Gurdwara Sahib Puri | All India Trip | Punjabi Travel Couple | Ripan & Khushi

Sdílet
Vložit
  • čas přidán 6. 09. 2024
  • ‪@PUNJABITRAVELCOUPLE‬
    In this video you can see places with related with Guru Nanak Dev JI. Guru ji came to Puri on his first Udasi.
    Watch more travel videos on All India Trip
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    #Puri #Punjabitravelcouple #Allindiatrip
    #RipanKhushi
    If you want to contact us, drop an email on
    travelwithripankhushi@gmail.com

Komentáře • 302

  • @jaskaranjitkaur1742
    @jaskaranjitkaur1742 Před 3 lety +46

    ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ। 🙏💐🌻🙏

    • @punjabson5991
      @punjabson5991 Před 2 lety

      Jaskaran jit Kaur ji Kissdey Darshan karle ? Uthe hai hi nahi kush

    • @HarjinderSingh-ro2pe
      @HarjinderSingh-ro2pe Před 2 lety

      Sikhi saroop which tan aa Jo varna bhaiyan to vakhre tan ni lagde. Bibi nu vi Sikhi pehrave which rehana chahida ye.tan Jo duje sube de lokan nu sikhan de pehchan Hove.

    • @bikantmallick4727
      @bikantmallick4727 Před 2 lety

      @@HarjinderSingh-ro2pe bhaiya kis ko bola r h be bhonsdi ke ..odisha Wale bhaiye hain..tu kya h chimpaji mental

  • @GurdeepSingh-vb3bo
    @GurdeepSingh-vb3bo Před 2 lety +21

    ਇਹਨਾਂ ਤੀਰਥ ਸਥਾਨਾਂ ਦੀ ਸਾਂਭ ਸੰਭਾਲ ਪੰਥ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਹੋਲੀ ਹੋਲੀ ਸਭ ਸਥਾਨ ਅਲੋਪ ਹੋ ਰਹੇ ਹਨ,

  • @RajinderSingh-jq7hp
    @RajinderSingh-jq7hp Před 2 lety +11

    ਵੇਖ ਕੇ ਬਹੁਤ ਵਧੀਆ ਲੱਗਿਆ, ਏਹ ਸਥਾਨ ਵੇਖਣ ਦੀ ਬਹੁਤ ਇੱਛਾ ਸੀ, ਤੁਹਾਡਾ ਬਹੁਤ ਧੰਨਵਾਦੀ ਹਾਂ

  • @jaspal25gill99
    @jaspal25gill99 Před 3 lety +15

    ਜਗਨ ਨਾਥ ਮੰਦਰ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਚੜ੍ਹਾਇਆ ਹੋਇਆ ਖੰਡਾ ਵੀ ਹੈ

    • @bikantmallick4727
      @bikantmallick4727 Před 2 lety +3

      Shree jagannath bolo ok..kitni bar aaye ho odisha ..khanda khana pe h bata na

    • @dibeshkumarbehera421
      @dibeshkumarbehera421 Před rokem

      @@bikantmallick4727 Abe chutiya wo achi se bat kar rha hai to tu bhi kar

  • @Singhsingh-gx9kw
    @Singhsingh-gx9kw Před 2 lety +9

    SGPC te DSGPC mar jaandi hai ehi je time te. Bas Sewa da vikhawa karde hospital bana lao , Nagar kirtan kar lao . Par eho je itihassik athana te Sikh masle suljhaun layi time nahi

  • @yogeshchaturvedi4026
    @yogeshchaturvedi4026 Před 2 lety +1

    Thanks
    Jai jagannath
    Sat Nam Shri wahe guruji

  • @ashukalra6835
    @ashukalra6835 Před 2 lety +2

    Dont worry Dhan guru nanak dev ji save his GURDWARA by his own kirpa

  • @jogasingh8578
    @jogasingh8578 Před 3 lety +7

    ਕਟਕ ਦੇ ਵਿਚ ਗੁਰਦਵਾਰਾ ਦਾਤਣ ਸਾਹਿਬ ਉਸ ਗੁਰਦਵਾਰੇ ਦੇ ਵੀ ਦਰਸਨ ਕਰੋ ਜੀ

  • @jagirsingh7369
    @jagirsingh7369 Před 2 lety +1

    ਇਸ ਗੁਰ ਅਸਥਾਨ ਵਿਖੇ ਲੰਗਰ ਦੀ ਸੇਵਾ ਜਾਂ ਹਸਪਤਾਲ ਦੀ ਸੇਵਾ ਕਰਨ ਨਾਲ ਸਥਾਨਿਕ ਲੋਕਾਂ ਦਾ ਆਗਮਨ ਵਧ ਸਕਦਾ ਹੈ ।

  • @SSMAAN-hg8ft
    @SSMAAN-hg8ft Před 3 lety +15

    ਬਹੁਤ ਵਧੀਆ ਤੇ ਵੱਡਾ ਉਪਰਾਲਾ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਵਾਏ 🙏
    ਵੀਡੀਓ ਬਹੁਤ ਸ਼ੇਅਰ ਕਰੋ ਵਾਇਰਲ ਕਰੋ ਕਿ
    SGPC ਤੱਕ ਪਹੁੰਚ ਜਾਵੇ 🙏

  • @Gamecreator770
    @Gamecreator770 Před 2 lety +4

    ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ

  • @jasvirkler7120
    @jasvirkler7120 Před 2 lety +5

    Waheguru ji ka khalsa waheguru ji ki fateh singh from Chicago USA 🇺🇸 🙏 good history

  • @paramjitsingh2993
    @paramjitsingh2993 Před 3 lety +7

    I visited this gurdwara last 2 yrs ago, tussi bahut vadiya zankari diti hai , sanu mango math te bawali sahib di koi information nahi hon karke asa vanje reh gaye lot of thanks both of u baki SGPC nu v kuch karna chaida

  • @Gurpremlehri
    @Gurpremlehri Před 3 lety +3

    ਜੀਓ ਬਾਈ ਜੀ
    ਭਾਰਤ ਦਰਸ਼ਨ ਕਰਾ ਰਹੇ ਉਂ ਘਰ ਬੈਠਿਆਂ ਨੂੰ

  • @user-oy4sm2yk1s
    @user-oy4sm2yk1s Před 2 lety +4

    ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kour....1540
    @kour....1540 Před 2 lety +6

    Thank you so much for sharing all this 🙏❤

  • @13kirtan13
    @13kirtan13 Před 2 lety +9

    The local people seem very kind hearted great great efforts you have done brother 👍thank you so much 🙏 God bless you both 🙏

  • @vaibhavbindra4862
    @vaibhavbindra4862 Před 5 měsíci +1

    Jai Jagannath ji

  • @sumanrandhawa8977
    @sumanrandhawa8977 Před 2 lety +1

    ਬਹੁਤ ਵਧੀਆ ਵੀਡੀਓ ਲੱਗੀ 👌👍 ਧੰਨਵਾਦ ਦਰਸ਼ਨ ਕਰਵਾਉਣ ਲਈ 🙏👍

  • @harjinderkaur5259
    @harjinderkaur5259 Před rokem +1

    ਪਿਆਰੇ ਬੱਚਿਓ ਬਹੁਤ ਬਹੁਤ ਧੰਨਵਾਦ

  • @pbkanaturelovers6600
    @pbkanaturelovers6600 Před 2 lety +3

    Jagannath Ji hunda Ripan Ji. Har Dharm di izzat karni chahidi hai.

  • @gurdialgurdial5406
    @gurdialgurdial5406 Před 2 lety +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @bilasabhisek
    @bilasabhisek Před 2 lety +3

    Wahe guru ji ka Khalsa Wahe guru ji Fateh. I am from Odisha and every Odia knows this fact that Guru Nanak Dev Ji Maharaj visited JAGANNATH ,PURI temple . Guru Nanak ji ka Kirtan ko sun ne Lord Jagannath ji aatey rahe hain..We Odia people also worship Guru Nanak dev ji Maharaj at home.... Bole So Nihal Saat Sri Akaal... Har Har Har Mahadev 🙏🙏🙏🙏

    • @gamingsquarestudios7968
      @gamingsquarestudios7968 Před 2 lety

      Then why do you destroy our gurudwara mangu math can you tell me what your government did.

    • @odia114
      @odia114 Před 2 lety +1

      @@gamingsquarestudios7968 sir we also oppose government it also destroy our hindu math so don't blame odia for that

    • @sahasransusbarik
      @sahasransusbarik Před rokem

      Not every Odiaa know this. Don't appease of exaggerate the matter.

    • @chinkyjhajj9401
      @chinkyjhajj9401 Před rokem

      Rooms available hai yaha?

    • @chinkyjhajj9401
      @chinkyjhajj9401 Před rokem

      If yes then give contact details

  • @raghbirsangha4652
    @raghbirsangha4652 Před 2 lety

    Great job Guru Nanak bless you both. Guru Nanak’s Philosophy will stay for ever.

  • @duspalkaur1944
    @duspalkaur1944 Před 3 lety +6

    Ssaji betai.Thank you for sharing the places you travel thank you.

  • @harmeetchandok7824
    @harmeetchandok7824 Před 3 lety +2

    Thank you brother...boht sohna message de rhe o...boht lod a apna ithaas sambhalan Di👍🏻

  • @sukhwindersinghnoorpuri5008

    ਬਹੁਤ ਬਹੁਤ ਧਂਨਵਾਦ ਵੀਰ ਜੀ
    ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ
    ਕਰਵਾਣ ਲਈ
    ਰਬ ਕਰੇ ਅਂਨੀਆਂ ਸਰਕਾਰਾਂ ਨੂਂ ਅਕਲ ਆ ਜਾਵੇ

  • @androiduser7508
    @androiduser7508 Před 2 lety +2

    Waheguru Ji 🙏 Guru Nanak Dev Ji Maharaj Ji Sare Sansaar te Mehar Karn Ji 🙏 Satnaam Sri Waheguru Ji 💐🙏

  • @Truthful_70
    @Truthful_70 Před 7 měsíci

    Assi vi hune Jake aye Puri dekhya SBB BDA Dil dukhi hoya kive ajj duniya de Dil inne chote hogye ke rbb de peje mahapurush vi tere mere hon lgg Pye ikk dooje de itihaas nu hi mitaana shuru kr lya

  • @karmjeethans7906
    @karmjeethans7906 Před 2 lety +1

    ਦੋਵਾ ਬਚਿਆ ਨੂੰ ਦਿਲੋ ਬਹੁਤ ਬਹੁਤ ਪਿਆਰ ਜਿੰਨਾ ਨੇ ੲਿਹ ਅਪਰਾਲਾ ਕੀਤਾ ਘਰ ਬੈਠੇ ਲੋਕਾ ਨੂੰ ਅਤਿਹਾਸਕ ਸਥਾਨਾ ਦੇ ਦਰਸਂਨ ਕਰਵਾੲੇ ਤੇ ਜਾਗਰੁਤ ਕੀਤਾ ਸੋਮਣੀ ਕਮੇਟੀ ਨੂੰ ਜਰੂਰ ੲਿਹਨਾ ਅਤਿਹਾਸਕ ਸਥਾਨਾ ਤੇ ਕੰਮ ਕਰਨਾ ਚਹੀਦਾ ਮੇਰੀ ਬੇਨਤੀ ਜੋ ਵੀਰ ਭਰਾ ਭੈਣ ਬਾਹਰ ਬੈਠੇ ਨੇ ਓੁਹ ਜਰੂਰ ਧਿਆਨ ਦੇਣ

  • @Ranjitkaur-fq6gq
    @Ranjitkaur-fq6gq Před 3 lety +2

    Khushi bachari udas ho gae. Thanks shotey vir 🇱🇷

  • @meharsingh2532
    @meharsingh2532 Před 2 lety +6

    ਇਸ ਤਰ੍ਹਾਂ ਹੀ ਬੜੇ ਸਾਰੇ ਗੁਰੂਧਾਮ ਹੈ ਯੂਪੀ, ਰਾਜਸਥਾਨ, ਮਧਾਪ੍ਰਦੇਸ਼, ਆਸਾਮ, ਬਿਹਾਰ ਤੇ ਬੱਕੀ ਦੇ ਸਟੇਟਾਂ ਵਿਚ ਜੀ ਕੀ ਸਿੱਖ ਕੌਮ ਦੇ ਨਜ਼ਰ ਅੰਦਾਜ਼ੀ ਦਾ ਅੱਜ ਸ਼ਿਕਾਰ ਹੋ ਗਏ ਹਨ। ਜੇ ਸਿੱਖ ਕੌਮ ਇਸ ਤਰ੍ਹਾਂ ਹੀ ਲਾਪਰਵਾਹ ਰਹੀ ਤੇ ਓਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਬੋਧ ਧਰਮ ਇਸ ਦੇਸ਼ ਤੋਂ ਚੱਲਿਆ ਤੇ ਅੱਜ ਇਸ ਦੇਸ਼ ਵਿੱਚ ਹੀ ਨਹੀਂ ਦੇਖਣ ਨੂੰ ਮਿਲਦਾ, ਨਾਲ ਹੋਇਆ ਓਹ ਹੀ ਸਿੱਖ ਕੌਮ ਨਾਲ ਹੀ ਹੋ ਜਾਣਾ ਹੈ। ਜਾਓ ਸਿੱਖੋ ਜਾਓ।

  • @jaspalsinghhayher897
    @jaspalsinghhayher897 Před 2 lety

    ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਈ ਦੇ ਰਿਹਾ ਹੈ ਜੀ ਆਪਜੀ ਨੂੰ ਧੰਨਵਾਦ ਕਰਦਿਆਂ ਖੁਸ਼ੀ ਹੋ ਰਹੀ ਹੈ ਜੀ

  • @m.goodengumman3941
    @m.goodengumman3941 Před 2 lety +3

    Thanks for sharing this information, very informative and important for future to preserve the Guru Nanak dev ji history, this is the crux of Sikh philosophical theory about the * Arti * try and read the meaning of Arti that Guru ji disclosed to the pundits of the time. Well DONE to bring this information video to all the Sikhs. 🙏🙏👍🇬🇧

  • @GurcharanSingh-pi9qm
    @GurcharanSingh-pi9qm Před 2 lety

    ਬਾਬਾ ਸ਼ਮਸ਼ੇਰ ਸਿੰਘ ਜੀ ਨੇ ਗੁਰਦੁਆਰਾ ਆਰਤੀ ਸਾਹਿਬ ਜੀ ਦੀ ਸੇਵਾ ਸੰਭਾਲ ਸ਼ੁਰੂ ਕਰ ਕੇ ,ਸਿੱਖ ਕੌਮ ਲਈ ਗੁਰੂ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਦੀ ਯਾਤਰਾ ਲਈ ਸੰਗਤਾਂ ਦੇ ਰਹਿਣ , ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ। ਵਾਹਿਗੁਰੂ ਜੀ ਮੇਹਰ ਕਰਨ, ਚੜ੍ਹਦੀ ਕਲਾ ਵਿਚ ਰੱਖਣ । ਅਸੀਂ ਵੀ ਇਸ ਇਤਿਹਾਸਕ ਅਸਥਾਨਾਂ ਦੇ ਦਰਸ਼ਨ ੮ ਕੁ ਸਾਲ ਪਹਿਲਾਂ ਵਾਹਿਗੁਰੂ ਜੀ ਕਿਰਪਾ ਨਾਲ ਕਰ ਕੇ ਆਏ ਹਾਂ ਜੀ
    ,

  • @MandeepSinghKambojNaushehraPan

    Waheguru ji.You are right sar 💯%✓✓✓✓✓✓bilkul theek hai Very nice good sar

  • @harpalkaursandhu8189
    @harpalkaursandhu8189 Před 2 lety +3

    Dhan guru nanak dev ji 🙏🙏

  • @charnjitsingh1126
    @charnjitsingh1126 Před 2 lety

    ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ!! ਦੇ ਆਪ ਨੇ ਦਰਸ਼ਨ ਕਰਵਾਏ ।
    ਕੋਈ ਲਫ਼ਜ਼ ਨਹੀਂ ਮਿਲਿਆ ਧੰਨਵਾਦ ਦੇ ਨਾਲ ਲਗੌਂਣ ਲਈ ਐਸਾ, ਜੋ ਮਨ ਦੀ ਤਸੱਲੀ ਕਰਵਾ ਸਕਦਾ ।
    ਚਲੋ ਕੋਟਾਨ ਕੋਟ ਬਾਰੰ ਬਾਰ ਤੈਹਿ ਦਿਲ ਤੋਂ ਧੰਨ ਵਾਦ !! ਨਾਲ ਹੀ ਬੁੱਤਾ ਸਾਰ ਲੈਂਦੇ ਹਾਂ ।

  • @manjeetkaur4326
    @manjeetkaur4326 Před 3 lety

    ਧੰਨਵਾਦ ਜੀ ਇਨੇ ਸੋਹਣੇ ਗੁਰੂ ਧਾਮਾਂ ਦੇ ਦਰਸ਼ਨ ਕਰਵਊਣ ਲਈ

  • @HarpalSingh-uv9ko
    @HarpalSingh-uv9ko Před 2 lety +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @HarpalSingh-uv9ko
    @HarpalSingh-uv9ko Před 2 lety +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @mohindersandhu9950
    @mohindersandhu9950 Před 2 lety +1

    Verygoodlnfarmationthanksji

  • @gurneetsingh7730
    @gurneetsingh7730 Před 2 lety

    Very nice video beta Ji thanks Orrisa man rah Kai aee hoee han ap ji nai puranian jadan tajian kar ditian han 🙏

  • @GurpreetSingh-rj3rd
    @GurpreetSingh-rj3rd Před 2 lety +1

    One gurudwara in chilka Odisha to I’m visit in last June

  • @surjitsinghbrar6732
    @surjitsinghbrar6732 Před 2 lety +2

    Waheguru ji

  • @TravelWithHANIF
    @TravelWithHANIF Před 3 lety +1

    Good video love from punjab pakistan. I am also traveler vloger.

  • @kakasingh3159
    @kakasingh3159 Před rokem

    Wow

  • @krishanbaghti1293
    @krishanbaghti1293 Před 2 lety

    ਅਸੀਂ ਵੀ ਜਨਵਰੀ ਵਿੱਚ ਗਏ ਸੀ, ਬਹੁਤ ਵਧੀਆ ਲੱਗਿਆ ਇਥੋਂ ਦਾ ਇਤਿਹਾਸ ਸੁਣ ਕੇ।

  • @gurbakhashsingh6749
    @gurbakhashsingh6749 Před 2 lety +1

    V. nice video showing
    Ur. traveling experience .

  • @varindersingh6181
    @varindersingh6181 Před 2 lety

    ਵੀਰ ਮੇਰਿਆ ਤੇਰਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਉੜੀਸਾ ਦੇ ਦਰਸ਼ਨ ਕਰਾਉਣ ਲਈ

  • @manpreetatwal6270
    @manpreetatwal6270 Před rokem

    Waheguru ji 🙏🏻🙏🏻🙏🏻 love you sidhu mosewala forever 😘😘😘

  • @niranjansinghjhinjer1370

    Waheguru ji Ka Khalsa Waheguru ji Ki Fateh 🙏🙏🙏

  • @gurpreetkaurgurpreetkaursa2090

    Thanks so much bhaji bharjaiji aapji ne darshan karwai.......🙏

  • @krishanbaghti1293
    @krishanbaghti1293 Před 2 lety

    ਗੁਰੂ ਸਾਹਿਬ ਜਦੋਂ ਜਗਨਨਾਥਪੁਰੀ ਜੀ ਗਏ ਤ੪ ਉਥੇ ਪੰਡਿਤਾਂ ਨੂੰ ਆਰਤੀ ਕਰਦਿਆਂ ਦੇਖ ਕੇ ਉਨ੍ਹਾਂ ਨੂੰ ਕਿਹਾ ਕਿ ਉਸ ਪਾਰ ਬਰਹਮ ਦੀ ਆਰਤੀ ਤਾਂ ਸਾਰਾ ਬਰਹਿਮੰਡ ਹੀ ਕਰ ਰਿਹਾ ਹੈ। ਫ਼ੇਰ ਗੁਰੂ ਸਾਹਿਬ ਜੀ ਨੇ ਆਰਤੀ ਸਾਹਿਬ ਦਾ ਉਚਾਰਨ ਕੀਤਾ। ਪੰਡਿਤਾਂ ਨੂੰ ਲੱਗਿਆ ਕਿ ਇਹ ਕੋਈ ਸਿੱਧ ਪੁਰਸ਼ ਹਨ। ਪੰਡਿਤ ਗੁਰੂ ਸਾਹਿਬ ਜੀ ਦਾ ਸਤਿਕਾਰ ਤਾਂ ਕਰਨ ਲੱਗੇ, ਪਰ ਜਦੋਂ ਗੁਰੂ ਸਾਹਿਬ ਕੀਰਤਨ ਕਰਦੇ ਤਾਂ ਬਹੁਤ ਜ਼ਿਆਦਾ ਲੋਕ ਉਨ੍ਹਾਂ ਦਾ ਕੀਰਤਨ ਸਰਵਨ ਕਰਨ ਲਈ ਬੈਠ ਜਾਂਦੇ ਜੋ ਕਿ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ।
    ਇੱਕ ਦਿਨ ਮਰਦਾਨੇ ਨੂੰ ਭੁੱਖ ਲੱਗੀ। ਗੁਰੂ ਸਾਹਿਬ ਕਹਿਣ ਲੱਗੇ ਕਿ ਜਾਹ ਤੂੰ ਜਗਨਨਾਥ ਜੀ ਦੇ ਮੰਦਰ ਵਿੱਚੋਂ ਪਰਸ਼ਾਦ ਛਕ ਲੈ। ਪਰੰਤੂ ਪੰਡਿਤਾਂ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਮੁਸਲਮਾਨ ਹੈਂ, ਅਸੀਂ ਤੈਨੂੰ ਪਰਸ਼ਾਦ ਨਹੀਂ ਦੇ ਸਕਦੇ। ਮਰਦਾਨਾ ਵਾਪਸ ਮੁੜ ਆਇਆ ਤੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ। ਗੁਰੂ ਸਾਹਿਬ ਉਥੋਂ ਉੱਠ ਕੇ ਬਾਉਲੀ ਮੱਠ ਵਾਲੇ ਸਥਾਨ ਉੱਤੇ ਆ ਕੇ ਆਪਣੇ ਧਿਆਨ ਵਿੱਚ ਬੈਠ ਗਏ।
    ਉਧਰ ਪੰਡਿਤ ਜਗਨਨਾਥ ਜੀ ਦੀ ਆਰਤੀ ਕਰਕੇ ਭੋਗ ਲਗਾਉਣ ਲੱਗੇ, ਜਦੋਂ ਉਨ੍ਹਾਂ ਨੇ ਭੋਗ ਲਗਾਉਣ ਲਈ ਪਰਦਾ ਅੱਗੇ ਕੀਤਾ ਤਾਂ ਜੋ ਆਰਤੀ ਵਾਲਾ ਤੇ ਪਰਸ਼ਾਦ ਵਾਲਾ ਥਾਲ ਸੀ, ਉਥੋਂ ਹਵਾ ਵਿੱਚ ਚਲਣ ਲੱਗੇ, ਉਸ ਸਮੇਂ ਸ਼ਹਿਰ ਦਾ ਰਾਜਾ ਵੀ ਆਰਤੀ ਵਿੱਚ ਹਾਜਰ ਸੀ। ਸਾਰੇ ਹੀ ਉਨ੍ਹਾਂ ਥਾਲਾਂ ਦੇ ਪਿੱਛੇ ਪਿੱਛੇ ਤੁਰ ਪਏ। ਜਿਥੇ ਗੁਰੂ ਸਾਹਿਬ ਤੇ ਮਰਦਾਨਾ ਬੈਠੇ ਹੋਏ ਸਨ ਉਥੇ ਆ ਕੇ ਆਰਤੀ ਵਾਲਾ ਥਾਲ ਗੁਰੂ ਸਾਹਿਬ ਜੀ ਦੇ ਚਾਰੇ ਪਾਸੇ ਘੁੰਮਣ ਲੱਗਾ ਅਤੇ ਪਰਸ਼ਾਦ ਵਾਲਾ ਥਾਲ ਗੁਰੂ ਸਾਹਿਬ ਜੀ ਦੇ ਅੱਗੇ ਪਿਆ ਸੀ। ਜਦੋਂ ਸਾਰਿਆਂ ਨੇ ਇਹ ਕੌਤਕ ਦੇਖਿਆ ਤਾਂ ਰਾਜਾ ਅਤੇ ਪੁਜਾਰੀ ਸਭ ਗੁਰੂ ਸਾਹਿਬ ਦੇ ਚਰਨੀਂ ਡਿੱਗ ਪਏ। ਗੁਰੂ ਸਾਹਿਬ ਜੀ ਤੇ ਜਗਨਨਾਥ ਵਿੱਚ ਕੋਈ ਫ਼ਰਕ ਨਹੀਂ,ਇਹ ਜਾਣ ਕੇ ਸਾਰਿਆਂ ਨੇ ਮੁਆਫ਼ੀ ਮੰਗੀ ਤੇ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਪੂਰਨ ਪਰਮਾਤਮਾ ਹੋ ਕਿਰਪਾ ਕਰੋ ਸਾਡੇ ਸ਼ਹਿਰ ਦਾ ਪਾਣੀ ਬਹੁਤ ਹੀ ਖਾਰਾ ਹੈ। ਪੀਣ ਲਈ ਪਾਣੀ ਭੁਵਨੇਸ਼ਵਰ ਤੋਂ ਲਿਆਉਣਾ ਪੈਂਦਾ ਹੈ, ਕਿਰਪਾ ਕਰੋ ਪੀਣ ਲਈ ਮਿੱਠੇ ਪਾਣੀ ਦਾ ਪਰਬੰਧ ਕਰੋ ਜੀ।
    ਫ਼ੇਰ ਗੁਰੂ ਸਾਹਿਬ ਜੀ ਨੇ ਜੋ ਬਾਉਲੀ ਗੁਰਦਵਾਰਾ ਬਾਉਲੀ ਮੱਠ ਸਾਹਿਬ ਵਿੱਚ ਹੈ, ਉਹ ਪਰਗਟ ਕੀਤੀ ਅਤੇ ਸਾਰੇ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕੀਤੀ। ਇਸ ਜਗ੍ਹਾ ਤੇ ਬਾਅਦ ਵਿੱਚ ਬਾਬਾ ਸ਼ਿਰੀ ਚੰਦ ਜੀ ਵੀ ਆਏ। ਬਾਉਲੀ ਦਾ ਪਾਣੀ ਅੱਜ ਵੀ ਸਾਰੇ ਸ਼ਹਿਰ ਨਾਲੋਂ ਮਿੱਠਾ ਹੈ। ਇਹ ਸਾਰਾ ਬਿਰਤਾਂਤ ਸਾਨੂੰ ਗੁਰਦਵਾਰਾ ਆਰਤੀ ਸਾਹਿਬ ਵਾਲੇ ਮਾਤਾ ਜਨੇ ਸੁਣਾਇਆ ਸੀ।

  • @mohindersingh9059
    @mohindersingh9059 Před 2 lety +1

    Thanks veer ji and sister ji

  • @manjindersingh4278
    @manjindersingh4278 Před 2 lety

    , bhot vdheeya bhji rab ne chahiya ta jroor jma ge

  • @Singhsingh-gx9kw
    @Singhsingh-gx9kw Před 2 lety +1

    Local lokka ne kabja karke ehi jia kai thava ne. Masanda ne kabje karke othe mandir bsnake mix karta..

  • @KamaljeetKaur-zl2sf
    @KamaljeetKaur-zl2sf Před 11 měsíci

    Waheguru ji 🙏

  • @singhraj414
    @singhraj414 Před 2 lety +2

    Waheguru ji mehar Karoo Guru Granth Sahib ji da Satkaar ki kar rahe ne nange sir gummi jande ne Mardi halat hai SGPC. Sutti pai hai.

  • @AjaySingh-pl9id
    @AjaySingh-pl9id Před 3 lety +3

    ਚੰਗੀ ਗੱਲ ਕੀਤੀ ਅੱਜ ਤੁਸ਼ੀ ਕੇ ਗੁਰੂ ਸਾਹਿਬ ਜੀ ਦੇ ਘਰ ਵੀ ਗਏ ਨਹੀ ਤਾਂ ਬਸ ਫੰਨ ਹੀ ਦੇਖਿਆ ਤੁਹਾਡਾ ਹੁਣ ਤੱਕ

  • @mandmand9107
    @mandmand9107 Před 2 lety

    Satnam waheguru ji dhanwad veer ji guru nanak dev ji de charn cho dharti de darshan karvaye

  • @inderpalkaur7134
    @inderpalkaur7134 Před 3 lety +5

    Waheguru...kinna dukh hunda jan k k government ne saria nishania khatam kar diitia bahut galat kita...baki tusi bahut vadia kamm kar rahe ho..rub tuhanu bhaag lave

  • @jaswantfagura1477
    @jaswantfagura1477 Před 2 lety +1

    Satnam sri waheguru waheguru sahib g🙏❤️🙏

  • @reetashushak7821
    @reetashushak7821 Před 2 lety +3

    SGPC di bhut vaddi glti aa ethe oh ta ni karde kuj kyuki ethe golak ni lag skdi sikha d ginti ght hon krke ona nu chadava ni hona. Pehli gal ta otho de pardhana nu etho bare kuj pta hi nai hona bibi jageer kaur nu push k dekh leo onu kuj ni pta hona j sade aage lge jo bande ne ona nu ni pta fr punjabiya di gal ta bhut door nd second glti apni v aa mere varge ne eh vlog dekh lea bs aj yaad rehna fr sab bhul jna

  • @randhawasaab251
    @randhawasaab251 Před 2 lety

    Thanks you brother ji, Aa chija dikho loka nu, aapne guruan ware daso brother, good massage ji

  • @lovelysingh6349
    @lovelysingh6349 Před 2 lety +1

    I like this video

  • @paramjitsingh2993
    @paramjitsingh2993 Před 3 lety +2

    Kolkata gaye ta Dunlop gurdwara jaroor jayeo, nahi ta kolkata da safar adhoora and historical gurdwara sahib in bara bazar and baghmari gurdwara sahib ji

  • @manpreetsingh427
    @manpreetsingh427 Před 3 lety +1

    Nice bro end 👌👌👌👌👌👌🏻👌

  • @jassikhalsa165
    @jassikhalsa165 Před 3 lety

    Waheguru waheguru veer g bahut vadhiaa lgga darshan kr k

  • @simsarb1640
    @simsarb1640 Před 2 lety +1

    🙏🙏

  • @manjindersingh7328
    @manjindersingh7328 Před 2 lety

    Thanks you so much of the sharing all this

  • @surinderKaur-bj7um
    @surinderKaur-bj7um Před 2 lety

    Thanks you puttero ਚੌਂਕ ਬਹੁਤ ਸੋਣਾ ਹੈਂ

  • @antiidiot3471
    @antiidiot3471 Před 3 lety +3

    ਦੇਖ ਕੇ ਰੋਣਾ ਆਉਂਦਾ ਹੈ ਤੇ ਆਪਣੀ ਸਿੱਖ ਕੌਮ ਦੀ ਗ਼ੁਲਾਮੀ ਰੜਕਦੀ ਹੈ। ਜਦੋਂ ਬੋਧੀ ਗੁਲਾਮ ਹੋਏ ਓਦੋਂ ਮੱਠ ਤੋੜ ਕੇ ਹਿੰਦੂ ਮੰਦਰ ਬਣੇ। ਜਦੋਂ ਹਿੰਦੂ ਕੌਮ ਗੁਲਾਮ ਸੀ ਉਦੋਂ ਸੋਮਨਾਥ ਮੰਦਰ ਤੋੜਿਆ ਗਿਆ। ਜਦੋਂ ਸਿੱਖ ਕੌਮ ਗੁਲਾਮ ਹੋਈ ਓਦੋਂ ਕਿੰਨੇ ਹੀ ਇਸ ਤਰਾਂ ਗੁਰਦਵਾਰੇ ਤੋੜੇ ਗਏ। ਇਹਨਾਂ ਦਾ ਹਿਸਾਬ ਕਿਤਾਬ ਸਿਰਫ਼ ਸਿੱਖ ਕੌਮ ਆਜ਼ਾਦ ਹੋ ਕੇ ਹੀ ਲੈ ਸਕਦੀ ਹੈ, ਨਹੀਂ ਤਾਂ ਹੋਰ ਗੁਰਦਵਾਰੇ ਤੋੜੇ ਜਾਣਗੇ।

  • @gurmukhsingh9493
    @gurmukhsingh9493 Před 3 lety +1

    very nice god bless you

  • @13kirtan13
    @13kirtan13 Před 2 lety

    You are a really doing a great job God bless you both live long ❤️

  • @faqirchandsharma6613
    @faqirchandsharma6613 Před rokem

    Waheguru ji 🙏 Today I am in puri.I watch your video and get information. I will go to the gurudwara sahib.I am from Punjab

  • @deolkuldeep3455
    @deolkuldeep3455 Před 3 lety +1

    🙏🙏ਵਾਹਿਗੁਰੂ ਜੀ🙏🙏

  • @gurmelkaur8620
    @gurmelkaur8620 Před 2 lety +1

    Waheguru ji Mehar Karo 🙏🙏

  • @satnamsinghpurba9584
    @satnamsinghpurba9584 Před 3 lety

    Good view god bless you take care

  • @jagirsingh7369
    @jagirsingh7369 Před 2 lety

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।

  • @gurdialgurdial5406
    @gurdialgurdial5406 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjeetkaur4326
    @manjeetkaur4326 Před 3 lety +1

    ਬਹੁਤ ਵਧੀਆ ਵੀਰ ਜੀ

  • @jogindersingh4350
    @jogindersingh4350 Před 2 lety

    Waeguru ji ka khalsa waeguru ji ki fhate ji🌹🌹🌹🙏🏼❤️❤️

  • @AmarjitSingh-pb4jr
    @AmarjitSingh-pb4jr Před 2 lety

    Waheguru jio bahut vadia ji

  • @swaroopcraftcreations8801

    Waheguru waheguru waheguru ji.

  • @AvtarSingh-zy3ih
    @AvtarSingh-zy3ih Před 2 lety

    Thanks ji🙏🙏🙏🙏🙏

  • @gurpreetgill8922
    @gurpreetgill8922 Před 2 lety

    Waheguru ji chardikalah ch rakhe

  • @KuldeepSingh-gs1tm
    @KuldeepSingh-gs1tm Před 2 lety

    ਵਾਹਿਗੁਰੂ ਜੀ 🙏🙏🙏🙏🙏

  • @mukeshdonkalmukeshdonkal7149

    Satnam Shree waheguru

  • @Rupblogars
    @Rupblogars Před 2 lety

    Sir menu thoda theem bot asha lgya

  • @50calorie82
    @50calorie82 Před 2 lety +1

    Shookar ha , tusee Saach Dekhayeah

  • @ranjeetsingh3547
    @ranjeetsingh3547 Před 2 lety

    Very good paji guru sahib nal sabadet jaga de darshan karvanu lai

  • @surindersinghsurindersingh9052

    Veer ji very nice
    Waheguru ji mehar

  • @rajeshkumarrajraj6482

    ਵਾਹਿਗੁਰੂ ਜੀ

  • @kuldeepsingh-gp3dr
    @kuldeepsingh-gp3dr Před 2 lety +1

    Saatnam waheguru ji

  • @simrandeeparts9275
    @simrandeeparts9275 Před 2 lety

    Very nice good informesn

  • @jagdishkaursodhi9218
    @jagdishkaursodhi9218 Před rokem

    WAHEGURU JI KA KHALSA WAHEGURU JI KI FATEH ❤️ ❤️ ❤️ ❤️ ❤️ ❤️ ❤️ ❤️ ❤️ SAHAB PURI SAHAB JI BAHUT NIKA JAHA BUT OTHE KOI VI NAJAR NHI SIKH ..ANY WHERE ..WAHEGURU JI ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻

  • @Gursewaksingh-sl5uf
    @Gursewaksingh-sl5uf Před 2 lety

    Bhoot vadia Dasya ty jankary dity bhi

  • @manpreetnaidu2921
    @manpreetnaidu2921 Před 3 lety

    bohat vadiya jankari g

  • @jaspalsingh1586
    @jaspalsingh1586 Před 2 lety

    WAHEGURU JI Good job