ਖੁੱਲ੍ਹਮ-ਖੁੱਲ੍ਹੀ ਬਹਿਸ-ਕੀ ਸੁਖਬੀਰ ਬਾਦਲ ਔਖੇ ਟੈਸਟ ‘ਚੋਂ ਹੋਣਗੇ ਪਾਸ ?

Sdílet
Vložit
  • čas přidán 21. 08. 2024
  • ਹੁਣ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਣਗੇ ਨਿਬੇੜੇ ਬਾਗੀ ਅਕਾਲੀ ਪਏ ਟਕਰਾਅ ਭਰੇ ਰਾਹ!
    #punjabinews #BreakingNews #TheSummerNews
    The Summer News - We Cover, what required to be Covered.
    Do Find us at :
    CZcams
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

Komentáře • 15

  • @bharpoorsingh4131
    @bharpoorsingh4131 Před měsícem +2

    ਰਿਪੋਰਟ ਸਾਹਿਬ ਅਤੇ ਲੀਡਰ ਲੋਕਾ ਦਾ ਬੁਧੂ ਬਣਾ ਰਹੇ ਹਨ

  • @user-lw3wh9dc5q
    @user-lw3wh9dc5q Před měsícem +2

    ਜੱਥੇਦਾਰ ਅਕਾਲ ਤਖ਼ਤ ਦਾ ਟੈਸਟ ਹੈ ਸੁਖਬੀਰ ਬਾਦਲ ਤਾਂ ਮੁਰਜੱਮ ਹੈ ਹੀ ਹੈ ਗੱਲ ਤਾਂ ਜੱਥੇਦਾਰ ਅਕਾਲੀ ਫੂਲਾ ਸਿੰਘ ਜਿੰਨ੍ਹਾਂ ਜਿਗਰਾ ਰੱਖਦਾ ਹੈ ਜਾਂ ਨਹੀਂ।

  • @baldevsinghgill6557
    @baldevsinghgill6557 Před měsícem +2

    ਇਹਦਾ ਇਤਿਹਾਸਕ ਦਿਨ ਇਸ ਕਰਕੇ ਕਿ ਬਾਦਲ ਟੋਲੇ ਨੂੰ ਸਿਰਫ਼ ਜੋੜੇ ਸਾਫ਼ ਕਰਨ ਨਾਲ ਹੀ ਮੁਆਫੀ ਮਿਲ ਜਾਵੇਗੀ

  • @jassbir1363
    @jassbir1363 Před měsícem +1

    ਜੇ ਸਰੋਮਣੀ ਅਕਾਲੀ ਦਲ ਦੀਆਂ 90 % ਗਲਤੀਆਂ on Record ਹਨ ਜੀ , ਤਾਂ ਇਨਾਂ ਤੋ ਮੁਨਕਰ ਕਿਵੇ ਹੋਇਆਂ ਜਾਵੇਗਾ ?
    ਸਹੀ ਸੁਆਲ ਕੀਤੇ ਹਨ ਜੀ ਸ: ਤਰਲੋਚਨ ਸਿੰਘ ਜੀ ਨੇ ।

  • @harcharansingh6220
    @harcharansingh6220 Před měsícem +3

    Ram Rahim was never a part of Sikh Panth. So removing him from sikh panth has no meaning at all.

  • @baldevsinghgill6557
    @baldevsinghgill6557 Před měsícem +1

    ਇਨ੍ਹਾਂ ਦੋਨਾਂ ਦੀ ਕੋਈ ਸ਼ਕਲ ਵੇਖਣੀ ਪਸੰਦ ਨਹੀਂ ਕਰਦਾ
    ਸੁਖਬੀਰ ਬਾਦਲ ਦਾ ਸਮਰਪਣ ਵੀ ਇਸਦੀ ਸ਼ਤਰੰਜੀ ਚਾਲ ਹੈ

  • @GurjantSingh-eh6em
    @GurjantSingh-eh6em Před měsícem

    ਪਤਰਕਾਰ ਸਾਹਿਬ ਇਹਨਾਂ ਦਾ ਬਣਾਇਆ ਇਤਹਾਸ ਸਦੀਆ ਤੱਕ ਲੋਕ ਜਾਦ ਕਰ ਕਰ ਇਹਨਾ ਦੀਆਂ ਪੁਸਤਾ ਨੂ ਮੇਹਣੇ ਦੀਆਂ ਕਰਨਗੇ ਜੀ ਰੱਬ ਦੀ ਚੱਕੀ ਪਿਹਦੀ ਹੌਲੀ ਹੈ ਪਰ ਰੱਬ ਦੇ ਰਂਗ ਦੇਖੋ।

  • @baldevsinghgill6557
    @baldevsinghgill6557 Před měsícem +1

    ਇਨਾਂ ਸ਼ਾਤਰਾਂ ਤੇ ਚਾਪਲੂਸਾਂ ਨੇ ਲਾਸਾਨੀ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ।
    ਹਰਚਰਨ ਬੈਂਸ, ਮਹੇਸ਼ ਇੰਦਰ ਗਰੇਵਾਲ ਪੰਜਾਬ ਦੇ ਰਾਹੂ ਕੇਤੂ

  • @jarnailsingh4310
    @jarnailsingh4310 Před měsícem +1

    ਜਥੇਦਾਰ ਤਾ ਮੁਆਫੀ ਦੇ ਦੇਣਗੇ ਪਰ ਕੌਮ ਮੁਆਫ ਕਰੇਗੀ ਇਹ ਗੁਨਾਹ ਵਿਚ ਕਿਨੀਆਂ ਜਾਨਾਂ ਗਈਆਂ ਇਹ ਕੌਣ ਹਿਸਾਬ ਕੌਣ ਦੇਵੇਗਾ

  • @bharpoorsingh4131
    @bharpoorsingh4131 Před měsícem +1

    ਤਲਬ ਕੀਤਾ ਗਿਆ ਸਾਰਾ ਮੀਡੀਆ ਘਟਨਾ ਵਾਪਰੀ ਹੈ
    ਧਮਾਕਾ ਹੋ ਗਿਆ
    ੳ ਭਾਈ ਮਾਵਾਂ ਦੀਆਂ ਗੱਲ ਕਰੋ
    ਸਿਸਟਮ ਦੇ ਮਾਰੇ ਬੱਚਿਆਂ ਨੂੰ ਲੱਭ ਰਹੀਆਂ ਹਨ
    ਰਿਪੋਰਟ ਸਾਹਿਬ ਲੀਡਰ ਸਾਹਿਬ ਏ ਸੀ ਕਮਰਿਆਂ ਵਿੱਚ ਬੈਠ ਕਿ ਗਿਣਿਆ ਮਿਥਿਆ ਗੱਲਾਂ ਹਨ
    ਬਾਦਲ ਸਾਹਿਬ ਦੀ ਸ਼੍ਰੋਮਣੀ ਕਮੇਟੀ ਸਜ਼ਾ ਚਾਰ ਦਿਨ ਸੰਗਤਾਂ ਦੇ ਜੋੜੇ ਸਾਫ ਕਰੋ
    ਗੁਨਾਹ ਮਾਫ

  • @jassbir1363
    @jassbir1363 Před měsícem +1

    ਸ: ਤਰਲੋਚਨ ਸਿੰਘ ਜੀ , ਸੁਆਲ ਇਹ ਵੀ ਹੈ ਕੀ ਜਥੇਦਾਰ ਸਾਹਿਬਾਨ ਨੂੰ ਚੰਡੀਗੜ ਸਰਕਾਰੀ ਕੋਠੀ ਵਿੱਚ ਕਿਹੜੇ ਅਧਿਕਾਰਾ ਦੀ ਵਰਤੋ ਕਰਦੇ ਹੋਏ ਸੱਦਿਆਂ ਗਿਆਂ ਸੀ ਰਾਮ ਰਹੀਮ ਦੀ ਮੁਆਫੀ ਦੇ ਸਬੰਧ ਵਿੱਚ ।