ਪਿੰਡ ਵਾਲੇ ਟੋਭੇ ਦੇ ਨਜ਼ਾਰੇ ॥ Tarzanhamirgarh || Hamirgarh

Sdílet
Vložit
  • čas přidán 12. 09. 2024
  • #tarzanhamirgarh #hamirgarh #hamirgarhvlog #newvideo #punjab #punjabivideo

Komentáře • 6

  • @PalaAULAKH
    @PalaAULAKH Před 2 měsíci

    ਟਾਰਜ਼ਨ ਬਾਈ ਕੀ ਹਾਲ ਆ ਬੜੇ ਚਿਰ ਬਆਦ ਦਰਸ਼ਨ ਦਿੱਤੇ ਬਾਈ ਤੁਸੀ ਤੇ ਜਾਗਰ ਤੇ ਜੱਗਾ ਸਾਰੀ ਟੀਮ ਦੁਬਾਰਾ ਵੀਡੀਓ ਪਾਇਆ ਕਰੋ ਨਾਲੇ ਠਰਕੀ ਬਾਬਾ ਵਿੱਚ ਵੀ ਆਉ ਲਵਜੂ ਬਾਈ ਜੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤

  • @PalaAULAKH
    @PalaAULAKH Před 2 měsíci

    ਬਾਈ ਮੈਂ ਬਹੁਤ ਵਾਰੀ ਨਾਹਤਾ 1997 1998 ਚ ਉਦੋਂ ਬਹੁਤ ਬੰਦੇ ਨਾਉਦੇ ਸੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @PalaAULAKH
    @PalaAULAKH Před 2 měsíci

    ਜਾਗਰ ਬਾਈ ਸਿਰ ਚ ਕੀ ਹੋ ਗਿਆ ਜੇ ਬਾਈ ਵਾਲ ਉੱਡੇ ਆ ਤਾਂ ਨੀਲਾ ਥੋਥਾ ਤਿੰਨ ਚਾਰ ਦਿਨ ਲਗਾਤਾਰ ਸਿਰ ਤੇ ਲਾਉ ਸਾਰੇ ਵਾਲ ਦੁਬਾਰਾ ਆ ਜਾਣਗੇ ਮੇਰੇ ਵੀ ਵਾਲ ਉੱਡ ਗਏ ਸੀ ਹੁਣ ਜਮਾ ਠੀਕ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @user-vicky421
    @user-vicky421 Před 2 měsíci

    Baba mehr kre y ❤❤

  • @KarmjeetsinghKarm-s3f
    @KarmjeetsinghKarm-s3f Před 2 měsíci

    ਮੇਰਾ ਪਿੰਡ hamirgarh sangrur

  • @Gujjar_FB
    @Gujjar_FB Před 2 měsíci

    Bahi g producer dxx ki team ko kab join karo gy.