BEST OF HARJIT HARMAN AUDIO JUKEBOX | PUNJABI SONGS | T-SERIES APNA PUNJAB

Sdílet
Vložit
  • čas přidán 13. 08. 2016
  • Presenting Evergreen best songs of Harjit Harman.
    ROG : 00:08
    CHADAR: 03:52
    YADAAN: 08:08
    GAL DIL DI DAS SAJNA: 13:06
    AWAAZAN: 19:03
    PARDESI: 23:56
    HAWAWAAN: 28:51
    PAKHI: 33:19
    Song: Rog
    Singer: Harjit Harman
    Album: Mundri
    Song: Chadar
    Album: Jhanjhar
    Singer: Harjeet Harman
    Song: Yaadan
    Singer: Harjit Harman
    Album: Mundari
    Song: Gal Dil Di Das Sajna
    Singer: Harjeet Harman
    Album: Hoor
    Song: Awaazan
    Singer: Harjit Harman
    Album: Jhanjhar
    Song: PARDESI
    Singer: HARJEET HARMAN
    Music: ATUL SHARMA
    Song: Hawawaan
    Singer: Harjeet Harman
    Album: Mundri- With Harman Night- Vol.2
    Song: Pakhi
    Singer: Harjit Harman
    Album: Mundari
    ---------------------------------------------------------------
    Connect with T-SERIES APNAPUNJAB
    ----------------------------------------------------------------
    For Latest Punjabi video's and songs stay connected with us!!
    SUBSCRIBE - / tseriesapnapunjab
    LIKE US - / tseriesapnapunjab
    Instagram - / tseries_music
  • Hudba

Komentáře • 1,4K

  • @manjeetsingh1341
    @manjeetsingh1341 Před 3 lety +23

    ਬਾਈ ਹਰਮਨ ਤੇਰੇ ਗੀਤ ਦਿਲਾਂ ਵਿਚ ਵੱਸਦੇ ਨੇ ਬਹੁਤ ਪਿਆਰੇ ਗੀਤ ਨੇ

  • @kuljitsandhu5309
    @kuljitsandhu5309 Před 2 lety +25

    ਪੁਰਾਣੇ ਤੇ ਚੜ੍ਹਦੀ ਉਮਰ ਦੇ ਦਿਨਾਂ ਨੂੰ ਯਾਦ ਕਰੌਂਦੇ ਹਰਜੀਤ ਹਰਮਨ ਦੇ ਸਦਾਬਹਾਰ ਗੀਤ, ਹਮੇਸ਼ਾ ਬੁੱਲਾਂ ਤੇ ਰਹਿਣਗੇ ।

  • @raibuildersjalndhar6622
    @raibuildersjalndhar6622 Před 7 lety +114

    ਹਰਮਨ ਨਾ ਸਿਰਫ ਨਾਮ ਦਾ ਹੀ ਹਰਮਨ 100% ਹਰ ਮਨ ਮੋਹਨ ਵਾਲਾ ਕਲਾਕਾਰ I MOST LIKE ਅਾਪ ਕੀ ਵਿਲੱਖਣਤਾ

  • @akhaira9677
    @akhaira9677 Před 4 lety +13

    ਨਹੀ ਰੀਸ ਕਰ ਸਕਦਾ ਹਰਜੀਤ ਤੇ ਪਰਗਟ ਸਿੰਘ ਦੀ ਜੋੜੀ ਦੀ ।
    ਪਰਗਟ ਵੀਰ ਤੇਰਾ ਵਕਤ ਨਹੀ ਸੀ ਜਾਣ ਦਾ ।
    ਤੇਰੀ ਬੇਵਕਤ ਮੌਤ ਨੇ ਤੇਰਾ ਪਰਿਵਾਰ ਹੀ ਨਹੀ ਰੁਲਾਇਆ , ਲੱਖਾਂ ਸਰੋਤਿਆਂ ਨੂੰ ਵੀ ਰੁਲਾ ਗਿਆ ਤੂੰ । ਮੈਂ ਅੱਜ ਵੀ ਤੇਰੇ ਗੀਤ ਸੁਣ ਕੇ ਰੋ ਪਿਆ ਹਾਂ ।।

  • @iqbalsinghbaryar5559
    @iqbalsinghbaryar5559 Před 2 lety +24

    ਬਹੁਤ ਵਧੀਆ ਅਵਾਜ਼ ਦਾ ਮਾਲਕ ਮੇਰਾ ਵੀਰ ਹਰਮਨ ਹਰਜੀਤ👍🏻👍🏻👍🏻👍🏻🙏🏻🙏🏻🙏🏻🙏🏻🌺🌻🌹🌷

  • @gurcharansingh5938
    @gurcharansingh5938 Před rokem +15

    ਪਰਗਟ ਦੀ ਲੇੇਖਣੀ ਅਤੇ ਹਰਮਨ ਦੀ ਗਾਇਕੀ ਦਿਲਾਂ ਨੂੰ ਟੁੰਬਦੀ ਹੈ❤

  • @manjeetsingh1341
    @manjeetsingh1341 Před 3 lety +8

    ਰੂਹ ਨੂੰ ਠੰਡ ਪਾਉਂਦੇ ਆ ਇਹ ਗੀਤ ਦਿਲਾਂ ਨੂੰ ਛੂਹ ਜਾਦੇ ਆ

  • @surindersuri5407
    @surindersuri5407 Před 3 lety +7

    ਬਹੁਤ ਹੀ ਸੁਰੀਲੀ ਆਵਾਜ ਦੇ ਮਾਲਿਕ,, ਹਰਜੀਤ ਹਰਮਨ ਜੀ, ਤੁਸੀ ਹਮੇਸ਼ਾਂ ਹੀ ਪੰਜਾਬੀ ਦੇ ਦਾਇਰੇ ਵਿੱਚ ਰਹਿਕੇ ਹੀ ਬਹੁਤ ਹੀ ਸੋਹਣੇ ਢੰਗ ਤਰੀਕੇ ਨਾਲ, ਗੀਤ ਗਾਏ ਹਨ,, ਹਰ ਗੀਤ ਤੁਹਾਡਾ ਬਹੁਤ ਪਿਆਰਾ ਹੁੰਦਾ ਜੀ,, ਅੱਜ ਵੀ ਤੁਹਾਡੇ ਸਾਰੇ ਗੀਤ ਸੁਣਦੇ ਹਾਂ,, ਪਰਗਟ ਵੀਰ ਜੀ, ਵੀ ਬਹੁਤ ਹੀ ਸੋਹਣਾ ਲਿਖਦੇ ਨੇ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ।,,,,ਤੁਹਾਡੇ ਫੈਨ ,,ਸੁਰਿੰਦਰ ਸਿੱਧੂ,, ਮਨਪ੍ਰੀਤ ਕੌਰ।

  • @malkitsingh4010
    @malkitsingh4010 Před 3 lety +17

    Kise v Punjabi nu puchlo.. Ik sirf bai HARMAN jis di hmeesa treef howegi.. Beautiful voice...

  • @singhrajinder7047
    @singhrajinder7047 Před 7 lety +45

    ਬਹੁਤ ਵਧੀਆ ਗੀਤ,ਮਨ ਖੁਸ਼ ਹੋ ਗਿਆ ਸੁਣਕੇ

  • @godgameryt2461
    @godgameryt2461 Před 2 lety +1

    ਸਾਤਿਨਾਮ ਵਾਹਿਗੁਰੂ ਜੀ 1 ਫਰਵਰੀ2022 ਅਟੈਚੀ ਡਾਗ ਸੌਟੀ ਸਾਧੂ ਗੜਬੀ ਰੱਖਦੇ ਹਰਜੀਤ ਸਿੰਘ ਹਰਮਨ ਨਾਲ ਪੈਲਿਸ ਵਿਚ ਗਾਓਣੇ ਧਰਮ ਪੈਡੂ ਚਾਦਰ ਕੱਢਥੀ ਡਾ ਸੈ2 ਸਿੰਘ ਕਸ ਮੀਰ ਸਿੰਘ ਸਾਹੀ ਪਲਸਵੇਨੀਆ ਸਭ ਦੁਨੀਆ ਕੀ ਯਾਣੇ ਇਸਕ ਸੀਰ ਤੌ ਓਪਰ ਹੈ
    ਚਾਦਰ ਕੱਢਦੀ ਪਿਤੀ ਆਵੈ ਗਨਕਾ ਤੌ ਸਭ ਰਹਾਇਬਰ ਦੀਆ ਮਾਵਾ ਦੇਵ ਥੀਰਕੇ ਮਾ
    1 ਜਨਵਰੀ ਧੀ ਪੁਤ ਹੌਵੇ
    ਕਾਰਡ ਮੱਸਿਆ ਵਾਲੇ ਦਿਨ ਸੰਤ ਪ੍ਰੈਮ ਸਿੰਘ ਜਨਮ ਲੈਣ ਓਸ ਦਿਨ ਸਭ 💒 ਹੌਣ ਬਾਬਾ ਮੌਤੀਰਾਮ ਮਾਹਿਰਾਂ ਆਸਰਮ ਬੌਗਵਾਲ ਭੁਲਥ ਕਸਮੀਰ ਸਿੰਘ ਸਾਹੀ ਪਲਸਵੇਨੀਆ ਸਾਥੀ ਸੁੱਖ ਪਾਲ ਸਿੰਘ ਖਾਹਿਰਾ ਸੰਗਤ ਕਰੇ ਜਗੀਰ ਜੁੱਤੀ ਹੌ ਪੈਣੀਆ ਪਤਾ ਲੱਗੇ ਜਿਹਨਾ ਬੱਚਾ ਹੌਈਆ ਨਿੰਮ ਵੱਡ ਇਸ ਤ ਆ ਧਰਤੀ ਓਹਨਾ ਘਰ ਲੱਗਣ ਨਖਲ ਵੱਡ ਲਾਓਣਾ
    ਨਿੰਮ ਕਕੌਈ ਰੱਖ ਓਮਰ ਸੁਰੂ ਨਨਿੰਮ ਪਾਵੇ ਓਹ ਪਾਵੇ ਦੁਨੀਆ ਨਿੰਮ ਸਭ ਵੱਲਧ ਲੱਕੜ ਮਿਲੇ ਘਰ ਬੈਡਾ ⛽ ਇਹ ਓਹ ਪੰਪ ਸਾਬਣ ਪਾਵੇ ਪੈਕਿੰਗ ਸਭ. ਇਲਣ ਮੰਜੇ ਓਸ ਕਮੀਤ ਦੇਹ ਨਹੀ ਸਕਦਾ ਸਾਤਿਨਾਮ ਸਤਿ

  • @apnasardulgarh
    @apnasardulgarh Před 2 lety +10

    ਕੋਈ ਮੁਕਾਬਲਾ ਨਹੀ ਹਰੁ ਦਾ

  • @gurpreetsingh-zg3km
    @gurpreetsingh-zg3km Před 3 lety +15

    ਕੌਣ ਕੌਣ ਸੁਣਦਾ ਪਿਆ ਅੱਤ ਗਾਣੇ 👍

  • @RavinderSingh-ed8tm
    @RavinderSingh-ed8tm Před 4 lety +3

    ਮੈਨੂੰ ਅੱਜ ਕੱਲ ਦੇ ਗਾਣੇ ਬਿਲਕੁਲ ਨਹੀਂ ਸਹੀ ਲਗਦੇ ਸਾਲੇ ਯਾਦਾ ਹੀ ਫੁਕਰੀ ਮਾਰੀ ਜਾਦੇ ਨੇ ਤੇ ਸੁਣਨ ਵਾਲੇ ਵੀ ਜਾਦਾ ਤਰ ਫੁਕਰੇ ਹੀ ਹੈ ਪੁਰਾਣੇ ਗੀਤਾਂ ਵਿੱਚ ਇੱਕ ਕਹਾਣੀ ਜਹੀ ਲੱਗਦੀ ਹੈ ਬਹੁਤ ਮਜਾ ਆਉਦਾ ਹੈ ਸੁਣਕੇ

  • @harmandeepsingh264
    @harmandeepsingh264 Před rokem +10

    ਵਧੀਆ ਬਾਈ ਹਰਮਨ ਬਹੁਤ ਵਧੀਆ ਗਾਇਕ

  • @surjitsingh3423
    @surjitsingh3423 Před 3 lety +17

    ਆਹ ਵੀ ਕੋਈ ਦਿਨ ਸੀ 👍👍👍👍👍

  • @sukhjitkaur9419
    @sukhjitkaur9419 Před 3 lety +10

    ਜਿਉਂਦਾ ‌ਰਹਿ ਬਾਈ ਜੀ

  • @babbudhiman121
    @babbudhiman121 Před 3 lety +6

    ਨਿੱਕੀ ੳੁਮਰੇ ਸੁਣੇ ਗਾਣੇ ਹਮੇਸ਼ਾ ਵਧੀਅਾ ਲਗਦੇ ਹਨ😍😍

  • @rajmaina909
    @rajmaina909 Před 3 měsíci +1

    ❤2024❤ch kon kon sun riha 😊😊😊😊😊😊😊😊😊

  • @ankit6445
    @ankit6445 Před rokem +3

    Kon kon aj bhi sunta h song no. 3ko 👏👏✌✌✌

  • @inderaulakh1446
    @inderaulakh1446 Před 4 lety +17

    Dso ji kon kon ajj 16 March 2020 ch sunda like kro jo jo 2020 ch sunde aa ji like krdo phir ji🙏🙏💪💪❤❤❤💓💓💓

  • @sonusinghpanwar5098
    @sonusinghpanwar5098 Před 4 lety +116

    2020 me kon kon sun rha hain like 🤘🤘👍👍

  • @gurpreetsinghpreet6598
    @gurpreetsinghpreet6598 Před 2 lety +2

    ਬਹੁਤ ਵਧੀਆ ਪਿਆਰ ਭਰੀ ਅਵਾਜ਼ ਬਹੁਤ ਸੁਰੀਲੀ ਆਵਾਜ਼ ਵਿਚ ਗਾਇਕੀ ਮਾਲਕ ਚੜ੍ਹਦੀ ਕਲਾ ਵਿਚ ਰੱਖੇ

  • @sohilkumar6182
    @sohilkumar6182 Před 3 lety +8

    ਬਾਖ਼ੂਬ ..Gorgeous voice

  • @arshdeepwalia6715
    @arshdeepwalia6715 Před 6 lety +20

    ਹਰਮਨ ਜੀ ਬਹੁਤ ਸੋਹਣਾ ਗੀਤ ਹੈ

  • @navpreetbishnandinavpreetb6486

    ਪੰਜਾਬੀ ਸਭਿਆਚਾਰ ਦਾ ਹੀਰਾ ਗਾਇਕ

  • @Tek26
    @Tek26 Před 2 lety

    ❣️❣️Kon kon usttad nu 2022 vich v sun reha 😍love you dillo usttad ❣️❣️ g

  • @user-hz1zl1op4d
    @user-hz1zl1op4d Před 5 lety +11

    ਬਹੁਤ 👍💯

  • @ravikapila8412
    @ravikapila8412 Před 3 lety +7

    M tay palli baar de sunya ha kitthay chupya pya se ❤️❤️❤️❤️👍👍👍

    • @RajinderKaur-mj8si
      @RajinderKaur-mj8si Před 2 měsíci

      ❤❤❤❤❤❤❤🎉🎉🎉🎉🎉🎉🎉🎉🎉🎉🎉🎉

  • @lakhveerchahal23
    @lakhveerchahal23 Před 5 lety +2

    #ਹਰਮਨ ਹਰਜੀਤ । ਪੰਜਾਬੀ ਦਾ ਸਿਰਮੌਰ ਗਾਇਕ ।

    • @tarsembains462
      @tarsembains462 Před 5 lety

      Lakhveer Singh Chahal b

    • @kalasingh3847
      @kalasingh3847 Před 2 měsíci

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊

    • @kalasingh3847
      @kalasingh3847 Před 2 měsíci

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @kalasingh3847
      @kalasingh3847 Před 2 měsíci

    • @kalasingh3847
      @kalasingh3847 Před 2 měsíci

      ​😊😊😊😊😊😊😊😊@@tarsembains462

  • @RJ13GNG
    @RJ13GNG Před 2 měsíci +1

    ਕਦੇ ਖੁਦ ਨੂੰ ਵੀ ਛਾਂਣ ਕੇ ਵੇਖ, ਸੁਆ ਤੋ ਬਗੈਰ ਕੁਝ ਨੀ ਮਿਲੇਗਾ🖤❤❣❤

  • @user-he5lo8iv2v
    @user-he5lo8iv2v Před 5 měsíci +9

    ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਜੀ

  • @bestvideostatus..759
    @bestvideostatus..759 Před 4 lety +29

    2020 vale like kro jo ab bhi sun rha h ye song

  • @JAGDEEPSINGH-ih4il
    @JAGDEEPSINGH-ih4il Před 5 lety +5

    Eh Han Punjabi geet

  • @mandeepgujjar8272
    @mandeepgujjar8272 Před 2 lety

    Panjebaan by harjit Harman is my favorite album
    Jisne nhi suni wo ek baar jaake sune

  • @Modifiedmani
    @Modifiedmani Před 8 měsíci

    2023 ch kon kon sun reha❤

  • @tarunvirsingh1213
    @tarunvirsingh1213 Před 3 lety +11

    Ajj kl de ldu singer raa too best top super song aa

  • @gurwinderaulakh5265
    @gurwinderaulakh5265 Před 3 lety +5

    👌👌👌👌👌❤❤❤❤

  • @ranjitsinghsunda8254
    @ranjitsinghsunda8254 Před 6 lety +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾ ਆਪ ਜੀ ਦਾ ਰਣਜੀਤ ਸਿੰਘ ਸੰਡਾ ਜਰਮਨੀ 🐯🐯🐯💪🙏ਬਹੁਤ ਹੀ ਵਧੀਆ ਸਨ ਸਾਰੇ ਗੀਤ।

  • @jagjitsingh8986
    @jagjitsingh8986 Před rokem +1

    Jagjitsingh

  • @AmandeepKaur-up4zj
    @AmandeepKaur-up4zj Před 4 lety +8

    ਹਰਮਨ ਜੀ ਬਹੁਤ ਵਧੀਆ ਗੀਤ

  • @babbubabbu7747
    @babbubabbu7747 Před rokem +8

    Very nice song so beautiful song

  • @monupowark3340
    @monupowark3340 Před 2 lety +1

    🌹🥀🥀🥀🥀🌹vadiya.song.harjeet.harman.💕💕

    • @RajinderKaur-mj8si
      @RajinderKaur-mj8si Před 2 měsíci

      ❤❤❤❤❤❤❤❤😅😅😅😅😅😅😅😅😅😅😅

  • @muzammalhussain3496
    @muzammalhussain3496 Před 3 lety +2

    Who is here after Karan Aujla's announcement of featuring Harjit Harman

  • @gajjansingh3806
    @gajjansingh3806 Před 2 lety +10

    Naam vi harman yara tera geet vi harman piara. God bless you

  • @CricketZone5911
    @CricketZone5911 Před 4 lety +18

    Harman 22 sira song a 22 love you yaar

  • @kaurmehndiart1137
    @kaurmehndiart1137 Před 6 lety +2

    L

  • @harmeetsingh5283
    @harmeetsingh5283 Před rokem

    ਸਾਫ਼ ਸੁਥਰੀ ਗਾਇਕੀ ਕੋਈ ਹਥਿਆਰ ਨੀ ਕੋਈ ਸ਼ਰਾਬ ਨੀ

  • @ruhaani24
    @ruhaani24 Před 4 lety +84

    ❤❤

  • @nannuvirdi22
    @nannuvirdi22 Před 4 lety +3

    Purane gaane bahut vadhia c, ajjkal de gaanea vangu lacharpuna nhi c.

  • @mehfoozkhan6194
    @mehfoozkhan6194 Před 3 lety +2

    so naice singer

  • @ramchandrram5143
    @ramchandrram5143 Před 3 lety +6

    Us rog di dwa na koi sohniye jo mitra nu lg gya☺☺☺☺☺🤘🤘🤘

  • @Gurmeetsingh-ug2ve
    @Gurmeetsingh-ug2ve Před 5 lety +11

    Att yaar very nice song

  • @nareshgour4645
    @nareshgour4645 Před 4 lety +9

    Harjeet Harman my best singer

  • @KuljitsinghSonu
    @KuljitsinghSonu Před 2 měsíci +1

    Like for sidhu moose wala nu ❤

  • @sukhveer8574
    @sukhveer8574 Před 3 lety +1

    Good

  • @krishanshilla3897
    @krishanshilla3897 Před 4 lety +22

    Very beautiful song Bhai God bless you love you King of vocie 👌👌👌👍👍👍

  • @jaipalmoar5705
    @jaipalmoar5705 Před 4 lety +19

    Love bahi ji us maa ko jisne app ko janm diya h love you maa ji 😭

    • @SurajKumar-je8kj
      @SurajKumar-je8kj Před 4 lety +2

      love bahi ji us maa ko jisne app ko janm diya h love you maa ji

  • @hardeepmanhas4061
    @hardeepmanhas4061 Před 2 měsíci +1

    ❤❤❤🎉🎉🎉

  • @kamaljotsingh2974
    @kamaljotsingh2974 Před 4 lety

    ਅੰਤ

  • @SandeepSingh-bk3ic
    @SandeepSingh-bk3ic Před 3 lety +3

    2021 vich kon kon a geet sun reha a 🤗😊

  • @jasveersingh3304
    @jasveersingh3304 Před 3 lety +18

    What a good singer.I love to you dear HARJEET G.

  • @user-he5lo8iv2v
    @user-he5lo8iv2v Před 6 měsíci +1

    Amanda ❤❤❤❤❤❤❤❤🎉🎉🎉🎉🎉🎉🌹🌹🌹🌹🌹👌🏽👌🏽

  • @dharmpreet2294
    @dharmpreet2294 Před 3 lety +1

    Dharmpreet

  • @gurwindersingh-xm2re
    @gurwindersingh-xm2re Před 3 lety +18

    Purani,nikki umare,change velea dia yaadan taazea ho jandia ne eh song sunke,, no words, jst blessings to u veer thnks

  • @kaurbajwa5406
    @kaurbajwa5406 Před 3 lety +4

    I also like it very much beautifull. Songgggg💞💞💞💞💞

  • @kulwinderkaur193
    @kulwinderkaur193 Před 2 lety +2

    ਬਹੁਤ ਵਧੀਅਾ ....ਹਰਮਨ ਜੀ

  • @GurpreetSingh-mn8ll
    @GurpreetSingh-mn8ll Před 4 lety +1

    Helo

  • @pawankalia372
    @pawankalia372 Před 5 lety +3

    Nice aaaa veer geeee

  • @SINGGA-LIVE
    @SINGGA-LIVE Před 3 lety +12

    Always favourite songs Harjit Harman

    • @tamirmd5487
      @tamirmd5487 Před 2 lety

      Md tamiR

    • @davinderdhami6023
      @davinderdhami6023 Před 2 lety

      @@tamirmd5487 ××2¹qqqqq+qqqqq+qqqqqq+qqqqqqqqqq¹qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @gulabchand4185
      @gulabchand4185 Před rokem

      @@tamirmd5487 aa~aaaaaaaa~ .n ,xccxn,vvc

  • @sidra-mk2ll
    @sidra-mk2ll Před 3 měsíci

    گل دل دی دس سجناں جھوٹے لاریاں وچ کی رکھیا
    آکے دل وچ وس سجناں چباریاں وچ کے رکھیاں

  • @preetgill4165
    @preetgill4165 Před rokem +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @jashitkumar4309
    @jashitkumar4309 Před 4 lety +12

    Apne time mein ye song bahut famous huye.. Aaj k song k comaprison
    Aaj b inhe suno to ache lgte h

  • @GAMINGCHANNEL-yg2fp
    @GAMINGCHANNEL-yg2fp Před 4 lety +13

    😘😘😘 I love harjit harman

  • @kalajosan536
    @kalajosan536 Před 5 lety +1

    Sirrrrrrrrrrra

  • @gagankotbhai9966
    @gagankotbhai9966 Před 3 lety +1

    OK👌 OK

  • @BK-nw7se
    @BK-nw7se Před 5 lety +37

    2019 wale like karo 👍🏻👍🏻👍🏻👍🏻👍🏻👍🏻👍👍👍👍

  • @gursharansinghgursharan9287

    Best of luck harjit Harman ji

  • @BalvirSingh-ns7vr
    @BalvirSingh-ns7vr Před 3 dny

    ਅੱਤ ਗਾਣੇ ਸਿਰਾ ❤❤❤❤❤❤❤❤❤❤❤❤❤❤❤❤

  • @kuldipbajwa8385
    @kuldipbajwa8385 Před 4 lety +1

    ਵਧੀਅਾ

  • @sourabhdhmathia1430
    @sourabhdhmathia1430 Před 3 lety +5

    Kn kn wait kr reya aujla di album da 🔥

  • @gagansidhu593
    @gagansidhu593 Před 3 lety +10

    Kya bat siraaaa god bless you alll repeat 💯

  • @jaswindersinghsokaljaswind1446

    jaswindersinghsokal

  • @rajgill15
    @rajgill15 Před 3 lety +1

    Bhullar

  • @satnamsing7578
    @satnamsing7578 Před 2 lety +3

    💯👌👌👌💕💕💕💕👌 good nice song SATNAM kwt

  • @mrspoetry2169
    @mrspoetry2169 Před rokem +9

    Harjit ji very sweet voice and heart touching lyrics from ved foji

  • @singhkinghmainvminhasaa2309

    Nice songs veer ji preeti from uk

  • @riasataliriasatali1976
    @riasataliriasatali1976 Před 4 lety +2

    💕💕💕💕👌👌👌👌👌

  • @sandeepsinghgahru6775
    @sandeepsinghgahru6775 Před 6 lety +9

    Super all song harmen

  • @ransinghmehra1587
    @ransinghmehra1587 Před rokem +4

    Very nice songs

  • @bittitalwandisabo5343
    @bittitalwandisabo5343 Před 2 lety +1

    ਸਾਰੀ ਟੇਪ ਹੀ ਵਧੀਆ ਹੈ

  • @IqbalSingh-hg1zz
    @IqbalSingh-hg1zz Před 3 lety

    Ok report harjit harman vakhri voice

  • @harjindersandhu2680
    @harjindersandhu2680 Před 5 lety +4

    👌👌👌

  • @simranbawa4741
    @simranbawa4741 Před 4 lety +4

    7 march 2020 ch kon kon sun da aa plz like

  • @jaspreetkaur7639
    @jaspreetkaur7639 Před 3 lety +1

    jisne dislike kiya unki khudki awaaj achi nahi hogi

  • @jiho8428
    @jiho8428 Před 6 lety +2

    God song

  • @sandhusandhu4638
    @sandhusandhu4638 Před 7 lety +9

    Nice song harjeet harman

  • @deragumtialda8407
    @deragumtialda8407 Před 5 lety +8

    Gal Dil di das sajna nice song

  • @sonudult5981
    @sonudult5981 Před 3 měsíci +1

    ❤Her her her madev❤ vageru dakalsa vahgru kefate❤

  • @singhpunjabilion5075
    @singhpunjabilion5075 Před 7 lety +1

    harjeet harman song is nice tuch the hert jagraj