ਡਿਬਰੂਗੜ੍ਹ ਜੇਲ੍ ਚੋ ਚੱਲ ਰਹੀ ਆ ਪੰਜਾਬ ਨੂੰ ਬਰਬਾਦ ਕਰਨ ਵਾਲੀ ਰਾਜਨੀਤੀ || ਗਿਆਨੀ ਬੂਟਾ ਸਿੰਘ

Sdílet
Vložit
  • čas přidán 28. 06. 2024
  • #amritpalsingh #pardhanmantribajeke #warispunjabde #deepsidhu #mp #mla #gianibutasingh #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab #amritpalsinghwarispunjabde #neverforget #sikhisim #nihangsingh #panjab #punjabinews #newsupdate #newstoday #police #newsfeed #apnapunjabmedia #punjabnewsupdate #apnapunjabnritv #sikhhistory #card #news #amritpalsinghji #khalistani #punjabnews #punjabiyouth #arrested #arrest #punjabpolice #husiarpur #jogasinghkhalistani #sirhind #jogasingh #arrestedman #sirhindfatehgarhsahib #punjabpolicefanclub

Komentáře • 210

  • @RanjitSingh-rn9uc
    @RanjitSingh-rn9uc Před 2 dny +24

    ਸਿਰਾ ਗੱਲਬਾਤ ਗਿਆਨੀ ਬੂਟਾ ਸਿੰਘ ਜੀ । ਜੇ ਸਰਕਾਰ ਐਦਾਂ ਕੈਦੀ ਰਿਹਾ ਕਰਦੀ ਹੁੰਦੀ ਤਾਂ, ਹਵਾਰਾ, ਰਾਜੋਆਣਾ, ਦਵਿੰਦਰ ਸਿੰਘ ਭੁੱਲਰ ਆਦਿ ਸੱਚੇ ਹਿਤੈਸੀ ਅੱਜ ਅਜਾਦ ਹੁੰਦੇ। ਸਰਕਾਰ ਆਪਣੀਆਂ ਸ਼ਰਤਾਂ ਤੇ ਅੰਮ੍ਰਿਤ ਪਾਲ ਵਰਗਿਆਂ ਨੂੰ ਬਾਹਰ ਭੇਜਦੀ ਆ। ਬੇੜਾ ਗਰਕ ਕਰਨ।

  • @swaranjitkaur-vw2kq
    @swaranjitkaur-vw2kq Před 2 dny +26

    ਬਿਲਕੁਲ ਸੱਚ ਬੋਲਦੇ ਆ ਬੂਟਾਂ ਜੀ ਇਹ ਕਾਨੂੰਨ ਨੇ ਕੰਮ ਕਰਨਾ ਹਾਂ ਬਿਲਕੁਲ ਠੀਕ ਕਿਹਾ ਬਿਸ਼ਨੋਈ ਲੜ ਸਕਦੇ ਜੇਲਾਂ ਵਾਲੀਆ ਨੂੰ ਸੀਟਾਂ ਦਿਓ

    • @manjinder175
      @manjinder175 Před dnem

      ਬੂਟਾਂ ਜੀ ਦਾ ਸੱਚ, ਬਾਕੀ ਸਾਰੇ ਖੱਚ!

  • @charanjitrandhawa6067
    @charanjitrandhawa6067 Před 2 dny +23

    ਹੁਣ ਤਾਂ ਕੋਈ qualification ਜਾ ਕੋਈ ਮਹਾਰਤ ਦੀ ਲੋੜ ਨਹੀ ਪੰਜਾਬ ਵਿੱਚ ਸਿਆਸਤ ਵਿੱਚ ਆਉਣ ਲਈ, ਬੱਸ ਇੰਡੀਅਨ ਸੰਵਿਧਾਨ ਨੂੰ ਗਾਲਾਂ ਕੱਢ ਦੇਵੋ ਤੇ ਜੇਲ੍ਹ ਚੱਲੇ ਜਾਓ ਤੇ ਫਿਰ ਓਸੇ ਸਵਿੰਧਾਨ ਦੀ ਆੜ ਲੈ ਕੇ ਵੋਟਾਂ ਵਿੱਚ ਖੜ੍ਹੇ ਹੋ ਜਾਓ ਤੇ ਓਸੇ ਸੰਵਿਧਾਨ ਦੀ ਸੌਂਹ ਚੁੱਕੇ ਕੇ, ਲੋਕਾਂ ਨੂੰ ਬੇਵਕੂਫ ਬਣਾ ਕੇ, ਸਿਆਸਤਦਾਨ ਬਣ ਕੇ ਫਿਰ ਪੰਜਾਬ ਨੂੰ ਲੁੱਟ ਕੇ ਅਪਣੇ ਘਰ ਭਰ ਲਵੋ. ਏਹੀ ਇਨ੍ਹਾ so called ਪੰਥਕ ਲੋਕਾਂ ਨੇ ਕਰਨਾ.

  • @sukhjindersingh1675
    @sukhjindersingh1675 Před 2 dny +75

    ਗਿਆਨੀ ਜੀ ਖਾਲਿਸਤਾਨ ਸਿਰਫ ਫੁਕਰੇ ਜੱਟਾਂ ਦੀ ਮੰਗ ਹੈ ਬਾਕੀ ਸਿੱਖ ਤੇ ਕੋਈ ਮੰਗਦਾ ਨਹੀ

    • @karamjitrandhawa4733
      @karamjitrandhawa4733 Před 2 dny

      Sach keha vir....saale fukreya ne sikhi da jaloos kadta....WAHEGURU mehar Karan...

    • @_______Preetjaani_______
      @_______Preetjaani_______ Před 2 dny +1

      Khailstan jindabad ⚔️⚔️⚔️⚔️⚔️⚔️

    • @PreetSingh-dj4un
      @PreetSingh-dj4un Před 2 dny +3

      Correct 100%

    • @Lakshman-singhww8z
      @Lakshman-singhww8z Před 2 dny +7

      ਓ ਬਾਈ ਕਿੱਥੇ ਕੁ ਬਣ ਰਿਹਾ ਤੇ ਕਿਨੇਂ ਕੁ ਮਰਲੇ ਵਿੱਚ ਬਣ ਰਿਹਾ ਖਾਲੀ ਸਥਾਨ ❓❓❓

    • @gurmatsansar3490
      @gurmatsansar3490 Před 2 dny +4

      ​@@Lakshman-singhww8zsira gall baat vere khich k rakho kam

  • @ralasingh2692
    @ralasingh2692 Před 2 dny +10

    ਭਾਈ ਸਾਹਿਬ ਜੀ ਤੁਸੀ ਸਤਿ ਕਹਿ ਰਹੇ ਹੋ ਜੀ ਜੋ ਕੌੜਾ ਸੱਚ ਹੈ ਦਿਮਾਗੀ ਬਿਮਾਰ ਸਿੱਖ ਇੱਹ ਸੁਣ ਕੇ ਠੀਕ ਹੋ ਸਕਦੇ ਨੇ ਜੇ ਅਮਲ ਕਰਨ ਤਾਂ
    ਅਸੀ ਮੁਸਾਫਿਰ ਹਾਂ ਹਰ ਇੱਕ ਨੁੰ ਗਲ ਲਾਉ ਸਰਬੱਤ ਦਾ ਭਲਾ ਕਰੋ

  • @dayasingh8859
    @dayasingh8859 Před 2 dny +14

    ਗਿਆਨੀ ਜੀ ਵੈਰੀ ਗੁੱਡ ਨਾਈਟ ਕਲੱਬ

  • @yh_0742
    @yh_0742 Před 2 dny +15

    Very nice

  • @satpalparjapatisatpal5453

    ਐਮਐਲਏ ਤਾਂ ਬਣਾ ਦਿਓਗੇ ਪਰ ਇਹਨਾਂ ਦੀਆਂ ਯੋਗਤਾ ਕੀ ਹੈ ਕੀ ਇਹ ਜੇਲ ਵਿੱਚ ਬੈਠੇ ਹਨ ਇਹੀ ਇਹਨਾਂ ਦੇ ਯੋਗਤਾ ਹੈ ਇਹਨਾਂ ਨੇ ਐਮਐਲਏ ਬਣ ਕੇ ਵੀ ਭਾਸ਼ਨ ਇਹੋ ਹੀ ਦੇਣਾ ਹੈ ਕਿ ਸ਼ਹੀਦੀਆਂ ਪਾ ਦੇਵਾਂਗੇ ਸ਼ਹੀਦੀਆਂ ਬਾਅਦ ਵਿੱਚ ਜਦੋਂ ਪੁਲਿਸ ਆਵੇਗੀ ਤਾਂ ਕਹਿਣਗੇ ਪੁਲਿਸ ਆ ਗਈ ਪੁਲਿਸ ਫਿਰ ਝੋਨੇ ਵਿੱਚ ਦੀ ਭੱਜਣਗੇ ਇਹ ਲੋਕ😂

    • @cyraik2481
      @cyraik2481 Před 2 dny

      Teri soch soti aw, jaat v soti hi honi aw, tu koi zimidar ni haiga eh meri guranntty aw

    • @manjinder175
      @manjinder175 Před dnem +2

      ਪੂਰਨ ਸੱਚ। ਓਏ ਪੁਲਿਸ ਆ ਗਈ ਓਏ.....ਸਾਨੂੰ ਘੇਰਾ ਪੈ ਗਿਆ ਓਏ....ਡਾਂਗ ਵਰੇਗੀ ਓਏ..........ਹਾਏ ਮਰ ਗੇ.....

  • @DUSHMAN-bk4in
    @DUSHMAN-bk4in Před 2 dny +32

    ਘੂਸੇ ਲੋਕਾਂ ਨੇ ਅਮਰਿਤਪਾਲ ਵਰਗਾ ਜਿੱਤਾ ਦਿੱਤਾ । ਫਿਰ ਕਹਿਨਦੇ ਸਾਡੇ ਹਲਾਤ ਮਾੜੇ

    • @cyraik2481
      @cyraik2481 Před 2 dny

      Bhan choda jatt hikk de zor nal jitteya, j tere varge gose aw ta tanu hrek hi apde varga lagda

    • @jaswindersingh4577
      @jaswindersingh4577 Před 2 dny

      Tu sab to wada ghusa hain tu bhi khar ke wekh lain tainu ek vote ni paini

    • @DUSHMAN-bk4in
      @DUSHMAN-bk4in Před 2 dny +1

      @@jaswindersingh4577 tu ta naziaz ਸੱਟ ਲਗਦਾ ਮੇਰੀ ਤਾਹੀ ਤੈਨੂ ਪਤਾ ਵੋਟ ਪੈਣੀ ਕੇ ਨਹੀ ।

    • @jaswindersingh4577
      @jaswindersingh4577 Před 2 dny

      @@DUSHMAN-bk4in tu najayaj hain bute di

    • @DUSHMAN-bk4in
      @DUSHMAN-bk4in Před 2 dny +2

      @@jaswindersingh4577 chal tu ta meri hi aa naziaz aulaad beta

  • @babbusandhu3133
    @babbusandhu3133 Před dnem +4

    ਬੂਟਾ ਸਿੰਘ ਦੀਆਂ ਗੱਲਾਂ 100ਪਰਸੈਂਟ ਸਹੀ ਆ ਇਹੋਜੇ ਬੰਦੇ ਜਿੱਤਾਂ ਕੇ ਫੇਰ ਕੀ ਆਸ ਰੰਖਦੇ ਓ ਪੰਜਾਬ ਤਰੱਕੀ ਕਰੂੰ sahi gall a very good

  • @banarsidass3604
    @banarsidass3604 Před 2 dny +4

    😮ਗਿਆਨੀ ਜੀ ਤੁਸੀ ਬਿਲਕੁਲ ਠੀਕ ਕਿਹਾ ਕਿ ਪੰਜਾਬ ਦੇ ਕੁਝ ਕੁ ਕੱਟੜ ਵਾਦੀ ਫੇਰ ਮਹੋਲ ਪੈਦਾ ਕਰ ਰਹੇ ਹਨ ਕਿ ਇਕ ਵਾਰ ਫੇਰ ਕੇਪੀਅੈਸ ਗਿੱਲ ਤੇ ਬੇੰਅੰਤ ਸਿੱਘ ਵਰਗਾ ਮੁੱਖ ਮੰਤਰੀ ਆ ਵੇ ਤੇ ਇੰਨਾ ਨੂੰ ਠੰਡਿਆ ਕਰੇ।ਇਹੋ ਜਿਹੇ ਲੋਕ ਹੀ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ

  • @Navjotsinghgill876
    @Navjotsinghgill876 Před 2 dny +15

    Gaine buta Singh ji jindabad.

  • @narindermasoun1339
    @narindermasoun1339 Před 2 dny +5

    ਬਿਲਕੁੱਲ ਸੱਚੀ ਗੱਲਾਂ ਨੇ

  • @maninder5817
    @maninder5817 Před 2 dny +4

    Very nice Ji

  • @RanjitGill-wq9du
    @RanjitGill-wq9du Před 2 dny +7

    Very good,buta Singh ji baba ji

  • @BALKARSingh-ro5mi
    @BALKARSingh-ro5mi Před 2 dny +7

    Right sarder shab ggg

  • @deepgill4812
    @deepgill4812 Před 2 dny +11

    Good ji

  • @user-hq1vo8ro9x
    @user-hq1vo8ro9x Před 2 dny +9

    Bilkul sahi buta singh g

  • @UshaRani-rr1yl
    @UshaRani-rr1yl Před 2 dny +9

    Giani ji you are right 👍 very nice GBU abundantly 🙏

  • @baldevsingh3568
    @baldevsingh3568 Před 2 dny +11

    Dharam de naam te lok jaldi bhed ban jande ne

  • @kuljindersingh3128
    @kuljindersingh3128 Před 2 dny +3

    ਬਹੁਤ ਵਧੀਆ ਭਾਈ ਸਾਹਿਬ

  • @CharanjitSingh-py3nx
    @CharanjitSingh-py3nx Před 2 dny +7

    Nice speech 🎉🎉🎉🎉🎉🎉🎉

  • @sukhjindersingh1675
    @sukhjindersingh1675 Před 2 dny +27

    ਹਰਪ੍ਰੀਤ ਮਖੂ ਤੇ ਹਰਪਾਲ ਖਾਰਾ ਇਹ ਦੋਨੋ ਦਲਾਲ ਹਨ

  • @joshkumar2712
    @joshkumar2712 Před dnem +2

    Brother i am British Hindu punjabi.You are a brave person.Mae ek khalistani leader da case read ker raha see,wo sikh fedration uk ka case tha.UK mae census hotee every ten years,us nae court mae arjee lagayee kae hum sikh nahi,court nae us ka case dismiss ker deta.Us da naam Amrik singh gill hae,us kae pass 100 houes hae jis kee keemat 50 million pounds hae.wo money gurdwaras se hee collect kiya.

  • @dayasingh8859
    @dayasingh8859 Před 2 dny +8

    ਬਹੁਤ ਵਧੀਆ ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਆ ਗਿਆ

  • @user-mz7zy1dx1h
    @user-mz7zy1dx1h Před 2 dny +5

    ਗਿਆਨੀ ਬੂਟਾ ਸਿੰਘ ਦੀ ਹਰ ਗੱਲ ਪੁਆਇੰਟ ਵਾਲੀ ਹੁੰਦੀ ਆ। ਭੇਡਾਂ ਚੀਕਾਂ ਮਾਰ ਸਕਦੀਆਂ। 😂😂

  • @gurtejsinghazad2586
    @gurtejsinghazad2586 Před 20 hodinami +2

    ਭਾਈ ਸਾਹਿਬ ਜੀ 100% ਸਹੀ ਗੱਲ ਹੈ ਪਾਰਲੀਮੈਂਟ ਦੇ ਵਿੱਚ ਗੰਦ ਪਾਉਣਗੇ ਜੀ ਇਹ ਬੰਦੇ ਜਾ ਕੇ💯💯💯💯💯💯

  • @bkaur5485
    @bkaur5485 Před 2 dny +4

    Gud Analysis butta sir g

  • @amritpalsingh-cj9nm
    @amritpalsingh-cj9nm Před dnem +1

    Good sir

  • @GurmeetSingh-xs2fr
    @GurmeetSingh-xs2fr Před 2 dny +11

    ਬਹੁਤ ਵਧੀਆ👍💯।

  • @singsing9946
    @singsing9946 Před 2 dny +4

    Buta ji social media government nu control karna hoga 👍👍👍

  • @manjinder175
    @manjinder175 Před 2 dny +4

    ਗਿਆਨੀ ਜੀ ਆ ਗਏ ਓਏ, ਹੁਣ ਲੱਗੇਗੀ ਗਿਆਨ ਦੀ ਝੜੀ !

    • @Bae74
      @Bae74 Před dnem +1

      ਤੈਨੂੰ ਨਹੀ ਪੰਸਦ ਨਾ ਸੁਣ

    • @manjinder175
      @manjinder175 Před dnem

      @@Bae74 ਮੈਂ, ਅਗਿਆਨੀ, ਲੰਮੇ ਸਮੇਂ ਤੋਂ ਗਿਆਨ ਦੀ ਖੋਜ ਵਿੱਚ ਥਾਂ-ਥਾਂ ਭਟਕ ਰਿਹਾ ਹਾਂ। ਮੈਂ ਕਿਉਂ ਨਾ ਸੁਣਾ?

    • @manjinder175
      @manjinder175 Před dnem

      @@Bae74ਬਿੰਦਰ ਵੀਰ, ਤੁਸੀਂ ਝੜੀ ਵਿੱਚ ਕਿਤੇ ਫਸ ਗਏ ਹੋ। ਇਸ ਲਈ ਪਰੇਸ਼ਾਨ ਹੋ?

  • @shaktichand940
    @shaktichand940 Před 2 dny +2

    waheguru ji kirpa Karo Punjab te very good speech sat Shri akal ❤❤❤❤❤❤❤❤❤🙏👍

  • @ManjitSingh-nc7dy
    @ManjitSingh-nc7dy Před 23 hodinami +1

    ਗੱਲ ਤਾਂ ਇਹ ਵੀ ਠੀਕ ਆ ਬਸਨੋਈ ਨੂੰ ਵੀ ਐਮ ਪੀ ਐਮ ਐਲ ਏ ਬਣਾਓ ਉਹ ਦਾ ਵੀ ਹੱਕ ਆ ਤੇ ਸਰਸੇ ਵਾਲੇ ਰਾਮਰਹੀਮ ਨੂੰ ਵੀ ਐਮ ਐਲ ਏ ਜਾਂ ਐਮ ਪੀ ਬਣਾਓ ਉਹਨਾਂ ਦਾ ਵੀ ਹੱਕ ਆ

  • @rajsinghgill4030
    @rajsinghgill4030 Před 18 hodinami

    ਬਹੁਤ ਵਧੀਆ ਬੂਟਾ ਜੀ , ਤੁਸੀ ਬਿਲਕੁਲ ਸੱਚ ਬੋਲ ਰਹੇ ਹੋ ਜੀ

  • @lakhalakha8813
    @lakhalakha8813 Před 2 dny

    Very.Good.ji
    Wahe.Guru.Ji

  • @JaganNath-wy2dv
    @JaganNath-wy2dv Před 2 dny

    Gyani B R SINGH JI GREAT PARSON

  • @Jeeda-yq6ec
    @Jeeda-yq6ec Před 2 dny +2

    Right 22ji 👌👌👍

  • @rachhpalgill1180
    @rachhpalgill1180 Před 18 hodinami

    So well said 😢

  • @babbusandhu3133
    @babbusandhu3133 Před dnem

    Sahi gall a very good 22g

  • @masterjogindersingh9356
    @masterjogindersingh9356 Před 2 dny +10

    Billkull sahi keha baba ji hura

  • @homedecoratives3396

    Good 👍

  • @simratsk8427
    @simratsk8427 Před dnem

    Ji bilkul sehi jeha ik ik gal sach kehi

  • @SukhdevSingh-yp7rm
    @SukhdevSingh-yp7rm Před 2 dny +1

    Nice 👍👍👍👍

  • @mohinderpal3216
    @mohinderpal3216 Před dnem

    Sahi kaha aapne gayni buta Singh Ji

  • @JaspalSingh-gl7jm
    @JaspalSingh-gl7jm Před dnem

    ਸਰਕਾਰ ਦਾ ਦੱਲਾ

  • @gurmeetmeet-tj3co
    @gurmeetmeet-tj3co Před 2 dny +3

    Kalsi lutera aa s.l.i company bna k crora rupye lute loka de

  • @mintrelsmith
    @mintrelsmith Před 2 dny +9

    😂 Amritpal nhi Bandarpal kaho

  • @HarishKumar-nv4li
    @HarishKumar-nv4li Před dnem

    You are right buta ji ❤

  • @GurmeetSingh-ee7ph
    @GurmeetSingh-ee7ph Před 2 dny

    Right 100%

  • @rishabharyaips
    @rishabharyaips Před 4 hodinami

    Giani is perfect fo Punjab CM ... PUNJAB NEEDS Leadership of giani ji. He is very intelligent..... Tussi ik number di gal kiiti tussi apni community banao appa twade naal ne

  • @RimpaBajaj
    @RimpaBajaj Před dnem

    Sab nu siyana banan di lod hai g ..Ta jo Punjab di tarakee ho ske

  • @user-cu6sh6oc7b
    @user-cu6sh6oc7b Před 22 hodinami

    Nice Man Butta Singh chak deo Fata and changing

  • @tanbirsinghlifestyle
    @tanbirsinghlifestyle Před 2 dny +1

    G Buta si very very good

  • @rajdix2313
    @rajdix2313 Před 2 dny +2

    Punjab de loka nu akal nhi aa sakdi tabahi to koi sabak nhi lita jdo govt danda krdia fer ghumat dhakka krdia

  • @chaggersingh2865
    @chaggersingh2865 Před 2 dny +5

    ਡਾਲਰ ਚੌਰ ਤੇ ਤੂੰ ਕੀ ਬੌਲਣ ਨੂੰ ਮਾਰਦਾ ਏ

    • @Bae74
      @Bae74 Před dnem +1

      ਤੂੰ ਬਾਲਾ ਚੰਗਾ

  • @harpreet8215
    @harpreet8215 Před 19 hodinami

    ਮੁੱਖ ਧਾਰਾ ਵਿੱਚ ਹਰ ਕੋਈ ਆ ਸਕਦਾ

  • @karama709
    @karama709 Před 20 hodinami

    Giani Buta Singh zindabad

  • @Amrik-ci6eb
    @Amrik-ci6eb Před 2 dny +6

    Sikh koum da babbar sher Bhai Amrit pal Singh ji khalsa jindabad hai te rahega ❤❤❤❤

    • @affafa100
      @affafa100 Před 2 dny

      Aho tahin bhajda ferda si Doglapal. Sikhan di chavi sidhi gal muh te karan wali hai, Amritpal wrgi nai ke kdi kuch keha kdi kuch syasatdana wangu.

    • @_______Preetjaani_______
      @_______Preetjaani_______ Před 2 dny

      Khailstan jindabad ⚔️⚔️⚔️⚔️⚔️

  • @Amrik_singh.07Bhullar
    @Amrik_singh.07Bhullar Před 2 dny +1

    GOOD

  • @HarcharanSingh-iz4cw
    @HarcharanSingh-iz4cw Před 2 dny +2

    25 ਸਾਲ ਬੰਦੀ ਸਿੰਘਾਂ ਤੇ ਸਿਆਸਤ ਕਰਕੇ ਬਾਦਲ ਸਾਬ ਪੰਜਾਬ ਤੇ ਰਾਜ ਕਰਦੇ ਰਹੇ ਸਾਡੇ ਗਬਲੇ ਧਰਨੇ ਲਾਉਂਦੇ ਰਹੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਉਹ ਭਾਈ ਉਹਨਾਂ ਨੂੰ mla,, mp ਬਣਾ ਕੇ ਬਾਹਰ ਕੱਢ ਲੇਦੈ ਤਾ

  • @user-vp7pf5ow4n
    @user-vp7pf5ow4n Před 2 dny

    Baheguru jI ki fateh

  • @amrindersingh8210
    @amrindersingh8210 Před 21 hodinou

    ਸੱਚ ਬੋਲਦੇ ਨੇ ਬੂਟਾ ਸਿੰਘ ਜੀ

  • @blackdeerhd8440
    @blackdeerhd8440 Před dnem +1

    ਇਥੇ ਸਿੱਖ ਧਰਮ ਫੇਲ ਲਗਦਾ,, ਜਿਹੋ ਜਿਹੀ ਸੋਚ ਆ ਲੋਕਾ ਦੀ,, ਸਹੀ ਗਲਤ ਤਕ ਦੀ ਪਹਿਚਨ ਨੀ ਆ ਰਿਹੀ।,ਤਾਂ ਫਿਰ ਸਿੱਖ ਧਰਮ ਨੇ ਇਹਨਾ ਨੂੰ ਦਮਾਗੀ ਤੌਰ ਤੇ , ਮਜ਼ਬੂਤ ਨੀ ਕੀਤਾ ,, ਫਿਰ ਲਗਦਾ ਜਾ ਤਾਂ ਗੁਰੂ ਫੇਲ ਆ ਜਾ ,, ਚੇਲਾ, ਗੜਬੜ ਹੈਗੀ ਆ ਕਿਤੇ ਨਾ ਕਿਤੇ

    • @aashmsidhu7217
      @aashmsidhu7217 Před dnem +1

      ਬਿਲਕੁਲ ਠੀਕ ਕਿਹਾ ਵੀਰੇ ਕੀ ਬਣੂ ਇਨਾ ਲੋਕਾ ਦਾ

  • @user-me1rn4ji9d
    @user-me1rn4ji9d Před 2 dny +1

    Veri good buta singh eh jede tpde ferde ne ena da janm 84 to bad da a eh panthk kitho de ne jo guda o vo ta vich push hlai janda ek juban te khdna pena ja svidan mnna pena ja thok k jwab dvo phla eh ta dsn mnna ja nhi gol mol gla kri jande hun hik thok k khn k asi nhi mnde tusi vekh leo 2 month bad ena ne e gala kdnea ne te khna asi ta panth nu vo ta paea sanu ke pta c stand ta ajj e koi clear nhi le rhe ta bad vich ke aas rkhea

  • @krishanlal8535
    @krishanlal8535 Před 2 dny +3

    *🇮🇳✝️🌷🌾💐🕯❤❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

  • @jagtarsingh4620
    @jagtarsingh4620 Před 7 hodinami

    ਜੀਨਾਂ ਨੂੰ ਅੱਜਨਾਲਾ ਨੱਹੀ ਕਹਿਣਾ ਆਉਂਦਾ ਉਹ MLA ਬੱਣਾ ਕੇ ਹੋ ਜਾੳ ਪੱਜਾਬ ਦੀ ਤੱਰਕੀ ਦੁਰ ਫਿਟੈਮੂ ਵੋਟਾਂ ਪਾੳਣ ਵਾਲੇ

  • @gurwantsingh3187
    @gurwantsingh3187 Před 2 dny +1

    ਸਾਰੀਆ ਖੰਚਾ mla

  • @Harjeetkaur-
    @Harjeetkaur- Před 2 dny +5

    ਤੂੰ ਹੀ ਪੜਿਆ ਲਿਖਿਆ ਤੇ ਸਿਆਣਾ ਲਗਦਾ ਮੈਨੂੰ 😂😂😂😂😂😂😂

  • @joshkumar2712
    @joshkumar2712 Před dnem

    Mae tuhadee channel per new hu.

  • @charanjitdhanda3895
    @charanjitdhanda3895 Před 2 dny +2

    ❤❤🙏🙏

  • @SatpalSingh-cg3iv
    @SatpalSingh-cg3iv Před 2 dny +1

    Es nu vote kine paune aa

  • @user-ib7pm8ly7e
    @user-ib7pm8ly7e Před 2 dny

    Giani,buta,singh,ji,eh,lok,jo,seray,da,kanger,banda,hunda,onu,hiro,benaday,a

  • @SukhwinderSinghhans-km6ng

    Hun sromni kmatte da pardhan bnao

  • @angrejsingh8840
    @angrejsingh8840 Před dnem

    Doler golem cho kad le ke nai

  • @sunnykumarsunny8478
    @sunnykumarsunny8478 Před 2 dny

    Jaila vicho phone onge na na parkhi na pooch jatt di

  • @affafa100
    @affafa100 Před 2 dny

    Amritpal te ohdiyan bhedan nu Punjab to baharle state vich rehan wale SIkhan da khyal nai aunda.
    Ehna ne aap ta punjab cho bahar jana nai, jana hai ta kaneda wgrh dihadiyan krn.
    Baki ethe de mehnatiyan da kam khrab krde ne.

  • @harbhajansingh-hu2ie

    Buta singer 13 number Lagane wala

  • @ConfusedBabyTurtles-xb9hn

    ਤੈਨੂੰ ਤਸ਼ਰੀਫ਼ ਨੂੰ ਮਿਰਚਾਂ ਲਗਦੀਆਂ ਰਹਿਣੀਆਂ ਹਨ।

  • @Ranveersingh-ix3gc
    @Ranveersingh-ix3gc Před 2 dny +2

    Aaise log hi Punjab da bedagark karan Lage hoe ne.

  • @HarpreetSingh-rl3hm
    @HarpreetSingh-rl3hm Před 2 dny

    Veer je na 03ch na 13

  • @joshkumar2712
    @joshkumar2712 Před dnem

    I mean 100 houses hae jo wo rent per deta.us ko 50000 pounds fine huwa kae us nae houses mae bohot log rakhe huwe hae.World sikh assosiation nae us ko ask kiya 100 houses jo 50 millions pounds kae hae,tum nae ye money kaha se lee,but koyee jawab nahi diya.

  • @baljindermander2302

    😂😂😂😂 gal hai ta shi hun amli v pta ni ki hoti janda

  • @Maangamer-sx4hp
    @Maangamer-sx4hp Před 2 dny +3

    ਭਾਈ ਅਮਿਤਪਾਲ ਸਿੰਘ ਜ਼ਿੰਦਾਬਾਦ

  • @salmanumo3131
    @salmanumo3131 Před 2 dny

    Punjabio, Der to kar di hai, but haner karne se pehle, ye gentleman ki khari baatein sun lo samajh lo.
    Ab to Mr Buta Singh ji jaise hi aap ko samjha sakte hain, bakion ke to hath khade ho gaye hain. 🙏

  • @user-ib7pm8ly7e
    @user-ib7pm8ly7e Před 2 dny

    Giani,buta,singh,ji,eh,kehnday,se,bindra,wala,junda,a

  • @user-zp9gm9pi7e
    @user-zp9gm9pi7e Před 2 dny +3

    ਗੋਲੀਆਂ ਖਾਣ ਵਾਲੇ ਵੀ ਕਿਸੇ ਦਾ ਖੂਨ ਨਹੀਂ ਪੀਂਦਾ ਓਹ ਦਿਲ ਸਾਫ ਦਾ ਬੰਦਾ ਅਫੀਮ ਸਾਰੇ ਕਾਂਡੀਡੇਟ ਖਾਂਦੇ ਨੇ

    • @affafa100
      @affafa100 Před 2 dny +2

      Hanji, gurudware vich langar ch vi afeem shuru kar deni tade wrgeyan bhtake hoyan ne.

  • @Thabal__saab
    @Thabal__saab Před 2 dny +1

    Wha.g..wha

  • @AmandeepKaur-ci7dz
    @AmandeepKaur-ci7dz Před 2 dny

    Babeya elakshn ayive ni ladi jande ok

  • @user-ib7pm8ly7e
    @user-ib7pm8ly7e Před 2 dny

    Giani,buta,singh,ji,ena,day,panth,de,koi,ginti,nahi

  • @sukhmann240
    @sukhmann240 Před 2 dny

    Hun ta badl Saab bhi ehna nal raln nu tirde hai 😅

  • @GeneralJorawarSingh
    @GeneralJorawarSingh Před 2 dny +1

    😂
    ਤੁਸੀਂ ਭਾਜਪਾ ਦੀ ਮਦਦ ਕਿਓਂ ਕਰ ਰਹੇ ਓ ??

  • @user-qq5cl6hb1w
    @user-qq5cl6hb1w Před 2 dny

    Aatwadi jine wa ehna nu koi vota vich khara na kre

  • @jellyd99jarnail95
    @jellyd99jarnail95 Před dnem +1

    Na samj lok

  • @fashiongroup.4635
    @fashiongroup.4635 Před dnem

    Butta ji punjab di fikar hai ya nashe wal dheyan davo.amritpal da pisha shad dao.hor koi sudhar da km kr lao..

  • @cyraik2481
    @cyraik2481 Před 2 dny

    Kamle hi lot aw, tere wang gdaar hon to sanu kamle lot aw

  • @_______Preetjaani_______

    Khailstan jindabad ⚔️⚔️⚔️⚔️⚔️

  • @RajinderSingh-tm3kc

    ਬੂਟ ਸਿਆ ਤੂ ਵੀ ਲੜ ਕੇ ਦੇਖ ਲੈ ਚੋਣਾਂ

  • @fashiongroup.4635
    @fashiongroup.4635 Před dnem

    Je tusi smjdaar ho te tusi c.m ban jao..tusi kyo ni bande..

  • @BharatBhushan-tv6cm

    Jai.Cand.Sing.Gangu.Sings.
    Lanta.