ਮੈਂ 200 ਰੁਪਏ ਮਹੀਨੇ ਤੇ ਢੋਲਕ ਵੀ ਵਜਾਈ ਆ || Shaukat Ali Matoi || EXCLUSIVE INTERVIEW || Sanjh Apna CNL

Sdílet
Vložit
  • čas přidán 27. 08. 2020
  • ਮੈਂ 200 ਰੁਪਏ ਮਹੀਨੇ ਤੇ ਢੋਲਕ ਵੀ ਵਜਾਈ ਆ || Shaukat Ali Matoi || EXCLUSIVE INTERVIEW || Sanjh Apna Channel
    ਇਹ ਇੰਟਰਵਿਊ ustad shaukat ali matoi ਦੇ ਪਿੰਡ matoi ਵਿਖੇ ਕੀਤੀ ਗਈ ਹੈ | ਭਾਵੇਂ ustad Shaukat ali ਦੀ ਸਿਹਤ ਜ਼ਿਆਦਾ ਵਧੀਆ ਨਹੀਂ ਸੀ ਪਰ ਉਹਨਾਂ Interview ਦੌਰਾਨ ਕਿਤੇ ਵੀ ਇਹ ਪਤਾ ਨਹੀਂ ਲੱਗਣ ਦਿੱਤਾ | Ustad Shaukat ALi ਉਹ ਕਲਾਕਾਰ ਨੇ ਜਿਹਨਾਂ ਦੇ ਅਨੇਕਾਂ ਸਟਾਰ ਗਾਇਕ ਸ਼ਾਗਿਰਦ ਨੇ , ਜਿਹਨਾਂ ਵਿੱਚ Firoz Khan, Baba beli, kamal khan ਆਦਿ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ | ਇਹਨਾਂ ਨੇ ਅਨੇਕਾਂ ਕਲਾਮ ਗਾਏ, ਜਿਹਨਾਂ ਵਿੱਚ 'aaja ve aaja mahi' , 'peera ne meri bah fad li' , 'nazara laina isqe da' , 'aa sohneya dila vich vassiye' , 'chidiya da chamba' , 'tainu jaan di payi re sanu jaan di payi a' ਸੰਸਾਰ ਪ੍ਰਸਿੱਧ ਹੋਏ | ਸ਼ੌਕਤ ਅਲੀ ਮਤੋਈ ਨੇ 'Rabb Da Radio' , 'Munda Faridkotia' , 'Shareek' , 'Dharam di Chadar' , 'Sardar Mohammad' , 'Kache Dhage' ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਫ਼ਿਲਮਾਂ ਵਿੱਚ ਗਾਇਆ | ਇਹਨਾਂ ਨੇ 'Shiv Kumar Batalavi' , 'sanjeev anand' , 'sardar ali' 'davinder khanne wala' , 'sultan bahu' , 'baba farid' ਆਦਿ ਅਨੇਕਾਂ ਸਖਸ਼ੀਅਤਾਂ ਦੇ ਸੂਫ਼ੀਆਨਾ ਕਲਾਮ ਗਾਏ | ਸ਼ੌਕਤ ਅਲੀ ਮਤੋਈ ਨੇ ਜ਼ਿਆਦਾਤਰ ਕੰਮ ਪ੍ਰਸਿੱਧ music director jaidev ਨਾਲ ਕੀਤਾ | ਸ਼ੌਕਤ ਅਲੀ ਮਤੋਈ ਨੇ ਪੂਰੀ ਦੁਨੀਆ ਵਿੱਚ ਆਪਣੇ ਸੂਫ਼ੀਆਨਾ ਗਾਇਕੀ ਨੂੰ ਵਿਖੇਰੇਆ | ਹੁਣ ਉਹਨਾਂ ਦੇ ਬੇਟੇ aabid matoi ਨੇ ਆਪਣਾ ELPHIN STUDIO ਲਗਾ ਕੇ ਵਧੀਆ ਸੁਰੀਲੇ ਗਰੀਬ ਕਲਾਕਾਰਾਂ ਨੂੰ ਅੱਗੇ ਲੈ ਕੇ ਆਉਣ ਦਾ ਬੀੜਾ ਚੁੱਕਿਆ ਹੈ, ਜੋ ਇੱਕ ਸ਼ਲਾਘਾਯੋਗ ਕਦਮ ਹੈ | ਅੱਜ-ਕੱਲ Feroz Khan ਅਤੇ Ustad Shaukat Ali ਦਾ ਗੀਤ 'tainu jaan di payi re sanu jaan di payi a' ਖੂਬ ਚਰਚਾ ਵਿੱਚ ਹੈ |
    shaukat ali matoi, shaukat ali matoi interview, shaukat ali matoi qawali, shaukat ali matoi live, shaukat ali matoi aaja ve aaja mahi, shaukat ali matoi voice of punjab, shaukat ali matoi all song, shaukat ali matoi new song, shaukat ali matoi feroz khan, feroz khan interview, feroz khan song, firoz khan biography, sardar ali, sardar ali qawwali, sardar ali live, sardar ali new song, sardar ali new qawwali, chidiya da chamba, aaja ve aaja mahi ve shaukat ali, sardar mohammad songs, ustad shaukat ali feroz khan new song, ustad shaukat ali, Sardar ali ji, Ustad Shuakat Ali Matoi Ji, Butta Mohammad, Masha Ali, Prem Qawwal, Kramat Qawwal, Munawar Ali ( shafi taki) Qawwal, Rajan gill, Khan Saab and Sufi Anchour Hemant Walia
    Darbar Baba Rehmat Shah Qadri Ji at Chandigarh, Mohali, Punjab.
    Mukh sewadar Gulam Baba Munna Shah Qadri Ji
    Soonk, Jainti Devi Roand, Mohali, Chandigarh, Punjab
    People Also Search For :-
    ustad shaukat ali feroz khan new song || feroz khan new song
    shaukat ali matoi live || shaukat ali matoi song
    shaukat ali matoi qawali || ustad shaukat ali matoi interview
    shaukat ali matoi interview || feroz khan || sardar ali
    #ustadshaukatalimatoi #shaukatalimatoi #FerozKhan #PammaDumewal #KhanSaab #Saleem #sardarali
    #KamalKhan #Balraj #MeriAashiquii #BabuMann #BabuHardeep #KamalKhan #Such #Chal #GurnamBhullar #PhoneMaarDi #ZattZimidaar #PakkThakk #Singga #Jatdiclip2 #jagran #bapulalbadshahji #nakodar #darbar #Ferozkhan #Description #Malerkotla #Kamalkhan #vaneetkhan #Interview #patiala #lakhwinderwadali #kamalkhan
    #shingarachahal #interview #harjitharman #pargatsingh #pargatsinghlidhran #mohammadsadiq #suchetbala #hasanvirchahal #anitasamana #karamjitanmol #bhagwantmaan #punjabiinterview #rdbabbi #gurdialnirman #hakambakhtariwala #surinderbachan #bachanbedil #sangrur #cmc #jarnailghuman #gurpreetbilla #QalaamBabaBulleSha #GhungatChukMukh
    Singing By Ustad Shaukat Ali Matoi
    Hakam Bakhtariwala Interview
    • Hakam Bakhtarhi & Dalj...
    Tanoj Tibba (Bibo Bhua) Interview
    • Tanoj Tibba (Bibo Bhua...
    Parmjit Dhanjal Interview
    • Paramjit Dhanjal | (Ex...
    Gurdial Nirman Dhuri Interview
    • ਮੈ ਦਿਨ ਚ ਚਾਰ ਅਖਾੜੇ ਵੀ ...
    Gill Akoi Wala Interview
    • Sidhu Moose Wale ਦੇ ਗੀ...
    Gurpreet Billa Interview
    • ਮੇਰਾ ਗੀਤ 'PIND PEHRA L...
    Shingara Chahal Interview
    • Harjit Harman ਨੂੰ PROM...
    Please Subscribe My CZcams Channel To watch latest punjabi Interviews, Shows And Press Bell Icon to See latest updates .
    ਪੰਜਾਬੀ ਇੰਟਰਵਿਊ ਅਤੇ ਪੰਜਾਬੀ ਸ਼ੋਅ ਦੇਖਣ ਲਈ ਕਿਰਪਾ ਕਰਕੇ ਸਾਡੇ CZcams Channel ਨੂੰ ਵੱਧ ਤੋਂ ਵੱਧ Subscribe ਕਰਿਓ ਤਾਂ ਜੋ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾ ਦੇਖ ਸਕੋ |
    Contact us Only Whattsapp :- 70098-18206
  • Zábava

Komentáře • 56