(Part- 5) ਬੱਕਰੀਆਂ ਨੂੰ ਤੂੜੀ ਦੀ ਸੰਨੀ ਅਤੇ ਮੱਕੀ ਦਾ ਆਚਾਰ ਕਿਵੇਂ ਖਵਾਈਏ? गेहूं के भूषे की सानी कैसे बनाये

Sdílet
Vložit
  • čas přidán 7. 09. 2024
  • ILTI LANA TV DHURI
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #part5 #iltilanatv #goatfarming #bakramandi #farming #goats
    Subscribe our CZcams channel:- / iltilanablogs
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email id:- tarsems123@gmail.com
    ________________________________

Komentáře • 168

  • @kulvirsingh2075
    @kulvirsingh2075 Před 17 dny +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਤੁੜੀ ਆਲਾ ਫਾਰਮੂਲਾ ਜਮਾ ਸਿਰਾ ਲਾਇਆ ਇਹ ਇੱਕ ਸਸਤਾ ਤੇ ਬਧੀਆ ਤਰੀਕਾ ਹੈ ਜੀ

  • @lakhwindersingh-jt1sb
    @lakhwindersingh-jt1sb Před 2 lety +17

    ਬਹੁਤ ਹੀ ਵਧੀਆ ਵੀਡੀਓ ਬਣਾਉਣੇ ਓ ਵੀਰ ਜੀ ਹਰ ਵਾਰ ਆ ਹੁੰਦੀ ਆ ਅਸਲੀ ਜਾਣਕਾਰੀ 👍👏❤️

  • @kharalgoatfarm
    @kharalgoatfarm Před 2 lety +12

    buhat vadia information love ❤ from pakistan 🇵🇰 zila Sargodha se

  • @Sidhupb-of4kp
    @Sidhupb-of4kp Před 7 měsíci +6

    ਬੱਕਰੀ ਦੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਤਾਂ ਬਹੁਤ ਜਾਣਕਾਰੀ ਦੇ ਰਹੇ ਹੋ ਪਰ ਜਿਹੜੇ ਮੇਰੇ ਵੀਰ ਨਵਾਂ ਧੰਦਾ ਸ਼ੁਰੂ ਕਰਨਾ ਚਾਹੁੰਦੇ ਆ ਬੱਕਰੀ ਸਵਾਉਣ ਵਾਲੇ ਮੇਰੇ ਵੀਰਾਂ ਨੂੰ ਉਹ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਬੱਕਰੀ ਸਵਾਉਣ ਵਾਲੇ ਹੀ ਆਉਂਦੀ ਹੈ ਇਸ ਲਈ ਇਸ ਬਾਰੇ ਜਾਣਕਾਰੀ ਬਹੁਤ ਜਰੂਰੀ ਹੈ

    • @iltilanadhuri
      @iltilanadhuri  Před 7 měsíci

      ਵੀਰ Part No 36 ਵੇਖੋ ਜੀ ਜਾ ਕੇ ਸਾਰੀ ਜਾਣਕਾਰੀ ਦਿੱਤੀ ਹੋਈ ਆ

    • @sonydrivermoga4948
      @sonydrivermoga4948 Před 2 měsíci

      Very good

  • @user-tq2hf5db9q
    @user-tq2hf5db9q Před 26 dny

    Very nice

  • @manjindersingh3905
    @manjindersingh3905 Před 11 měsíci +2

    ਬਹੁਤ ਵਧੀਆ ਵੀਰ

  • @kuldeepsama5674
    @kuldeepsama5674 Před rokem +2

    Bhut vadia jankari jagdeep bai

  • @atinderdhaliwal6162
    @atinderdhaliwal6162 Před 2 lety +1

    Wah g wah bhut wdiya information

  • @ManjinderSingh-sq9zy
    @ManjinderSingh-sq9zy Před rokem +1

    ਬਹੁਤ ਵਧੀਆ ਜਾਣਕਾਰੀ। ਧੰਨਵਾਦ

  • @navjinderchahal1862
    @navjinderchahal1862 Před rokem +2

    Ah feed vale bai da Bhaut dhanbaad

  • @shinderpalsingh7441
    @shinderpalsingh7441 Před 9 měsíci +1

    Very good information

  • @BaljitSingh-iu7rf
    @BaljitSingh-iu7rf Před 2 lety +1

    ਬਹੁਤ ਹੀ ਵਧੀਆ ਢੰਗ Very good veera

  • @sukhchainsingh6749
    @sukhchainsingh6749 Před rokem +1

    ਬਹੁਤ ਵਧੀਆ ਸੁਝਾਅ ਬੱਕਰੀ ਪਾਲਣ ਦਾ

  • @RakeshVerma-hx5ju
    @RakeshVerma-hx5ju Před 2 lety +1

    Bahut. Hi. Badiya. Jankari. Di. H. Bhai. Ji. Bakri. Ko Khwane. Ke. Tarike. Hone. Chahiye. 👌👌

  • @Bbajwagoatfarm3663
    @Bbajwagoatfarm3663 Před 4 měsíci

    Good bro

  • @goldyrajput3584
    @goldyrajput3584 Před 6 měsíci +1

    Very good information veer ji

  • @user-wy3ps2fb9p
    @user-wy3ps2fb9p Před 9 měsíci +1

    Thanku veer ji

  • @navjinderchahal1862
    @navjinderchahal1862 Před rokem +1

    Dhanbaad bai Bhaut Vadiea jankari a j

  • @user-oh2lq6oq7k
    @user-oh2lq6oq7k Před rokem +1

    Bahut vadhia Bai ji

  • @chamanlalkhichy4589
    @chamanlalkhichy4589 Před rokem +1

    Excellent vedio bye ji

  • @poojakaur8814
    @poojakaur8814 Před 2 lety +2

    Very nice ji

  • @user-jp1le2mx9p
    @user-jp1le2mx9p Před 3 měsíci +1

    Vari nice ❤❤❤❤❤❤

  • @bobbykutiaala5902
    @bobbykutiaala5902 Před rokem +1

    ਬਹੁਤ ਸਿਰਾ ਵੀਰ ਜੀ ਵੀਡੀਓ

  • @GurmeetsinghBrar-js5wc
    @GurmeetsinghBrar-js5wc Před 16 dny +1

    ਬਕਰੀਆਂ ਦੀ ਚੰਗੀ ਨਸਲ ਬਾਰੇ ਵੀ ਦੱਸੋ ਜੀ

  • @MohanSingh-mc1se
    @MohanSingh-mc1se Před rokem +1

    Thanks sir.

  • @parmjeetsingh2413
    @parmjeetsingh2413 Před rokem +1

    Nice video 👌👌👌

  • @user-yh4oe8eq4k
    @user-yh4oe8eq4k Před 2 lety +2

    👍👍👌👌

  • @AshrafKhan-rf6wx
    @AshrafKhan-rf6wx Před 9 měsíci +1

    Good👍

  • @gurpreetsinghbrar8522
    @gurpreetsinghbrar8522 Před 2 lety +1

    Very nice jagdeep veer ji thanks

  • @somthingcreativekroo9220
    @somthingcreativekroo9220 Před 2 lety +1

    Vary nice information 👌

  • @SandeepSingh-gu4xs
    @SandeepSingh-gu4xs Před rokem +1

    V good g

  • @amritpalsinghdhillon8974
    @amritpalsinghdhillon8974 Před 2 lety +1

    Very very very very good

  • @bikramjeethsigh5440
    @bikramjeethsigh5440 Před 2 lety +1

    Baut vadia video veer

  • @nirmalsingh9484
    @nirmalsingh9484 Před rokem +1

    Very nice video veer ji

  • @bhindersingh9092
    @bhindersingh9092 Před rokem +1

    very nice g

  • @biaschamd7619
    @biaschamd7619 Před rokem +2

    Gret rndhava g

  • @yadwindersingh1045
    @yadwindersingh1045 Před 2 lety +1

    Nice video

  • @AmanDeep-nn6ph
    @AmanDeep-nn6ph Před rokem +1

    Good y

  • @randhirsingh3489
    @randhirsingh3489 Před rokem +1

    Best video veer ji

  • @satwantsingh7593
    @satwantsingh7593 Před 2 měsíci

    Veer ehe sare parts ikk play list vangu pao jo ikk ikk karke labhne naa pain . Bass play list open kitti te sare part number de hisaab naal play ho jaan

  • @baljeetsingh2994
    @baljeetsingh2994 Před 2 lety +1

    Nice 🤩

  • @HarpalSingh-uv9ko
    @HarpalSingh-uv9ko Před 2 lety +1

    Nice

  • @sidhuanimalfarm0008
    @sidhuanimalfarm0008 Před 2 lety +1

    Yji nice video

  • @KulwinderSingh-io4mg
    @KulwinderSingh-io4mg Před 2 lety

    ਬਾਈ ਜੀ ਬਹੁਤ ਵਧੀਆ ਜਾਣਕਾਰੀ

  • @amandeepgrewal9213
    @amandeepgrewal9213 Před 2 lety +1

    Very good bro

  • @harneksinghbains5484
    @harneksinghbains5484 Před 2 lety +1

    jionda reh Veera

  • @hapreetsingh3841
    @hapreetsingh3841 Před 2 lety +1

    Nice y g

  • @RajeshKumar-vj6it
    @RajeshKumar-vj6it Před 2 lety +1

    👌🏻👌🏻👌🏻👌🏻👌🏻

  • @harjitsingh8679
    @harjitsingh8679 Před 2 lety +1

    Good veer ji

  • @roshanlal4304
    @roshanlal4304 Před 2 lety +1

    👌👌

  • @hargobindsingh5406
    @hargobindsingh5406 Před rokem

    Good job 👍

  • @RJSAGROFARM
    @RJSAGROFARM Před rokem +1

    Good video ji

  • @user-ir3dd1dy7i
    @user-ir3dd1dy7i Před 8 měsíci +1

    ❤❤❤❤

  • @beantraj3203
    @beantraj3203 Před rokem

    Very good veer

  • @ArshdeepSingh-mt5cw
    @ArshdeepSingh-mt5cw Před 2 lety +1

    good

  • @Mehra_66
    @Mehra_66 Před rokem +1

    Very nyc video bro👍🏻

  • @PradeepKumar-iq2ys
    @PradeepKumar-iq2ys Před 7 měsíci

    Bast.jankari.veer.je.

  • @pardeepbhawniya2440
    @pardeepbhawniya2440 Před rokem +2

    👌👍👍👍

  • @kakaji9995
    @kakaji9995 Před 2 lety

    Sarea nalo vadia content very nice bro

  • @ziannadeem6492
    @ziannadeem6492 Před rokem

    WaH ustad wah

  • @vijaykhanna3919
    @vijaykhanna3919 Před 2 lety

    Very good 👍

  • @KulwinderSingh-vg9mu
    @KulwinderSingh-vg9mu Před rokem

    👌

  • @sehajdeepsingh5177
    @sehajdeepsingh5177 Před rokem +1

    Bai ji j turri ripper de than te turri thaireser lai jave o ripper de turri nalo jyada barik hundi aaa baki bai jankari bahout jyada vadiaa ha ji than bad ji

  • @satpaldhillon8483
    @satpaldhillon8483 Před 2 lety +4

    ਬਾਈ ਜੀ ਇੱਕ ਬੱਕਰੀਆਂ ਦੀ ਦਵਾਈਆਂ ਤੇ ਵੀਡਿਓ ਬਣਾਉਣ ਜੀ

  • @heeramasih3532
    @heeramasih3532 Před rokem +1

    Batala.to.nice22.g

  • @profacer4393
    @profacer4393 Před 2 lety +3

    ਬਾਈ ਜੀ ਇਕ ਪਾਰਟ ਬਰੀਡ ਦੀ ਪਰਖ਼ ਤੇ ਜਰੂਰ ਬਣਾਉ ਜੀ। ਧੰਨਵਾਦ।

  • @jajveersidhu6100
    @jajveersidhu6100 Před 2 lety

    Jyonda vasda reh veera

  • @pargatsingh7597
    @pargatsingh7597 Před rokem +1

    👍 0k

  • @Mani_Cats_Sangrur
    @Mani_Cats_Sangrur Před rokem +1

    Hi

  • @JagdevGill-vn1fx
    @JagdevGill-vn1fx Před 5 měsíci +1

    ਬਾਈ ਜੀ ਰਾਜਸਥਾਨ ਤੋਂ ਬਕਰੀ ਨੂੰ ਮੂੰਗੀ ਦਾ ਨੀਰਾ ਖਵਾ ਸਕਦੇ ਆ

  • @maskeenalikhan6253
    @maskeenalikhan6253 Před 2 lety +2

    Bahi ji sarea mandia da calender do
    With date

  • @PavitetSingh-rg6kp
    @PavitetSingh-rg6kp Před rokem

    Gateway ASR

  • @RoyalLife-oo4ji
    @RoyalLife-oo4ji Před 2 měsíci +1

    ਵੀਰੇ ਬੱਕਰੀ ਝੋਨੇ ਦੀ ਪਰਾਲੀ ਖਾ ਲੈਂਦੀ ਆ ਕਿ ਨਹੀਂ

  • @uneh_Deep
    @uneh_Deep Před 17 dny

    Hlo bhai barbari goats video

  • @preet_sandhu2272
    @preet_sandhu2272 Před 2 lety +3

    ਵੀਰ ਜੀ ਬੱਕਰੀਆ ਦਾ ਇੱਕ ਥਣ ਉਪਰ ਚੜ ਜਾਣਾ ਜਾ ਸ਼ੁਰੂ ਤੋ ਇਕ ਥਣ ਚ ਦੁੱਧ ਆਉਣਾ ਇਸਦੀ ਜਾਣਕਾਰੀ ਜਰੂਰ ਦਸੋ ਮੈ ਪਹਿਲਾਂ ਵੀ ਇਸ ਕਰਕੇ ਬੱਕਰੀਆ ਵੇਚਣੀ ਪਈ ਜੇ ਤੁਸੀ ਕਮੈਟ ਦੇਖਿਆ ਤਾ like ja reply jaroor kro ta video banao pls

  • @Athwal6003
    @Athwal6003 Před 2 lety +3

    ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਸੀਂ ਸਾਡੇ comment ਦਾ
    ਜਵਾਬ ਨਹੀਂ ਦਿੱਤਾ ਜੀ

  • @gurjitvlogs2149
    @gurjitvlogs2149 Před 2 lety +2

    ਬਹੁਤ vadia ਵੀਰ ਜੀ , khansi jukam de ਰੋਕਥਾਮ ਲਈ ਵੀ ਵੀਡੀਓ ਬਣਾ ਦਿਉ

  • @DhanjuKaran-tv1wc
    @DhanjuKaran-tv1wc Před rokem +1

    Bai ji ik bakri nu din da kna accar pna chdea

  • @harryambala1055
    @harryambala1055 Před rokem

    👌👌👌👌👌👌

  • @SunilKumar-gg3ih
    @SunilKumar-gg3ih Před 2 lety +1

    Bhai g sailaj kime bnona hunda hai Sunil Himachal (kangra)

  • @bagichdhawan8316
    @bagichdhawan8316 Před 2 lety +1

    22 G PANY KIS TIME KDON PIANA HE JRUR DSO GOOD JOB KHUSH RHO

  • @surinderbhalla4129
    @surinderbhalla4129 Před rokem

    Sirsardi de mosam vich bakri ko thand to kis trike naal bachaya ja sakda hai.kiya shed noo pallian naal dhak ke chal jau.ja fir shed de chsro tarf ittan di diwar lagani hogi. Poori detail vich dassna g.

  • @gurpreetsinghsidhu6523
    @gurpreetsinghsidhu6523 Před 2 lety +2

    Bai ji asi city ch rehne a 3 4 km tak koi plat ni ghr v eni जगा nhi haigi thoda sanu raah pao🙏🏻

  • @djnarayanevents246
    @djnarayanevents246 Před 2 lety

    🙏🙏👌👌👌

  • @Rajindersingh-ee7ec
    @Rajindersingh-ee7ec Před 2 lety +1

    Y ji bakri nu char de ki fayide na a v dso

  • @LUCKY-Chauhanpb04
    @LUCKY-Chauhanpb04 Před rokem +1

    ਬਾਈ ਜੀ ਬਉਤ ਵਧਾਈਆ ਗੱਲ ਕੀਤੀ ਬਾਈ ਜੀ ਧੰਨਵਾਦ ਕਰਦੇ ਆ ਆਪ ਜੀ ਦਾ 🙏🌷

  • @gksbrarladhuwala5604
    @gksbrarladhuwala5604 Před 11 měsíci +1

    ਬਿਟਲ ਬਕਰਿਆਂ ਕਿਨਾ ਟਮ ਦੇ ਕਰੋਸ ਕਰੋਣੀ ਚਾਹੀਦੀ ਹੈ

  • @GurlalSingh-ms4ci
    @GurlalSingh-ms4ci Před rokem

    ਬਾਈ ਜੀ ਆਮ ਫਾਰਮਰਾ ਦੇ ਨਗ ਪੂਰੇ ਰੇਟ ਚ ਨੀ ਵਿਕਦੇ ਇਹ ਬਹੁਤ ਵੱਡੀ ਸਮੱਸਿਆ ਹੈ

  • @mohitverma6885
    @mohitverma6885 Před rokem +1

    22 g feed ta milgi c neery da v hal krdo

  • @surendarkumartielsmehkma3290

    Wa ustaad ji

  • @jashan.pb51
    @jashan.pb51 Před 2 lety +1

    ਬਾਈ ਜੀ ਦੀਆਂ ਬੱਕਲੀਆਂ ਦੀ video ਬਣਾ ਕੇ ਲਓ

  • @makboolsoni958
    @makboolsoni958 Před 2 lety +1

    Veer ji sasri kal
    1 din main kitna Chahra dena chahye

  • @Savengerofficial5966
    @Savengerofficial5966 Před rokem +1

    Yr ehna farm walea piche na lggo jehre bakrian chronde aa ohna jina ehna nu ni pta te ohna da bkra 8 month da te ehna da bkra 15 month da ik brabr hunda oh koi feed ni ponde pr chron walea de janver sehtmand te jaandar hunde ehna da eh km part time aa te bakrian chron walea da eh km pkka te khandani jaddi hunda

    • @iltilanadhuri
      @iltilanadhuri  Před rokem +1

      ਧੰਨਵਾਦ ਵੀਰ ਜਾਣਕਾਰੀ ਦੇਣ ਲਈ

    • @Savengerofficial5966
      @Savengerofficial5966 Před rokem

      @@iltilanadhuri gussa lgga tan maaf kri bro tuhadi video har super hundi pr mere bhra main khud rkhda bakrian pehla farm walea piche lgg pea si nuksan hunda yr bakrian rkhnia tan pehla Ajri bno mtlb bakrian wale bno fer paisa boht aa rab di kirpa nal ehde ch pr farm ohi krda jehra chron ni janda bakrian shrm krda km da koi mehna ni jnaab kirpa kr ohna dia video bnao jehre bakrian chron jande te janvera da frk dekh leo

  • @beantsinghgoatfarm4565
    @beantsinghgoatfarm4565 Před rokem +9

    ਵਾਈ ਜੀ ਮੈਂ ਵੀ ਬੱਕਰੀਆਂ ਸੰਨੀ ਤੇ ਲਾ ਰੱਖੀਆ ਨੇ ਜੀ ਖੁਸ਼ ਹੋ ਕੇ ਖਾਂਦੀਆ ਨੇ ਜੀ ਅੱਠ ਨਗ ਨੇ ਜੀ

  • @gurpreetrathor2442
    @gurpreetrathor2442 Před rokem +1

    1-ਮਹੀਨੇ ਸੁਈ 🐐ਬੱਕਰੀ ਨੂੰ ਕਣਕ ਪਾ ਸਕਦੇ ਆ ਜੀ --ਕੇ ਨਈ

  • @khussikhanna8266
    @khussikhanna8266 Před 2 lety +7

    ਯਰ ਉਹ ਲੌਂਗੋਵਾਲ ਵਾਲਾ ilti Lana TV ਵਾਲਾ ਚੂਸਿਆ ਅੰਬ ਜਾ live ਸੌਦੇ ਚ ਅੜਿਆ ਪੀਆ ਅਸਲ ਵੀਡੀਓ ਤਾਂ ਇਹ ਆ ਕੋਈ ਜਾਣਕਾਰੀ ਤਾਂ ਮਿਲਦੀ ਆ ਬਾਕੀ ਹੋਰ ਦੋਸਤ ਵੀ ਦੱਸੋ ਸਹੀ ਆ ਜਾ ਗ਼ਲਤ |

    • @user-yh4oe8eq4k
      @user-yh4oe8eq4k Před 2 lety

      ਦੋਨਾਂ ਵੀਰਾਂ ਦਾ ਬਹੁਤ ਸਾਥ ਹੈ ਭਾਈ ਗਲਤ ਗੱਲ

    • @user-yh4oe8eq4k
      @user-yh4oe8eq4k Před 2 lety

      🤗🤗

  • @avtarsidhu4700
    @avtarsidhu4700 Před 2 lety

    Punjab da Kala sona book price ki a v g

  • @motilalm2279
    @motilalm2279 Před 2 lety

    नमस्ते भाई 🙏🏼🙏🏼

  • @sukhchainsingh6749
    @sukhchainsingh6749 Před rokem +1

    ਤੁਹਾਡਾ ਨੰਬਰ ਵੀਰ ਜੀ

  • @ManjinderSingh-sq9zy
    @ManjinderSingh-sq9zy Před rokem +1

    ਸੰਨੀ ਦਾ ਮਤਲਬ ਗਤਾਵਾ