ਪੰਜਾਬ ਦਾ ਮਿੰਨੀ ਗੋਆ। ਤਿੰਨ ਸੌ ਫੁੱਟ ਡੂੰਘੀ ਝੀਲ। ਰਾਵੀ ਦਰਿਆ ਦੇ ਕੰਢੇ। ਰਣਜੀਤ ਸਾਗਰ ਡੈਮ । Ghudda Singh ।

Sdílet
Vložit
  • čas přidán 13. 06. 2022
  • #punjabtourism #Ravi #Ranjitsagardam # Ranjitsagarlake #Punjab #punjabhistory #nature #travel #ghudda #cycling #fitness #mountains #dev #jagial #shahpurkandi #basauli #borderofpunjab #punjabriver
    ਦਰਿਆ ਰਾਵੀ ਦੇ ਨਾਲ ਨਾਲ।
    ਰਣਜੀਤ ਸਾਗਰ ਡੈਮ ਤੇ ਝੀਲ ਦਾ ਮਹੌਲ।
    ਉੱਚ ਇੰਜਨੀਅਰਿੰਗ ਦਾ ਨਮੂਨਾ ਬਸੌਲੀ ਪੁਲ।
    ਪੰਜਾਬ ਦਾ ਗੋਆ, ਝੀਲ ਦੇ ਕਿਨਾਰੇ।
    Instagram- amritpalsinghghudda
    Facebook- ਘੁੱਦਾ ਸਿੰਘ Ghudda Singh
    ਇਹ ਜਗ੍ਹਾ ਦਾ ਲਿੰਕ-
    ਹੇਲਿਪਾਦ
    goo.gl/maps/XGUzohbdCnzUG62t9
  • Zábava

Komentáře • 258

  • @balwantsingh8069
    @balwantsingh8069 Před 2 lety +19

    ਧੀਆਂ ਦਾ ਪਿਆਰ ਹੀ ਬਹੁਤ ਆਉਂਦਾ ਤੇ ਇਹ ਮੱਲੋਮੱਲੀ ਹੀ ਪਿਆਰ ਲੈਣ ਲੈਂਦੀਆਂ ਹਨ ਪਤਾ ਨਹੀਂ ਕਿਉਂ। ਬਹੁਤ ਧੰਨਵਾਦ ਘੁੱਦੇ ਪੁੱਤਰ ਤੁਸੀਂ ਸਾਨੂੰ ਅੱਜ ਝੀਲ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ

  • @bsbeantsharma
    @bsbeantsharma Před 2 lety +44

    ਸਾਡੀ ਪਿਆਰੀ ਬੱਚੀ ਵੀ ਨਾਲ ਹੈ, ਬਹੁਤ ਚੰਗਾ ਲੱਗਿਆ, ਪਰਿਵਾਰ ਨੂੰ ਸਮਾਂ ਦੇਣਾ ਵੀ ਚਾਹੀਦਾ। ਜਿਉਂਦੇ ਵਸਦੇ ਰਹੋ।

  • @rajkang69
    @rajkang69 Před 2 lety +7

    ਬਹੁਤ ਵਧਾਈਆਂ ਤੈਨੂੰ ਛੋਟੇ ਭਰਾ ਨੂੰ ਜੋ ਆਪਣੀ ਪਿਆਰੀ ਗੁਡੀਆ ਨਾਲ ਸਮਾਂ ਵਿਤਾ ਰਿਹਾ ਤੇ ਆਪਣਾ ਪਰਿਵਾਰਕ ਸਮਾਂ ਵੀ ਮਨਾਂ ਰਿਹਾ ਓਹ ਵੀ ਪੰਜਾਬ ਵਿੱਚ ਸ਼ਾਬਾਸ਼ ਤੁਹਾਡੇ ਇਹ ਵੀ ਇਕ ਸੇਵਾ ਹੀ ਹੈ ਆਪਣੇ ਪੰਜਾਬ ਵਾਸਤੇ ਜੋ ਤੁਹਾਡੇ ਹਿੱਸੇ ਆਈ ਹੈ ਜਾਂ ਵਾਹਿਗੁਰੂ ਜੀ ਨੇ ਲਾਈ ਹੈ ! ਬਾਕੀ ਲੋਕਾਂ ਕੋਲ ਤਾਂ ਢਾਬੇ ਜਾਂ ਬਾਬੇ ਹੀ ਹੁੰਦੇ ਹਨ ।ਜੈ ਜਵਾਨ,ਜੈ ਕਿਸਾਨ !।

  • @jspawaar675
    @jspawaar675 Před 2 lety +4

    ਸਾਧੂ ਸਿੰਘ ਧਰਮਸੋਤ ਦਾ ਬੋਰਡ ਤਾਂ ਹੁਣ ਪਟਿਆਲਾ ਵਿਖੇ ਜੇਲ੍ਹ ਵਿੱਚ ਲੱਗਿਆ ਹੋਇਆ ਹੈ, ਘੁੱਦੇ ਵੀਰ

  • @harjitkaur464
    @harjitkaur464 Před 2 lety +16

    ਬਹੁਤ ਵਧੀਆ ਜਗ੍ਹਾ ਦਿਖਾਉਣ ਲਈ ਧੰਨਵਾਦ 🙏🙏ਹਰਨਵ ਕੌਰ ਬਹੁਤ ਪਿਆਰੀ ਬੱਚੀ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 💕

  • @bghelsingh440
    @bghelsingh440 Před 2 lety +6

    ਹਰਨਵ ਬਹੁਤ ਪਿਆਰੀ ਬੱਚੀ ਏ ਵਾਹਿਗੁਰੂ ਚੜਦੀਕਲਾ ਚ ਰੱਖਣ 🙏

  • @DeepSingh-xf7po
    @DeepSingh-xf7po Před 2 lety +11

    ਬਹੁਤ ਪਿਆਰੀ ਹੈਂ,ਧੀ ਰਾਣੀ👏

  • @amansohi1530
    @amansohi1530 Před 2 lety +11

    ਹਰਨਵ ਪੁੱਤ ਨੂੰ ਬਹੁਤ ਬਹੁਤ ਪਿਆਰ ।
    ਧੰਨਵਾਦ ਵੀਰ ਸੋਹਣੇ vlog ਲਈ ।

  • @001Gurri
    @001Gurri Před 2 lety +7

    ਸਭ ਤੋਂ ਸੋਨੀ ਗੱਲ ਅੱਜ ਧੀ ਰਾਣੀ ਖੁੱਲ ਕੇ ਮਿਲਣ ਦਾ ਮੌਕਾ ਮਿਲਿਆ ❤️❤️

  • @dhillonjatt7650
    @dhillonjatt7650 Před 2 lety

    ਬਾਕੀ ਸਭ ਤਾਂ ਠੀਕ ਵਿਖਾਇਆ ਬੇਟਾ ਆਪ ਨੇ ਪਰ ਪਰਿਵਾਰ ਅਧੂਰਾ ਦਿਖਾਇਆ ਇਹ ਆਪ ਨਾਲ ਸ਼ਕਾਇਤ ਹੈ। ਜਿਉਦੇ ਵੱਸਦੇ ਰਹੋ ਖੁਸ਼ ਰਹੋ । ਬੱਚੀ ਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ। 🙏

  • @neelamrishi948
    @neelamrishi948 Před 2 lety +7

    My father was Engineer since 1976 and my husband used to be civil Engineer and we spent 0ur life's 30 years here it's very nice place to live and unforgettable.

  • @manindersingh9802
    @manindersingh9802 Před 2 lety +14

    ਸਤਸ਼੍ਰੀਅਕਾਲ ਜੀ ਲੁੱਧਿਆਣੇ ਵਾਲਿਆਂ ਵੱਲੋ ਬਹੁਤ ਸਾਰਾ ਪਿਆਰ 🙏🙏🙏😘😘😘🙏

  • @lalli-sardar
    @lalli-sardar Před 2 lety

    ਜਾਣਕਾਰੀ ਬਹੁਤ ਮਿਲਦੀ ਆ ਅੰਮ੍ਰਿਤ ਦੇ ਬਲੌਗ ਚੋ, ਭਤੀਜ ਤੇਰਾ ਗੂਗਲ ਮੈਪ ਤੇ ਤਿੰਨੇ ਡੈਮ ਵੇਖੀ ਜਾਂਦਾ ਤੇ ਨਾਮ ਯਾਦ ਕਰੀ ਜਾਂਦਾ ਸੀ ਸਵੇਰੇ ਸਵੇਰੇ🙏🙏🙏🙏

  • @punjjaabdesh8659
    @punjjaabdesh8659 Před 2 lety +7

    ਆਏ ਹਾਏ ਹਾਏ, ਫੋਟੋ ਦੇਖਦੇ ਈ ਰੂਹ ਖੁਸ਼ ਹੋਗੀ , ਸਾਡੀ ਘੁੱਦੋ , ਆਹ ਸੱਚ ਗੁੱਡੋ ਨੂੰ ਦੇਖਕੇ 🤷‍♀️🙋‍♀️

  • @anoosharma3595
    @anoosharma3595 Před 2 lety +17

    Your daughter is very cute Thanks for your journey Amrit Ji looking forward ur journey Love from USA 🇺🇸

  • @nexion5144
    @nexion5144 Před 2 lety

    ਬॅਚੀ ਬਹੁਤ िਸਅਾਣੀ ਅਤੇ िਪਅਾਰੀ ਹੈ😊

  • @bittitalwandisabo5343
    @bittitalwandisabo5343 Před rokem +1

    ਕੋਈ ਸ਼ੱਕ ਨਹੀਂ ਬਾਈ ਜੀ ਮੈਂ ਵੀ ਇਸ ਸ਼ਹਿਰ ਦਾ ਨਾਮ ਪਹਿਲੀ ਵਾਰ ਸੁਣਿਆਂ

  • @varindertraveler
    @varindertraveler Před 2 lety +10

    ਅੱਜ ਤੋ 30 ਕੇ ਸਾਲ ਪਹਿਲਾਂ ਜੁਗਿਆਲ ਇਕ ਕਲੋਨੀ ਸੀ ਵੀਰ ਦੇ ਦੱਸਣ ਮੁਤਾਬਿਕ ਅੱਜ ਸ਼ਹਿਰ ਚ ਤਬਦੀਲ ਹੋ ਗਿਆ ਸੁਣ ਕੇ ਖੁਸੀ ਹੋਈ । ਮੇਰੀ ਜ਼ਿੰਦਗੀ ਦਾ ਕੁਝ ਸਮਾਂ ਇਸ ਥਾ ਤੇ ਬਤੀਤ ਕੀਤਾ।

  • @HarmeetSingh-nz9ds
    @HarmeetSingh-nz9ds Před 2 lety +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @gurpreet88889
    @gurpreet88889 Před 2 lety

    ਬਹੁਤ ਸ਼ਾਨਦਾਰ ਵੀਡਿਉ ਘੁੱਦਾ ਸਿੰਘ

  • @buntyrangre684
    @buntyrangre684 Před 2 lety +1

    ਬਹੁਤ ਚੰਗਾ ਲੱਗਿਆ ਆਪਣੇ ਪ੍ਰਵਾਰ ਨੂੰ ਸਮਾਂ ਦੇਣ ਲਈ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਤੁਹਾਡੀ ਹਰ ਯਾਤਰਾ ਸਫਲ ਕਰੇ ...ਦੇਵ ਬੀਰ ਨੂੰ ਅਤੇ ਉਨ੍ਹਾਂ ਦੀ ਬੇਟੀ ਨੂੰ ਵੀ ਨਾਲ ਲੈ ਕੇ ਨਾਲ ਲੈ ਕੇ ਆਉਣਾ ਸੀ

  • @vinod8496
    @vinod8496 Před 2 lety +4

    Love you Dear and lots of love and blessings for Guddu daughter❣️

  • @Vikrambrar3
    @Vikrambrar3 Před 2 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 👍

  • @sarajmanes4505
    @sarajmanes4505 Před 2 lety

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਾਡੀ ਨੰਨੀ ਛਾਂ ਭਤੀਜੀ ਅਤੇ ਬਾਕੀ ਪਰਿਵਾਰ ਨਾਲ ਨਾਲ ਘੁੰਮਦੇ ਹੋਏ ਦੇਖ ਕੇ ਬਹੁਤ ਵਧੀਆ ਲਗਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏🍫🍫

  • @jagdeepsingh353
    @jagdeepsingh353 Před 2 lety

    ਘੁੱਦੇ ਵੀਰ ਸਤਿ ਸ੍ਰੀ ਅਕਾਲ ਬਹੁਤ ਵਧੀਆ ਅੱਜ ਤੁਸੀ ਧੀ ਨੂੰ ਨਾਲ ਲੈ ਘੁਮਣ ਆਏ

  • @hakamsingh4624
    @hakamsingh4624 Před rokem +1

    ਜਿਉਂਦੇ ਵਸਦੇ ਰਹੋ ਜੀ ਪਿਆਰੀ ਪੁੱਤਰੀ ਨੂੰ ਪਿਆਰ

  • @bittitalwandisabo5343
    @bittitalwandisabo5343 Před rokem +1

    ਸਤਿ ਸ਼੍ਰੀ ਅਕਾਲ ਬਾਈ ਜੀ
    ਤੁਹਾਡੇ ਇਸ ਸਫ਼ਰ ਵਾਲੇ ਵਲੋਗ ਵੇਖਣ ਵਲੋਂ ਰਹਿ ਗਏ ਸੀ
    ਅੱਜ ਪਹਿਲਾ vlog ਵੇਖ ਲਿਆ
    ਬਹੁਤ ਵਧੀਆ ਲੱਗਾ
    ਬਾਕੀ ਕੱਲ੍ਹ ਨੂੰ ਵੇਖਾਂਗਾ ਬਾਈ ਜੀ
    Vlog ਭਾਵੇਂ ਪੁਰਾਣੇ ਨੇ ਪਰ ਲੱਗਦਾ ਜਿਵੇਂ ਤੁਸੀਂ
    ਅੱਜ ਨਵੇਂ ਸਫ਼ਰ ਵੱਲ ਨਿਕਲ ਤੁਰੇ ਹੋ
    ਬਹੁਤ ਸੋਹਣੀ ਗੱਲ ਬਾਤ ਰਹੀ ਇਸ ਵਲੋਗ ਵਿੱਚ
    ਦੇਵ ਬਾਈ ਨੂੰ ਵੀ ਮਿਸ ਕੀਤਾ
    ਧੀ ਰਾਣੀ ਨੂੰ ਵੀ ਬਹੁਤ ਸਾਰਾ ਪਿਆਰ
    ਜਿਉਂਦੇ ਵੱਸਦੇ ਰਹੋ ਬਾਈ ਜੀ🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @simar_virk_music
    @simar_virk_music Před 2 lety +1

    ਤੁਹਾਡੀ ਬੇਟੀ ਐ ਭਾਜੀ❤️❤️

  • @rajbindersingh8237
    @rajbindersingh8237 Před rokem

    ਬਹੁਤ ਵਧੀਆ ਘੁਧੇ ਬਾਈ

  • @InderjitSingh-hl6qk
    @InderjitSingh-hl6qk Před 2 lety +4

    ਸਤਿ ਸ੍ਰੀ ਆਕਾਲ, ਪਰਿਵਾਰ ਨਾਲ ਘੁੰਮ ਰਹੇ ਹੋ, ਵਧਿਆ ਲਗਾ, ਗੁਡੀਆਂ ਬਹੁਤ ਪਿਆਰੀ, ਆਪ ਸਭ ਨੂੰ ਨਿੱਗਾ ਪਿਆਰ, ਕੀਨੀਆਂ, ਅਫ਼ਰੀਕਾ

  • @Janti838
    @Janti838 Před 2 lety +1

    Bai bohat soni jga ha

  • @amrindersingh6890
    @amrindersingh6890 Před 2 lety +1

    ਬੇਟੀ ਬਹੁਤ ਹੀ ਖੂਬਸੂਰਤ ਅਤੇ ਮਾਸੂਮ ਹੈ
    ਬਾਕੀ ਬਲਦੇਵ ਬਾਈ ਦੀ ਕਮੀ ਮਹਿਸੂਸ ਹੋ ਰਹੀ ਹੈ

  • @avtarsingh224
    @avtarsingh224 Před 2 lety

    ਬਹੁਤ ਪਿਆਰੀ ਬੱਚੀ ਆ

  • @amrindersandhu7437
    @amrindersandhu7437 Před 2 lety +2

    Lil baby ਭੋਤ cute ਆ ਵੀਰ ਜੀ

  • @ProfKPushpinderSingh
    @ProfKPushpinderSingh Před 2 lety +2

    ਸਾਡੀ ਭਤੀਜੀ ਘੁੱਦੇ ਤੋਂ ਵੱਧ Confident ਆ।

  • @sarbjitdhillon9111
    @sarbjitdhillon9111 Před 2 lety +1

    ਧੀ ਬਹੁਤ ਪਿਆਰੀ ਆ ❤❤❤

  • @palwindersingh3527
    @palwindersingh3527 Před 2 lety

    ਵਾਹ

  • @VarinderSingh-oz7mk
    @VarinderSingh-oz7mk Před rokem +1

    Mini chd Hanjhi paji mera shehar ❤ Pathankot

  • @Gurwindervlogs
    @Gurwindervlogs Před 2 lety +2

    ਧੀ ਰਾਣੀ ਨੂੰ ਮੇਰੇ ਵਲੋਂ ਪਿਆਰ 🥰🥰

  • @KuldeepSingh-jx6ng
    @KuldeepSingh-jx6ng Před 2 lety +2

    ਬਹੁਤ ਬਹੁਤ ਬਹੁਤ ਵਧੀਆ।।

  • @GurbirBatthAlgon
    @GurbirBatthAlgon Před 2 lety +2

    ਵਾਹਿਗੁਰੂ ਚੜਦੀਕਲਾ ਬਖਸ਼ੇ🎉🎉

  • @Aarambhseantttak
    @Aarambhseantttak Před 2 lety

    ਬਹੁਤ ਵਧੀਆ ,ਸੁਕਰ ਵੀਰੇ ਸੁੱਖੀ ਸਾਂਦੀ ਦੂਰ ਦੀ ਯਾਤਰਾ ਤੋਂ ਆਪਣੇ ਘਰ ਆਏ। ਬਾਕੀ ਅਸੀਂ ਵੀ ਪਠਾਨਕੋਟ ਤੋਂ ਬਹੁਤ ਵਧੀਆ ਲੱਗਾ , ਤੁਸੀਂ ਸਾਡੇ ਇਲਾਕੇ ਚ ਆਏ।

  • @randhawa8233
    @randhawa8233 Před 2 lety +1

    ਹਰਨਵ ਬੀਬਾ ਬੱਚਾ ਪਿਆਰੀ ਗੁੱਡੀ ਐ । ਘੁੱਦੇ ਵੀਰ ਭਾਬੀ ਜੀ ਕਿਉ ਘਰ ਛੱਡ ਆਏ ਓ ।। ਦੇਵ ਵੀਰ ਨੂੰ ਵੀ ਯਾਦ ਕਰ ਰਹੇ ਆ। ਮੇਰੀ ਗੁੱਡੀ ਵੀ ਵੇਖ ਰਹੇ ਐ । ਅਸੀ ਵੀ ਦਰਸ਼ਨ ਕਰਾਂਗੇ ਐਸ ਕੁਦਰਤ ਦੇ ਨਜ਼ਾਰੇ ਦਾ । ਵਾਹਿਗੁਰੂ ਕਿਰਪਾ ਕਰਨ ਜੀ।

  • @azadpanjaabsingh8536
    @azadpanjaabsingh8536 Před 2 lety +1

    ਬਹੁਤ ਸੋਣਾ ਇਲਾਕਾ ਹੈ ਅਸੀਂ ਦੇਖੀਆਂ ਏ।

  • @jaspalsingh5765
    @jaspalsingh5765 Před 2 lety

    बहुत प्यारी बची

  • @jimidaarlife
    @jimidaarlife Před 2 lety +1

    ਵਾਹਿਗੁਰੂ ਜੀ 😊😊🙏🏻🙏🏻

  • @amandeepkaur6260
    @amandeepkaur6260 Před 2 lety

    Boht pyari aa gudia Veer ji

  • @rajindersinghjgoraya3793

    ਸ਼ਾਹਪੁਰਕੰਡੀ ਹੈ ਸ਼ਹਿਰ ਦਾ ਨਾਮ ਜੁਗਿਅਾਲ ਡੈਮ ਵਿੱਚ ਕੰਮ ਕਰਦੇ ਲੋਕਾ ਲੲੀ ਕਲੌਨੀ.ਬਣਾੲੀ ਸੀ ਜੁਗਿਅਾਲ ਛੋਟਾ ਜਿਹਾ ਪਿੰਡ ਸੀ ੳੁਸ ਟਾੲਿਮ .ਹੈ ਵਾਕਿਅਾ ਚੰਡੀਗੜ ਦਾ ਭੁਲੇਖਾ ਪਾੳੁਦਾ.

  • @user-nh2cp5cl9f
    @user-nh2cp5cl9f Před 2 lety +1

    ਸਵਾਗਤ ਐ ਭਾਜੀ ਹੁਸ਼ਿਆਰਪੁਰ ਵਿੱਚ

  • @parminderkaur3523
    @parminderkaur3523 Před 2 lety +2

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @jagsirsran7403
    @jagsirsran7403 Před 2 lety +3

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

  • @sukhmandersinghsukhmanders8749

    ਸਤਿ ਸ਼੍ਰੀ ਆਕਾਲ ਬਾਈ ਜੀ। ਬਹੁਤ ਹੀ ਵਧੀਆ ਤੇ ਖੂਬਸੂਰਤ ਇਲਾਕਾ ਹੈ।

  • @pawangill4249
    @pawangill4249 Před 2 lety +3

    Gudiyea bhut hi cute aaa God long life kare dhee rani di

  • @asifmehlu7283
    @asifmehlu7283 Před 2 lety +5

    Satsariakaal lovely daughter very glad to see her intact this is the time for children love you all ok

  • @gurwarissingh6829
    @gurwarissingh6829 Před 2 lety

    ਬਹੁਤ ਵਧੀਆ ਲੱਗਿਆ ਜੀ ਬੇਟੀ ਨੂੰ ਨਾਲ ਦੇਖ ਬਾਬਾ ਨਾਨਕ ਆਪ ਜੀ ਨੂੰ ਚੜਦੀਕਲਾ ਚ ਰੱਖੇ਼਼

  • @navdeepkaur879
    @navdeepkaur879 Před 2 lety +5

    that's good k Baldev kise hor jagha family nal jawega , har ek relation ch space jaroori ah , AMRIT JI

  • @himanshurishi9966
    @himanshurishi9966 Před 2 lety +2

    ਉੱਚੇ ਟਿੱਬੇ ਪਿੰਡ ਬਸੋਹਲੀ
    ਨੇੜੇ ਜੰਮੂ ਸ਼ਹਿਰ ਸੁਣੀਂਦਾ,
    ਕਿਸੇ ਕੁੜੀ ਦੀ ਗੋਰੀ ਹਿੱਕ ਤੇ
    ਕਾਲੇ ਤਿਲ ਦੇ ਵਾਂਗ ਦਸੀਂਦਾ।
    ~ਸ਼ਿਵ

  • @jagtarsingh0145
    @jagtarsingh0145 Před 2 lety +1

    Bhut sohna veerjiiii

  • @kuljitsinghsekhon2014
    @kuljitsinghsekhon2014 Před 2 lety

    ਖ਼ੂਬਸੂਰਤ ਸਫਰ
    ਸਾਡੀ ਪਿਆਰੀ ਧੀ ਰਾਣੀ

  • @jagtarsingh6090
    @jagtarsingh6090 Před 2 lety +1

    Waheguru Waheguru Ji nice video

  • @rajvirghuman8361
    @rajvirghuman8361 Před 2 lety +1

    ਬਹੁਤ ਸੋਹਣੀ ਵੀਡਿਓ ਵੀਰੇ ਜੀ

  • @harjeetsingh2451
    @harjeetsingh2451 Před 2 měsíci +1

    ❤❤❤Nice

  • @pachitarsingh9580
    @pachitarsingh9580 Před 2 lety +2

    ਬਹੁਤ ਖੂਬ ਵੀਰ 🙏

  • @ParamjitSingh-ok8he
    @ParamjitSingh-ok8he Před 2 lety

    ਬਹੁਤ ਸੋਹਣੀ ਝੀਲ ਬਣੀ ਹੋਈ ਹੈ ਰਣਜੀਤ ਸਾਗਰ ਡੈਮ ਤੇ। ਅਖਬਾਰੀ ਖਬਰਾਂ ਦੀ ਜਾਣਕਾਰੀ ਮੁਤਾਬਕ ਜਦੋਂ ਸ਼ਾਹਪੁਰਕੰਢੀ ਛੋਟਾ ਡੈਮ ਬਣ ਕੇ ਚੱਲ ਪਿਆ ਉਦੋਂ ਰਣਜੀਤ ਸਾਗਰ ਡੈਮ /ਥੀਨ ਡੈਮ ਪੂਰੀ ਸਮਰੱਥਾ ਨਾਲ ਕੰਮ ਕਰੂਗਾ।

  • @kalkatboyz4542
    @kalkatboyz4542 Před 2 lety +1

    ਬਹੁਤ ਵਧੀਆ ਜਗ੍ਹਾ ਆ ਬਾਈ ਜੀ ਇਹ

  • @pammasingh1764
    @pammasingh1764 Před 2 lety

    Very good morning veer je khubsurt humsafer

  • @gurpreetchani6575
    @gurpreetchani6575 Před 2 lety

    ਬਹੁਤ ਖੂਬ ਬਾਈ ਜੀ

  • @dhawandeepgill4731
    @dhawandeepgill4731 Před 2 lety +1

    Good

  • @satnamkaur2704
    @satnamkaur2704 Před 2 lety +1

    Baouhat vadia verr g tugadee beti baohat smart hai god bless puttar g

  • @yodhafilms
    @yodhafilms Před 2 lety

    Bhot pyaari betti hai ji .. sade walo nigha pyaar bache nu

  • @GagandeepSingh-oz7lj
    @GagandeepSingh-oz7lj Před 2 lety +1

    ਬਹੁਤ ਵਧਿਆ ਲੱਗਿਆਂ ਵੀਰੇਂ ਵਲੌਂਗ ❣️❣️🙏🙏

  • @pendu_punjabi_american

    ਬਹੁਤ ਵਧੀਆ ਬਾਈ ਜੀ।

  • @zirams
    @zirams Před 2 lety

    ਅਨੰਦ ਆ ਗਿਆ

  • @143palwinder
    @143palwinder Před 2 lety +1

    ਜਿਉਂਦੇ ਵੱਸਦੇ ਰਹੋ ਵੀਰ

  • @dharampal3864
    @dharampal3864 Před 2 lety

    ਬਹੁਤ ਵਧੀਆ ਵਲੋਗ, ਦ੍ਰਿਸ਼ ਦਿਖਾਉਣ ਲਈ ਧੰਨਵਾਦ।

  • @dragongamerz7819
    @dragongamerz7819 Před 2 lety

    ਬਹੁਤ ਵਧੀਆ bro cute ਗੁੱਡੋ

  • @gurmitkaursahota3984
    @gurmitkaursahota3984 Před 2 lety +2

    Beautiful video wadhia jankari very good place guria Harnav nu dekh ke bahut wadhia laga waheguru mehar bharia hath rakhan khushian bakshish karn 🙏🙌❤️

  • @ranjeetsinghsingh9248
    @ranjeetsinghsingh9248 Před 2 lety +1

    ਓ ਜਿਉਂਦਾ ਰਹਿ ਵੀਰ ਘੁੱਦੇ

  • @user-bi1ey4ge6q
    @user-bi1ey4ge6q Před 2 lety +2

    ਅਨੰਦ ਲਓ ਬਾਈ। ਬੇਟੀ ਬਹੁਤ ਪਿਆਰੀ ਐ🙏

  • @bbvlogs2307
    @bbvlogs2307 Před 2 lety

    ਬਹੁਤ ਖੂਬਸੂਰਤ ਵਲੋਗ ਹੁੰਦੇ ਆ ਤੁਹਾਡੇ

  • @harindersinghdeep6971
    @harindersinghdeep6971 Před 2 lety

    ਭਰਜਾਈ ਦਾ ਓਲਾਂਭਾ ਲਾਹਿਆ ਲੱਗਦੈ ਬਾਈ, ਬੱਚੀ ਨੂੰ ਬਹੁਤ ਬਹੁਤ ਪਿਆਰ

  • @itsjassdhillon1
    @itsjassdhillon1 Před 2 lety

    Nice veer bhut vadia

  • @manjindersinghsidhu1275

    Cute ਬੱਚੀ ਆ

  • @manpreetbrar4923
    @manpreetbrar4923 Před 2 lety

    ਕਿਆ ਬਾਤ ਸਿਰਾ

  • @nirmalsingh9703
    @nirmalsingh9703 Před 2 lety +1

    Nice

  • @bhalinderdeol1050
    @bhalinderdeol1050 Před 2 lety +1

    Harnav nu pyaar veere , Bahut changa lagya dekh ki Tusi dhee Ja putt wala koi farak nai krde Harnav naal that’s inspiring. Stay blessed Harnav putt ❤️❤️❤️❤️ lots of love from bhua

  • @143palwinder
    @143palwinder Před 2 lety

    ਖੁਸ਼ ਰਹੋ

  • @harbhajansinghsingh2835

    v cute baby & your self wellcome back

  • @singhdhaliwal6483
    @singhdhaliwal6483 Před 2 lety

    ਕਈ ਦਿਨ ਤੋਂ ਬਾਅਦ ਵਲੋਗ ਵੇਖਿਆ ਸਿੱਧੂ ਬਾਈ ਦੀ ਮੌਤ ਨੇ ਝੰਜੋੜ ਕਿ ਰੱਖ ਦਿੱਤਾ ਐ ਲੱਗਿਆ ਜਿਵੇਂ ਕੋਈ ਸਰੀਰ ਦਾ ਅੰਗ ਲਾਹ ਕਿ ਲੈ ਗਿਆ ਹੋਵੇ ਕਈ ਵਾਰ ਬਾਈ ਨੂੰ ਮਿਲਣ ਦਾ ਮੌਕਾ ਮਿਲਿਆ ਬਰੈਪਟਨ ਚ ਤੁਹਾਨੂੰ ਤੇ ਬੇਟੀ ਨੂੰ ਵੇਖ ਕਿ ਵਧੀਆ ਲੱਗਾ ਬੱਸ ਹਮ ਉਮਰਾ ਨੂੰ ਬੇਨਤੀ ਆ ਕਿ ਨਸ਼ੇ ਤਿਆਗੋ ਤੇ ਆਪਣਾ ਤੇ ਪਰਿਵਾਰ ਦਾ ਧਿਆਨ ਰੱਖੋ

  • @malkitsinghsidhu3598
    @malkitsinghsidhu3598 Před 2 lety

    Good bless you

  • @GurvinderSingh-kj4mr
    @GurvinderSingh-kj4mr Před 2 lety

    ਬਹੁਤ ਸੋਹਣਾ ਏ ਵੀਰੇ!

  • @mrandmrssahota5008
    @mrandmrssahota5008 Před 2 lety +2

    ਬਹੁਤ ਵਧੀਆ ਵੀਰ ਜੀ । ਮੈ ਫੋਜ ਵਿੱਚ ਹਾ। ਮੈ ਇੱਥੇ ਦਾ ਹੀ ਹਾਂ ।

  • @kanwaljitkaur483
    @kanwaljitkaur483 Před 2 lety

    ਮੈਂ ਜਗਿਆਲ ਕਲੋਨੀ ਰਹਿਦੀ ਸੀ ਮੇਰੀ ਸਭ ਤੋਂ ਪਸੰਦੀਦਾ ਜਗ੍ਹਾ

  • @iamroshanbagga
    @iamroshanbagga Před 2 lety +3

    Bohat bohat shukriya ji, Tusi enia wadia wadia places dikhaundy ho. Support aa ji twanu and twadey hard work nu

  • @jaideepchouhan5758
    @jaideepchouhan5758 Před 2 lety +1

    God bless you harnav beta

  • @harrysidhu7522
    @harrysidhu7522 Před 2 lety +1

    ਬਹੁਤ ਵਧੀਆ ਵੀਡੀਓ ਭਰਾ ❤️❤️

    • @the_sachin_panjabi
      @the_sachin_panjabi Před 2 lety

      ਛੋਟੇ ਵੀਰੇ ਕਿ ਹਾਲ ਹੈ ਯਾਰ ਮੇਰੇ ਨੇੜੇ ਆਇਆ ਹੋਇਆ ਸੀ ਮੈਨੂੰ ਪਤਾ ਹੈ ਨਹੀਂ ਲਗਿਆ ਮਿਲ ਲੈਂਦਾ ਤੁਹਾਨੂੰ ਮੇਰੇ ਘਰ ਤੋ only 40KLM ਹੈ ਮਿੰਨੀ ਗੋਆ

  • @hardeepsinghsingh7016
    @hardeepsinghsingh7016 Před 2 lety

    Waheguru ji

  • @qamaruzzaman346
    @qamaruzzaman346 Před 2 lety

    Charming trip

  • @bootanycmamthabal4593
    @bootanycmamthabal4593 Před 2 lety

    Very nice bro👍
    Daughter is so cute
    Love your blog 😊😊😊😊

  • @jagseersingh502
    @jagseersingh502 Před 2 lety +1

    ਬਹੁਤ ਖੂਬਸੂਰਤ ਏਰੀਆ, ਧੰਨਵਾਦ ਵੀਰ ਨਵੇਂ ਸਫ਼ਰਾਂ ਤੇ ਲਿਜਾਣ ਲਈ, ਖ਼ੁਸ਼ ਰਹੋ, ਆਬਾਦ ਰਹੋ,