ਰਵਨੀਤ ਬਿੱਟੂ ਨੂੰ ਹੀ ਕਿਉਂ ਬਣਾਇਆ ਮੰਤਰੀ ? ਕੀ ਬਿੱਟੂ ਪੰਜਾਬ ਨਾਲ ਵਫਾ ਪਾਲੇਗਾ ? ਪੰਜਾਬ ਨੂੰ ਕੋਈ ਫਾਇਦਾ ਹੋਵੇਗਾ?

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 41

  • @narindersandhu8298
    @narindersandhu8298 Před 2 měsíci +6

    ਬਾਈ ਜੀ ਪੰਜਾਬ ਨਾਲੋ ਲੀਡਰਾਂ ਨੂੰ ਕੁਰਸੀ ਪਿਆਰੀ ਹੈ ਇਸੇ ਲਈ ਪੰਜਾਬ ਦੇ ਇਹ ਹਾਲਾਤ ਹੋਏ ਹਨ

  • @NirmalSingh-mh6rw
    @NirmalSingh-mh6rw Před 2 měsíci +4

    ਬਿੱਟੂ ਕਿਸਾਨ ਵਿਰੋਧੀ ਸਿੱਖ ਵਿਰੋਧੀ ਬੰਦੀ ਸਿੰਘ ਵਿਰੋਧੀ ਹੋਣ ਕਰਕੇ ਲਿਆ ਮੋਦੀ ਨੂੰ ਇਹੇ ਜਿਹੇ ਚਾਹੀਦੇ

  • @theamateurartist7139
    @theamateurartist7139 Před 2 měsíci

    Sat sri akaal ji

  • @rajkumarpusha3518
    @rajkumarpusha3518 Před 2 měsíci

    walia ji sat sir akaal ji

  • @gurpreetbhatia539
    @gurpreetbhatia539 Před 2 měsíci

    ✅🙏🏻

  • @JasbirSingh-qu5rb
    @JasbirSingh-qu5rb Před 2 měsíci

    🙏🙏🌼🌼

  • @BaljeetSingh-ej5vi
    @BaljeetSingh-ej5vi Před 2 měsíci +3

    ਬਿੱਟੂ ਜਦੋਂ ਕਾਂਗਰਸ ਪਾਰਟੀ ਚ ਸੀ ੳਦੋਂ ਕਿਸਾਨਾਂ ਦਾ ਨਾਂ ਬਣਿਆ ਹੋਣ ਕਿਸਾਨ ਵਿਰੋਧੀ ਪਾਰਟੀ ਵਿਚ ਹੈ

  • @VikramSingh-qm5hc
    @VikramSingh-qm5hc Před 2 měsíci

    🙏

  • @charanjitsinghgumtala2232
    @charanjitsinghgumtala2232 Před 2 měsíci

    Good

  • @VikramSingh-qm5hc
    @VikramSingh-qm5hc Před 2 měsíci +2

    ਬਿਟੂ ਪੂੱਲ ਬੰਣਨ ਨੂੰ ਫਿਰਦਾ ਜੇ ਪੁੱਲ ਥੱਲੈ ਪਿਲਰ ਹੀ ਨਾੰ ਹੋਣਗੇ ਪੁੱਲ ਹੱਵਾ ਵਿਚ ਬੰਣਜਾਉ ਪਿਲਰ ਨੇ ਪੰਜਾਬ ਦੇ ਲੋਕ ।😅

  • @amreekkaur4136
    @amreekkaur4136 Před 2 měsíci +1

    ਬਿੱਟੂ ਪੰਜਾਬ ਨਾਲ ਕੋਈ ਵਫ਼ਾ ਨਹੀ ਕਰੇਗਾ ॥ ਪੰਜਾਬ ਦੀ ਵਫ਼ਾ ਨਾਲੋ ਲੀਡਰਾ ਨੂੰ ਕੁਰਸੀ ਪਿਆਰੀ ਹੈ ਪਰ ਇਸ ਦਾ ਖ਼ੂਨ ਹੀ ਬੇਵਫ਼ਾਈ ਵਾਲਾ ਹੈ ਤੇ ਪੰਜਾਬ ਦੇ ਨੌਜਵਾਨਾ ਦੇ ਖ਼ੂਨ ਨਾਲ ਰੰਗੇ ਹੱਥ ਵਾਲਾ ਹੈ ॥

  • @VikramSingh-qm5hc
    @VikramSingh-qm5hc Před 2 měsíci +2

    ਬਿਟੂ ਬਿਆੰਤ ਸਿੰਘ ਪੋਤਾ ਏ ਉਹੋ ਤਾੰ ਲਿਆ ਮੋਦੀ ਨੇ ਏਸ ਕਰਕੇ ਜੋ ਪੰਜਾਬ ਨਾੰਲ ਚੁਬਦਾ ਹੋਵੇ ਉਹੋ ਮੋਦੀ ਦਾ ਯਾਰ ।ਬਾਕੀ ਕਾੰਗਰਸ ਦੇ ਸਾੰਮਣੈ ਬਠੌਣ ਵਾਸਤੇ ਬਿਟੂ ਲਿਆ ।

    • @DrHarjinderWalia
      @DrHarjinderWalia  Před 2 měsíci

      ਧੰਨਵਾਦ ਜੀ

    • @sakinderkaur846
      @sakinderkaur846 Před 2 měsíci

      Veer ji jo ena de bjp de hor v hare c o ni bnaye .ena ta jitya v ni bnaya jo anurag c .ena d chal hei ke duje cong de jitte mp bjp vich aa jaan

  • @narindersingh2387
    @narindersingh2387 Před 2 měsíci

    ਮੈ /2/3 ਮਹੀਨੇ ਤੋਂ 4 ਜੂਨ ਤੱਕ 10/15 ਕਮੈਂਟਸ ਕੀਤੇ ਸਨ ਕਿ ਮੋਦੀ ਹਾਰੇ ਹੋਏ ਬੀਜੇਪੀ ਪੰਥ ਵਿਰੋਧੀ ਸਿਖ ਨੂ ਮਨਿਸਟਰ ਬਣਾਏਗਾ

  • @user-ko1ly1qi1o
    @user-ko1ly1qi1o Před 2 měsíci

    Koi fayda nhi hona panth nu. .....,..........

  • @satwantsingh9096
    @satwantsingh9096 Před 2 měsíci

    Modi sarkar gunda ansisra the factory Rahul Gandhi always speak such educated man great leader Modi India the gunda

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @jangsingh9119
    @jangsingh9119 Před 2 měsíci

    Eh Sab 2027 di tiyari hai 😂 Punjab ch Bjp di Sarkar Banaun Layi Punjab de Lok Bjp Kisan Virodhi nu kade Savikar nahi karnge