Full Live Show 🔴 Jagmohan Sandhu & Manjeet Maan at Bharowal Kalan (Ldh)

Sdílet
Vložit
  • čas přidán 7. 09. 2024
  • Thanks For Watching:
    Please Like, Share & Subscribe Our Channel for More Updates.
    Channel Link: / apnapunjabculturaltv
    Watch Live Telecast of All Kind of Cultural Program, Stage Show, Live Concerts and all types of Cultural Activity programs.
    ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ CZcams ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
    Video By: Apna Punjab Cultural Tv
    Social Media Link:
    Instagram: / apnapunjablivetv
    Facebook : / apnapunjablivetv
    © All Rights Reserved.
    Content Copyright By: Apna Punjab Cultural Tv
    Contact: +91 70096-25386
    #didarsandhu

Komentáře • 14

  • @HardeepSingh-mr5gj
    @HardeepSingh-mr5gj Před měsícem +2

    ਬਹੁਤ ਬਹੁਤ ਮੁਬਾਰਕਾਂ ਜਗਮੋਹਣ ਸੰਧੂ ਸਾਹਿਬ ਜੀ ਨੂੰ। ਬਹੁਤ ਸੋਹਣਾ ਲਿਖਿਆ ਹੈ। ਗਾਈਆਂ ਵੀ ਚੰਗਾ।ਸਿੰਦਰ ਧੌਲਾ।

  • @sukhdevsinghsohi1951
    @sukhdevsinghsohi1951 Před měsícem +4

    Good

  • @shivcharndhaliwal1702
    @shivcharndhaliwal1702 Před měsícem +11

    ਉਹ ਗੱਲ ਨਹੀਂ ਬਣੀ,,, ਦੀਦਾਰ ਸੰਧੂ ਜੀ ਹੀ ਸੀ,,,, ਦੀਦਾਰ ਸੰਧੂ ਜੀ ਨੂੰ ਸੈਲੂਟ ਹੈ,,,, ਇਸ ਜਵਾਕ ਤੋਂ ਬਾਪ ਵਾਲੀ ਵਿਰਾਸਤ ਸਾਂਭੀ ਨਹੀਂ ਗੲਈ ,,,,, ਇਹ ਸਟੇਜ ਹੈ ,,, ਇਹ ਕੱਬਡੀ ਦਾ ਗਰਾਉਂਡ ਨੀ ,,,,,ਬਾਪ ਵਾਲਾ ਇਕ ਵੀ ਗੁਣ ਨਹੀਂ,,,,,,,😢😢😢😢😢😢😢😢 ਇਸ ਕਰਕੇ ਉਹ ਦੀਦਾਰ ਸੰਧੂ ਜੀ ਵਾਲਾ ਮੁਕਾਮ ਦੂਰ ਦੀਆਂ ਵਾਟਾਂ ਹਨ,,,,🎉🎉

  • @ਜਸਵਿੰਦਰਸਿੰਘਲੇਹਲ

    ਬੰਦਾ ਪਿਆ ਦਰਵਾਜਾ ਗੀਤ ਜਗਮੋਹਨ ਸੰਧੂ ਪੂਰਾ ਗਾਇਆ ਹੈ ।ਪਰ ਦੀਦਾਰ ਨੇ ਸਿਰਫ ਤਿਨ ਅੰਤਰ ਗਾਏ ਸੀ

  • @virkchananKumar
    @virkchananKumar Před měsícem

    Very nice Jagmohan Sandhu Singer 👌

  • @khushbrar828
    @khushbrar828 Před 25 dny

    ਬਿਲਕੁਲ ਸਹੀ ਕਿਹਾ ਜੀ ਦੀਦਾਰ ਸੰਧੂ ਸਾਹਬ ਕੋਈ ਨਹੀਂ ਬਣ ਸਕਦਾ, ਜਗਮੋਹਨ ਸੰਧੂ ਨੂੰ ਤਾਂ ਦੀਦਾਰ ਸੰਧੂ ਨੂੰ ਚਾਹੁਣ ਨੇ ਹੱਲ ਸ਼ੇਰੀ ਦੇ ਗਾਉਣ ਲਾਇਆ ਟਾਈਮ ਪਾਸ ਹੀ ਹੈ

  • @ParamjitSingh-qq6br
    @ParamjitSingh-qq6br Před 25 dny +1

    Hallo paramjit singh johal

  • @MalkitSingh-gz6zb
    @MalkitSingh-gz6zb Před měsícem

    Babe Nu Khush Karde Hahahahaha

  • @harmeetsingh5626
    @harmeetsingh5626 Před měsícem +1

    ਸੰਧੂ ਵਾਲਾ ਥੋੜਾ ਥੋੜਾ ਟੱਚ ਹੈ

  • @BalwinderSingh-jw5ws
    @BalwinderSingh-jw5ws Před měsícem +1

    ਦੀਦਾਰ ਸੰਧੂ ਜੀ ਬਣਨਾ ਬਹੁਤ ਔਖਾ ਹੈ ਸਾਦਾ ਜਿਹਾ ਕਲਕਾਰ ਜਿਸ ਨੇ ਪੰਜਾਬ ਦੇ ਨਾਮ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਤੱਕ ਵੱਡੇ ਪੱਧਰ ਤੇ ਪਹੁੰਚਾਇਆ

  • @user-wz2wn4cj7u
    @user-wz2wn4cj7u Před měsícem

    Put. Kade. Pio. Di. Than. Nhi. Le. Sakda

  • @user-wz2wn4cj7u
    @user-wz2wn4cj7u Před měsícem

    Put. Kde. Pio. Di. Than. Nhi. Le. Sakda

  • @shivcharndhaliwal1702
    @shivcharndhaliwal1702 Před měsícem

    ਪਿਛੇ ਬਾਬਾ ਪੀਰ,,, ਗੀਤ ਕਿਹੜਾ,,,😢 ਇਸ ਕਰਕੇ ਬਦਦੁਆ ਲੱਗ ਜਾਂਦੀ ਹੈ ਪੀਰਾਂ ਦੀ,,,,, ਮਾਰ ਖਾ ਗਿਆ ਵੱਡੇ ਗਾਇਕ,,,,, ਬਚਪਨਾ ਮਾਰ ਗਿਆ ਤੈਨੂੰ 😢😢😢😢😢😢😢😢😢