ਅਸੀਂ ਗਏ ਭਾਬੀ ਜੀ ਦੀ sister ਕੋਲ ਤੇ ਪੇਕੇ

Sdílet
Vložit
  • čas přidán 9. 07. 2024

Komentáře • 34

  • @PunjabiKitchenvlogs1313
    @PunjabiKitchenvlogs1313 Před 21 dnem +1

    ਸਾਰੇ ਇਸ ਤਰ੍ਹਾਂ ਇਕੱਠੇ ਹੁੰਦੇ ਹਾ ਤਾਂ ਬਹੁਤ ਵਧੀਆ ਲੱਗਦਾ ਭੈਣ ❤❤

  • @OrganicGardning1918
    @OrganicGardning1918 Před 21 dnem +2

    ਸਤਿ ਸ੍ਰੀ ਅਕਾਲ ਭੈਣੇ ਬਹੁਤ ਚੰਗਾ ਲੱਗਿਆ ਤੁਹਾਡੇ ਪੇਕਿਆਂ ਦਾ ਟੂਰ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਸਤੀ ਵਾਸਤੇ ਇਸ ਤਰ੍ਹਾਂ ਹੀ ਤੰਦਰੁਸਤੀਆਂ ਬਖਸ਼ੇ ਜੀ ਘਰ ਦੇ ਵਿੱਚ ਇਸ ਤਰ੍ਹਾਂ ਹੀ ਤੁਸੀਂ ਚੰਗੇ ਚੰਗੇ ਸੋਹਣੇ ਸੋਹਣੇ ਬਲੋਗ ਸਾਡੇ ਲਈ ਲਿਆਉਂਦੇ ਰਹੋ ਜੀ😊

  • @RoopandJot557
    @RoopandJot557 Před 21 dnem +2

    ਬਹੁਤ ਵਧੀਆ ਲੱਗਿਆ ਭੈਣੇ ਤੁਹਾਡਾ ਤੇ ਤੁਸੀਂ ਘੁੰਮਦੇ ਪਏ ਹੋ ਘਰ ਬਹੁਤ ਸੋਹਣੇ ਆ ਭੈਣੇ ਤੁਹਾਡੇ ਘਰ ਮੈਨੂੰ ਬੜੇ ਪਿਆਰੇ ਲੱਗਦੇ ਨੇ

  • @ParamjeetKaurParamjeetKa-vi9eg

    ਨਾਈਸ ਬਲੋਗ ਸਿਸਟਰ ਜੀ ਬਹੁਤ ਵਧੀਆ ਪਰਿਵਾਰ ਲੱਗਾ ਤੁਹਾਡਾ ਮੈਨੂੰ

  • @Rajindervlogs880
    @Rajindervlogs880 Před 21 dnem +1

    Bout vdia lgha ji

  • @rajwantkaur1199
    @rajwantkaur1199 Před 21 dnem +1

    Very nice 😊

  • @Rajindervlogs880
    @Rajindervlogs880 Před 21 dnem +1

    Nice

  • @HUNTER-zr7kk
    @HUNTER-zr7kk Před 21 dnem +1

    Nyc dear ❤❤❤❤❤

  • @harindersharma6055
    @harindersharma6055 Před 21 dnem +1

    V nice didi g 🎉🎉🎉🎉

  • @Ritika.Grovervlogs
    @Ritika.Grovervlogs Před 21 dnem +1

    Nice vlog dee

  • @gurleengill_vlogs
    @gurleengill_vlogs Před 21 dnem +1

    Nice vlog sis ❤️❤️❤️❤️

  • @PunjabiKitchenvlogs1313
    @PunjabiKitchenvlogs1313 Před 21 dnem +1

    Nice di ❤❤

  • @punjabiandejindgi
    @punjabiandejindgi Před 21 dnem +1

    Like very nice sharing 🎉🎉🎉

  • @Amanpunjabiblog1989
    @Amanpunjabiblog1989 Před 21 dnem +1

    Ssa ji nice sharing ji

  • @gurleengill_vlogs
    @gurleengill_vlogs Před 21 dnem +1

    Sat Sri akal ji

  • @RoopandJot557
    @RoopandJot557 Před 21 dnem +3

    ਕਿੰਨੀਆਂ ਰੌਣਕਾਂ ਲੱਗੀਆਂ ਪਈਆਂ ਭੈਣੇ ਤੁਹਾਡੇ ਰਿਸ਼ਤੇਦਾਰ ਕਿੰਨੇ ਵਧੀਆ ਨੇ ਹੈਨਾ

  • @varinderkaur4537
    @varinderkaur4537 Před 21 dnem +1

    Nice blog ❤

  • @GunnuSahib
    @GunnuSahib Před 21 dnem +1

    Sat Shri akal ji ❤Aaj ta gumi karn gye hoe ❤aunty ji sahi keh rahi aa hun riste bhut ghat ge ❤Pinda de ghar bhut vade khule dhule aa nice tour

  • @Amanpunjabiblog1989
    @Amanpunjabiblog1989 Před 21 dnem +1

    Very beautiful house ji

  • @kulwinderpannu1797
    @kulwinderpannu1797 Před 21 dnem +1

    Nice family sis❤❤❤