ਘਰ ਵਿੱਚ ਇਸ ਜੁਗਤੀ ਨਾਲ ਚੌਪਹਿਰਾ ਸਾਹਿਬ ਕਰਕੇ ਦੇਖੋ।ਆਸ ਮੁਰਾਦ ਜ਼ਰੂਰ ਪੂਰੀ ਹੋਵੇਗੀ।

Sdílet
Vložit
  • čas přidán 1. 06. 2024
  • ਘਰ ਵਿੱਚ ਇਸ ਜੁਗਤੀ ਨਾਲ ਚੌਪਹਿਰਾ ਸਾਹਿਬ ਕਰਕੇ ਦੇਖੋ।ਆਸ ਮੁਰਾਦ ਜ਼ਰੂਰ ਪੂਰੀ ਹੋਵੇਗੀ।
    ਘਰ ਵਿੱਚ ਇਸ ਜੁਗਤੀ ਨਾਲ ਚੌਪਹਿਰਾ ਸਾਹਿਬ ਕਰਕੇ ਦੇਖੋ।ਆਸ ਮੁਰਾਦ ਜ਼ਰੂਰ ਪੂਰੀ ਹੋਵੇਗੀ।
    ਦਾਸ ਦਾ ਵੱਟਸਐਪ ਨੰਬਰ ਸਿਰਫ ਮੈਸਜ ਕਰੋ।8288945135
    #babadeepsinghji #sardari #famousshorts #guruji #trendingshorts #viralvideo #khalsapanth #motivation #punjabi #panthkhalsa #instagram #sidhumoosewala #gurunanakdevji #waheguruji #youtube
    ਚੋਪਹਿਰਾ ਸਾਹਿਬ ਸ਼ਹੀਦੀ ਦੇਗ਼ ਬਾਰੇ ਜਾਣਕਾਰੀ।
    • ਚੌਪਹਿਰਾ ਸਾਹਿਬ ਸ਼ਹੀਦੀ ਦ...
  • Jak na to + styl

Komentáře • 200

  • @DeepSingh-kw7hx
    @DeepSingh-kw7hx Před 5 hodinami

    ਧਨ ਧਨ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆ ਦੀ ਮਨੋਕਾਮਨਾ ਪੂਰੀ ਕਰਨ 🙏🙏🙏

  • @KulwantKaur-ku3pi
    @KulwantKaur-ku3pi Před 2 dny

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਬਣਾਈ ਰੱਖਿਆ ਵਹਿਗੁਰੂ ਜੀ

  • @ManjitKaur-no7et
    @ManjitKaur-no7et Před 2 dny

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਤੇ ਆਪਣੀ ਕਿਰਪਾ ਬਨਾਈ ਰੱਖਣਾ ❤🙏🙏🙏🙏🙏

  • @NirlepKaur-sd3ff
    @NirlepKaur-sd3ff Před měsícem +12

    ਬਾਬਾ ਜੀ ਮੈ ਜਦੋ ਵੀ ਜਾਪ ਕਰਨ ਬੈਠਦੀ ਹਾ ਬਾਬਾ ਜੀ ਭਾਵੇਂ ਅਮਿ੍ੰਤ ਵੇਲੇ ਨਿੱਤਨੇਮ ਸਾਹਿਬ ਭਾਵੈ ਗੁਰਦੁਆਰਾ ਸਾਹਿਬ ਕੋਈ ਵੀ ਜਾਪ ਬਾਬਾ ਜੀ ਮੈਨੂੰ ਹਮੇਸ਼ਾਂ ਨੀਂਦ ਆਉਂਦੀ ਹੈ ਬਾਬਾ ਜੀ ਅਤੇ ਬਹੁਤ ਹੀ ਘਟੀਆਂ ਵਿਚਾਰ ਆਉਂਦੇ ਹਨ ਜੀ ਜ਼ਰੂਰ ਕਾਰਨ ਦੱਸੋ ਬਾਬਾ ਜੀ

  • @ajinderpalkaur161
    @ajinderpalkaur161 Před 8 hodinami

    Dhan Dhan Amar Shahid Baba Deep Singh Ji

  • @gurvindersethi1930
    @gurvindersethi1930 Před měsícem +7

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਾਡੇ ਸਾਰੇ ਪਰਿਵਾਰ ਨੂੰ ਨਾਮ ਦੀ ਦਾਤ ਬਖ਼ਸ਼ਓ ਜੀ ਸਾਡੇ ਸਾਰੇ ਕਰਜੇ ਉਤਾਰ ਦਿਉ ਜੀ ਵਾਹਿਗੁਰੂ ਜੀ 🙏

  • @amarjitkaur1023
    @amarjitkaur1023 Před měsícem +6

    ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਜੀ ਕਾਰਜ਼ ਸਫਲੇ ਕਰਨੇ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ ਸੇਵਾ ਸਿਮਰਨ ਅਤੇ ਨਾਮ ਦੀਆਂ ਦਾਤਾਂ ਸਾਡੀ ਝੋਲੀ ਪਾਉਣੀਆਂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🌹🪔🙏🌹🪔🙏🌹🪔🙏🌹🪔🙏🌹🪔🙏

  • @NirmalaDevi-fr6og
    @NirmalaDevi-fr6og Před 24 dny +3

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਮੈ ਚੁਪਹਿਰਾ ਸਾਹਿਬ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਕੀ ਬਾਣੀ ਸੁਣ ਕੇ ਵੀ ਚੁਪਹਿਰਾ ਸਾਹਿਬ ਕਰ ਸਕਦੇ ਹਾਂ ਮੈ ਹਿੰਦੂ ਧਰਮ ਨਾਲ ਸਬੰਧਤ ਹਾ ਸੋ ਬਾਣੀ ਦੀ ਮਰਿਆਦਾ ਨਹੀਂ ਜਾਣਦੀ ਕਿਰਪਾ ਕਰਕੇ ਰਸਤਾ ਦਿਖਾਓ ਜੀ🙏🙏

  • @user-xn4yi9fp9q
    @user-xn4yi9fp9q Před 13 dny +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏

  • @Faujakaalki
    @Faujakaalki Před 7 dny

    ਭਾਈ ਸਾਹਿਬ ਜੀ ਦਾਸ ਦਸ਼ਮ ਦੀ ਬਾਣੀ ਬਹੁਤ ਪਸੰਦ ਕਰਦਾ ਹੈ ਤੇ ਦਾਸ ਚੋਂਦਾ ਹੈ ਕਿ ਚੌਪਹਿਰਾ ਸਾਹਿਬ ਦੀਆਂ ਬਾਣੀਆਂ ਪੜ੍ਹਨ ਤੋਂ ਉਪਰਾਂਤ ਜੋ ਸਮਾਂ ਬਚਦਾ ਹੈ ਚਾਰ ਘੰਟੇ ਪੂਰੇ ਹੋਣ ਵਿਚ ਉਸਦੇ ਵਿਚ ਦਾਸ ਜਾਪ ਸਾਹਿਬ ਦੇ ਪੰਜ ਪਾਠ ਵੀ ਸ਼ਾਮਿਲ ਕਰੇ ਬਸ ਸ਼ਹੀਦ ਸਿੰਘਾਂ ਦਾ ਥਾਪੜਾ ਅਤੇ ਸੰਗਤ ਦਾ ਅਸ਼ੀਰਵਾਦ ਮਿਲ ਜਾਵੇ ਹੁਣ ਦਾਸ ਚੌਪਹਿਰਾ ਸਾਹਿਬ ਦੀਆਂ ਬਾਣੀਆਂ ਪੜ੍ਹਨ ਤੋਂ ਬਾਅਦ ਜਾਪ ਸਾਹਿਬ ਦੇ ਵੀ ਪਾਠ ਨਾਲ ਕਰੇ ਮਹਾਰਾਜ ਤਾਕਤ ਅਤੇ ਸੁਮੱਤ ਬਖਸ਼ਣ ਆਪ ਹੱਥ ਰਖਕੇ ਪਾਠ ਦੀ ਸੇਵਾ ਲੈਣ❤🙏

  • @ManpreetDhingra-w1w
    @ManpreetDhingra-w1w Před 2 dny

    Dhan Dhan ;aba deep singh ji,

  • @user-xn4yi9fp9q
    @user-xn4yi9fp9q Před 13 dny

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਹਾਡੀ ਇਨੀ ਜਿਆਦਾ ਕਿਰਪਾ ਹੋਈ ਮੇਰੀ ਮੰਮੀ ਦੀ ਰਿਪੋਰਟ ਬਿਲਕੁਲ ਨੋਰਮਲ ਆਈ ਹੈ 🙏🙏

  • @gurvindersethi1930
    @gurvindersethi1930 Před měsícem +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸਾਡੇ ਸਾਰੇ ਪਰਿਵਾਰ ਨੂੰ ਨਾਮ ਦੀ ਦਾਤ ਬਖ਼ਸ਼ ਜੀ ਸਾਡੇ ਸਾਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਸਾਰੇ ਕਾਰਜ ਰਾਸ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ ਸੀ੍ ਵਾਹਿਗੁਰੂ ਜੀ

  • @jaswindersingh9370
    @jaswindersingh9370 Před 15 dny +2

    Dhan dhan baba Deep singh ji kirpa kardo ji

  • @BaggaSinghBagga-z2b
    @BaggaSinghBagga-z2b Před 5 dny

    Dhan dhan Baba Deep Singh ji ❤ Sukhdev Singh ❤ Baljeet Kaur nu baba ji Mila do baba ji Meher Karo ji

  • @kamaldhindsa96
    @kamaldhindsa96 Před 2 dny

    Waheguru ji🙏🏻🙏🏻

  • @JagroopSandhu-wj8vv
    @JagroopSandhu-wj8vv Před měsícem +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੇ ਹਸਬੈਂਡ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ ਦੁਖ ਦੁਰ ਕਰੋ ਜੀ ਵਾਹਿਗੁਰੂ ਜੀ ❤❤❤❤❤

  • @HarmandeepsinghHarman-yy3mi
    @HarmandeepsinghHarman-yy3mi Před měsícem +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਮੇਰੇ ਵੀਰ ਦੀ ਬਾਹਂ ਫੜੋ

  • @user-hx4zy3mv7i
    @user-hx4zy3mv7i Před měsícem +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🌹🌹💐🌺🌹💐🌺🌺🌹💐🌺

  • @karamsingh4460
    @karamsingh4460 Před měsícem +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਹਰ ਕਰੋ 🙏🙏❤️🙏🙏

  • @himmatsinghwaraich8844
    @himmatsinghwaraich8844 Před měsícem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤ਵਾਹਿਗੁਰੂਵਾਹਿਗੁਰੂ 🙏🙏🙏❤❤❤🙏🙏🙏🙏❤❤❤

  • @navdeepdhiman5894
    @navdeepdhiman5894 Před měsícem

    ਵਾਹਿਗੁਰੂ ਜੀ🙏🙏❤️ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ❤️🙏🙏ਬਾਪੂ ਜੀ🙏🙏❤️

  • @bhupinderkaur4505
    @bhupinderkaur4505 Před 7 dny

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @rajwantchahal6117
    @rajwantchahal6117 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ,ਵੀਰ ਜੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਜੀ ਕਿ ਜੇਕਰ ਅਸੀਂ ਚੁਪਹਿਰਾ ਸਾਹਿਬ ਸ਼ਹੀਦਾਂ ਸਾਹਿਬ ਸੁੱਖੇ ਹੋਣ ਪਰ ਕਿਸੇ ਮਜਬੂਰੀ ਕਰਕੇ ਇੱਕ ਐਤਵਾਰ ਸ਼ਹੀਦਾਂ ਸਾਹਿਬ ਗੁਰਦੁਆਰੇ ਨਾ ਪਹੁੰਚਿਆਂ ਜਾਵੇ ਪਰ ਪਿੰਡ ਦੇ ਨਜ਼ਦੀਕੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰੇ ਵਿੱਚ ਕੱਟਿਆ ਗਿਆ ਹੋਵੇ ਤਾਂ ਕੋਈ ਸ਼ੰਕਾ ਵਾਲੀ ਗੱਲ ਤਾਂ ਨਹੀਂ।

  • @user-xn4yi9fp9q
    @user-xn4yi9fp9q Před 13 dny

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏

  • @SinderKaur-sg4kd
    @SinderKaur-sg4kd Před 17 dny +1

    ਬਾਬਾ ਜੀ ਸਾਡੇ ਘਰ ਚੋ ਨਸਾ ਨਹੀਂ ਜਾਂਦਾ ਪਹਿਲਾ ਮੇਰੇ ਪਤੀ ਨੇ ਦੁਖੀ ਕਿੱਤਾ ਤੇ ਦੋਨੋ ਪੁੱਤਰ v nse de aadi ne baba ji ma chupehra sahib ghar ch krdi aa te ek v sukh mere krma vich nhi baba ji menu v koi hll dso

  • @balwinderkaur5613
    @balwinderkaur5613 Před měsícem +1

    Waheguru g waheguru g waheguru g waheguru g waheguru g 🙏🏻🙏🏻🙏🏻♥️♥️💘💘🏝️🏝️💜💜💓💓🌲🌲🌹🌹💕💕🌴🌴❤️❤️💞💞🌳🌳🌷🌷💗💗❣️❣️🙏🙏🙏🙏🙏🙏

  • @user-pi2zz3hk6l
    @user-pi2zz3hk6l Před měsícem +1

    Dhan dhan baba deep Singh ji 🙏

  • @kiranjitkaur8092
    @kiranjitkaur8092 Před měsícem +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਮਿਹਰ ਕਰੋ ਜੀ

  • @HarmeetKaur-yr3zt
    @HarmeetKaur-yr3zt Před 24 dny +1

    Dan Dan babe deep Sigh Ji Maher Karen sab t 🙏🙏🙏🙏🙏❤️

  • @mewasingh7238
    @mewasingh7238 Před měsícem

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ 🙏 ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @guljinderkaur5229
    @guljinderkaur5229 Před 29 dny

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸਾਹਿਬ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਆਸਰਾ ਵਾਹਿਗੁਰੂ ਜੀ

  • @SandeepSidhu-zs5bx
    @SandeepSidhu-zs5bx Před měsícem +1

    ਵਾਹਿਗੁਰੂ ਜੀ

  • @KulwantTiwana-cx1dq
    @KulwantTiwana-cx1dq Před měsícem +1

    Dhan dhan baba deep singh sahib ji❤

  • @gurpartapsingh1488
    @gurpartapsingh1488 Před měsícem +1

    Dhan dhan baba deep singh ji shaheed dhan dhan baba nodh singh ji shaheed waheguru ghar parvar te kirpa kro vad too vad naam di datt baksho

  • @manjeetkourmanjeet826
    @manjeetkourmanjeet826 Před měsícem +1

    Dhan sri guru Ramdas sahib ji Dhan baba Deep Singh sahib ji Dhan sri waheguru ji 🙏🙏🙏🙏🙏

  • @JaggiKaler-xl6ne
    @JaggiKaler-xl6ne Před měsícem +1

    Dhan Dhan Amar Sahid Baba Deep Singh Ji ❤
    Waheguru Ji ❤ Waheguru Ji ❤

  • @talveenjapnaad1221
    @talveenjapnaad1221 Před měsícem +1

    ਵਾਹਿਗੁਰੂ ਜੀ🙏🙏

  • @user-dk2ob8te1v
    @user-dk2ob8te1v Před měsícem +3

    ਧਨ ਧਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਤੇ ਮੇਹਰ ਕਰੋ ਧਨ ਧਨ ਗਰੂ ਰਾਮਦਾਸ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @navdeepdhiman5894
    @navdeepdhiman5894 Před měsícem

    ਵਾਹਿਗੁਰੂ ਜੀ🙏❤️❤️ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ❤️❤️🙏

  • @user-tv5bp1nx4k
    @user-tv5bp1nx4k Před měsícem +1

    Dhan dhan baba deep singh sahib ji

  • @gurmeetkaur3353
    @gurmeetkaur3353 Před měsícem +1

    Dhan Dhan Baba Deep Singh Ji mehar krna 🙏🏻🙏🏻🙏🏻

  • @user-nd4dt1yb4d
    @user-nd4dt1yb4d Před měsícem

    Dhan Dhan Amar shaheed Baba Deep Singh Ji Maharaj Waheguru Ji 🙏🏻🌺❤️🌸🌼🥀🌹🌹🥀🌼🌸❤️🌺🙏🏻🙏🏻🙏🏻🙏🏻🙏🏻🙏🏻🙏🏻

  • @balwinderkaur460
    @balwinderkaur460 Před měsícem

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏

  • @mamtaanand4448
    @mamtaanand4448 Před měsícem

    dhàn dhàn baba baba deep singh ji

  • @user-jj5wt8ts6t
    @user-jj5wt8ts6t Před měsícem +1

    Waheguru ji Dhan Dhan baba Deep Singh Ji saheed 🙏🙏🙏🙏🙏🙏🙏🙏🙏🙏

  • @user-jj5wt8ts6t
    @user-jj5wt8ts6t Před měsícem +1

    Waheguru ji Dhan Dhan baba Deep Singh Ji saheed Waheguru ji Dhan Dhan baba Deep Singh Ji saheed Waheguru ji Dhan Dhan baba Deep Singh Ji saheed Waheguru ji Dhan Dhan baba Deep Singh Ji saheed 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurvindersethi1930
    @gurvindersethi1930 Před měsícem +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸਾਡੇ ਸਾਰੇ ਪਰਿਵਾਰ ਨੂੰ ਨਾਮ ਦੀ ਦਾਤ ਬਖ਼ਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ ਸੀ੍ ਵਾਹਿਗੁਰੂ ਜੀ

  • @BalwinderKaur-lr1pm
    @BalwinderKaur-lr1pm Před měsícem

    Dhsn dhan baba dhsn dhan baba deep Singh ji waheguru ji ka Khalsa waheguru ji ka Khalsa waheguru ji ki Fateh

  • @jagpreetsingh8337
    @jagpreetsingh8337 Před 17 dny

    dham dhan baba deep singh ji ki asi chaupehra sahib roj ktt skde han..🙏👏👏

  • @samarsibia8271
    @samarsibia8271 Před měsícem

    ਵਾਹਿਗੁਰੂ ਜੀ 🙏🏻

  • @Kinderjitkaur13
    @Kinderjitkaur13 Před měsícem

    ਵਾਹਿਗੁਰੂ ਜੀ ❤🙏

  • @user-fs2yb6if2v
    @user-fs2yb6if2v Před měsícem

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ, ਕੋਟਾਨ ਕੋਟ ਪ੍ਰਣਾਮ ਜੀ, ਨਾਮ ਦਾਨ ਬਖਸ਼ੋ ਜੀ, ਸਰਬਤ ਦਾ ਭਲਾ ਕਰਨਾ ਜੀ,❤❤

  • @user-fs2yb6if2v
    @user-fs2yb6if2v Před měsícem

    🙏🙏 ਵਾਹਿਗੁਰੂ ਜੀ❤❤

  • @AnmoljitSinghAnmoljit
    @AnmoljitSinghAnmoljit Před měsícem

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @Kkulvir0401
    @Kkulvir0401 Před měsícem

    ਵਾਹਿਗੁਰੂ ਸਾਹਿਬ ਜੀ 🙏🏽🙏🏽❤️

  • @JaswinderKaur-mk2tn
    @JaswinderKaur-mk2tn Před měsícem

    dhan dhan baba deep singh je mehar kru

  • @swarnkour3404
    @swarnkour3404 Před měsícem

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਨਮਸਕਾਰ ਹੈ ਹੇ 🌹❤❤❤❤❤❤❤❤

  • @preetycampos2968
    @preetycampos2968 Před měsícem

    Dhan Dhan Baba Deep Singh Ji

  • @PawanpreetPawan-sm2wx
    @PawanpreetPawan-sm2wx Před 11 dny

    Waheguru ji waheguru ji🙏🙏🙏🙏🙏🙏🙏 🙏🙏🤲🤲🤲🙇‍♂️🙇‍♂️🙇‍♀️🙇‍♀️🌹

  • @HarbirSingh-dk4yv
    @HarbirSingh-dk4yv Před měsícem

    Dhan dhan baba deep singh ji meri bachelor mano mila deoo mera ghar wala nu akal mat bakshoo loka diya chokna to bhar kadoo mera v jole vchoo khus bakshoo meri v snooo waheguru ji baba deep singh ji karo kirpa mera ta🙏🙏🙏

  • @BaljitSingh-er7cf
    @BaljitSingh-er7cf Před měsícem

    Dhan Dhan baba deep Singh ji

  • @user-fs2yb6if2v
    @user-fs2yb6if2v Před měsícem

    🎉 ਧੰਨ ਧੰਨ ਬਾਬਾ ਨੋਧ ਸਿੰਘ ਜੀ ਸ਼ਹੀਦ ਸਿੰਘੋ ਕਿਰਪਾ ਕਰੋ ਗਰੀਬ ਤੇ,🙏🙏

  • @ParamjitKaur-lk2ft
    @ParamjitKaur-lk2ft Před měsícem

    Waheguru ji

  • @user-vd4qm3cy6b
    @user-vd4qm3cy6b Před měsícem

    Dhan, Dhan,baba deep singh ji🙏❤🙏🌺🌸🙏

  • @PargatSingh-tn8mr
    @PargatSingh-tn8mr Před měsícem

    Dhan dhan baba Deep Singh ji

  • @GurpinderSaab-fv3zr
    @GurpinderSaab-fv3zr Před měsícem

    Waheguru g

  • @ranjitnarang3934
    @ranjitnarang3934 Před 25 dny

    Dhan Dhan Baba Deep Sahib ji 🙏🙏🙏🙏🙏

  • @navneetkaur5150
    @navneetkaur5150 Před měsícem

    Dhan dhan baba deep singh ji 🙏🙏

  • @user-ru7wy4lc1i
    @user-ru7wy4lc1i Před měsícem

    Waheguru ji dhan dhan baba deep Singh 🌷🌷🪔🪔🪔🪔🪔🌷🌷🪯🪯🪯🪯🪯🌷🌷🙏🙏🙏🙏🙏🌷🌷🌹🌹🌹🌹🌹🧝‍♀️

  • @GurpinderSaab-fv3zr
    @GurpinderSaab-fv3zr Před měsícem

    Satnam sri waheguru

  • @gurmeetkaur3353
    @gurmeetkaur3353 Před měsícem +1

    Right 👍🏻 information

  • @gurmeetkaur1263
    @gurmeetkaur1263 Před měsícem

    Dhan Dhan Amar Shaheed Baba Deep Singh Ji Maharaj mehar karo app 🙏🌹🌷🌹🌷🌹

  • @MandeepKaur-ch9fr
    @MandeepKaur-ch9fr Před měsícem

    Waheguru ji waheguru ji 🙏🌹💐🌹🌹

  • @MangalSingh-cr4eu
    @MangalSingh-cr4eu Před měsícem

    Dhan dhan Baba Deep Singh ji 🙏🙏🙏🙏🙏

  • @rajpalkaur6752
    @rajpalkaur6752 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SinderKaur-sg4kd
    @SinderKaur-sg4kd Před 17 dny

    Dhan dhan baba deep singh ji kirpa krio ❤

  • @amarkaur9128
    @amarkaur9128 Před 26 dny

    Waheguru ji🌹🌹 🙏🙏🌹🌹

  • @kailashdevi7020
    @kailashdevi7020 Před měsícem

    Dhan dhan Amar Shahid baba Deep Singh ji Mehar Karo baba ji waheguru waheguru waheguru waheguru waheguru waheguru waheguru waheguru waheguru waheguru waheguru ji Mehar Karo baba ji waheguru ji Mehar Karo bache Aman deep te tarkiya baksho baba ji 🙏🙏🙏🙏🙏🙏🙏🙏

  • @sandhuvllogers7784
    @sandhuvllogers7784 Před měsícem

    Waheguru waheguru waheguru waheguru waheguru ji

  • @sukhisidhu1507
    @sukhisidhu1507 Před měsícem +1

    ❤❤❤❤😊😊😊😊

  • @TheTinkurinku
    @TheTinkurinku Před 20 dny

    Dhanvad bhayi sahib ji da🙏🙏

  • @vindadhaliwal8712
    @vindadhaliwal8712 Před měsícem

    Dhan Dhan baba deep singh ji 🙏🏻 meher kareo

  • @karamjeetkaur8376
    @karamjeetkaur8376 Před měsícem

    Waheguru Waheguru Waheguru Waheguru Waheguru jo 🙏🏽 ♥️

  • @anmoldeepsingh8865
    @anmoldeepsingh8865 Před 29 dny

    धन धन बाबा दीप सिंह जी

  • @ramnpreetkuorkuor433
    @ramnpreetkuorkuor433 Před 10 dny

    🙏🏻❤️ waheguru ji ❤️🙏🏻

  • @tashakaur7076
    @tashakaur7076 Před měsícem

    Dhan dhan baba deep singh g

  • @sukhvinderkaur6149
    @sukhvinderkaur6149 Před měsícem

    Dhan Dhan baba Deep Singh ji maharaj Mehar Kreo ji 🙏

  • @beantkaur6152
    @beantkaur6152 Před 27 dny

    Dhan dhan baba deep singh

  • @ramanrai6683
    @ramanrai6683 Před 23 dny

    ਬਾਬਾ ਜੀ ਬਾਬਾ ਦੀਪ ਿਸੰਘ ਜੀ ਦਾ ਚੁਪਿਹਰਾ ਐਤਵਾਰ ਨੂੰ ਹੀ ਕਰ ਸਕਦੇ ਜਾ ਕੋਈ ਹੋਰ ਦਿਨ ਵੀ ।

  • @BEANTKAURSOHAL
    @BEANTKAURSOHAL Před měsícem

    Dhan dhan baba depp Singh ji whan dhan baba nodh Singh ji waheguru mare bate deean eyes te Maher kro waheguru ji

  • @ParamSidhu-xg7fj
    @ParamSidhu-xg7fj Před měsícem

    🎉dhandhanbabadeepsinghmaherkaairji

  • @poonamsaini7679
    @poonamsaini7679 Před měsícem

    Baba

  • @chahalfarm5009
    @chahalfarm5009 Před měsícem

    Waheguru ji sda hi aap ji di kirpa bni rhe

  • @ParamjitKaur-mm6qq
    @ParamjitKaur-mm6qq Před měsícem

    Dhan dhan Amar Shaheed Baba deep Singh ji Maharaj mere patidev ji da karovar hai ji baba ji aap kirpa kro ke karovar khoob chle❤❤❤❤❤❤❤❤❤❤❤❤aap ji de charn kmlon me kotn kot namskar hai

  • @user-jl4wb9ds5d
    @user-jl4wb9ds5d Před měsícem

    🙏🙏🙏🙏

  • @manjitkaur6978
    @manjitkaur6978 Před měsícem

    ❤❤❤❤❤❤❤

  • @sukhwinderkaur1969
    @sukhwinderkaur1969 Před měsícem

    Dhan Dhan Amar Shaheed Baba Deep Singh Ji Aapni Mehar Karo ji 🙏🙏🙏🙏🙏🙏🙏🙏🙏🙏🙏🙏🙏🙏❤🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏

  • @KiranjeetKaur-fw9yi
    @KiranjeetKaur-fw9yi Před měsícem

    Dhan dhan baba Deep singh ji kirpa kro seva simran di dat bakhso apne makan di dat bakhso bachya nu tandrusti bakhsna❤❤

  • @KulwinderKaur-tq8ux
    @KulwinderKaur-tq8ux Před měsícem

    Vahe guuru ji