਹੋਵੇਗਾ ਜੇ ਅੰਮਿ੍ਰਤਪਾਲ ਸਿੰਘ ਨੇ ਟਕਸਾਲ ਤੋਂ ਦੂਰੀ ਨਾ ਬਣਾਈ ਤਾ ਆਮ ਸੰਗਤਾਂ ਇਸ ਤੋਂ ਦੂਰ ਹੋ ਜਾਣਗੀਆਂ

    • @radixjournal8857
      @radixjournal8857 Před rokem +3

      @@gurboxsingh8276 fer Guru Granth Sahib ji da mjaak kyn bnaunda hai
      K eda possible nhi ho skda

    • @dharmikcaptions
      @dharmikcaptions Před rokem +1

      ਹਾਂ ਅੰਮ੍ਰਿਤ ਦੀਆ ਬਾਣੀ ਆ ਤੇ ਵਧੀਆ ਕਿੰਤੂ ਕਰਦਾ

  • @Maan_
    @Maan_ Před rokem +3

    Gussa na kariye bhai shaib ji bhut izzat hai aap ji di pr ik swaal jiwe tusi hi khende ho ke pusiya kro ik swaal hai ES VIDEO VCH JINE JANE NE ONA VECHO KINIYA DA AMRIT SAKIYA HOYA HAI JI KERPA KRKE DASNA JARORR 🙏🏻🙏🏻 aap ji da ageyakari JI .

  • @SurinderSingh-vn2fg
    @SurinderSingh-vn2fg Před rokem +1

    ਸੰਗਤ ਤੇ ਪਿੰਡ ਧੂੰਦਾ ਵਾਸੀਆਂ ਨੂੰ ਬੇਨਤੀ ਆ ਕਿ ਅੰਮਿ੍ਤਪਾਲ ਨੂੰ ਪੁੱਛਦੇ ਕਿ ਸੀ੍ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ "ਅਵਲਿ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ... " ਪੜਿਆ ਹੁੰਦਾ ਤਾਂ ਊਲ ਜਲੂਲ ਨਾ ਬੋਲਦਾ।

  • @amritpalsingh9276
    @amritpalsingh9276 Před rokem +18

    bhai amritpal singh ne bilkul sahi keha bhai dhunda nu faltu de mudde nahi khare karne chahide

  • @Malayigamingyt
    @Malayigamingyt Před rokem +4

    Bhai Amritpal Singh g Khalsa ❤️❤️ zindabad ❤️❤️

  • @competition.concepts1438

    Really good hai. Bhai Amritpal singh kahal vich galat statement de dinde han.

  • @AngrejSingh-pw7et
    @AngrejSingh-pw7et Před rokem +2

    ਤੰਦ ਨੀ ਤਾਨੀ ਵਿਗੜੀ ਸਾਰੀ
    ਲਾਹਨਤੀ ਆ ਸਰਬਜੀਤ

  • @gurpreetgill2924
    @gurpreetgill2924 Před rokem

    ਭਾਈ ਸ਼ਰਬਜੀਤ ਧੁੰਦਾ ਜਿਦਾ ਬਾਦ ਅਮਿਤਪਾਲ ਤੇ ਹੈਗਾ ਫੁਕਰਾ ਇਕ ਹੋਰ ਦੁਕਾਨ ਨਵੀ ਖੁਲ੍ਹ ਗਈ ਸ਼ਮਝੋ

  • @tattransport9080
    @tattransport9080 Před rokem +1

    Bhai Sarbjit singh ne jo Khalistan bare boliya c os da thik jabab dita hor jada tention vali gall nahi jo boliya buhat bura nahi manana chahida

  • @MalkitSingh-lp8gk
    @MalkitSingh-lp8gk Před rokem +12

    ਭਾਈ ਸਰਬੀਤ ਸਿੰਘ ਧੂੰਦਾ ਕੌਮ ਦਾ ਹੀਰਾ ਹੈ ਜੋ ਸਿੱਖੀ ਦਾ ਪਰਚਾਰ ਬਹੁਤ ਵਧੀਆ ਕਰ ਰਹੇ ਹਨ ਪ੍ਰਮਾਤਮਾ ਓਨਾ ਨੂੰ ਚੜਦੀਕਲਾ ਬਖਸ਼ੇ

  • @kuldeepkaur4048
    @kuldeepkaur4048 Před rokem +1

    Bhai Amritpal singh ji ne bilkul shi keha ... Sarabjeet singh nu hath jod k benti a v shi parchar kre ... j khalistan vare nhi pta tan na boln ...

  • @JasbirSingh-ur1zq
    @JasbirSingh-ur1zq Před rokem +1

    ਭਾਈ ਸਰਬਜੀਤ ਸਿੰਘ ਧੂੰਦਾ ਦੀ ਵੀ ਗੱਲਤੀ ਹੈ

  • @paramjeetsingh2618
    @paramjeetsingh2618 Před rokem +1

    ਮੇਰੀ ਧੂੰਦਾ ਜੀ ਦੇ ਅੱਗੇ ਬੇਨਤੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਕਹੇ ਬਚਨਾ ਦੇ ਉਪਰ ਧਿਆਨ ਨਾ ਦੇਣ,

  • @sidhu919
    @sidhu919 Před rokem +6

    Agle ta chonde a v apas ch pattoo. Tuc lok baith k ni gal kr skde eda video pa k thodi houme lot hoju hun hein Duniya da aukha hoya paya rab e rakha🙏🙏

    • @jaskaranchahal5333
      @jaskaranchahal5333 Před rokem

      ਵੀਰ ਜੀ ਕਿਸੇ ਨੂੰ ਨੀਵਾ ਦਿਖਾਉਣਾ ਕਿੱਥੋਂ ਦੀ ਅਕਲਮੰਦੀ ਹੈ ਉਹ ਵੀ ਕਿਸੇ ਸਿੱਖ ਪ੍ਰਚਾਰਕ ਨੂੰ । ਉਸ ਨੂੰ ਵੀ ਗੁਰਬਾਣੀ ਹਉਮੈ ਹੀ ਕਹਿੰਦੀ ਹੈ

  • @amritpal3872
    @amritpal3872 Před rokem +4

    Jdo tuhade pind wale katha wachak bole bai Amritpal Singh ji nu uddo tuc ni keha ohna nu k eve ni bolna chahida j kehna a ta suno v

  • @chamelsingh8304
    @chamelsingh8304 Před rokem +1

    ਇਸ ਵੇਲੇ ਇਸ ਸਮੇਂ ਪੰਥਕ ਏਕਤਾ ਦੀ ਬਹੁਤ ਜਰੂਰੀ ਬਹੁਤ ਵੱਡੀ ਲੋੜ ਹੈ ਜੀ ਸਾਡੇ ਸਿੱਖ ਵਿਦਵਾਨਾਂ ਪੰਥਕ ਆਗੂਆਂ ਨੂੰ ਬੜੀ ਦੂਰਅੰਦੇਸ਼ੀ ਸੋਚ ਸਮਝਕੇ ਆਪਣੇ ਵਿਚਾਰ ਰਖਣ ਦੀ ਲੋੜ ਹੈ ਜੀ ਕਿਰਪਾ ਕਰਕੇ ਤਲਖ ਕਲਾਮੀਂ ਵਾਲਾ ਕੋਈ ਬਿਆਨ ਨਾਂ ਦਿੱਤਾ ਜਾਵੇ ਖਾਲਸਾ ਪੰਥ ਦੀ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhwinderpreetsingh6288

    pehla m v bada sunda c dhoonde nu … par jado tak samj aayi mashoor ho gya c .. har gal anti bolda dhoonda tenu mitra dhoona bada kise ne bach ja bhraa

  • @diljeetsingh83
    @diljeetsingh83 Před rokem

    ਅਮਰਿਤਪਾਲ ਪੰਜਾਬ ਦੇ ਨੌ ਜਵਾਨਾਂ ਨੂੰ ਨਸ਼ੇਤੇਲਾਰਿਹਾਹੈ

  • @saanjhsawera9651
    @saanjhsawera9651 Před rokem +2

    ਪੋ੍. ਸਰਬਜੀਤ ਸਿੰਘ ਧੂੰਦਾ ਆਪਣੇ ਬਾਣੀ-ਵਿਖਿਆਨ ਦੁਆਰਾ ਸਿੱਖ ਧਰਮ ਦਾ ਚਾਨਣ ਫੈਲਾ ਰਹੇ ਹਨ। ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਨਹੀਂ ਹੈ। ਉਨ੍ਹਾਂ ਦੇ ਨਾਲ ਖੜੋਣਾ ਚਾਹੀਦਾ ਹੈ, ਵਿਰੋਧ ਵਿੱਚ ਨਹੀਂ। ਧੂੰਦਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਸੱਚ ਪੇਸ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸੑੀ ਵਾਹਿਗੁਰੂ ਜੀ ਕੀ ਫਤਹਿ। ਨਵਤੇਜ ਗੜ੍ਹਦੀਵਾਲਾ

    • @gurboxsingh8276
      @gurboxsingh8276 Před rokem

      ਇਸ ਤਰ੍ਹਾਂ ਇਨ੍ਹਾਂ ਕੌਮ ਵਿੱਚ ਦੋਫਾੜ ਹੀ ਪਾਉਣਾ ਏਕਤਾ ਦੀ ਗੱਲ ਨਹੀਂ ਕਰਨੀ ਕੱਲ ਨੂੰ ਤਾ ਫਿਰ ਅੰਮਿ੍ਰਤਪਾਲ ਸਿੰਘ ਵੀ ਚਰਿਤ੍ਰੋ ਪਾਖਿਆਨ ਨੂੰ ਗੁਰਬਾਣੀ ਦੱਸ ਕੇ ਟਕਸਾਲੀਆਂ, ਸੰਪ੍ਰਦਾ ਨਿਰਮਲੇ ਸੰਤਾਂ ਦੀ ਲਾਇਨ ਵਿਚ ਖੜ੍ਹਾ ਹੋਵੇਗਾ ਧੂੰਦਾ ਜੀ ਨਾਲ ਇਹ ਹੀ ਰੌਲਾ ਟਕਸਾਲ ਵਾਲਿਆਂ ਦਾ ਹੋਰ ਕੋਈ ਵੱਟ ਦਾ ਰੌਲਾ ਨਹੀਂ ਫਿਰ ਇਨ੍ਹਾਂ ਗੱਲਾਂ ਨਾਲ ਅੰਮਿ੍ਰਤਪਾਲ ਸਿੰਘ ਨਾਲੋ ਬਹੁਤ ਸੰਗਤਾਂ ਟੁੱਟ ਜਾਣਗੀਆਂ

  • @UttamSingh-rc9lz
    @UttamSingh-rc9lz Před rokem

    ਸਰਬਜੀਤ ਧੂੰਦੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਈਰਖਾ ਹੋ ਗਈ ਹੈ।

  • @silversinghsilver2961
    @silversinghsilver2961 Před rokem +9

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ

  • @navkhangura8918
    @navkhangura8918 Před rokem +3

    Asi veer amritpal singh de nal aa ,oh bht vdia vichar nd kam krde aa ,guru maharaj kirpa krn sab te

    • @ravinderwalia959
      @ravinderwalia959 Před rokem

      Dhunda kitabi gian de sir te ahankaar krke paise vadh reha ete kom de heeryan layi putha bolda e

    • @ravinderwalia959
      @ravinderwalia959 Před rokem

      Ethe swaal pind da ya jaat da ya sc bhayi chare da nahi hai.kom da hai je Vir Amrit pal jatt hai ta us naal khar na khayo

  • @maanproduction3728
    @maanproduction3728 Před rokem +5

    Pind vasiyan da satkaar karde han ate bhai dhunda g da kaum lai uprala vadiya hai par bhai amritpal singh g sahi hun ke bhai dhunda g dhadriyan ale wargey faltu ate betukey tark vitark vich na paen g...... Waheguru g

  • @jagirsingh5196
    @jagirsingh5196 Před rokem +2

    ਸਰਬਜੀਤ ਸਿੰਘ ਨੂੰ ਇਹ ਆਪੇ ਬਣਿਆ ਭਾਈ ਯੋਧਾ ਕੌਮ ਦਾ ਹੀਰਾ ਗਲਤ ਬੋਲਿਆ ਇਹਦੀ ਆਪਣੀ ਕੀ ਕੁਰਬਾਨੀ ਹੈ। ਵੀਹ ਪੰਜਾਹ ਹਜ਼ਾਰ ਦਾ ਲੀਡਰ ਹੈ

  • @punjab9590
    @punjab9590 Před rokem +67

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ🙏

    • @BaljitSingh-tu5sc
      @BaljitSingh-tu5sc Před rokem +12

      Bhai Amritpal Singh ji khalsa zindabaad🦁🦁🦁🦁🦁

    • @gurnoor_kaur.
      @gurnoor_kaur. Před rokem +4

      Jinadabad amritpal singh ji

    • @dkmetcalf14598
      @dkmetcalf14598 Před rokem +1

      Bhai Serbjit Singh ji Gurbani vare jankari de rahe hn.Eh pehle parchark hn jo gurbani vare parchar krde hn.Salute Khalsa ji salute your parents specifically your Mother jis di kukhoon janam Lia hei.God bless you.

    • @punjab9590
      @punjab9590 Před rokem +1

      @@dkmetcalf14598 acha thonnu pkka ptta aa ki eh pehle parchark han ki enna to pehla koi parchark nhi c ja sikh hi nhi san

    • @jijaji5363
      @jijaji5363 Před rokem

      Amritpal tempoooo

  • @ramandeepsingh564
    @ramandeepsingh564 Před rokem +2

    Bhai Amritpal Singh jindawad

  • @jagdeepbrar8544
    @jagdeepbrar8544 Před rokem +1

    ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਨੇ ਜੋ ਵੀ ਟਿੱਪਣੀ ਕੀਤੀ ਕੁਝ ਸੋਚ ਕੇ ਹੀ ਕੀਤੀ ਧੂੰਦਾ ਸੋਡੇ ਪਿੰਡ ਦਾ ਹੀ ਸਾਬ ਆ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਨਾਲ ਸਾਰੇ ਭਾਰਤ ਵਿੱਚੋ ਹਰ ਧਰਮ ਦੇ ਬੰਦੇ ਜੁੜੇ ਨੇ ਜੇ ਭਾਈ ਸਾਹਿਬ ਹਰ ਧਰਮ ਦੀ ਇੱਜ਼ਤ ਕਰਦੇ ਨੇ ਇਸੇ ਲਈ ਸਾਰੇ ਧਰਮਾਂ ਦੇ ਲੋਕ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਦਾ ਦਿਲੋਂ ਸਤਿਕਾਰ ਕਰਦੇ ਨੇ

  • @karamjitsekhon498
    @karamjitsekhon498 Před rokem +2

    Koi Gal nahi sab sikh ek parvaar ne , mil ke raho, kise nu doshe nahi bal ke us nu vechar nal samjao te aap v samjo , sab satkar jog ne..veer Amritpal ji youth nu Change raste pa rahe ne bhot vadea , sanu sab nu sath dena chahe da , Punjab vasda Gura de nal, khush raho ..
    Ek punjabi valo, sab nu satkar sahit sat shi ahkal...Brampton canada 🇨🇦

  • @bakshishsingh5383
    @bakshishsingh5383 Před rokem +1

    Waheguru Ji Sab Da pala Karu Ji

  • @onkarsinghpurewal990
    @onkarsinghpurewal990 Před rokem +2

    Pind Dhunda di Puri panchayat da Bahut bahut dhanyawad. Bhai sarbjit Singh dhunda da sath den waste. Bhai Amritpal Singh Khalsa ji nu waheguru chardikala vich rakhe. Bhai sahib panchayat di gal da dhyan rakhna ji

  • @jagjeetsingh6049
    @jagjeetsingh6049 Před rokem +12

    ਨੲੀ ਨੲੀ ਜੀ ਧੂੰਦਾ ਜੀ ਬਹੁਤ ਸੁਲਝੇ ਪਰਚਾਰਕ ਨੇ ਬਹੁਤ ਸੁਣਦੇ ਅਾਭਾੲੀ ਸ਼ਾਬ ਨੂੰ ਅੈਸ਼ੀ ਕੋੲੀ ਰਲੇਵੇ ਵਾਲੀ ਭਾੲੀ ਸ਼ਾਬ ਵਿੱਚ ਕੋੲੀ ਗ਼ੱਲ ਨੀ ਸ਼ੱਚੀ ਸੁੱਚੀ ਸਬਦਾਵਾਲੀ ਹੈ ਭਾੲੀ ਧੂੰਦਾ ਜੀ ਦੀ

  • @JaspalSingh-ye6ff
    @JaspalSingh-ye6ff Před rokem +2

    Acha yo v dhunda sahib keha ode bare ch ki khaoo GA ohna nu v Gall Karen to pehla sochna cha he da pehla apna ap dekho phere kintu Karo amritpal singh bare 🙏🙏🙏🙏

  • @AmarjitSingh-vg9ji
    @AmarjitSingh-vg9ji Před rokem +12

    Waheguru mehar karan

    • @harmeetkour3844
      @harmeetkour3844 Před rokem +1

      bhai amritpal singhji nufukrea bhanwaji chade ke sikhisidhante wal dhane dena chaida

    • @naurasaab
      @naurasaab Před rokem

      🙏🙏🙏🙏🙏

  • @doyouknow1116
    @doyouknow1116 Před rokem +2

    Dhunda ji ne kion keha ki eh lar ਪੈਣਗੇ, je khalistan mil geya, eh demoralising karn vaaliya ਗੱਲਾਂ ne, bilkul theek a, ਕੁਰੀਤੀਆਂ haigiya ne, par hun eh ਸਮਾ ni ki appa hun eh ਗੱਲਾਂ te vivaad kariye, jado hor desh bane ne, othe ta kise ne ni puchheya ki kon ki banega....fir kion eh swaal kar rahe ho tusi....kom nu demoralised na karo....

  • @nanakmission334
    @nanakmission334 Před rokem +24

    ਸਿੱਖ ਕੌਮ ਦੇ ਨਿਧੱੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ

    • @naurasaab
      @naurasaab Před rokem +1

      👌🏻👌🏻👌👌👌👌

  • @kamaljotsinghrajputbhatti4448

    😂😂😂😂 ਹਰ ਕੌਮ ਚ ਗ਼ਦਾਰ ਹੁੰਦੇ ਆ ਸੁਣਿਆ ਸੀ ..ਪਰ ਅੱਜ ਦੇਖ ਵੀ ਲਿਆ

  • @sukhrandhawa8165
    @sukhrandhawa8165 Před rokem +20

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਮੇਹਰ ਕਰਨ

  • @AmrikSingh-kh8yx
    @AmrikSingh-kh8yx Před rokem +9

    ਭਾਈ ਸਰਬਜੀਤ ਸਿੰਘ ਧੂੰਦਾ ਜੀ ਵਰਗਾ ਕੋਈ ਨਹੀਂ ਬਣ ਸਕਦਾ ਧੂੰਦਾ ਜੀ ਬਾਰੇ ਗ਼ਲਤ ਕਹਿਣਾ ਬਹੁਤ ਮਾੜੀ ਗੱਲ ਹੈ

  • @RanjitSingh-uz5uz
    @RanjitSingh-uz5uz Před rokem

    ਡਰਦੇ-ਡਰਦੇ ਕਿਉਂ ਬੋਲਦੇ ਹੋ,ਖੁੱਲ ਕੇ ਕਿਉਂ ਨਹੀਂ ਬੋਲਦੇ ਲੋਕੋ।ਕਿਓਂ ਡਰਦੇ ਹੋ ਇਹਨਾਂ ਧਾਰਮਿਕ ਗੁੰਡਿਆਂ ਕੋਲ਼ੋਂ ।ਇਹ ਤਰਕ ਦੇ ਆਧਾਰ ਤੇ ਕਦੇ ਵੀ ਭਾਈ ਧੂੰਦਾ ਸਾਹਿਬ ਦਾ ਮੁਕਾਬਲਾ ਨਹੀਂ ਕਰ ਸਕਦੇ।

  • @reshamsinghsingh7115
    @reshamsinghsingh7115 Před rokem

    ਹੀਰਾ ਪ੍ਰਚਾਰਕ ਹੈ ਭਾਈ ਸਰਬਜੀਤ ਸਿੰਘ ਜੀ

  • @misal.shahidan.wali.
    @misal.shahidan.wali. Před rokem +4

    Tipni dhoonda karda c udho tuc sute c?

  • @TarsemSingh-tv8sm
    @TarsemSingh-tv8sm Před rokem +1

    Bahi Sarabjit Singh dhonde da jabab ditta bahi Amritpal Singh ne ..bahi dhonde ne khalsatan bare galat parchar kitta es karke pind da banda hon da pakhpat mat Karo

  • @parwindersingh984parwinder5

    Bhai Amrit pal Singh Ji Khalsa nu Maharaj chardikala bakhshi

  • @user-bc4zz1fs8v
    @user-bc4zz1fs8v Před rokem

    ਆਪਿਸ ਵਿੱਚ ਬਾਦ ਵਿਵਾਦ ਵਿੱਚ ਪੈਣ ਦਾ ਸਮਾ ਨਹੀਂ ਹੈ ਨਾਂ ਹੀ ਵਿਵਾਦਾਂ ਵਿੱਚ ਪੈਣਾ ਚਾਹੀਦਾ ਹੈ ਚੈਨਲਾਂ ਵਾਲੇ ਖ਼ਬਰਾਂ ਵਾਲੇ ਪੁੱਠੇ ਸਵਾਲ ਪੁੱਛ ਕੇ ਲੜਾਉਣ ਦਾ ਕੰਮ ਕਰ ਰਹੇ ਹਨ

  • @Zindabad1
    @Zindabad1 Před rokem +1

    Bhai Dhunda g te bhai Amritpal singh dovve apni apni samjh nal parchar karde ne, ik duze nu galat na boliye, panchaayat thik gal kar rhi🙏

  • @harbhajansinghharbhajansin6781

    "ਪੜ੍ਹ ਪੜ੍ਹ ਗਡੀ ਲਦੀਐ "ਗਰੰਥ ਪੜ੍ਹਨ ਨਾਲ ਜਿਆਦਾ ਗਿਆਨੀ ਨਹੀ ਬਣਦਾ ।। ਧੁੰਦਾ ਵੀ ਕਈ ਗੱਲਾਂ ਗਲਤ ਕਹਿ ਜਾਂਦਾ ਜਿਹੜੀਆਂ ਹਿਰਦਾ ਵਲੂੰਧਰ

  • @karamjitsingh4170
    @karamjitsingh4170 Před rokem

    Bohut Asha keta Bhai sahib Sarpanch sahib Ji