ਭਾਰਤ-ਪਾਕਿ ਦੀ ਅਨੋਖੀ Love Story, ਪਾਕਿਸਤਾਨੀ ਪ੍ਰੇਮਿਕਾ ਨੂੰ ਮਿਲਣ ਲਈ ਨਿੰਮਾ ਟੱਪ ਜਾਂਦਾ ਸੀ ਬਾਰਡਰ | Hamdard Tv

Sdílet
Vložit
  • čas přidán 23. 08. 2024
  • ਭਾਰਤ-ਪਾਕਿ ਦੀ ਅਨੋਖੀ Love Story, ਪਾਕਿਸਤਾਨੀ ਪ੍ਰੇਮਿਕਾ ਨੂੰ ਮਿਲਣ ਲਈ ਪ੍ਰੇਮੀ ਟੱਪ ਜਾਂਦਾ ਸੀ ਬਾਰਡਰ | Hamdard Tv
    India - Pak Lovers real love story
    #lovestory #HamdardTV #PunjabNews
    Thank you for watching ! Have fun
    Subscribe Kro Sada CZcams Channel bit.ly/2PCU2rH
    Follow us: Official Website: dailyhamdard.com/
    hamdardtv.com/
    Twitter: / dailyhamdard
    Facebook Page: / newshamdard

Komentáře • 482

  • @TalwinderSandhu-vh7wj
    @TalwinderSandhu-vh7wj Před 8 měsíci +41

    ਇਹ ਵੀਰ ਦੀ ਕਹਾਣੀ ਸੋਹਣੀ ਮਾਹੀਵਾਲ ਤੋਂ ਘੱਟ ਨਹੀਂ.ਇਸ ਤੇ ਫਿਲਮ ਬਣ ਸਕਦੀ.

  • @ranjodhsingh7174
    @ranjodhsingh7174 Před 8 měsíci +43

    ਕਈ ਦਿਨਾਂ ਤੋਂ ਨਿੰਮੇ ਦੀ ਸਟੋਰੀ ਪੜ ਰਹੇ ਹਾਂ ਸੋਚਦੇ ਸੀ ਕਿਹੋ ਦਾ ਹੋਊ ਨਿੰਮਾ ਹੁਣ ਦੇਖ ਵੀ ਲਿਆ ਵਾਹ!

    • @BhupinderSingh-yg8cg
      @BhupinderSingh-yg8cg Před 8 měsíci +1

      ਨਿਰਮਲ ਨਿੰਮਾ ਲੰਗਾਹ ਬਾਈ ਜੀ ਨਾਲ ਗੱਲਬਾਤ ਕਰਨੀ ਹੈ ਤਾਂ ਇਸ ਮੌਬਾਇਲ ਨੰਬਰ ਤੇ ਗੱਲ ਕਰੋ ਜੀ। ( ਅਠਾਸੀ ਚਾਰ ਸੌ ਬਹੱਤਰ ਨੜਿਨਵੇ ਜ਼ੀਰੋ ਜ਼ੀਰੋ ਚਾਰ )

  • @rajinderbarnala8778
    @rajinderbarnala8778 Před 8 měsíci +18

    ਕਰਾਦੇ ਹੁਣ ਮੇਲ ਰਁਬਾ ਦਿੱਲੀ ਤੇ ਲਹੌਰ ਦਾ ਵੱਲੇ ੳਏ ਚੋਬਰਾ ਇਹ ਹੈ ਵੀਰੇ ਅਛਲੀ ਹੀਰ ਰਾਂਝੇ ਦੀ ਸਟੋਰੀ wmk

  • @BhupinderSingh-yg8cg
    @BhupinderSingh-yg8cg Před 9 měsíci +34

    ਨਿਰਮਲ ਨਿੰਮੇ ਬਾਈ ਜੀ ਜਿਉਂਦੇ ਵੱਸਦੇ ਰਹੋ ਜੀ।

  • @jagdeepsidhu1313
    @jagdeepsidhu1313 Před 8 měsíci +28

    ਨਿੰਮਾ ਜੀ ਤੁਹਾਡੀ ਸੋਚ ਨੂੰ ਸੈਲੂਟ ਹੈ ਦਿਲ ਤੋਂ ਤੁਹਾਡੀ ਮੁਹੱਬਤ ਬਹੁਤ ਸਚੀ ਆ ਰੱਬ ਤੁਹਾਡੀ ਫੈਮਿਲੀ ਨੂੰ ਹਮੇਸ਼ਾਂ ਖੁਸ਼ ਰੱਖੇ ❤

  • @SurjitSingh-wd4cy
    @SurjitSingh-wd4cy Před 7 měsíci +10

    ਨਿੰਮਾ ਜੀ ਬਹੁਤ ਵਧੀਆ ਤੁਸੀਂ ਮੁਹੱਬਤ ਨੂੰ ਇਨ੍ਹਾਂ ਪਿਆਰ ਦਿੱਤਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਇਆ ਹੈ

  • @majorsingh7474
    @majorsingh7474 Před 8 měsíci +12

    ਵੀਰ ਜੀ ਨਿਰਮਲ ਵੀਰ ਜੀ ਦੀ ਜਿਮਨੀ ਪਰ ਸੱਚੀ ਪਿਆਰ ਕਹਾਣੀ ਦੀ ਫ਼ਿਲਮ ਜਰੂਰ ਬਣਨੀ ਚਾਹੀਦੀ ਹੈ ਗਰੇਟ ਵੀਰ ਨਿਰਮਲ ਸੁਪਰ ਤੋ ਬਹੁਤ ਸੁਪਰ ਸੀਮਾ ਗ੍ਰੇਟ ਵਾਹਿਗੁਰੂ ਜੀ ਇਹਨਾ ਨੂੰ ਦੁਵਾਰਾ ਜਰੂਰ ਫਿਰ ਮਿਲਾ ਦੇਣ 👍👍👍👍👍🙏🙏🙏🙏

  • @drsatnamgill3854
    @drsatnamgill3854 Před 8 měsíci +33

    ਸੱਚੀਂ ਰਵਾਇਆ ਯਾਰਾ ਅੱਜ ਤੂੰ
    ਅੱਖੀਆਂ ਨੂੰ ਰੋਣਾ ਪੈ ਗਿਆ।

  • @sukhisinghgill-cs8eb
    @sukhisinghgill-cs8eb Před 7 měsíci +5

    ਯਾਰ ਦੋਸਤਾ ਰੋਣਾ ਆ ਗਿਆ ਨਿੰਮੇ ਵੀਰ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤੇਰੇ ਪਰਵਾਰ ਤੇ ਤੇਰੀ ਸੀਮਾ ਤੇ ਮੇਹਰ ਕਰੇ ਵਾਹਿਗੁਰੂ

  • @bhupindersinghdhaliwal1218
    @bhupindersinghdhaliwal1218 Před 7 měsíci +6

    ਵਾਹ ਓ ਨਿੰਮਿਆ ਸਰਦਾਰਾ ਬਹੁਤ ਸ਼ਾਨਦਾਰ ਲਾਜਵਾਬ ਕਹਾਣੀ ਹੈ ਤੇਰੀ ਜਿੰਦਗੀ ਦੀ।

  • @MD-ht2xr
    @MD-ht2xr Před 8 měsíci +16

    ਬਹੁਤ ਰੋਣ ਆਇਆ,, ਪਲੀਜ ਇੰਗਲੈਂਡ ਜਾ ਕੇ ਆਏ ਜਦੋਂ, ਫਿਰ ਇੰਟਰਵਿਊ ਕਰਿਓ, ਰਾਤ ਨੂੰ ਵੀ ਸੱਚੇ ਪਿਆਰ ਦੀ ਕਹਾਣੀ ਦਿਮਾਗ ਵਿੱਚ ਘੁੰਮਦੀ ਰਹੀ

  • @tejwantsingh3114
    @tejwantsingh3114 Před 8 měsíci +17

    ਨਿੰਮਾ ਬਾਈ ਜੀ ਜਿੰਦਾਬਾਦ, ਜਿੰਦਾਦਿਲ ਇਨਸਾਨ ਐ ।ਬਾਈ ਜੀ ਦਾ ਨੰਬਰ ਵੀ ਦੇਣਾ ਚਾਹੀਦਾ ਜੀ ਤੁਹਾਨੂੰ ਪਿਆਰਿਓ।।ਮੁਹੱਬਤ ਜਿੰਦਾਬਾਦ ਜਿੰਦਾਬਾਦ ਜੀ।।

    • @BhupinderSingh-yg8cg
      @BhupinderSingh-yg8cg Před 6 měsíci +1

      ਵੀਰ ਜੀ ਜੇ ਨਿਰਮਲ ਨਿੰਮਾ ਲੰਗਾਹ ਬਾਈ ਜੀ ਦਾ ਮੌਬਾਇਲ ਨੰਬਰ ਚਾਹੀਦਾ ਹੈ ਤਾਂ ਮੇਰੇ ਮੌਬਾਇਲ ਨੰਬਰ। (ਅਠਾਸੀ ਚਾਰ ਸੌ ਬਹੱਤਰ ਨੜਿਨਵੇ ਜ਼ੀਰੋ ਜ਼ੀਰੋ ਚਾਰ) ਤੇ ਕਾਲ ਕਰਨੀ ਜੀ।

  • @JasveerSingh-ji4sl
    @JasveerSingh-ji4sl Před 9 měsíci +13

    ਵਾਹ ਜੀ ਵਾਹ ਕਿਆ ਬਾਤ ਹੈ ਕਹਾਣੀ

  • @GURPALSINGH-so4kf
    @GURPALSINGH-so4kf Před 7 měsíci +10

    ਨਿੰਮਾ ਜੀ ਤੁਹਾਨੂੰ ਸਲੂਟ ਹੈ ਤੁਹਾਡੀ ਮੁਹੱਬਤ ਸੱਚੀ ਹੈ ਪਰਮਾਤਮਾ ਤੁਹਾਡੇ ਚੜਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ ਮਿਲਣ ਦੀਆਂ

  • @SohanSingh-jn2lc
    @SohanSingh-jn2lc Před 8 měsíci +14

    ਜੇਕਰ ਸੀਮਾ ਜਿਊਂਦੀ ਆ ਤਾਂ ਪ੍ਰਮਾਤਮਾ ਨੂੰ ਅੱਲਾ ਨੂੰ ਅਰਦਾਸ ਕਰਦੇ ਆ ਕਿ ਦੋਹਾਂ ਨੂੰ ਮਿਲਵਾ ਦਿਓ

    • @SohanSingh-jn2lc
      @SohanSingh-jn2lc Před 8 měsíci

      ਬਹੁਤ ਦੁੱਖ ਹੁੰਦਾ ਆ ਜਦੋ ਯਾਰ ਦੀ ਜੀਂਦ ਨਾ ਹੋਵੇ ਬੰਦਾ ਜਿਉਂਦਾ ਜਾਗਦਾ ਮਰਿਆ ਵਰਗਾ ਹੈ ਜਾਂਦਾ

    • @SohanSingh-jn2lc
      @SohanSingh-jn2lc Před 8 měsíci

      ਜੀਂਦ ਨਹੀਂ ਜੀਂਦ

    • @SohanSingh-jn2lc
      @SohanSingh-jn2lc Před 8 měsíci

      ਦੀਦ

    • @Farhan.717
      @Farhan.717 Před 8 měsíci

      ​@@SohanSingh-jn2lclol..
      This man is narrating fake story to get views..
      I am proud to be pakistani Muslim from lahore..
      Pakistani girls are only for Muslims boys..
      Pakistani girls are not for hindu and sikkhs and kaaafir..
      We pakistani didn't want any relationship with india and indian people...
      OK

  • @harbhajansinghgill5761
    @harbhajansinghgill5761 Před 8 měsíci +8

    ਨਿਮਾ ਜੀ ਤੁਹਾਡੀ ਮਹੱਬਤ ਸਦਾ ਸਲਾਮਤ ਰਹੇ

  • @darshanabhanot2489
    @darshanabhanot2489 Před 8 měsíci +5

    ਏਸ ਲਵ ਸਟੋਰੀ ਤੇ ਫ਼ਿਲਮ ਬਨਣੀ ਚਾਹਿੰਦੀ ਹੈ ਬਹੁਤ ਇਨਟਰਸਟਡ ਹੈ 👌👌🥰👏

  • @tonysappal7792
    @tonysappal7792 Před 8 měsíci +7

    ਬਾਹੁਤ ਈ ਜ਼ਿਆਦਾ ਸੋਹਣੀ ਐ ਇਹਨਾਂ ਦੀ ਸਵੈ ਜੀਵਨੀ ਹਿੰਦ ਪਾਕ ਬਾਰਡਰ ਨਾਮਾ ਪੜਨੀ ਚਾਹੀਦਾ ਐ

  • @RajinderSingh-en4wh
    @RajinderSingh-en4wh Před 7 měsíci +12

    ਸਲਾਮ ਹੈ ਅਜਿਹੇ ਹਿੰਮਤੀ, ਬਹਾਦਰ ਅਤੇ ਸੱਚੇ ਆਸ਼ਕ ਅਤੇ ਲੇਖਕ ਅਤੇ ਉਸਦੀ ਸੀਮਾ ਨੂੰ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਇਸਦੇ ਇੰਗਲੈਂਡ ਵਸਦੇ ਪਰਿਵਾਰ ਨੂੰ ਛੇਤੀ ਮਿਲਾਵੇ।

  • @majorsingh4297
    @majorsingh4297 Před 8 měsíci +9

    ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਕੋਣ ਦਿਲਾਂ ਦੀਆਂ ਜਾਣੇ

  • @santokhsingh1185
    @santokhsingh1185 Před 5 měsíci +1

    ਬਹੁਤ ਵਧੀਆ ਕਹਾਣੀ ਹੈ।ਰਬ ਕਰੇ ਦੋਹਾਂ ਦੇਸ਼ਾ ਦੇ ਬਾਰਡਰ ਹਮੇਸ਼ਾ ਖੁਲ੍ਹ ਜਾਵਣ।
    ਸੰਤੋਖ ਸਿੰਘ ਕਾਸਮਪੁਰ।

  • @ransinghjanga5023
    @ransinghjanga5023 Před 8 měsíci +6

    वेरी गुड प्यारी चीज है सरदार जी बहुत खूबसूरत कहानी सरदार जी भी सच्चा इंसान है

  • @khuramrameez9666
    @khuramrameez9666 Před 7 měsíci +5

    Love you sir from district gujrat Punjab Pakistan 🇵🇰

  • @nirbhaisingh6456
    @nirbhaisingh6456 Před 8 měsíci +17

    ਜੇ ਇਹ ਸੱਚ ਕਹਿੰਦਾ ਹੈ ।ਤਾ ਬਹੁਤ ਦਿਲਚਸਪ ਸਟੋਰੀ ਐ।

  • @kamboj_farming
    @kamboj_farming Před 7 měsíci +3

    ਨਿਮੇ ਵਾਈ ਤੈਨੂੰ ਸਲਊੱਟ ਆ। ਪਰ ਵਾਈ ਤੇਰੇ ਸੋਹਰਾ ਪਰਿਵਾਰ ਦਾ ਐਡਰਸ ਨਾਮ ਪਿੰਡ ਜ਼ਿਲਾ ਇੰਟਰਵਿਊ ਜਰੂਰ। ਦਸਨਾ ਸੀ। ਜੇਹੜਾ ਸਾਲੀਆ ਦਾ ਜਲੂਸ ਨਿਕਲੇ ❤❤❤❤❤❤

  • @tonysappal7792
    @tonysappal7792 Před 8 měsíci +4

    ਇਸ ਦੀ ਕਿਤਾਬ ਬਾਹੁਤ ਸੋਹਣੀ ਐ ਸਵੈ ਜੀਵਨੀ ਬਾਰਡਰ ਨਾਮਾ ਬਾਹੁਤ ਵਧੀਆ 😊

  • @jarnailsingh8301
    @jarnailsingh8301 Před 8 měsíci +7

    ਬਹੁਤ ਵਧੀਆ ਨਿਰਮਲ ਸਿੰਘ ਨਿੰਮਾ ਜੀ 🙏🏻🌹❤❤❤❤❤

  • @jindersinghjindersingh8402
    @jindersinghjindersingh8402 Před 7 měsíci +2

    ਸਲਿਉਟ ਆ ਨਿਮਾ ਬਾਈਜੀ ਸਾਡੀ ਇਹੋ ਅਰਦਾਸ ਏ ਕਿ ਤੂੰ ਜੱਲਦ ਤੋਂ ਜਲਦ ਆਪਣੀ ਨਿਮੋ ਨੂੰ ਮਿਲੇ

  • @BhootaRam-wv7ks
    @BhootaRam-wv7ks Před 8 měsíci +8

    True lover of the world

  • @user-hw6yq4it5u
    @user-hw6yq4it5u Před 8 měsíci +5

    ਬ ਏਟਾ ਜੀ ਧਨਵਾਦ ਹੈ ਜੀ

  • @nirbhaisingh6456
    @nirbhaisingh6456 Před 8 měsíci +15

    ਇਹ ਤਾ ਹੱਦਾ ਸਰਹੱਦਾ ਹੀ ਟੱਪ ਗਿਆ । 58:34

  • @SurjitSingh-wd4cy
    @SurjitSingh-wd4cy Před 7 měsíci +2

    ਨਿੰਮਾ ਵੀਰ ਜੀ ਤੁਹਾਡੀ ਪਿਆਰ ਕਹਾਣੀ ਸੁਣ ਕੇ ਸਰੀਰ ਦੇ ਲੂੰ ਕੰਢੇ ਖੜ੍ਹੇ ਹੁੰਦੇ ਹਨ ਤੁਹਾਡੇ ਪਿਆਰ ਨੂੰ ਰਹਿਦੀ ਦੁਨੀਆਂ ਤੱਕ ਸੈਲੂਟ

  • @GurdeepSingh-wh4dw
    @GurdeepSingh-wh4dw Před 8 měsíci +6

    ਤੁਸੀ ਪਰਮਜੀਤ ਪੰਮੀ ਦਾ ਘਰ ਨਾ ਪੱਟ ਦਿਓ ਇਹ ਦੱਸ ਕੇ ਬਹੁਤ ਉਮਰ ਹੋ ਚੁੱਕੀ ਹੋਣੀ

  • @manavstudio8259
    @manavstudio8259 Před 8 měsíci +6

    ਨਿੰਮਾ ਜੀ ਬਹੁਤ ਵਧੀਆ ❤❤❤

  • @modernagricu3006
    @modernagricu3006 Před 8 měsíci +23

    Seema da ਨਾ ਲੈ ਦੇ ਹੀ ਰੰਗ ਲਾਲ ਹੋ ਜਾਂਦਾ nime ਦਾ ਵਾਅ ਪਿਆਰ ਕੀ ਚੀਜ਼ ਆ ❤

    • @BhupinderSingh-yg8cg
      @BhupinderSingh-yg8cg Před 8 měsíci +1

      ਨਿਰਮਲ ਨਿੰਮਾ ਲੰਗਾਹ ਬਾਈ ਜੀ ਨਾਲ ਗੱਲਬਾਤ ਕਰਨੀ ਹੈ ਤਾਂ ਇਸ ਮੌਬਾਇਲ ਨੰਬਰ ਤੇ ਗੱਲ ਕਰੋ ਜੀ। (ਅਠਾਸੀ ਚਾਰ ਸੌ ਬਹੱਤਰ ਨੜਿਨਵੇ ਜ਼ੀਰੋ ਜ਼ੀਰੋ ਚਾਰ)

  • @akshbrar1074
    @akshbrar1074 Před 7 měsíci +2

    ਨਿਮੇਂ ਤੂੰ Good ਬੰਦਾ ਤੇਰੀ ਗਲ ਬਾਤ ਬਹੁਤ ਵਧੀਆ ਮੈਂ ਪਹਿਲਾਂ ਵੀ ਸੁਣਿਆਂ ਤੇਰੀ ਬਾਬਤ ਜਿੰਦ ਬਡਾਲੀ ਤੋਂ ਤੇਰੀ ਇਹ ਬਹੁਤ ਵਧੀਆ ਕੇ ਬਲਿਕਾਰ ਬਹੁਤ ਵੱਡੇ ਤਾਰਾ ਵਿਗਿਆਨੀ ਆਂ

  • @gurmindergondara4485
    @gurmindergondara4485 Před 8 měsíci +11

    ਬਹੁਤ ਵਧੀਅ।

  • @charnjitsingh9313
    @charnjitsingh9313 Před 8 měsíci +9

    ਬਹੁਤ ਹੀ ਵਧੀਆ ਲੱਗਾ ਲਗਾਹ ਸਾਹਿਬ ਜੀ 🎉🎉🎉🎉🎉🎉🎉🎉❤❤❤❤❤❤❤❤❤❤😂😂😂😂😂😂😂😂😂😂😂😅😅😅

  • @balkourdhillon5402
    @balkourdhillon5402 Před rokem +10

    ਐਂਕਰਸਾਹਿਬ ਜੀ ਵੀ ਡੀ ਉ ਬਣਾਉਣ ਦਾ ਤਰੀਕਾ ਸਿਖ ਪਹਿਲਾਂ ਸਵਾਲ ਕਰਨਾ ਸਿਂਖ।

  • @Mrbeastfanpage840
    @Mrbeastfanpage840 Před 8 měsíci +8

    ਸੁੱਚੇ ਲਗਹ ਵੀ ਬਹੁਤ ਵੱਡਾ ਆਸ਼ਕ ਸੀ ਇਹ ਵੀ ਇਸੇ ਪਿੰਡ ਦਾ ਆਸ਼ਕ ਹੈ ਜੀ

  • @akshbrar1074
    @akshbrar1074 Před 7 měsíci +5

    ਬਾਈ ਨਿੰਮੇ ਤੂੰ ਤਾਂ ਇਹਦੇ ਹਸਬੈਂਡ ਦਾ ਨਾਂ ਵੀ ਲੈਅਤਾ ਇੰਗਲੈਂਡ ਦਾ ਵੀ ਦਸਤਾ ਇਹ ਤਾਂ ਹੁਣ ਬਾਜਵੇ ਨੂੰ ਵੀ ਪਤਾ ਲੱਗ ਜੂ ਤੇ ਹੁਣ ਉਹਨੂੰ ਸਮੱਸਿਆ ਨਾਂ ਖੜੀ ਹੋਊ

  • @gurpreetkauraulakh5113
    @gurpreetkauraulakh5113 Před 3 lety +15

    ਹਾਏ ਕਿੰਨਾ ਪਿਆਰ ਕਰਦਾ ਯਾਰ 😍😍😍😍

    • @BalbirMaan-se7jb
      @BalbirMaan-se7jb Před 2 lety +1

      Love.u.veer.jrur.kro

    • @BhupinderSingh-yg8cg
      @BhupinderSingh-yg8cg Před 9 měsíci +1

      ਨਿਰਮਲ ਨਿੰਮਾ ਇੱਕ ਦਿਨ ਸੀਮਾ ਨੂੰ ਜ਼ਰੂਰ ਮਿਲੇਗਾ ਜੀ।

  • @SHARRY-----9
    @SHARRY-----9 Před 8 měsíci +3

    ਆਪਣੇ ਬੱਚਿਆਂ ਨੂੰ ਏ ਕੀ ਅਕਲ ਦਵੇਂ ਗਾ ਸਿੱਖੀ ਵਿੱਚ ਐਨੀ ਗਿਰਾਵਟ ਆ ਗਈ ਏ ਇਸ ਦੀਆਂ ਕਿਤਾਬਾਂ ਨੂੰ ਆਪਣੇ ਬੱਚਿਆਂ ਤੋ ਦੂਰ ਰੱਖੋ

  • @gurjantbrar201
    @gurjantbrar201 Před 8 měsíci +14

    ਬਾਈ ਨਿੰਮੇ ਛੇਤੀ ਮਿੱਲ ਸੀਮਾ ਨੂੰ

  • @BhupinderSingh-yg8cg
    @BhupinderSingh-yg8cg Před 9 měsíci +22

    ਬਹੁਤ ਖੂਬ ਜੀ।

  • @reetChauhan9728
    @reetChauhan9728 Před 8 měsíci +4

    ਤੇਰੀ ਮੇਰੀ ਤੇਰੀ ਪ੍ਰੇਮ ਕਹਾਣੀਆਂ ❤❤

  • @akshbrar1074
    @akshbrar1074 Před 7 měsíci +4

    ਨਿੰਮੇ ਬਾਈ ਕਿਸੇ ਵਧੀਆ ਪਤਰਕਾਰ ਨੂੰ ਇੰਟਰਵਿਊ ਦੇ ਇਹ ਤਾਂ ਵਿਚਾਰਾ ਮੇਰੇ ਵਰਗਾ ਹੀ ਆ ਜਦੋਂ ਤੂੰ ਦਸਿਆ ਕੇ ਮੈਂ ਕੜੇ ਤੇ ਬੂਟ ਲੈਕੇ ਗਿਆ ਉਹ ਗਲ ਪਤੰਦਰ ਨੇ ਸਿਰੇ ਹੀ ਨੀ ਲੱਗਣ ਦਿੱਤੀ ਇਹਨੇ ਵਿੱਚੋਂ ਹੀ ਕਟ ਤੀ

  • @mohinderkaur7867
    @mohinderkaur7867 Před 3 lety +10

    Oh m'y god very nice love story ji best best ji

  • @phoolasinghvirk7762
    @phoolasinghvirk7762 Před 8 měsíci +8

    ਲਗੰਹਾ ਜੀ ਹੁਣ ਉਸ ਕੁੜੀ ਦਾ ਨਾਂ ਲੈਕੇ ਕਿਓਂ। ਓਸ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਰਹੇ ਹੋ। ਹੁਣ ਤਾਂ ਉਹ ਕਿਸੇ ਦੀ ਮਾਂ ਤੇ ਭੈਣ ਤੇ ਧੀ ਹੋਣੀਂ ਆਂ।

    • @ramansidhu4818
      @ramansidhu4818 Před 8 měsíci

      Ryt me v ahi sohda

    • @ramansidhu4818
      @ramansidhu4818 Před 8 měsíci

      Sochda

    • @MandipShing
      @MandipShing Před 7 měsíci

      ਕੁੜੀ ਨੇ ਖੁਦ ਕਿਹਾ ਸੀ ਆਪਣੀ ਵੀ ਪ੍ਰੇਮ ਕਹਾਣੀ ਲਿਖੀ

  • @bikrambrar8825
    @bikrambrar8825 Před 8 měsíci +11

    Story suni c jind badali di aaj asli Nimma vi vekh lia

  • @balveerkaur1154
    @balveerkaur1154 Před 3 lety +10

    Je sab edda dili pyar karan tan dunya vichchon nafrat khatam hojave

  • @honeysingh3310
    @honeysingh3310 Před 7 měsíci +2

    ਨਿੰਮੀਆ ਗੱਲ ਸੱਚੀ ਆ ਕੇ ਕੋਈ ਫਿਲਮ ਦੀ ਕਹਾਣੀ ਸੁਣਾ ਦਿੱਤੀ,,ਉਦਾ ਸੀਮਾ ਨਾ ਨਾ ਬੜੇ ਪਿਆਰ ਨਾਲ ਲੈਂਦਾ।।ਜੇ ਸੀਮਾ ਇੰਗਲੈਂਡ ਆ ਆਈ ਕਿਉ ਨੀ ਭਾਰਤ ਤੈਨੂੰ ਮਿਲਣ?

  • @YuvrajSingh-25001
    @YuvrajSingh-25001 Před 8 měsíci +7

    ❤❤tera nimma ਵਾਹ ਵਾਹ❤❤

  • @parmjitsingh2664
    @parmjitsingh2664 Před 8 měsíci +31

    ਨਿੰਮੇ ਸਿੰਘ ਜੀ ਰੱਬ ਰਾਜੀ ਰੱਖੇ ਨਾਲੇ ਸੀਮਾ ਜੀ ਨਾਲ ਸੱਚਾ ਪਿਆਰ ਸੀ

  • @amandeepsinghsingh3384
    @amandeepsinghsingh3384 Před 8 měsíci +3

    ਤੁਹਾਡੇ ਪਿਆਰ ਤੇ tuhadi beti ਨੂੰ mithyan muradan ਜਿਓਂਦੇ ਵੱਸਦੇ raho

  • @amarsaini135
    @amarsaini135 Před 8 měsíci +4

    ਹਾਏ ਓਏ ਮੇਰਿਆ ਰੱਬਾ...
    ਦਿਲ ਲਰਿਆਵੋਂ ਡੂੰਘੇ ਲਹਿਰਾਂ ਦਰਦਾਂ ਦੀਆਂ
    ਪੂਰੀ ਗੱਲ ਸੁਣਦਿਆਂ ਪਤਾ ਨਹੀਂ ਕਿੰਨੀ ਵਾਰ ਮੇਰੀਆਂ ਪਲਕਾਂ ਨਮ ਹੋਈਆਂ.. ਵੈਸੇ ਮੈਂ ਬਹੁਤ ਸਖ਼ਤ ਹਾਂ ਵੱਡੀ ਤੋਂ ਵੱਡੀ ਗੱਲ ਤੇ ਵੀ ਨਹੀਂ ਰੋਂਦਾ ਪਰ ਇਸ ਸੱਚੀਂ ਅਤੇ ਦਰਦ ਭਰੀ ਪਿਆਰੀ ਪ੍ਰੇਮ ਕਹਾਣੀ ਨੇਂ ਮੇਰਾ ਦਿਲ ਟੁੰਭ ਲਿਆ.. ਮੈਂ ਸ਼ਾਇਰ ਹਾਂ (Lyrics Amar Hoshiarpuri)..
    ਤੇ ਮੈਂ ਕਿਸੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਦੇ ਪਵਿੱਤਰ ਅਤੇ ਮਾਸੂਮ ਦਿਲ ਦੀਆਂ ਭਾਵਨਾਵਾਂ ਨੂੰ ਬਹੁਤ ਅਪਣੱਤ ਨਾਲ ਮਹਿਸੂਸ ਕਰ ਸਕਦਾ ਇਸੇ ਲਈ ਅੱਜ ਥੋੜ੍ਹਾ ਮੰਨ ਭਾਵੁਕ ਹੋ ਗਿਆ..
    ਧੰਨ ਹੈ ਓਹ ਔਰਤ ਜਿਸਨੇਂ ਹਰ ਹਾਲ ਤੋੜ ਨਿਭਾਈ ਸੱਚਮੁੱਚ ਦਿਲਾਂ ਦੇ ਰਿਸ਼ਤੇ ਉਮਰਾਂ ਦੇ ਮੁਥਾਜ ਨਹੀਂ ਹੁੰਦੇ ਇਹ ਤਾਂ ਅਸਲ ਵਿੱਚ ਖ਼ੁਦਾ ਦੀ ਖੁਦਾਈ ਐ ਬਹੁਤ ਪਿਆਰੀ ਅਤੇ ਪਵਿੱਤਰ ਮਹਿਸੂਸਤਾ ਐ ਰੱਬ ਇਹਨਾਂ ਸੱਭ ਨੂੰ ਜਲਦੀ ਅਤੇ ਹਮੇਸ਼ਾ ਹਮੇਸ਼ਾ ਲਈ ਮਿਲਾਏ ਇਹ ਮੇਰੀ ਰੂਹ ਤੋਂ ਅਰਦਾਸ ਐ.. ਦੋਵਾਂ ਪ੍ਰੇਮੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ
    ♥️🙏😘🙏😘🙏😘🙏😘🙏😘🙏♥️

    • @MD-ht2xr
      @MD-ht2xr Před 8 měsíci

      ਰੱਬ ਜਲਦੀ ਅਰਦਾਸ ਪੂਰੀ ਕਰੇ

    • @mandeepsidhu583
      @mandeepsidhu583 Před 8 měsíci

      Very nice and loving

    • @Farhan.717
      @Farhan.717 Před 8 měsíci

      Lol..
      I am proud to be pakistani punjabi muslim from lahore pakistan..
      He is narrating a fake love story..
      Pakistani girls are only for pakistani Muslim boys..
      Pakistani girls are not for sikkhs hindu or kaaafirs..

  • @swarnsingh2265
    @swarnsingh2265 Před rokem +9

    ਗੁਰਬਚਨ ਭੁੱਲਰ ਸਾਡੇ ਪਿੰਡ ਪਿੱਥੋ ਤੋ ਸੀ

  • @gurmukhsingh8988
    @gurmukhsingh8988 Před 8 měsíci +8

    ❤❤❤🎉Nirmal singh nimma ji

  • @rattandhaliwal
    @rattandhaliwal Před 8 měsíci +3

    ਨਿਰਮਲ ਸਿੰਘ ਮੇਰਾ ਪਿੰਡ ਵੀ ਬਿਆਸ ਦਰਿਆ ਦੇ ਚੜ੍ਹਦੇ ਪਾਸੇ ਹੈ ਅਸੀਂ ਵੀ ਗਰਮੀ ਦੀਆਂ ਛੁੱਟੀਆਂ ਦੇ ਦਿਨਾਂ ਨੂੰ ਮੰਡ ਵਿੱਚ ਪਸ਼ੂ ਚਾਰਨ ਜਾਂਦੇ ਸਾਂ ਤੇ ਮੈਂ ਵੀ ਸੂਟੇ ਦਾ ਪਾਣੀ ਪੀਂਦਾ ਰਿਹਾਂ ਅਸੀਂ ਤੁਹਾਡੇ ਸੂਟੇ ਨੂੰ ਲਸੂੜਾ ਕਹਿੰਦੇ ਸਾਂ ਤੁਹਾਡੀ ਮਹੱਬਤ ਨੂੰ ਸਲਾਮ love from u.s.a.

  • @GurmailSingh-kw5wn
    @GurmailSingh-kw5wn Před 8 měsíci +8

    Nice love story

  • @sikander2520
    @sikander2520 Před 8 měsíci +11

    Simma is great woman 👩

  • @manugillp6020
    @manugillp6020 Před 7 měsíci +3

    ਜਿੰਦਾ ਰਹਿ ਸਰਦਾਰਾ

  • @goldenjatt3060
    @goldenjatt3060 Před 8 měsíci +5

    Story bhot vadiaa bht dukh liya tsi thanku sima g

  • @user-gk2tr2by4d
    @user-gk2tr2by4d Před 8 měsíci +3

    मोहब्बत हो तो वीर जैसी हो

  • @bhagatsinghfans2115
    @bhagatsinghfans2115 Před 8 měsíci +5

    Nimme tu ta bahut kamm da banda yar teri pyar d kahani nu var var sun len nu g karda hai

  • @BalwinderKaur-dk4xl
    @BalwinderKaur-dk4xl Před 3 lety +9

    Nice love story 🌹🌹

  • @nirmalsingh4807
    @nirmalsingh4807 Před 7 měsíci +1

    Aap ji nu Salute Hai Bai Ji

  • @gurpreetkauraulakh5113
    @gurpreetkauraulakh5113 Před 3 lety +73

    ਸੀਮਾ ਦਾ ਨਾਮ ਲੈਂਦੇ ਹੀ ਖੁਸ਼ ਹੋ ਜਾਂਦਾ ਹਾਏ

    • @ramansingh6914
      @ramansingh6914 Před 2 lety +2

      Hy 💕

    • @BhupinderSingh-yg8cg
      @BhupinderSingh-yg8cg Před 8 měsíci +4

      ਸੀਮਾ ਬੇਗਮ ਨਿੰਮੇ ਦੀ ਮਸ਼ੂਕ ਹੈ ਇਸ ਕਰਕੇ ਖੁਸ਼ ਤਾਂ ਨਿੰਮੇ ਨੇ ਹੋਣਾ ਹੀ ਹੈ ਜੀ।

    • @parmjitbhandal5249
      @parmjitbhandal5249 Před 8 měsíci

      You’re unlucky person, you have been a worst Lover. Nirmal Singh the so much affection & the Love you have had lost is a regrettable. The good attention of both are appreciative but the departed ways are bad & sad . Muhabat Zindabad, Zindabad. Nirmal Singh lost precious & priceless Jewel as thinking she may be granted to him for ever. A live version of the love story is good to listen and specially to Learn.

    • @MrJatt5630
      @MrJatt5630 Před 8 měsíci

      ​Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @MrJatt5630
      @MrJatt5630 Před 8 měsíci

      ​@@parmjitbhandal5249 😢 🎉g

  • @makhanbrar3660
    @makhanbrar3660 Před 8 měsíci +5

    good bsi ji ❤❤❤❤❤❤❤

  • @mrmrs143
    @mrmrs143 Před 8 měsíci +2

    Sacha banda khul ke gaal karda RABB kari tusi jaldi Milo Apne pyar nu.

  • @harbhajansinghgill5761
    @harbhajansinghgill5761 Před 8 měsíci +1

    ਨਿਮਾ ਜੀ ਤੁਹਾਡੀ ਮਹੱਬਤ ਸਦਾ ਸਲਾਮਤ ਰ
    ❤ਹੇ

  • @jaikamal6432
    @jaikamal6432 Před 2 lety +6

    True love story

  • @khushian4x4
    @khushian4x4 Před 8 měsíci +4

    Tuhadi dovan di muhabbat nu salaam

  • @sukhchaingill3724
    @sukhchaingill3724 Před 3 lety +8

    Good bless you

  • @rajraina2914
    @rajraina2914 Před 8 měsíci +3

    How much happy he feels while narrating the story

  • @user-ry9qi4eu7m
    @user-ry9qi4eu7m Před rokem +7

    Dil nu touch Kargil story

  • @user-eq2gh9df4p
    @user-eq2gh9df4p Před 8 měsíci +6

    Buht vadia ji

  • @luvlisingh7554
    @luvlisingh7554 Před 8 měsíci +5

    So beautiful love story ❤️ 💕

  • @mohinderkaur7867
    @mohinderkaur7867 Před 3 lety +11

    Love u two ji💕♥️🥀

  • @palwindersingh-qb1qo
    @palwindersingh-qb1qo Před 8 měsíci +5

    God bless you

  • @user-sm8mo2nv8d
    @user-sm8mo2nv8d Před 7 měsíci +1

    Drst Nima your love is blessed long live heartto heart love story you arr brave dear ❤️ ♥️ 💙

  • @JoginderSingh-my1sn
    @JoginderSingh-my1sn Před 8 měsíci +1

    Nimma vir, Mai tuhadi Border nama padh lyi hai. Tuhada likhan da style ik wakhri kism da hai. Salute hai tuhadi sachi mohabbat nu.Zindgi rshi ta tuhanu zroor mila ga.

  • @GurjeetSingh-nm9ug
    @GurjeetSingh-nm9ug Před 8 měsíci +5

    Sirf ena hi such hai ke ehne ik tarfa ashiki kiti baki ik likhari di kalpana hai te lenhde punjab ch kurhian awara hi turian firdian uthe tan parda hi bahut hai khoob tadka lagaya hai

    • @punjabivloggger7178
      @punjabivloggger7178 Před 8 měsíci

      Bilkul sehi gal aa

    • @mudassariqbal2947
      @mudassariqbal2947 Před 8 měsíci +1

      Bilkul sai keh rahe hai ap veer ji jhot bol raha hai phr b log pta nai q wah wah Kr Rahe hai sharm ani chahie Indian army soyi howi thi or Pakistan army ne pakrh k chorh dia ise or itna koi b beghrt nai hota k koi b Kisi Larki ko aise AA k Milta rahe or use koi Kuch bole hi na sirf. Is bande no chitra di Kami ay hor koi gal nai

    • @gurjotsinghdeol3360
      @gurjotsinghdeol3360 Před 6 měsíci

      nimma singh writer aa kahni osdi kalpna v sakdi aa y thodi gal such ho sakdi aa

  • @parmjitsinghsidhu0016
    @parmjitsinghsidhu0016 Před 8 měsíci +2

    Bahut khoobsurat story Veer Waheguru Ji tandrusti bakhse lambi Umar kare ❤🎉

  • @SukhpalSinghDhaliwal-xt2rt
    @SukhpalSinghDhaliwal-xt2rt Před 8 měsíci +3

    ❤❤❤❤❤❤ ਬਹੁਤ ਵਧੀਆ ਗੱਲ ਹੁੰਦੀ ਹੈ ❤❤❤❤❤❤😊

  • @gurshabadguraya4284
    @gurshabadguraya4284 Před 3 lety +13

    Love you mere area di shaan. Sachi love story film 🎬 ban ni chahidi aa.

    • @jaspreetpreet2346
      @jaspreetpreet2346 Před rokem +1

      bngi bai ....2024 ch release hou jay randhawa dii aa

    • @A.DSinghVersatile
      @A.DSinghVersatile Před 7 měsíci

      ​@@jaspreetpreet2346ki name movie da

    • @jaspreetpreet2346
      @jaspreetpreet2346 Před 7 měsíci

      @@A.DSinghVersatile hje name ni rkhya ohda ......vese ik novel aa punjabi hind-pak bordernama ohde te based aa movie

  • @gurkaransingh6699
    @gurkaransingh6699 Před 8 měsíci +4

    ਨਿੱਮਾ ਜੀ ਥੋਨੂੰ ਸੀਮਾ ਜੀ ਨੂੰ ਨਾਲ ਰੱਖਣਾ ਚਾਹੀਦਾ ਸੀ, ਥੋਡੇ ਨਾਲੋਂ ਕੁੜੀ ਜਾਦਾ ਦਲੇਰ ਲੱਗੀ ਮੈਨੂੰ.ਅਪਣੇ ਘਟੀਆ ਸੌਂਹਰਿਆ ਦਾ ਪਿੰਡ ਤੇ ਐਡਰੈੱਸ ਵੀ ਦੱਸ ਦਿੰਦੇ ਤਾ ਜੋ ਹੋਰ ਕੋਈ ਉਨ੍ਹਾਂ ਦੇ ਝਾਸੇ ਚ ਨਾ ਜਾਵੇ.

    • @kamboj_farming
      @kamboj_farming Před 7 měsíci

      ਵਾਈ। ਤੁੱਸੀ ਸਹੀ ਕਿਹਾ ਉਨਾਂ ਸਾਲੀਆ ਐਡਰਸ ਵਿਡੀਔ ਜ਼ਰੂਰ ਦਸਨਾ ਸੀ ਜੇਹੜੇ ਸਾਰੇ ਆਪਣੀ ਭੈਣ ਨਾਲ ਰੇਪ ਕੀਤਾ 😢😢😢😢😢😢

  • @GurmailSingh-kw5wn
    @GurmailSingh-kw5wn Před 8 měsíci +22

    ਇਸ ਤੇ ਫਿਲਮ ਬਣਨੀ ਚਾਹੀਦੀ ਹੈ

    • @BhupinderSingh-yg8cg
      @BhupinderSingh-yg8cg Před 8 měsíci +1

      ਸਮਾਂ ਆਉਣ ਤੇ ਫਿਲਮ ਵੀ ਬਣ ਸਕਦੀ ਹੈ ਜੀ

    • @surjitsingh7789
      @surjitsingh7789 Před 8 měsíci

      ਭਾਈ ਸਾਹਿਬ ਤੁਸੀ ਬਹੁਤ ਹੀ ਗਲਤੀ ਕੀਤੀ ਹੈ ਤੁਸੀ ਉਸ ਦਾ ਸਰੀਰ ਵੀ ਵਰਤ ਲਿਆ ਉਸ ਨੇ ਤੁਹਾਡੀ ਖਾਤਰ ਆਪਣਾ ਜਿਸਮ ਵੀ ਦਾਅ ਤੇ ਲਾ ਦਿੱਤਾ ਪਰ ਤੁਸੀ ਉਸ ਨਾਲ ਵਿਆਹ ਕਿਉ ਨਹੀ ਸੀ ਕਰਵਾਇਆ ਤੁਹਾਡਾ ਫਰਜ ਬਣਦਾ ਸੀ ਤੁਸੀ ਉਸ ਨੂੰ ਆਪਣੀ ਜਾਣ ਤੋ ਵੱਧ ਪਿਆਰੇ ਰੱਖਦਾ ਤੁਹਾਨੂੰ ਇਹ ਪਾਪ ਜਰੂਰ ਲੱਗੇਗਾ

    • @jattjatt3142
      @jattjatt3142 Před 8 měsíci

      ​@@BhupinderSingh-yg8cg😊😊😊😮😮😊😊😊😊😅😅😅😮😅😮😊😊😊😊😊😊😊😊😊😊😊😊😊😊😊😊😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @tonysappal7792
      @tonysappal7792 Před 8 měsíci

      ਬਿਲਕੁਲ ਬਾਈ ਜੀ ਮੈ ਇਹਨਾ ਦੀ ਸਵੈ ਜੀਵਨੀ ਪੜੀ ਐ ਬਾਹੁਤ ਸੋਹਣੀ ਐ ਇਸ ਤੇ ਬਣਨੀ ਚਾਹੀਦੀ ਐ

  • @naharsinghsekhon1586
    @naharsinghsekhon1586 Před 8 měsíci +3

    ਪ੍ਰਮਾਤਮਾ ਇਹਨਾ ਦੋਵਾ ਨੂੰ ਅਗਲੇ ਜਨਮ ਵਿੱਚ ਮਿਲਾਉਣਾ

  • @darshansingh4911
    @darshansingh4911 Před 8 měsíci +5

    ਆਸਕੀ ਤੇਰੀ ਸਵਾਹ ਦੀ ਸੀ ਉਹ ਤਰਲੇ ਕਰਦੀ ਸੀ ਮੈਨੂੰ ਰੱਖ ਲਵੋ ਤੇ ਤੂੰ ਰੱਖ ਨਹੀ ਸਕਿਆ ਫਿਰ ਕਹਿੰਦਾ ਉਹਨੇ ਮੈਨੂੰ ਛਪਵਾਉਣ ਲਈ5. 7 ਲੱਖ ਰਪੈ ਖਰਚੇ ਨਾਲੇ ਕਹਿੰਦਾ ਦੱਸ ਪੰਦਰਾ ਹਜਾਰ ਉਸ ਵੇਲੇ ਬਹੁਤ ਸੀ ਨਾਲੇ ਕਹਿੰਦਾ ਇੱਜਤ ਦੀ ਲਾਈ ਮੇਰੀ ਖਾਤਰ ਤੂੰ ਦੱਸਕੇ ਬਦਨਾਮੀ ਕਰ ਰਿਹਾ ਕੋਈ ਇਸ ਵਿੱਚ ਸਚਾਈ ਲੱਗ ਨਹੀ ਰਹੀ ਕੁਰਾ ਝੂਠ ਜਾਪਦਾ ਹੈ

    • @gurjotsinghdeol3360
      @gurjotsinghdeol3360 Před 6 měsíci +1

      Y mein v eh he such riha c ek passey kehnda 15hajar buhat hunda c duje passey kehnda 3 lakh dita

  • @Pritpal72
    @Pritpal72 Před rokem +7

    ਨਿਰਮਲ ਦੀ ਸੀਮਾ ਨਾਲ ਮੁਲਾਕਾਤ ਹੋ ਗਈ ਜਾਂ ਨਹੀਂ, ਇਸ ਬਾਰੇ ਜਰੂਰ ਦੱਸਣਾ ਜੀ। ਹੋ ਸਕੇ ਤਾਂ ਇਹਨਾਂ ਦਾ ਫ਼ੋਨ ਨੰਬਰ ਦੇ ਦਿਓ ਜੀ

    • @BhupinderSingh-yg8cg
      @BhupinderSingh-yg8cg Před 8 měsíci +1

      ਮੌਬਾਇਲ ਨੰਬਰ (ਅਠਾਸੀ ਚਾਰ ਸੌ ਬਹੱਤਰ ਨੜਿਨਵੇ ਜ਼ੀਰੋ ਜ਼ੀਰੋ ਚਾਰ) ਤੇ ਗੱਲ ਕਰਨੀ ਜੀ

    • @BhupinderSingh-yg8cg
      @BhupinderSingh-yg8cg Před 8 měsíci +1

      ਨਿਰਮਲ ਨਿੰਮਾ ਲੰਗਾਹ ਬਾਈ ਜੀ ਨਾਲ ਗੱਲਬਾਤ ਕਰਨੀ ਹੈ ਤਾਂ ਇਸ ਮੌਬਾਇਲ ਨੰਬਰ ਤੇ ਗੱਲ ਕਰੋ ਜੀ। (ਅਠਾਸੀ ਚਾਰ ਸੌ ਬਹੱਤਰ ਨੜਿਨਵੇ ਜ਼ੀਰੋ ਜ਼ੀਰੋ ਚਾਰ)

    • @fansidhumosewala
      @fansidhumosewala Před 8 měsíci +1

      ​@@BhupinderSingh-yg8cg😂😂😂😂 amli naal gal kyu krni sala bnea writting da blackya huna hor tatte fadhan janda c musalmana de Pakistan ja bondo ho o den janda ho o 😂😂😂

    • @yuvrajbodybuilderindian6793
      @yuvrajbodybuilderindian6793 Před 8 měsíci

      @@fansidhumosewalaudar v jgad hi c gafoor uhna ne ehnu pehla das dita c kudi uhna di chalu ah eh sala rang te hi dhul gea udar seema ne sara kunva upro langaea hona

    • @vickyasr
      @vickyasr Před 7 měsíci +1

      Hun te Bajwa v Ronda hona😂.mere palle Ki py gya.😂ider Lok keh rhe K Sachi mhobat AA.odr bhave Bajwa da marn ho Gya hove😂😂😂😂

  • @bhupinder1966
    @bhupinder1966 Před 8 měsíci +3

    ਬਹੁਤ ਔਖੀ ਜ਼ਿੰਦਗੀ ਦੀ ਕਹਾਣੀ ਬਿਆਨ ਕੀਤੀ ਨਿਰਮਲ ਸਿੰਘ ਨਿੰਮੇ ਵੀਰ ਨੂੰ

  • @Gurjitsingh-vk2dw
    @Gurjitsingh-vk2dw Před 8 měsíci +2

    Seema is great

  • @naibsingh2354
    @naibsingh2354 Před 8 měsíci +3

    Salute to both of you 🎉🎉🎉

  • @nirmalsingh9933
    @nirmalsingh9933 Před 8 měsíci +3

    wah ji wah rb vrge ho ji tusi

  • @GurcharanSinghCheema-qz4ji
    @GurcharanSinghCheema-qz4ji Před 8 měsíci +1

    Really a good interview, thanks so much

  • @JagsirSingh-ve1kk
    @JagsirSingh-ve1kk Před 5 měsíci +1

    ਬਹੁਤ ਹੀ ਵਧੀਆ ਬਾਈ ਜੀ ਸਤਿ ਸ੍ਰੀ ਆਕਾਲ ਜੀ

  • @kuljitsingh5883
    @kuljitsingh5883 Před 8 měsíci +6

    nimma ji tusi apna te viah kra lya per tusi apne sahura parivar pammi tara singh di beti seema pak valo te usdi beti bare jo tusi bol rahe tuhanu sohba nahi dinda ave kise de ghar kalesh na pao ih hi behtar rahega dhanwad

  • @sukhmanjotsingh7427
    @sukhmanjotsingh7427 Před 8 měsíci +2

    Simma is great woman

  • @sunitarani3073
    @sunitarani3073 Před 5 měsíci +1

    ਵਾਹਿਗੁਰੂ ਜੀ ❤