ਪੰਜਾਬੀਆਂ ਨੇ ਦਿਖਾਏ ਅਫ਼ਰੀਕਾ ਦੇ ਅਸਲ ਰੰਗ Nairobi National Park | Punjabi Travel Couple | Ripan Khushi

Sdílet
Vložit
  • čas přidán 12. 09. 2024

Komentáře • 367

  • @GurmeetSingh-gz3fc
    @GurmeetSingh-gz3fc Před rokem +66

    ਕੀਨੀਆ ਦੇਸ਼ ਅੰਦਰ ਜਿਹੜੇ ਪੰਜਾਬੀ ਪਰਿਵਾਰ ਰਹਿੰਦੇ ਐ, ਗੁਰੂ ਮਹਾਰਾਜ ਹਮੇਸ਼ਾਂ ਇਨਾ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

    • @MultiDo-MD
      @MultiDo-MD Před rokem

      Oh bai sarea ute hona chahida❤❤

  • @JagtarSingh-wg1wy
    @JagtarSingh-wg1wy Před rokem +67

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਨਾਲ ਹੀ ਇਹਨਾਂ ਪੰਜਾਬੀ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਸ ਯਾਤਰਾ ਦੌਰਾਨ ਸਹਿਜੋਗ ਕੀਤਾ ਹੈ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    • @ranbirsinghjogich197
      @ranbirsinghjogich197 Před rokem +3

      ਜੀਉਂਦੇ ਰਹਿਣੇ ਸਾਡੇ ਪੰਜਾਬੀ ਭੈਣ ਭਰਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹੁਣ ਸੁਖ ਭੋਗ ਰਹੇ ਹਨ।ਇਹ ਆਪਣੇ ਗੁਰੂ ਚਰਨਾਂ ਨਾਲ ਜੁੜੇ ਰਹਿਣ ਇਹੋ ਅਰਦਾਸ ਹੈ।

    • @ParminderSingh-jo8zf
      @ParminderSingh-jo8zf Před rokem

      ​@@ranbirsinghjogich197😢

  • @harmeshkaur763
    @harmeshkaur763 Před rokem +9

    ਬਹੁਤ ਹੀ ਵਧੀਆ ਤੇ ਬਹੁਤ ਬਹੁਤ ਧੰਨਵਾਦ ਅਫਰੀਕਾ ਵਿੱਚ ਰਹਿੰਦੇ ਪੰਜਾਬੀਆਂ ਦਾ ਜਿਹਨਾ ਨੇ ਸਹਿਯੋਗ ਦਿੱਤਾ

  • @balwindersinghsaini8141
    @balwindersinghsaini8141 Před rokem +25

    ਰਿਪਨ ਅਤੇ ਖੁਸ਼ੀ ਨੇ ਸਾਨੂੰ ਪੂਰੀ ਦੁਨੀਆ ਦੀ ਸੈਰ ਕਰਵਾ ਦੇਣੀ ਹੈ ਇਸ ਕਪਲ ਦਾ ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ❤🎉

  • @Jayladhershorts666
    @Jayladhershorts666 Před rokem +11

    ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ🙏ਜੀ ਕੀ ਜੈ।
    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏 ਪਰਮਾਤਮਾ ਚੜਦੀ ਕਲ੍ਹਾ ਚ ਰੱਖੇ ਸਭਨੂੰ ।।

  • @bholanangalwala3687
    @bholanangalwala3687 Před rokem +13

    ਜਿੱਥੇ ਜਾਣ ਪੰਜਾਬੀ ਪੰਜਾਬ ਵਸਾ ਲੈਂਦੇ ਨੇ ਖਾਸ ਕਰ ਰਿਪਨ ਤੇ ਖੁਸ਼ੀ god bless you ❤❤

  • @Aaj361
    @Aaj361 Před rokem +14

    KDA
    140J
    ਭਰਾ ਜੀ ਦੀ ਗੱਡੀ ਚ ਖੰਡਾ❤
    ਬਹੁਤ ਵਧੀਆ ਲੱਗਾ ਜੀ ਸਿੱਖੀ ਨਾਲ ਪਿਆਰ ਦੇਖ ਕੇ

  • @user-th4tb7ch9l
    @user-th4tb7ch9l Před rokem +36

    ਰਿਪਨ,,, ਖੁਸੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਲੌਗ ਦਾ ਟਾਈਮ ਥੋੜਾ ਲੰਬਾ ਕਰੋ। ਜਦੋਂ ਤੱਕ ਨਜਾਰਾ ਆਉਣ ਲੱਗਦਾ ਵਲੌਗ ਖਤਮ ਹੋ ਜਾਂਦਾ ਘੱਟੋ ਘੱਟ 45 ਮਿੰਟਾਂ ਦਾ ਹੋਣਾ ਚਾਹੀਦਾ ਵਲੌਗ ਜੀ ਧੰਨਵਾਦ ਸਹਿਤ ਸਮੂਹ ਢਿੱਲੋਂ ਪਰਿਵਾਰ👨👦👧👩👴👵 ਸਤਿ ਸ੍ਰੀ ਅਕਾਲ🙏🙏🙏🙏

  • @a-oneboutique
    @a-oneboutique Před rokem +1

    ਰਿਪਨ ਵੀਰ ਅਫਰੀਕਨ ਜੰਗਲ ਦਾ ਧਰਤੀ ਉੱਪਰ ਕਿ ਅਸਰ ਪੈਂਦਾ
    A life on our planet 🌎
    ਕਿਤਾਬ ਵਿਚ ਬਹੁਤ ਸੋਹਣੇ ਤਰਿਕੇ ਨਾਲ ਲਿਖਿਆ ਹੋਇਆ ਹੇ
    ਪੜਣਾ ਜਰੂਰ

  • @GurjitSingh-tb1lm
    @GurjitSingh-tb1lm Před rokem +3

    ਇਹ ਲਾਲ ਸਲਟ ਵਾਲਾ ਵੀਰ ਜੀ ਸਾਡੇ ਨਾਲ ਦੇ ਪਿੰਡ ਦਾ ਪਿੰਡ ਬੁਆਣੀ ਦਾ ਸਾਡਾ ਪਿੰਡ ਲੰਢਾ ਜ਼ਿਲ੍ਹਾ ਲੁਧਿਆਣਾ ਹਲਕਾ ਪਾਇਲ ਸ਼ਹਿਰ ਦੋਰਾਹਾ ਕੋਲ ਪਿੰਡ ਦੇ ਪਿੰਡ ਬੁਆਣੀ ਸਾਡੇ ਪਿੰਡਾਂ ਦੀ੍ ਕਹਾਵਤ ਹੈ ਲੰਢਾ ਬੁਆਣੀ ਭੱਠਲ ਘੁਡਾਣੀ ਜਿੱਥੇ ਰਹਿੰਦਾ ਗੋਡੇ ਗੋਡੇ ਪਾਣੀ ਗੱਲ ਸੋ ਆਨੇ ਸੱਚੀ ਹੈ ਜੀ

  • @AmarjeetSingh-dm4mj
    @AmarjeetSingh-dm4mj Před rokem

    ਬਹੁਤ ਖੂਬਸੂਰਤ ਤੇ ਵਧੀਆ
    ਸਿਫ਼ਤ ਕਰਨ ਲਈ ਜੋ ਸ਼ਬਦਾਂ ਦੇ ਜਾਦੂਗਰ ਹੁੰਦੇ ਉਨ੍ਹਾਂ ਕੋਲ ਸ਼ਬਦ ਖਤਮ ਹੋ ਜਾਣ
    ਪਰ ਸਿਫ਼ਤ ਨਹੀਂ ਕਰ ਹੋਣੀ
    ਅੰਤ ਬਹੁਤ ਵਧੀਆ ਵਧੀਆ ਵਧੀਆ
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੇ ਕੀਨੀਆ ਤੇ ਅਫਰੀਕਾ ਵਿੱਚ ਵਸਦੇ ਪੰਜਾਬੀਆਂ ਨੂੰ

  • @BalvirSingh-kz3uf
    @BalvirSingh-kz3uf Před rokem +19

    ਵਾਹਿਗੁਰੂ ਜੀ ਮੇਹਰ ਰੱਖੀ ਪੰਜਾਬੀਆਂ ਤੇ ਜੀ

  • @PreetPreet-yd4ni
    @PreetPreet-yd4ni Před rokem +4

    ਬੌਬੀ ਵੀਰ ਦੇ ਪਿੰਡ ਰਾੜਾ ਸਾਹਿਬ ਦੇ ਨਾਲ ਘਲੋਟੀ ਮੇਰੇ ਨਾਨਕੇ ਪਿੰਡ ਹੈ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਸਾਰੇ ਪੰਜਾਬੀ ਪਰਿਵਾਰਾਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ

  • @Lakha_Allowal
    @Lakha_Allowal Před rokem +25

    ਇਸਨੂੰ ਕਹਿੰਦੇ ਨੇ ਅਸਲੀ ਬਲਾਗਿੰਗ ,ਹਰ ਇੱਕ ਵੀਡੀਓ ਦੇਖਕੇ ਐਵੇਂ ਲੱਗਦਾ ਜਿਵੇਂ ਅਸੀਂ ਖ਼ੁਦ ਘੁੰਮ ਰਹੇ ਹੋਈਏ, ਦਿਲੋਂ ਧੰਨਵਾਦ ਪੰਜਾਬੀ ਟਰੈਵਲ ਕੱਪਲ ਦਾ

  • @ManjitKaur-cl7su
    @ManjitKaur-cl7su Před rokem +25

    ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰੲੇਓ ਵੀਰ ਜੀ ਨੲੀ ਤਾਂ ਸਾਨੂੰ ਕਿੰਨੇ ਦਿਖਾਣਾ ਸੀ ਸਾਨੂੰ ਨਵੀਆਂ ਨਵੀਆਂ ਜਗਾਵਾਂ

  • @rajpalkaur21
    @rajpalkaur21 Před rokem +1

    ਪੰਜਾਬੀ ਆ ਦੀਸਾਰੀ ਦੁਨੀਆਂ ਵਿੱਚ ਜੈ ਏ ਮਾਲਕ ਇਹਨਾਂ ਨੂ ਚੜ੍ਹਦੀ ਕਲਾ ਵਿਚ ਰੱਖੇ

  • @GurmeetSingh-gz3fc
    @GurmeetSingh-gz3fc Před rokem +6

    ਰਿਪਨ + ਖੁਸ਼ੀ ਆਪ ਬਹੁਤ ਹੀ ਸੋਹਣਾ ਏਰੀਆ ਦਿਖਾ ਰਹੇ ਹੋ, ਤੇ ਗੁਰੂ ਘਰਾਂ ਦੇ ਦਰਸ਼ਣ ਦੀਦਾਰੇ ਵੀ ਕਰਵਾ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ

  • @SidhuCreations13
    @SidhuCreations13 Před rokem +3

    ਪੰਜਾਬੀਆਂ ਨੂੰ ਰੱਬ ਦੀਆਂ ਰੱਖਾਂ,,
    ਮੈਨੂੰ ਮਾਣ ਪੰਜਾਬੀ ਹੋਣ ਦਾ

  • @HarinderSingh-zb1gn
    @HarinderSingh-zb1gn Před rokem +10

    ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਸਾਨੂ ਘਰ ਬੈਠਿਆ ਨੂ ਸੈਰ ਕਰਾਉਣ ਲਈ 🙏

  • @AshokSingh-if3wg
    @AshokSingh-if3wg Před rokem +10

    Waheguru ji ka kalsa waheguru ji ki fateh ji 🙏 happy jarny

  • @jaspalsingh8845
    @jaspalsingh8845 Před rokem

    ਵਾਹ ਬਾਈ ਜੀ ਤੁਹਾਡੇ ਨਾਲ ਅਸੀਂ ਵੀ ਤੁਹਾਡੇ ਨਾਲ ਈਸਟ ਅਫ਼ਰੀਕਾ ਘੁੰਮੀ ਜਾ ਰਹੇ ਹਨ

  • @swarnsingh6145
    @swarnsingh6145 Před rokem +7

    ਵਾਹ ਜੀ ਵਾਹ ਰਿੰਪਨ ਅਤੇ ਖੁਸ਼ੀ ਇਹੋ ਜੇਹੀ ਖੂਬਸੂਰਤ ਦੁਨੀਆਂ ਵਖਾਣ ਵਾਸਤੇ ਼਼਼ਧੰਨਵਾਦ ਸਹਿਤ।।। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @SukhwinderSingh-wq5ip
    @SukhwinderSingh-wq5ip Před rokem +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kashmir3557
    @kashmir3557 Před rokem

    ਪੰਜਾਬੀ ਜਿਥੇ ਵੀ ਗਏ ਆਪਣੇ ਦੇਸ਼ ਦੀ ਬਦਨਾਮੀ ਜ਼ਰੂਰ ਕਰਦੇ ਆ ਦੂਜੇ ਦੇਸ਼ਾਂ ਚ 😢

  • @amandeepsingh7321
    @amandeepsingh7321 Před rokem +1

    ਹਰੇਕ ਕੰਮ ਦਾ ਕੋਈ ਨਾ ਕੋਈ ਉਸਤਾਦ ,ਪੀਰ ਜਾਂ ਕਿੰਗ ਹੁੰਦਾ ਬਲਾਗ ਤਾਂ ਹੋਰ ਬਹੁਤ ਲੋਕੀ ਬਣਾਉਂਦੇ ਆ ਲੇਕਿਨ ਉਸਤਾਦ ਤੁਸੀ ਓ ਬਾਈ ਜੀ ਸਿਰਾ ਗੱਲਬਾਤ ਆ ਪੂਰੀ 💫😊

  • @bnnn9859
    @bnnn9859 Před rokem +1

    ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਤੇਰੀ ਅਵਾਜ਼ ਬਹੁਤ ਮਿੱਠੀ ਹੈ ਜਿਦਾ ਤੁਸੀਂ ਦਖੋਦੇ ਹੋ ਤੇ ਸਮਝੋਦੇ ਉ ਬਹੁਤ ਵਧੀਆ ਲਗਦਾ ਇਸੇ ਲਈ ਸਿਰਫ ਥੋਡਾ ਬੰਲੋਗ ਤੇ ਨਿਸਾਨ ਸਿੰਘ ਆਸਟ੍ਰੇਲੀਆ ਬੀਰ ਦਾ ਬੰਲੋਗ ਦੇਖੀਦਾ ਨਿਸਾਨ ਸਿੰਘ ਆਸਟ੍ਰੇਲੀਆ ਬੀਰ ਵੀ ਗੁਰੂ ਘਰ ਦਿਖੋਦੇ ਤੇ ਬਹੁਤ ਵਧੀਆ ਇਤਹਾਸ ਸੁਣਾਉਂਦੇ ਹਨ ਉਨਾ ਦੀ ਅਵਾਜ਼ ਵੀ ਬਹੁਤ ਮਿੱਠੀ ਤੇ ਬਦੀਆ ਸੰਮਝੌਦੇ ਨੇ ਗੁਰੂ ਸਾਹਿਬ ਦੋਵੇਂ ਬੀਰਾ ਨੂੰ ਤੇ ਸਾਰੇ ਪੰਜਾਬੀਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @KulwantSingh-in5sg
    @KulwantSingh-in5sg Před rokem +6

    ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਡੇ ਦੋਨਾ ਤੰਦਰੁਸਤ ਰੱਖਣ ਜੀ

  • @manpreetatwal6270
    @manpreetatwal6270 Před rokem

    Waheguru ji 🙏🏻🙏🏻🙏🏻 love you sidhu mosewala forever 😘😘😘

  • @parwinderkumarparwinder2457

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @lavjitgill6130
    @lavjitgill6130 Před rokem +1

    ਧੰਨਵਾਦ ਬਾਈ ਜੀ ਪੰਜਾਬ ਬੈਠੇ ਦੁਨੀਆ ਦੀ ਸੈਰ ਕਰਾਉਣ ਦਾ

  • @baaz.channel.au.
    @baaz.channel.au. Před rokem +2

    ਮੱਖਣ ਸਿੰਘ ਕੀਨੀਆ ਵਾਲਿਆ ਦਾ ਵੀ ਜ਼ਿਕਰ ਕਰੋ ਜੀ,, ਜਿਨ੍ਹਾਂ ਨੇ 12 ਸਾਲ ਜੇਲ ਕੱਟੀ ਆ ਕੀਨੀਆ ਦੀ ਆਜ਼ਾਦੀ ਲਈ

  • @DeepS555
    @DeepS555 Před rokem +10

    Kenya tour is turning out to be the most exciting one ever covered by PTC. It’s challenging to miss any episode. Can only say WOW ! !

  • @user-eg7ot4jy1y
    @user-eg7ot4jy1y Před rokem

    Khushi Ripan waheguru tuhanu sda tandrust rakhn bahut jyada vadhya vlog bnande ho punjabia di shan ho tuc

  • @sukhmandhindsa9096
    @sukhmandhindsa9096 Před rokem +1

    Ohh wahh hoo sada pind kol deh ne Bobby veera nice gbu all

  • @gurwinderkaur2547
    @gurwinderkaur2547 Před rokem +9

    Veere tuhada dhanwad a ane efforts karan lai 🎉sanu sachi aounde a vibe South Africa jidda asi ghum rahe hoyea!! 🎉

  • @TarsemSingh-st1vw
    @TarsemSingh-st1vw Před rokem +1

    Hello ripan te khushi beta ji Bahut bahut piar beta ji kinia rahinde punjabi families nu sade valo sat shri akal punjabian di mahman nivazi te sab jande aa keep itcup beta, ji god bless both of you Lakhwinder Kaur from gurdaspur

  • @bhagwansingh-hh3rs
    @bhagwansingh-hh3rs Před rokem

    Karamgarh barnala god, Punjabi capal tarevlar safal Kare ji very good nice ji Wahegur ji ka kaalsa Baheguru ji ka kaalsa Baheguru ji ki fateh

  • @RajinderSingh-pk6fm
    @RajinderSingh-pk6fm Před rokem

    ਇੰਡੀਆ ਵਿੱਚ ਸ਼ੇਰ ਗੁਜਰਾਤ ਦੇ ਗਿਰ ਜੰਗਲ ਵਿੱਚ ਹਨ

  • @ShakeelHussainVlogs
    @ShakeelHussainVlogs Před rokem +5

    love from punjab pakistan ❤️❣️🇵🇰

  • @TransportLive
    @TransportLive Před rokem

    Very good sir ji I'm from India nalagarh

  • @KalaSingh-km6xv
    @KalaSingh-km6xv Před rokem +1

    ਹੁਣ ਫੇਰ ਸੋਹਣੇ ਸੋਹਣੇ ਸ਼ੇਰ ਦਿਖਾਓ 😅

  • @kanwarjeetsingh3495
    @kanwarjeetsingh3495 Před rokem

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ। ਬਲੋਗ ਬਹੁਤ ਵਧੀਆ ਲਗਦੇ ਨੇ। ਤੁਸੀ ਜਿਸ ਵੀ ਇਲਾਕੇ ਦੇ ਦਰਸ਼ਨ ਕਰਵਾਉਂਦੇ ਹੋ ਉਸ ਦਾ ਇਤਿਹਾਸ ਵੀ ਦਸਦੇ ਹੋਏ ਇਹ ਬਹੁਤ ਵਧੀਆ ਲੱਗਦਾ ਹੈ। ਪ੍ਰਮਾਤਮਾ ਮੇਹਰ ਬਣਾਈ ਰਖੇ।

  • @LakhwinderSingh-se7fw
    @LakhwinderSingh-se7fw Před rokem +3

    Watching from New York 🇺🇸 tuhde vlogs daily dekhda aa paji aasi puri fmily bhot vdia hunde tuhde vlogs America v ayo jldi athe bhot kuch aa loka nu dekhan lee ❤️❤️

  • @gurunanakhandloom
    @gurunanakhandloom Před rokem +1

    Convey our big thanks to our Punjabi families for supporting you,Enna Pyar tan Kade Apne v nahi dinde

  • @RajKumar-tl1ov
    @RajKumar-tl1ov Před rokem

    N. N. Park is very beautiful kirpa karke daso ji jo geet vlog de starting vich chalde ohde ki sabd ne te punjabi ch ohna da ki earth he

  • @rajinderkaur3332
    @rajinderkaur3332 Před rokem +5

    Happy journey ripan &khushi 🎉❤❤

  • @user-eg7ot4jy1y
    @user-eg7ot4jy1y Před rokem

    Asi sari family dekhde ha sare video tuhade

  • @baljindersingh7802
    @baljindersingh7802 Před rokem +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ox4tt1mc4n
    @user-ox4tt1mc4n Před rokem +1

    Lucky and lovely couple visiting world wide ❤

  • @surjitgrewal
    @surjitgrewal Před rokem

    From the core of my heart, I am very thankful to the families who helped you and indirectly help us to see the Nairobi. Wheguru keep them in Chardikallan.

  • @manavclinic162
    @manavclinic162 Před rokem

    Music bhaut vadia laya y piche god bless u

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਜੀ ਬਾਈ ਜੀ ਨਾਇਸ਼ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏।। ਕਰਮਗੜ ਜਿਲਾ ਬਰਨਾਲਾ ਜੀ ਅਮਰਜੀਤ ਸਿੰਘ ਚਹਿਲ ਜੀ

  • @ManpreetKaur-hp2br
    @ManpreetKaur-hp2br Před rokem

    Punjabi travel Cauple sada ta man mho liya waheguru ji mehar bnai rakhe 🙏🙏

  • @MakhanSingh-w6g
    @MakhanSingh-w6g Před rokem

    Sat Shri Akal ji Bai Nice video ji Bai I'm wating ur video in jaganda beacuse me live in there 2 weeks I know there Gurudwara and akashiya mall ok Bai I'm from pillipan

  • @simrangill6936
    @simrangill6936 Před rokem +1

    God bless you guys 😊stay safe and healthy 😊

  • @omparkashsingh1851
    @omparkashsingh1851 Před rokem

    Sada Chardi Kala Sari Duniya Sahar karao Rab Tubidy Har manokamna Puri Karen all the best

  • @vijayrai619
    @vijayrai619 Před rokem

    Veer ji ik veer reply kardo main toda bhout Vada fan ha from fazilka border vilage hai mera hai

  • @harjeevansinghbsingh
    @harjeevansinghbsingh Před rokem

    Music bohat sohna veer g jado vlog start hunda maja e a janda

  • @anureetkaursidhu3774
    @anureetkaursidhu3774 Před rokem

    ਮੈਂ ਬੋਹਤ ਖੁਸ਼ ਹਾਂ thaks beta ਜੀ national parak ਲੇ ਕੇ ਜਾਣ ਲਈ

  • @GurbaniisJagMehChanan
    @GurbaniisJagMehChanan Před rokem +3

    ਬਹੁਤ ਵਧੀਆ 🎉🎉🎉🎉

  • @Gambhirsisters
    @Gambhirsisters Před rokem

    Bhaji Jo vo hai aa tuc music bout vadiya adit kita jdo vlog Start hunda Africa an tone

  • @kvbenipal8960
    @kvbenipal8960 Před rokem +1

    ਭੁੱਖ ਦੇ ਮਾਰੇ ਪਏ ਆ ਸ਼ੇਰ 😂

  • @manmohansinghsaran339
    @manmohansinghsaran339 Před rokem +3

    Love ur daily vlogs. Thanks for sharing information and make us travel along with you.😊

  • @navideol2644
    @navideol2644 Před rokem

    Bai Chandigarh lion safari haigi aaa

  • @baljindersingh7802
    @baljindersingh7802 Před rokem +1

    I love you betee and beta i

  • @dayasingh3989
    @dayasingh3989 Před rokem

    Veer ji very good parmatma tohnua harek jagah guhman firen di taqat bakhse

  • @Gurvinderchopra2020
    @Gurvinderchopra2020 Před rokem

    Yr ik tan video starting te jedha sound chalda Manu tan Kant badda laggda .... Heeee joooo chaaaa

  • @gurmailkaur465
    @gurmailkaur465 Před rokem +1

    Hi ripen n kushi I'm from London Africa toor is too good I liket start music yarr velog vich jaan pa diti keept up good bless you both

  • @HarjinderSingh-ji6ci
    @HarjinderSingh-ji6ci Před rokem

    Beautiful beautiful video beta ji I m Harjinder Singh Stockholm Sweden

  • @jugindersingh4910
    @jugindersingh4910 Před rokem +3

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @lekhraj9035
    @lekhraj9035 Před rokem +1

    Very nice vido 👌👌👌👌👌👌👌🙏🙏🙏🙏🙏🙏wehguru mehar kre sada khush rho love from moga punjab

  • @simarpreetsingh5723
    @simarpreetsingh5723 Před rokem

    Apne punjabiya nu bhaut gat pta a South Africa vare 🇿🇦

  • @SatpalSingh-i5p
    @SatpalSingh-i5p Před 8 měsíci

    Thank,you,rimpan, khushi.with punjabi family

  • @satinderuk
    @satinderuk Před rokem +2

    ਅਗਲਾ ਟੂਰ uk ਵੱਲ ਦਾ ਰੱਖ ਲੋ ਵੀਰ 😊

  • @farmer-jatt
    @farmer-jatt Před rokem

    Veer tera hayee hayee hoo dra dinda yr🤣🤣🤣🤣🤣

  • @parteekdahuja1387
    @parteekdahuja1387 Před rokem

    Very _very thank you Ripan & Khushi aj ta bhot najara aaya vlog dekh k aane sone view , sade aargeee ta sapne ch v ni dekh sakde c so dubara thanks alot 🙏❤️❤️❤️❤️

  • @maninderbutter9587
    @maninderbutter9587 Před 11 měsíci

    ਬਮਾਣਈ ਮੇਰੇ ਪਿੰਡ ਕੋਲ। ਕਾਲਾ ਕੁੱਬਡੀ ਖੁਡਾਰੀ

  • @rajendersinghdhillon5413

    Great.african rhinos has two horn.
    Indian has single horn.

  • @jaspalkaur9843
    @jaspalkaur9843 Před rokem +2

    Happy journey ripank and beautiful khush i❤❤🎉

  • @jaswindersekhon3881
    @jaswindersekhon3881 Před rokem +3

    Hello nice to see Africa with your camera eyes ❤

  • @ManpreetSingh-pt9pn
    @ManpreetSingh-pt9pn Před rokem

    Bai nariobi de nal Mombasa be dekh kye aao

  • @Guru.ka.Darshan.Shorts
    @Guru.ka.Darshan.Shorts Před rokem +1

    Sachi kinian bahut wadia country aa ji nice vlog ji🎉❤

  • @user-mw3fh5qs3q
    @user-mw3fh5qs3q Před rokem +1

    ਬਹੁਤ ਵਧੀਆ ਵਲੌਗ।

  • @ranakaler7604
    @ranakaler7604 Před rokem

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਬਹੁਤ ਖੂਬ ਜੀ, ਵਲੋ ਰਾਣਾ ਰਾਣੀਪੁਰੀਆ,

  • @hansaliwalapreet812
    @hansaliwalapreet812 Před rokem +2

    Happy journey ❤❤❤❤to both of you ❤ ♥

  • @kamalsandhu6391
    @kamalsandhu6391 Před rokem

    BROTHER eda lgg reha v assi v thude nal gum rhe a .. bhut enjoy kri de thude volgs...music is perfect ....Africa music 🎶 🎵

  • @karamjitgill6787
    @karamjitgill6787 Před rokem

    God bless u always Ripen and Khushi dear

  • @jagdevgill1406
    @jagdevgill1406 Před rokem +1

    Amazing Video👌👍 God bless you all 🙏♥️🇨🇦♥️
    Have a Happy Journey guys 💐💐 Stay safe and stay blessed 🙏

  • @luckysingh6316
    @luckysingh6316 Před rokem +1

    Bai g vlogs di timeing 35to 45minte tak di kita jaye

  • @lovedeepbrar96
    @lovedeepbrar96 Před rokem

    Oh music vla bnda. Kehda eh. Sidhu moosewala haiga. I know him.. 19.40 min te. Chdai c. Jaat d.

  • @manjindersingh5879
    @manjindersingh5879 Před rokem

    Bhout khub dekh ke Anand ah geya

  • @malkitsingh4346
    @malkitsingh4346 Před rokem

    ਵਾਹਿਗੁਰੂ ਜੀ

  • @sukhdevkhan4430
    @sukhdevkhan4430 Před rokem

    ਹਿਲੋ ਰਿਪਨ ਐਂਡ ਖੁਸ਼ੀ ਐਂਡ ਰਾਜਾ ਫੈਮਿਲੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਤੇ ਆਪਣਾ ਖਿਆਲ ਰੱਖਣਾ ਜੀ ਗੋਂਡ ਬਿਲਸ ਯੂ

  • @jitgamer8501
    @jitgamer8501 Před rokem

    navdeepbrar bai 🤔khnda ena 14 15 countries'ghumia a 😂 te akhbar te 30 shpatia

  • @BaljinderKaur-qv3qg
    @BaljinderKaur-qv3qg Před rokem +1

    Waheguru ji tusi mehar krna privaar te

  • @Bhinda_
    @Bhinda_ Před rokem +1

    Nice video Ji paaji

  • @jeetnagra9950
    @jeetnagra9950 Před rokem

    Ripan ji use u r glasses to protect u r eyes.❤😮

  • @gurdeepsingh-sp4jo
    @gurdeepsingh-sp4jo Před rokem

    ਕਨਾਡਾ ਦਾ ਅਫਰੀਕਨ ਸਫਾਰੀ ਵੀ ਕਾਫੀ ਵੱਡਾ ਹੈ ।

  • @bsjaura8861
    @bsjaura8861 Před 11 měsíci

    Back ground music v Bakmaal thanks veer v Gud job stay blessed

  • @mangakakru1861
    @mangakakru1861 Před rokem

    Love you Bai g penn g sat shiri Akal g