Chandumajra on Akali Dal | Giani Harpreet Singh ਹੋਣਗੇ ਪ੍ਰਧਾਨ? ਸੁਣੋ ਕੀ ਬੋਲੇ ਚੰਦੂਮਾਜਰਾ |Sukhbir Badal

Sdílet
Vložit
  • čas přidán 29. 06. 2024
  • Chandumajra on Akali Dal | ਗਿ.ਹਰਪ੍ਰੀਤ ਸਿੰਘ ਹੋਣਗੇ ਪ੍ਰਧਾਨ? ਸੁਣੋ ਕੀ ਬੋਲੇ ਚੰਦੂਮਾਜਰਾ | Sukhbir Badal
    #gianiharpreetsingh #Chandumajra #akalidal #news18punjab #sukhbirbadal #akalidalcrisis
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 52

  • @sukhbeerbrar5423
    @sukhbeerbrar5423 Před 2 dny +21

    ਇਹ ਸਾਰੀਆਂ ਜੋਕਾਂ ਜਦ ਵੀ ਇਨ੍ਹਾਂ ਦੀ ਸਰਕਾਰ ਰਹੀ ਏ ਉਦੋਂ ਪ੍ਰਕਾਸ਼ ਚੰਦ ਤੇ ਸੁਖਬੀਰ ਜ਼ਕਰੀਏ ਦੇ ਸਾਹ ਵਿਚ ਸਾਹ ਲੈਂਦੇ ਸੀ ਹੁਣ ਸਿੱਖ ਕੌਮ ਨੇ ਤੇ ਪੰਜਾਬ ਨੇ ਇੰਨਾ ਕੰਜਰਾਂ ਨੂੰ ਸਦਾ ਲਈ ਮਗਰੋਂ ਲਾਹ ਦਿੱਤਾ ਏ ਹੁਣ ਪਖੰਡੀ ਚਾਲਾਂ ਚਲਦੇ ਆ ਹੁਣ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ ਜੀ

  • @hsdilgeer
    @hsdilgeer Před 2 dny +5

    ਹਰਪ੍ਰੀਤ ਸਿੰਘ ਪੁਜਾਰੀ ਨੂੰ ਪ੍ਰਧਾਨ ਬਣਾਉਣ ਦਾ ਅਰਥ ਸ਼ਰੇਆਮ ਪੁਜਾਰੀਵਾਦ ਨੂੰ ਤਾਕਤ ਦੇਣਾ ਹੈ

  • @harshpreetkaur5560
    @harshpreetkaur5560 Před 2 dny +19

    ਚੰਦੂਮਾਜਰਾ ਸਾਹਿਬ ਤੁਸੀਂ ਗਲਤੀਆਂ ਨਹੀਂ ਗੁਨਾਹ ਕੀਤੇ ਹਨ

  • @loverofgames2129
    @loverofgames2129 Před 2 dny +17

    ਗਲਤੀਆਂ ਨੀ ਗੁਨਾਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਗਲਤੀ ਨਹੀਂ ਗੁਨਾਹ ਆ। ਗੁਨਾਹ ਦੀ ਸਜ਼ਾ ਹੁੰਦੀ ਆ ਨਾ ਕਿ ਮੁਆਫ਼ੀ। ਇਹ ਲੋਕ ਮੁਆਫ਼ੀ ਦੇ ਲਾਇਕ ਨਹੀਂ। ਇਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਟਾ ਚੜਨਾ ਚਾਹੀਦਾ।

  • @manindersingh6988
    @manindersingh6988 Před dnem +4

    ਸਾਡਾ ਤਾਂ ਸਿਰਫ਼ ਭਾਈ ਕੁਰਸੀਆਂ ਦਾ ਹੀ ਰੌਲਾ ਇਸ ਲਈ ਅਸੀਂ ਸਭ ਕੁੱਝ ਕਰਨ ਨੂੰ ਤਿਆਰ ਹਾਂ ਪੰਥ ਪੁੰਥ ਨੂੰ ਨਹੀਂ ਅਸੀਂ ਕੁੱਝ ਸਮ੍ਜਦੇ.

  • @chamkauraulakh8036
    @chamkauraulakh8036 Před 2 dny +4

    ਹੁਣ ਅਕਾਲ ਤਖਤ ਯਾਦ ਆ ਗਿਆ ।ਲੋਕਾਂ ਨੂੰ ਮੂਰਖ ਨਾ ਬਣਾਉ ।

  • @navisingh2284
    @navisingh2284 Před 2 dny +7

    ਬਦ ਕਮਰੇ ਦੀਆ ਜੜ੍ਹਾਂ ਹੁਣ ਬਾਹਰ ਆਗੲਈਆ

  • @GurvinderSingh-cg6cg
    @GurvinderSingh-cg6cg Před 2 dny +3

    ਸ਼ਰਮ ਕਰੋ ਘਰ ਨੀਂ ਬੇਠ ਹੁੰਦਾ

  • @BhawansinghAulakh
    @BhawansinghAulakh Před 2 dny +1

    ਇਹਦਾ ਪਿੱਛਲਾ ਭਾਸਣ ਸੁਣਲੋ ਅਸੀ ਦਿਲੀਂ ਵਾਲੇਆਂ ਦੇ ਚਿਮਚੇ ਹਾ ਇਹਨਾਂ ਨੂੰ ਸਰਾਫ ਗੁਰੂ ਸਾਹਿਬ ਦਾ ਹੁਣ ਨਹੀ ਉਠ ਸਕਦੇ

  • @rajwindersingh-gf8xb
    @rajwindersingh-gf8xb Před 2 dny +2

    ਡਰਾਮੇ ਬਾਜ ਕਾਲੀ ਦਲ ਗਲਤੀਆਂ ਨਹੀਂ ਗੁਨਾਹ ਕੀਤੇ ਹਨ ਤੁਸੀਂ ਲੋਕਾਂ ਨੇ ਗੁਨਾਹ ਕਦੇ ਮੁਆਫ ਨਹੀਂ ਹੁੰਦੇ

  • @avtarsingh2531
    @avtarsingh2531 Před dnem

    ਸਾਰੇ ਦੋਸ਼ੀ ਲੀਡਰਾਂ ਨੂੰ ਅਕਾਲ ਤਖ਼ਤ ਤੋਂ ਕੋਰੜਿਆਂ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਇਨ੍ਹਾਂ ਲੀਡਰਾਂ ਵਾਂਗ ਗਲਤੀ ਨਾ ਕਰੇ।

  • @user-br9xr3xf5f
    @user-br9xr3xf5f Před 2 dny +2

    Eh eko ral ke lutaia Punjab ❤❤❤❤❤bhi gurjeet singh bai bagwan Singh sheed krte hai tusi

  • @mrskaur539
    @mrskaur539 Před 14 hodinami

    ਇਹ ਬੁੱਢੇ ਹੋ ਗਏ ਹਨ ਗਲਤੀਆਂ ਦਾ ਹੁਣ ਪਤਾ ਲੱਗਾ ਹੱਦ ਹੀ ਹੋ ਗਈ ਜਾਓ ਬਾਪੂ ਜੀ ਮਾ ਜੀ ਜਗੀਰ ਕੌਰ ਜੀ ਆਪਣੇ ਪੋਤਰੇ ਪੋਤੀਆ ਨੂੰ ਖਡਾਓ 🙏🏽

  • @BalwantSingh-pt8tr
    @BalwantSingh-pt8tr Před 2 dny +3

    Je dil to apni galti mande ta kahan ki hun assi poltics nhi kra ge te sirf sikhi da hi parchar kra ge te koyi election nhi lda ge.bavekuf ba.na rhe ne eh loka nu sab chor ekathe hoye ne.dharam da aasra le rhe hn

  • @user-to4ge2ii6t
    @user-to4ge2ii6t Před dnem

    ਪ੍ਰੋਫ਼ੈਸਰ ਮਨਜੀਤ ਸਿੰਘ ਬਹੁਤ ਅੱਛੇ ਇੰਨਸਾਨ ਹਨ ਉਹਨਾ ਨੂੰ ਕਿਉ ਨਹੀ ਬਣਾ ਰਹੇ ਸਾਨੂੰ ਲੱਗਦਾ ਹੈ ਕੋਈ ਸਿਆਣੇ ਬੰਦੇ ਨੂੰ ਨਹੀ ਬਰਦਾਸ਼ਤ ਕਰ ਸਕਦੀ ਸ਼੍ਰੋਮਣੀ ਕਮੇਟੀ ਇਹੀ ਸਾਡੀ ਕੌਮ ਦੀ ਬਦ ਕਿਸਮਤਾਂ। ਇਹੀ ਰਹੇਗੀ। ਸਭ ਕੁਸ਼ ਲਾਲਚਾਂ ਵਿਚ ਬਰਬਾਦ ਕਰ ਦਿੱਤਾ ਆਪਦੀ ਕੌਮ ਆਪ ਹੀ ਬਰਬਾਦ
    ਦ ਕਰ ਦਿੱਤੀ ਪਤਾ ਨਹੀ ਇਸ ਕੌਮ ਨੂੰ ਮਿਲੇਗਾ। ਕਿ ਨਹੀ ਕੋਈ ਅਸਲੀ ਬਾਲੀਂ ਵਾਰਿਸ ਨਹੀਂ ਇਹੀ ਦੇਖਦੇ ਆਏ ਹਾ ਬਸ ਰੱਬ ਹੀ ਖੈਰ ਕਰੇ ਮੇਰੀ ਕੌਮ ਦੇ ਲੋਕਾ ਨੂੰ ਵਾਹਿਗਰੂ ਸਮੱਥ ਬਖਸ਼ੇ

  • @SukhwinderSinghSukhwinde-tj6ij

    ਸੁੱਖੇ ਅਮਲੀ ਦੇ ਚੇਲੇ ਚਪਟੇ ਆਖਰ ਫੇਰ ਬਾਦਲ ਪਰਿਵਾਰ ਦੇ ਪੈਰਾਂ ਵਿਚ ਡਿੱਗਣਗੇ।
    ਸੰਗਤਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ।🙏🙏

  • @kamleshkaur2919
    @kamleshkaur2919 Před 2 dny

    40 Saal Ek Parvaar Hoo Ke Akall Tkhat Te Ardas karde Aj Ta Ek Sikh Sardar Sukhbir Singh Badal pardhan ji Da Naam V Nahi Lita ji

  • @user-mk9iy6kv8y
    @user-mk9iy6kv8y Před 14 hodinami

    Ji

  • @user-ot1ti6ux8s
    @user-ot1ti6ux8s Před 2 dny +1

    Jhooth jhooth jhooth. "" Appe mae Raji puji appe mere bache jeen" sikh panth dobara golak choran de kaabu ayega. Ye clear cut sign hai ke muafi de baad, dobara command enha di hoyegi, bandi singh chhade jaange, enha di command under bjp akali congress dobara Punjab vich bahal hoyegi. Sikh jagat te jo julam hoya oss bare sikh mouh na kholn.

  • @RanjeetSingh-pt8dg
    @RanjeetSingh-pt8dg Před dnem

    ਚੰਦੂ ਮਾਜਰਾ ਜੀ ਅਕਾਲੀ ਦਲ ਬਚਾਉਣਾ ਤਾਂ ਸਰਸੇ ਵਾਲੇ ਕੋਲੇ ਜਾਓ

  • @NarinderSingh-dn8dg
    @NarinderSingh-dn8dg Před 14 hodinami

    Viddwan taa tusee ho...tonu koi jroorat nee hegi...takri vich ki tolde c...punjab di jvani rol diti...tuhada kuj nee hon wala...sad sad sad 😢😢😢😢😢 sad yani Udaas udaas udaas udaas

  • @goldygoldychahal2723

    ਜਦੋਂ ਮੁੰਡੇ ਨੇ ਉਹ ਐਮਐਲਏ ਬਣਾਇਆ ਸੀ ਉਦੋਂ ਪਰਿਵਾਰਵਾਦ ਨਹੀਂ ਸੀ

  • @surjitpremi5885
    @surjitpremi5885 Před 2 dny

    Shameless leaders.

  • @NarinderSingh-dn8dg
    @NarinderSingh-dn8dg Před 14 hodinami

    Not a shromani akalidal sad sad sad😢😢😢😢😢 udaas udaas udaaaaaas udaaaaaaaas he rhega...kuj nee hona

  • @karnailchahal6833
    @karnailchahal6833 Před 2 dny

    ਲੱਗਦਾ ਏਹ 7,,,,,8;;;;;ਬੰਦੇ ਅਕਾਲੀ ਦਲ ਨੂੰ ਹੋਰ ਕਮਜੋਰ ਕਰਨ ਵਾਸਤੇ ਵਿਕ ਗਏ ਬੋਲੀ ਲੱਗ ਗਈ ਇਹਨਾਂ ਦ

  • @JagdishSingh-tb3zb
    @JagdishSingh-tb3zb Před 2 dny

    Jathedar jagtar Singh jabara hi Sikh Kom da thik hai saromani camety de Mukhi baba Raja raj Singh hona chahi da hai

  • @parminderkaur9690
    @parminderkaur9690 Před 13 hodinami

    Jatha dar Harpreet Singh Sahib ji Soch Samaj ka Pair pitao duniya de najara vich mnn tain hai Badal v kisa dan bohot Vida san ena na thanu ves Tara he badnam karana jo Badal Parbar na Punjab basta kitaa Aaj nahe Akalidal Sarkar Bane ta Sukhbeer ji nal ho rahaa jakar kal nu kasa hor pardhan Banana wala v Na Akalidal Sarkar Bane ta far ke Khan Gaya Harpreet Singh Sahib ji Samaj soch Lia hao party hogi ha

  • @007jagtar2
    @007jagtar2 Před dnem

    Sukhe nu v bulao

  • @gaggimanvi9227
    @gaggimanvi9227 Před 2 dny +7

    ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ ਚੰਦ ਬਾਗ਼ੀ

  • @parwindersingh2336
    @parwindersingh2336 Před 2 dny

    Chandu nu ik ghal hor pusho tusi kine Gunah kite ah v dso maffi ta tusi har roj mangde ho

  • @Sukhwindersingh-rb8rk

    Darbar Saib EHANA DARI KHULI SADI BARE JA KA DARI BANA LANI EA

  • @BalwinderSingh-sc1bc
    @BalwinderSingh-sc1bc Před 2 dny +2

    AKALI DAL DA KACHRA BJP DAL BAHAR NIKAL GIYA HUN SIROMANI AKALI DAL MURH SURJEET HOWEGA .

  • @rooplal1613
    @rooplal1613 Před 13 hodinami

    ਚੰਦੂਮਾਜਰਾ ਜੀ ਗੁਰੂ ਸਭ ਨੂੰ ਇੱਕ ਬਰਾਬਰ ਸਮਝਦਾ ਹੈ ਬਾਕੀ ਵੋਟਾ ਵਿੱਚ ਜਿਤ ਨਹੀ ਸਕੇ ਹਾਰ ਗਏ ਇਹ ਪੰਜਾਬ ਦੇ ਲੋਕਾ ਦਾ ਫਤਬਾ ਹੈ ਹਾਰਾ ਜਿੱਤਾ ਹੂੰਦੀਆ ਰਹਿੰਦੀਆ ਹਨ ਜੇ ਜਿੱਤ ਜਾਦੇ ਤਾ ਫਿਰ ਕਹਿਣਾ ਸੀ ਅਸੀ ਜਿੱਤੇ ਹਾ ਫਿਰ ਗੁਰੂ ਨੂੰ ਨਹੀ ਸੀ ਕਹਿਣਾ ਕੇ ਗੁਰੂ ਮਹਾਂਪੁਰਸ਼ਾ ਨੇ ਜਿਤਾਇਆ ਕਾਂਗਰਸ ਨੂੰ ਵੀ ਗੁਰੂ ਦੇ ਸੇਵਕਾ ਨੇ ਦਿਲ ਖੋਲ੍ਹ ਕੇ ਵੋਟਿੰਗ ਕੀਤੀ ਤੇ ਜਿਤਾਇਆ ਜਿਸ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ ਗੁਰੂ ਦੇ ਸਿੱਖਾ ਦਾ ਦਿੱਲੀ ਵਿੱਚ ਤੇ ਹੋਰ ਦੇਸ਼ ਦੇ ਹਿਸਿਆ ਵਿੱਚ ਸ਼ਰੇਆਮ ਕਤਲੇਆਮ ਕੀਤਾ ਅਤੇ ਸਿੱਖਾ ਨੇ ਵੀ ਬਹੁਤ ਵੋਟਾ ਪਾਈਆ ਇਸ ਤੇ ਵੀ ਵਿਚਾਰ ਕਰੋ।

  • @user-fi7nn2we2m
    @user-fi7nn2we2m Před 14 hodinami

    Drama only.

  • @sukhdevsandhu5702
    @sukhdevsandhu5702 Před 2 dny

    Serm kro. Bei. Ki

  • @sikh8396
    @sikh8396 Před 2 dny +1

    ਵਾਹਿਗੁਰੂ ਜੀ ਮੇਹਰ ਕਰੋ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਭਾਈਅਮ੍ਰਿਤਪਾਲ ਸਿੰਘ ਜੀ ਨੂੰ ਪਰਧਾਨ ਬਣਾਓ

  • @harinderkaur-cn5th
    @harinderkaur-cn5th Před 16 hodinami

    Rss

  • @Sukhwindersingh-rb8rk

    LACHI BANDA

  • @officialbhaisohansingh
    @officialbhaisohansingh Před 2 dny +2

    ਡਰਾਮਾ ਬਹੁਤ ਵਧੀਆ ਕੀਤਾ ਇਹਨਾਂ ਨੇ

  • @goldygoldychahal2723

    ਫੀਮ ਖਾ ਲੈਂਦਾ ਵਾਲੀ ਡੱਕੇ ਨੂੰ ਪਤਾ ਲੱਗਦਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ