ਬੇਹੋਸ਼ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਕੋਲ ਕਿਉਂ ਭੇਜਿਆ | Sirhind Saka | Chote Sahibzaade | Punjab Siyan

Sdílet
Vložit
  • čas přidán 27. 12. 2023
  • #chotesahibzaade #shaheedidiwas #fatehgarhsahib
    ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਿਜਦਾ
    ਕਹਿਣ ਨੂੰ ਛੋਟੇ ਨੇ ਪਰ ਖਾਲਸਾ ਪੰਥ ਦੇ ਵੱਡੇ ਥੰਮ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ
    Guru gobind singh ji Sacrifies his Entire Family to Serve Mankind and for Human Rights
    Chaar Sahibzaade
    Sahibzada Baba Ajit Singh ji
    Sahibzada Baba Jujhar Singh Ji
    Sahibzada Baba Zorawar Singh Ji
    Sahibzada Baba Fateh Singh Ji
    Chote Sahibzaade Deewaran ch Chinan to baad jibaah krk Sirhind di dharti te shaheed kr dite gye
    Jaalam Suba Sirhind Wazir khan ne guru gobind singh ji de laalan te anekan tasaddad krwaye
    par Sahibzada Baba Zorawar Singh ji te Sahibzada Baba Fateh Singh ji ne Een na manni te Sahadatan kabool kitiyan
    Wazir khan kept mata gujar kaur ji and chote sahibzaade in Thanda Burj at Sirhind in His Palace
    Thanda Burj History was that place was used by Wazeed khan (also written wazeer khan )
    in summers
    13 poh was the day of shahdat
    11 poh and 12 poh sahbezaadeyan nu soobe sirhind di kacheri ch pesh kita gya si
    history of guru gobind singh ji son
    shaheedi diwas history
    sirhind history
    punjab siyan sikh history channel chote sahibzaade history in punjabi
    ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਜਾਲਮਾਂ ਦੇ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਵੀ ਈਨ ਨਾਂ ਮੰਨੀ ਤੇ 13 ਪੋਹ ਨੂੰ ਸ਼ਹੀਦੀਆਂ ਪ੍ਰਾਪਤ ਕਰ ਗਏ
    ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਆਪਣਿਆਂ ਦਾਦੇ ਪੜਦਾਦੇ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਸ਼ਹਾਦਤਾਂ ਪਕਬੂਲ ਕੀਤੀਆਂ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕਿ ਫਤਹਿ

Komentáře • 2,9K

  • @balwindersinghkhalsa6179
    @balwindersinghkhalsa6179 Před měsícem +16

    ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ। ਮੇਰੇ ਕੋਲ ਸ਼ਬਦ ਨਹੀਂ ਹਨ। ਸਾਡੀ ਇਤਿਹਾਸ ਸੁਣਨ ਨਾਲ ਰੂਹ ਕੰਬ ਜਾਂਦੀ ਹੈ। ਧੰਨ ਹੋ ਤੁਸੀਂ ਵੀਰ ਜੀ ਜੋ ਇਤਿਹਾਸ ਸੁਣਾ ਰਹੇ ਹੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ। ਪੱਕਾ ਕਲਾਂ ਬਠਿੰਡਾ

  • @sushilralmill6216
    @sushilralmill6216 Před měsícem +10

    ਮੇਰਾ ਤਾਂ ਰੋਣਾ ਬੰਦ ਨਹੀਂ ਹੋ ਰਿਹਾ ਮੇਰੇ ਵੀਰ ਬੱਸ ਕਰ ਮੇਰੇ ਦੋ ਬੱਚੇ ਨੇ ਅੱਖਾਂ ਅੱਗੇ ਘੁੰਮੀ ਜਾਂਦੇ ਨੇ।।
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।।

  • @surinderkour7146
    @surinderkour7146 Před měsícem +8

    ਧੰਨ ਧੰਨ ਧੰਨ ਸਿੱਖੀ ਸਿਦਕ ਨਿਭਾਉਣ ਵਾਲੇ ਕੌਣ ਰੀਸ ਕਰੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ 😊😊❤❤❤❤❤❤

    • @DhillonSwaranKaur
      @DhillonSwaranKaur Před 25 dny

      ੱੱੌਤ੍ਹ ਮੰਗ ੱੱੌਤ੍ਹ ੱੱੌਤ੍ਹ ਡਡਮਮਮਮਖਡਕਕਕਕਕਕਮਕਕਕਮਕਕਕਕਕਮਕਡਮਕਕਕਕਕਕਕਕਕਮਕਕਕਮਕਕਡਕਮਮਮਮਕਕਮਕਕਮਕਕਡਡਡਮਕਮਮਕਡਮਕਡਕਮਕਕਕਮਕਮਕਕਕਡਡਮਕਮਕਮਕਕਖਕੱਕੱਕਕਕਕਕਕਕਕਕਕਕਡਕਕਕਕੱਕਕੱਡਕੱਡਕਕਕਕਕਕਕੱਕਕਡੱਕਕਕਕਕਕਕਕਕਕਕੱਕਕਕਮਕਕਕਕਕਕਕਮਕਕਕਕਕਕਕਮਮਕਕਮਕਮਮਮਮਮਕਮਕਕਮਮਕਕਮਮਮਕਮਮਮਮਮਮਮਮਮਮਮਮਮਕਮਮਮਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕੁਮਡਮਡਮਖੂਊਊੂ,ਊਊਊੂੂਊਊੂੱਖੱਢਘਢਗਡਢਗਢਗਢਢਘ੍ਹਢਘਗਗਗਗਗਘਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਗਢੱ ਢੱਡਰੀਆਂਵਾਲਿਆਂ

  • @goldenbirds8642
    @goldenbirds8642 Před 5 měsíci +5

    ਮੇਰੇ ਪਿੰਡ ਰਾਜਪੁਰੇ ਕੋਲ ਖੰਡੋਲੀ ਹੈ. ਸਾਡੇ ਪਿੰਡ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਹੱਥ ਨਾਲ ਸ਼੍ਰੀ ਹੁਕਮਨਾਮਾ ਸਾਹਿਬ ਜੀ ਲਿਖ ਕੇ ਗਏ ਹਨ ਤੇ ਇੱਕ ਰਾਤ ਕੱਟ ਕੇ ਗਏ ਹਨ ਗੁਰੂ ਜੀ ਦੀ ਪੂਰੀ ਰਾਤ ਬੀਬੀ ਮਾਈ ਭਾਗੋ ਜੀ ਨੇ ਸੇਵਾ ਕੀਤੀ ਸੀ ਤੇ ਗੁਰੂ ਜੀ ਬਚਨ ਕਰਕੇ ਗਏ ਸਨ ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੇ ਦਰਸ਼ਨ ਕਰ ਲਵੇ ਇਕ ਬਰਾਬਰ ਹਨ

  • @sschahal6363
    @sschahal6363 Před 5 měsíci +262

    ਸਿੱਖ ਇਤਿਹਾਸ ਸੁਨਣਾ ਵੀ ਔਖਾ ਤੇ
    ਸਨੌਣਾ ਓੁਸ ਤੋ ਵੀ ਔਖਾ 💓 ਵੱਡਾ ਚਾਹੀਦਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਾਈ ਕਲਾ ਵਿੱਚ ਰਖੇ

    • @GurmeetSingh-ju8ec
      @GurmeetSingh-ju8ec Před 5 měsíci +1

      Sacheyo ehna da vi jigra vakeya hi bhut vadda kive suna rahe ne waheguru ji mehar krn ji

  • @ravinderkaurjassal7907
    @ravinderkaurjassal7907 Před 5 měsíci +508

    ਇਹ ਮੰਜ਼ਰ ਸੋਚ ਕੇ ਹੀ ਦਿਲ ਕੰਬਦਾ ਐ । ਧੰਨ ਗੁਰੂ ਸਾਹਿਬ, ਧੰਨ ਗੁਰੂ ਦੇ ਲਾਲ ।

    • @pamajawadha5325
      @pamajawadha5325 Před 5 měsíci +6

      Sahi veer ji

    • @user-bv9uw3yj8d
      @user-bv9uw3yj8d Před 5 měsíci +10

      ਧੰਨ ਧੰਨ ਬਾਬਾ ਜੋਰਵਰ ਧੰਨ ਬਾਬਾ ਫ਼ਤਿਹ ਸਿੰਘ

    • @meetsinghuk615
      @meetsinghuk615 Před 5 měsíci +4

      Dhan Dhan Mata Gujari ji ,Dhan Dhan Baba Ajit Singh ji ,Baba Jujar Singh Ji ,Baba Jorawar Singh ji and Baba Fateh Singh Ji

    • @komalpreetkaur1472
      @komalpreetkaur1472 Před 5 měsíci +2

      🙏🙏🙏🙏🙏😭😭😭😭😭😭

    • @Plwnder1550
      @Plwnder1550 Před 5 měsíci +2

      @@user-bv9uw3yj8d Waheguru Ji

  • @VaraimGill-786
    @VaraimGill-786 Před měsícem +3

    ਸਾਰੇ ਜਾਣੇ ਪ੍ਰਣ ਕਰੋ ਕਿ ਹੁਣ ਕੇਸ ਕਤਲ ਨਹੀਂ ਕਰਨੇ ਤੇ ਗਰੀਬ ਸਿੱਖਾਂ ਦੀ ਮਦੱਦ ਕਰਨੀ ਹੈ ਦਸਵੰਦ ਕੱਢ ਕੇ ਨੇਕ ਕਮਾਈ ਚੋ😢😢😢😢😢

  • @GotaSingh-gj7dq
    @GotaSingh-gj7dq Před 5 měsíci +10

    ਨਿੱਕੀਆਂ ਜਿੰਦਾ ਵੱਡੇ ਸਾਕੇ ਕਰਕੇ ਵਿਖਾ ਗੇ sansar ਨੂੰ ਧੰਨ ਧੰਨ ਗੁਰੂ ਦੇ ਲਾਲ ਜਿੰਨਾ ਅੱਗੇ ਸਿਰ ਝੁਕਦਾ ਰਹੇਗਾ ਮੇਰਾ

  • @Shergill923
    @Shergill923 Před 5 měsíci +1016

    ਹੇ ਵਾਹਿਗੁਰੂ ਏਨੇ ਦੁੱਖ ਸਿੱਖਾਂ ਦੇ ਹਿੱਸੇ ਹੀ ਕਿਉਂ ਆਏ 😓🙏, ਜੇ ਪੰਜਾਬ ਦੀ ਧਰਤੀ ਤੇ ਏਨੀਆਂ ਦਿਲ ਕੰਬਾਊ ਦਰਦ ਭਰੀਆਂ ਸ਼ਹਾਦਤਾਂ ਸਿੱਖਾਂ ਦੀਆਂ ਹੋਈਆਂ ਤਾਂ ਪੰਜਾਬ ਤੇ ਰਾਜ ਵੀ ਕੇਵਲ ਸਿੱਖਾਂ ਦਾ ਹੀ ਹੋਵੇਗਾ.🚩

    • @rdeepsingh1583
      @rdeepsingh1583 Před 5 měsíci +32

      Vir mere eh sirf sanu sahi zindagi jiuna sikhaun layi hoea par asin kithe kharhe han eh dekhna pau

    • @rkaur7649
      @rkaur7649 Před 5 měsíci +56

      ਸੱਚੀ ਗੱਲ ਹੈ ਵੀਰੇ। ਪਾਤਸ਼ਾਹ ਜੀ ਕਦ ਤੱਕ ਅਜੇ ਸਿੱਖੀ ਨੂੰ ਪੇਪਰ ਪੈਣੇ ਨੇ। ਪੰਥ ਨੂੰ ਰਾਜ ਬਖਸ਼ੋ ਗਰੀਬ ਨਿਵਾਜ ਜੀ। ਸਾਡੇ ਤੋਂ ਸੁਣਿਆ ਨਹੀਂ ਜਾਂਦਾ ਕਲੇਜਾ ਬਾਹਰ ਨੂੰ ਆਉਂਦਾ। ਹਿਰਦੇ ਵਿੱਚ ਹੂਕ ਉੱਠਦੀ ਏ। ਲਾਡਲੇ ਲਾਲ ਰੇਸ਼ਮ ਤੋਂ ਕੋਮਲ ਫੁੱਲਾਂ ਤੋਂ ਵੀ ਸੋਹਣੇ ਕੋਹਿਨੂਰ ਤੋਂ ਵੀ ਮਹਿੰਗੇ ਧੰਨ ਧੰਨ ਧੰਨ 🙏🙏🙏🙏🙏♥️

    • @PunjabiNomadic1
      @PunjabiNomadic1 Před 5 měsíci +8

      Bilkul sahi keha vr 😊❤

    • @RajinderSingh-ys6gx
      @RajinderSingh-ys6gx Před 5 měsíci +18

      ​@@rdeepsingh1583 Gill ,randhawa,mehra,majzabi Jatt eh sab sikhi ch hunda ? Guru ji de dase raaah te turr nahi hoya

    • @Manjusaini63
      @Manjusaini63 Před 5 měsíci +7

      Mera dil de gal kari veer ji tusi

  • @g2motivationgorusawna609
    @g2motivationgorusawna609 Před 5 měsíci +21

    ਕਿੰਨਾ ਵੱਡਾ ਜਿਗਰਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਅਤੇ ਗੁਰੂ ਜੀ ਦੇ ਸਿੰਘ ਸਿੰਘਣੀਆਂ ਦਾ। 😭😭😭😭😭😭

  • @GotaSingh-gj7dq
    @GotaSingh-gj7dq Před 5 měsíci +11

    ਧੰਨ ਧੰਨ ਮਾਤਾ ਗੁਜਰੀ ਕੌਰ ਜੀ ਉਹ ਮਾਤਾ ਆਮ ਇਸਤਰੀ ਨਹੀ ਸੀ ਉਹ ਰੱਬੀ ਰੂਹ ਸੀ ਜਿਸਨੇਂ ਜਿਸਦਾ ਕਿਸੇ ਵੈਰੀ ਨਾਲ ਵੀ ਗਿਲਾ ਸਿਕਵਾ ਨਹੀ ਸੀ

  • @GurdeepSingh-wk4cn
    @GurdeepSingh-wk4cn Před 5 měsíci +21

    ਰੋਣਾ ਆਉਂਦਾ ਸੁਣ ਕੇ ਹੀ 😢😢😢, ਕਿੰਨੇ ਤਸ਼ੱਦਦ ਸਹੇ ਸਾਡੇ ਬਾਪੂ ਦੇ ਬੱਚਿਆਂ ਨੇ 😢😢😢😢😢, ਧੰਨ ਹੋ ਤੁਸੀਂ ਸਾਹਿਬਜਾਦਿਓ ਜੀ 🙏🏻🙏🏻🙏🏻

    • @talkingnature4676
      @talkingnature4676 Před měsícem

      Waheguru ji😭🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🙏

  • @nippybindra5020
    @nippybindra5020 Před 5 měsíci +25

    ਮਾਤਾ ਗੁਜਰ ਕੌਰ ਜੀ ਵਰਗੇ ਪਤਨੀ,, ਮਾਤਾ ,, ਤੇ ਦਾਦੀ ਦੁਨੀਆ ਤੇ ਸਿਰਫ ਸਿੱਖ ਕੌਮ ਦੇ ਹਿੱਸੇ ਆਏ ਨੇ,,,, ਰੂਹਾਨੀ ਸਖਸ਼ੀਅਤ ਹਨ ,,, ਧੰਨ ਜਿਗਰਾ

  • @Sharartikaka413
    @Sharartikaka413 Před 5 měsíci +29

    ਪਤਾ ਨਹੀਂ ਉਹ ਕਿਹੜੇ ਸਕੂਲਾਂ 'ਚ ਪੜੇ ਸੀ
    ਜੋ ਲੱਖਾਂ ਨਾਲ ਲੜੇ ਸੀ
    ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
    ਜੋ ਨੀਂਹਾਂ ਵਿਚ ਖੜੇ ਸੀ
    ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
    ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।

  • @user-wr4fh6ot5w
    @user-wr4fh6ot5w Před 5 měsíci +9

    ਬਹੁਤ ਹੀ ਦਿਲ ਕੰਬਾਊ ਸਾਖੀ ਸੁਣੀ ਹੈ ਤੁਹਾਡੇ ਕੋਲ਼ੋਂ ਧਨਵਾਦ

  • @ranjitsinghnagpal8843
    @ranjitsinghnagpal8843 Před 5 měsíci +2

    ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,,,,,, ਕੋਈ ਸ਼ਬਦ ਨਹੀਂ, ਕੋਈ ਕਲਮ ਨਹੀਂ ਐਵੇਂ ਦੀ ਜੋ ਸੱਚੇ ਪਾਤਸ਼ਾਹ ਤੇਰੀ ਸਿਫ਼ਤ ਲਿਖੀ ਜਾ ਸਕੇ, ਬੱਸ ਤੇਰੇ ਚਰਨਾਂ ਵਿੱਚ ਪਰਨਾਮ ਹੀ ਕਰ ਸਕਦੇ ਹਾਂ

  • @Pardesikaur
    @Pardesikaur Před 5 měsíci +93

    ਰੂਹ ਕੰਬ ਗਈ ਸੁਣ ਕੇ ਛੋਟੇ ਛੋਟੇ ਬੱਚੇ ਵੱਡੇ ਸਾਕੇ ਕੋਟਿ ਕੋਟਿ ਪਰਨਾਮ ਵਾਹਿਗੁਰੂ ਜੀਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨਧੰਨ ਬਾਬਾ ਫਤਿਹ ਸਿੰਘ ਜੀ

  • @alltimenew9182
    @alltimenew9182 Před 5 měsíci +30

    ਇਤਿਹਾਸ ਸੁਣਾਉਣ ਵਾਲ਼ੇ ਕੋਲ ਇੱਕ ਕਲਾ ਹੁੰਦੀ ਐ ਕਿ ਇਤਿਹਾਸ ਸੁਣਾਉਣਾ ਕਿਵੇਂ ਐ ਬਾਈ ਬਹੁਤ ਵਧੀਆ ਤਰੀਕੇ ਨਾਲ ਸਮਜਾਓਂਦਾ ❤ ਮੈਂ ਕਾਫ਼ੀ ਵੀਡਿਓ ਨੂੰ ਵੇਖ ਕੇ ਯਾਦ ਕਰ ਬੈਠਾ ਤੇ motivation ਵੀ ਮਿਲਿਆ

  • @tasvirsingh6924
    @tasvirsingh6924 Před 5 měsíci +2

    ਵਹਿਗੂਰ ਜੀ ਦਾ ਖਾਲਸਾ ਵਹਿਗੂਰ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਜੀ
    ਜੁਗਿਆਲ ਪਠਾਨਕੋਟ

  • @deepdassike2769
    @deepdassike2769 Před měsícem +4

    ਵਾਹਿਗੁਰੂ ਜੀ ਅੱਖਾਂ ਰੋ ਪਈਆਂ ਲੂ ਕੰਡਾ ਖੜਾ ਹੋ ਗਿਆ ਸੱਚੀ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੂਰੂ ਸਰਬੱਤ ਦਾ ਭਲਾ ਕਰੀ 🙏🏻

  • @grishavsidhu8676
    @grishavsidhu8676 Před 5 měsíci +7

    ਗਜਕੇ ਜਕਆਰਾ ਲਵੇ ਨੇਹਾਲ ਹੋ ਜਾਵੇ ਚਾਰ ਸਾਹਿਬਜ਼ਾਦਿਆਂ ਜੀ ਦੇ ਦਿਲ ਨੂੰ ਪਾਵੇ ਸਤਸ਼੍ਰੀਕਾਲ 🙏🙏

  • @navjeetkaur5560
    @navjeetkaur5560 Před 5 měsíci +232

    ਹੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਲੋਕਾਂ ਵਾਸਤੇ ਆਪਣੇ ਨਿੱਕੇ ਨਿੱਕੇ ਸਪੁੱਤਰ ਨੀਹਾਂ ਵਿੱਚ ਚਿਣਵਾ ਦਿੱਤੇ ਉਨ੍ਹਾਂ ਨੂੰ ਸਿੱਖੀ ਸਿਦਕ ਅਤੇ ਆਪਣੇ ਚਰਨਾਂ ਦਾ ਭਰੋਸਾ ਬਖਸੀ

  • @AmandeepSingh-nr3kt
    @AmandeepSingh-nr3kt Před 4 měsíci +3

    ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏

  • @BhupinderSingh-gu5yf
    @BhupinderSingh-gu5yf Před 5 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Sukhwinder351
    @Sukhwinder351 Před 5 měsíci +31

    ਅਸੀਂ ਤਾਂ ਗੁਰੂ ਸਾਹਿਬ ਦੇ ਪਰਿਵਾਰ ਦਾ ਕਰਜ਼ਾ ਉਮਰਾਂ ਉਮਰਾਂ ਤੱਕ ਨਹੀਂ ਮੋੜ ਸਕਦੇ ਹਾਂ। ਵਾਹਿਗੁਰੂ ਜੀ।

  • @prabhjotPandher493
    @prabhjotPandher493 Před 5 měsíci +316

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ।

  • @AmandeepSingh-rb9yp
    @AmandeepSingh-rb9yp Před 5 měsíci +16

    ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ.. ਵਾਹਿਗੁਰੂ ਸਿੱਖ ਕੌਮ ਨੂੰ ਸਿੱਖੀ ਦੇ ਮਾਰਗ ਤੇ ਚੱਲਣ ਦਾ ਬਲ ਬਖਸ਼ੇ 🙏

  • @kamalkaran2165
    @kamalkaran2165 Před 5 měsíci +6

    ਸ਼ਬਦ ਵੀ ਮੁੱਕ ਜਾਂਦੇ ਹਨ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਪ੍ਰੀਵਾਰ ਦਾ ਗੁਣ ਗਾਣ ਕਰਨ ਲਈ,
    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਧੰਨ ਗੁਰੂ ਸਾਹਿਬ ਜੀ ਦਾ ਪ੍ਰੀਵਾਰ

  • @triloksingh4126
    @triloksingh4126 Před 5 měsíci +92

    ਵਾਹਿਗੁਰੂ ਜੀ,ਸਾਹਿਬਜਾਦਿਆਂ ਦੇ ਦੁੱਖ ਸੁਣਕੇ ਦਿਲ ਰੋਂਦਾ ਹੈ, ਅਸੀਂ ਨਾਸ਼ੁਕਰੇ ਅਜੇ ਵੀ ਇਕ ਨਹੀਂ ਹੋ ਰਹੇ। ਇੱਕਠੇ ਹੋ ਜਾਵੋ ਸਿੱਖੋ ਤਾਂ ਜ਼ੋ ਗੁਰੂ ਸਾਹਿਬ ਜੀ ਸਾਨੂੰ ਬਖ਼ਸ਼ ਲੈਣ।

  • @BaljitSingh-mn1rr
    @BaljitSingh-mn1rr Před 5 měsíci +89

    ਮੇਰੇ ਮਾਲਕਾ ਸੁਣਨ ਤੋਂ ਪਹਿਲਾ ਹੀ ਦਿਲ ਭੂਬਾ ਭੂਬਾ ਮਾਰ ਰੋਣ ਲੱਗ ਜਾਂਦਾ😢

  • @sikanderjitdhaliwal2078
    @sikanderjitdhaliwal2078 Před 5 měsíci +3

    ਬਹੁਤ ਖੂਬ ਇਤਹਾਸ ਪੇਸ਼ ਕੀਤਾ ਮੌਕੇ ਦਾ ਸਾਰਾ ਸੀਨ ਹੀ ਅੱਖਾਂ ਅੱਗੇ ਘੁੰਮਾਂ ਦਿੱਤਾ ਹੈ

  • @Sikhi.da_dhura
    @Sikhi.da_dhura Před 5 měsíci +12

    ਧੰਨ ਕਲਗ਼ੀਧਰ ਮਹਾਂਰਾਜ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏

  • @gurpartapsinghrai3292
    @gurpartapsinghrai3292 Před 5 měsíci +9

    ਵਾਹਿਗੁਰੂ ਜੀ…..ਸੁਣ ਨੀ ਹੁੰਦਾ ….ਪਾਪੀਆਂ ਨੂੰ ਅੱਜ ਵੀ ਲ਼ਾਹਨਤਾ ਪੈਦੀਆ ਤੇ ਪੈਦੀਆ ਰਹਿਣੀਆ….

  • @sardargreatsingh3055
    @sardargreatsingh3055 Před 5 měsíci +60

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ਼ ਜੀ
    ਸੰਸਾਰ ਤੇ ਕੋਈ ਨਹੀਂ ਜੋ ਗੁਰੂ ਸਾਹਿਬ ਤੋਂ ਉੱਚਾ ਕਿਰਦਾਰ ਰੱਖਦਾ ਹੋਵੇ। ❤

  • @shamverinderpaul9492
    @shamverinderpaul9492 Před měsícem +1

    Muslim raj da ਸਬ ਤੋ ਵੱਡਾ ਜੁਲਮ ਸੀ ਕਹਿਰ ਸੀ ਵਹਿਗੁਰੂ

  • @advocatemaan4767
    @advocatemaan4767 Před 5 měsíci +5

    Rooh kambdi hai sahib jadiyan di tasidda sunke 😔
    Par unna jehi himmat pure sansar ch kise ch na hoyi na honi🙏
    Wahe guru ji da kalsa waheguru ji di fateh🙏

  • @GurjitArtCraftIdeas
    @GurjitArtCraftIdeas Před 5 měsíci +48

    ਸੁਣ ਨੀ ਹੋ ਰਿਹਾ 😭😭😭😭😭😭 ਦਿਲ ਕੰਬ ਰਿਹਾ ਧੰਨ mere ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @balrajrajpal219
    @balrajrajpal219 Před 5 měsíci +161

    ਧੰਨ ਮੇਰੇ ਦਸਮ ਪਿਤਾ ਜੀ ਤੇ ਧੰਨ ਉਹਨਾਂ ਦੀ ਸਿੱਖੀ 🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @mandeepsingh-vf1nf
    @mandeepsingh-vf1nf Před 5 měsíci +11

    Oh mere satguru sache patshah waheguru ji dhan sikhi sun k hi dil cheereya gya dhan dhan baba zoravar singh ji baba fateh singh ji 🙏🏻👏🙇🏻

  • @jarnailsingh853
    @jarnailsingh853 Před 5 měsíci +1

    ਬਹੁਤ ਵਧੀਆ ਜਾਣਕਾਰੀ ਦਿੱਤੀ ਇਤਿਹਾਸ ਦੀ ਹੋਰ ਖੋਜ ਕਰਕੇ ਸੰਗਤਾਂ ਨੂੰ ਸੁਣਾਉ 🙏❤️🙏

  • @harmangill647
    @harmangill647 Před 5 měsíci +12

    ਆਪਣੇ ਬੱਚੇਆਂ ਨੂੰ ਸਿੱਖ ਇਤਿਹਾਸ ਨਾਲ ਜੋ੍ੜੋ🙏🏻

  • @surjeetkaur4585
    @surjeetkaur4585 Před 5 měsíci +134

    ਹੇ ਵਾਹਿਗੁਰੂ ਕਿੰਨੇ ਜ਼ੁਲਮ ਕੀਤੇ ਜ਼ਾਲਮਾ ਨੇ ਸਾਡੇ ਗੁਰੂ ਗੌਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਸੁਣ ਕੇ ਰੁਹ ਕੰਬ ਜਾਂਦੀ ਹੈ

    • @deepsingh__
      @deepsingh__ Před 5 měsíci

      Jii

    • @ramandeepkaur-ji9uv
      @ramandeepkaur-ji9uv Před 5 měsíci +2

      Baba ji ik gl dso yeh sari jankari tuhade kol kitho aayi ???
      Jo Sanu nahi pta

    • @deepsingh__
      @deepsingh__ Před 5 měsíci

      @@ramandeepkaur-ji9uv guru granth sahib ji nu pura Dyan nl simran krk Baki Sikh koum da ithihas kite mrji gurughr chljo sb jga milu thik a g

  • @GurpreetSingh-by4hx
    @GurpreetSingh-by4hx Před 5 měsíci +13

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @sukhmailkaur5002
    @sukhmailkaur5002 Před 5 měsíci +10

    ਦਿਲ ਰੋਂਦਾ ਸੁਣਕੇ ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @Khalistani_punjabi
    @Khalistani_punjabi Před 5 měsíci +394

    ਧੰਨ ਧੰਨ ਸਰਬੰਸਦਾਨੀ ਸਾਹਿਬ ਸ਼ੀ ਗੁਰੂ ਗੋਬਿੰਦ ਸਿੰਘ ਜੀ 🙏🏻ਵਾਹਿਗੁਰੂ ਜੀ🙏🏻

    • @Khalistani_punjabi
      @Khalistani_punjabi Před 5 měsíci +2

      Is channel nu subscribe krdo ji sare jane te agge share krdvo 🙏🏻

    • @MrBablabrar
      @MrBablabrar Před 5 měsíci +1

      🙏👏🙏👏🙏👏🚩🚩🚩🚩🚩🚩

    • @MrBablabrar
      @MrBablabrar Před 5 měsíci +1

      Vaheguru ji.

    • @user-nl4ml4tv3v
      @user-nl4ml4tv3v Před 5 měsíci

      Waheguru ji 🙏from bnl

  • @NarinderSingh-dq6kq
    @NarinderSingh-dq6kq Před 5 měsíci +9

    ਮੈਨੂੰ ਆਪਣੇ ਸਿੱਖ ਹੋਣ ਤੇ ਮਾਣ ਹੈ ਮੈਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਹਾਂ ਕੇ ਸਾਨੂੰ ਸਿੱਖਾਂ ਨੂੰ ਬੱਲ ਬਖਸ਼ਣ ਕੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਸਿੱਖ ਧਰਮ ਦੀਆਂ ਰਹਿਤਾਂ ਅਤੇ ਮਾਰਿਆਦਾ ਨੂੰ ਹਮੇਸ਼ਾਂ ਕਾਇਮ ਰੱਖੀਏ

  • @HARDEEPSINGH-ft9eg
    @HARDEEPSINGH-ft9eg Před 5 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਇਹ ਸਭ ਸਹਿਣ ਕੀਤਾ ਅੱਖਾਂ ਸਾਹਮਣੇ ਐਨਾ ਜ਼ੁਲਮ ਸਾਹਿਬਜਾਦਿਆਂ ਤੇ ਹੁੰਦਾ ਦੇਖਿਆ। ਧੰਨ ਕੁਰਬਾਨੀ ਸਰਬੰਸਾਨੀ।😢😢😢

  • @Hardeepsingh-km1ix
    @Hardeepsingh-km1ix Před 5 měsíci +1

    ਕੋਟਿ ਕੋਟਿ ਪ੍ਰਣਾਮ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ । ਵਾਹਿਗੁਰੂ

  • @sukhveerdhaliwal1168
    @sukhveerdhaliwal1168 Před 5 měsíci +94

    ਹਾਏ ਉਏ ਮੇਰਿਆ ਰੱਬਾ ਐਨਾ ਜ਼ੁਲਮ ਸੁਣ ਕੇ ਕਲੇਜਾ ਪਾਟਦਾ ਹੈ ਧੰਨ ਸਿੱਖੀ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਹਿਗੁਰੂ ਜੀ

  • @pritpalkaur171
    @pritpalkaur171 Před 5 měsíci +51

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ🙏
    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏
    Germany

  • @savinderlamba9904
    @savinderlamba9904 Před 11 dny

    ਵਾਹੇਗੁਰੂ ਜੀ ਬਹੁਤ ਦਰਦ ਨਾਕ ਅਸਲੀਅਤ ਹੈ । ਸਿੱਖਾਂ ਦੇ ਹਿੱਸੇ ਸ਼ਹਾਦਤਾਂ ਹੀ ਕਿਓ ਆਈਆਂ । ਕੇਹੜੀ ਮਿਟਟੀ ਦੇ ਬਣੇ ਸੀ ਛੋਟੇ ਛੋਟੇ ਬਚਿਆਂ ਨੂੰ ਤਸੀਹੇ ਦੇਣ ਵਾਲੇ । ਵਾਹੇਗੁਰੂ ਵਾਹੇਗੁਰੂ ਜੀ । ❤️ ਨੰਨੇ ਨੰਨੇ ਬਚਿਆਂ ਨੂ ਸਾਡਾ ਬਹੁਤ ਬਹੁਤ ਪਿਆਰ ਜੀ ।

  • @manibajwa7520
    @manibajwa7520 Před 5 měsíci +3

    Dhan dhan Baba Zorawar SahibJi, Dhan Dhan Baba Fateh Singh Ji, Dhan Dhan Matta Gujar Kaur Ji.
    Kotan kotan wari namaskar aap Ji de charna te Ji.

  • @gurtejkharoud5910
    @gurtejkharoud5910 Před 5 měsíci +95

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @KulwinderKaur-qi3km
    @KulwinderKaur-qi3km Před 5 měsíci +92

    ਧੰਨ ਤੇਰੀ ਕੁਰਬਾਨੀ ਮਹਾਨ ਬਾਜਾਂ ਵਾਲਿਆ ਸਿੱਖੀ ਖੰਡਿਓ ਤਿੱਖੀ ਸਰਬੰਸ ਦਾਨੀ ਗੁਰੂ ਗੋਬਿੰਦ ਜੀ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ 🎉🎉🎉❤🙏🏿🙏🏿

  • @user-kj7jo4uy2z
    @user-kj7jo4uy2z Před 5 měsíci +1

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurjitSingh-ib6vb
    @GurjitSingh-ib6vb Před 5 měsíci +3

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Mata ji 🙏🙏 Dhan Dhan Baba zorawar Singh ji 🙏🙏 Dhan Dhan Baba fateh Singh ji 🙏🙏 ji Di shaheedi nu kot kot parnam ji 🙏🙏

  • @gurjinderdhaliwal7105
    @gurjinderdhaliwal7105 Před 5 měsíci +123

    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਦਸ਼ਮੇਸ਼ ਪਿਤਾ ਆਪਣਾ ਪਰਿਵਾਰ ਵਾਰ ਕੇ ਪਰਿਵਾਰਾ ਵਾਲੇ ਜਿਉਣ ਜੋਗੇ ਕਰਤੇ🙏🙏

  • @NishantSingh-sl4wi
    @NishantSingh-sl4wi Před 5 měsíci +9

    ਪ੍ਰਣਾਮ ਸ਼ਹੀਦਾਂ ਨੂੰ। ਲੱਖ ਲੱਖ ਵਾਰ ਸਿਜਦਾ ਮੇਰੇ ਸਤਿਗੁਰੂ ਨੂੰ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।।।

  • @kulwindersinghnabha3796
    @kulwindersinghnabha3796 Před 5 měsíci +1

    ਵਾਹਿਗੁਰੂ ਜੀ,
    ਕੈਸਾ ਸਿਦਕ ਸੀ ਸ਼ਹੀਦਾਂ ਦਾ,
    ਮੇਰੇ ਵਰਗੇ ਕਿੱਧਰ ਭਟਕੇ ਫਿਰਦੇ ਸੀ,
    ਸ਼ੁਕਰ ਹੈ ਪੰਥ ਵੱਲ ਮੋੜਾ ਪਾ ਰਿਹਾ

  • @brarjagwindersingh3900
    @brarjagwindersingh3900 Před 5 měsíci +2

    ਸੁਣਿਆ ਨ੍ਹੀਂ ਜਾਂਦਾ ਵੀਰ,,,, ਵਾਹਿਗੁਰੂ ਸਾਹਿਬ ਜੀ ਭਲੀ ਕਰਨ ਸੱਭ ਨੂੰ ਸਮੱਤ ਬਖਸ਼ਣ ਆਵਦੇ ਚਰਨਾਂ ਨਾਲ ਜੋੜ ਲੈਣਾ ਵਾਹਿਗੁਰੂ ਜੀ ਇਹੀ ਅਰਦਾਸ ਐ

  • @sandeeprajvi402
    @sandeeprajvi402 Před 5 měsíci +27

    ਜੋ ਹੋਇਆ ਉਕ ਸੁਣਕੇ ਰੂਹ ਕੰਬ ਗਈ ਤੇ ਸੋਚੋ ਜਿਨਾਂ ਨਾਲ ਹੋਇਆ , ਵਾਹਿਗੁਰੂ 😢

  • @simranpreet4288
    @simranpreet4288 Před 5 měsíci +98

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਂ ਗੁਜਰੀ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ
    ਕੋਟ ਕੋਟ ਵਾਰੀ ਪ੍ਰਣਾਮ ਤੁਹਾਡੀ ਸਹਾਦਤ ਨੂੰ ਧੰਨ ਤੁਸੀਂ ਧੰਨ ਤੁਹਾਡੀ ਕਮਾਈ 🙏

  • @user-gurdeepsingh
    @user-gurdeepsingh Před 5 měsíci +1

    ਵਾਹਿਗੁਰੂ ਵਾਹਿਗੁਰੂ ਜੀ ਕੋਟਾਨ ਕੋਟ ਪ੍ਰਣਾਮ ਸਹਿਬਜਾਦਿਆ ਦੀ ਸ਼ਹਾਦਤ ਨੂੰ 🙏🙏🙏🙏🌹🌹

  • @jagsirchahal9357
    @jagsirchahal9357 Před 5 měsíci +2

    ਮੈ ਸ੍ਰੀ ਫਤਿਹਗੜ੍ਹ ਸਾਹਿਬ ਪਿੱਛਲੇ ਦੋ ਮਹੀਨੇ ਹੋ ਗਏ, ਰਿਹਾਇਸ਼ੀ ਕਮਰਿਆਂ ਚ ਬਿਲਕੁੱਲ ਸਫਾਈ ਨੀ ਸੀ,ਹੋਰ ਗੁਰੁਘਰ ਵਲ ਵੀ, ਪ੍ਰਬੰਧਕ, ਸੰਗਤ, sgpc, ਨੁੰ ਇਸ ਧਿਆਨ ਦੇਣਾ ਚਾਹੀਦਾ ਹੈ (ਮਾਫ ਕਰਨਾ )🙏🙏🙏🙏

  • @manindersingh6582
    @manindersingh6582 Před 5 měsíci +4

    ਪਟਿਆਲਾ ਤੋਂ.ਜੋ ਇਤਿਹਾਸ ਬਾਰੇ ਅੱਜ ਤੁਸੀ ਦੱਸਿਆ ਹੈ ਕਦੇ ਵੀ ਨਹੀ ਸੀ ਸੁਣਿਆ .ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਦੇ ਪਿਆਰਿਓ .
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

    • @manpreetbrar4327
      @manpreetbrar4327 Před 5 měsíci

      Eh sab sach hi lag riha wa kyo k mughal raaje wajir bhut ghatiya insan si .. aapa nu sab nu pta hi hai.

  • @bachintsingh5148
    @bachintsingh5148 Před 5 měsíci +63

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ਧੰਨ ਧੰਨ ਦਾਦੀ ਜੀ

  • @harmeetsinghchauhan4916
    @harmeetsinghchauhan4916 Před 5 měsíci +1

    ਵਾਹਿਗੁਰੂ ਜੀ, ਅਸੀਂ ਪਟਿਆਲਾ ਤੋਂ ਵੇਖ ਰਹੇ ਹਾਂ ਤੁਹਾਡਾ ਚੈਨਲ,, ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਸਾਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋਂ ਇਕ ਵਿਡਿਉ ਰਾਹੀਂ, ਇਹ ਵਿਡਿਉ ਲਿੰਕ ਅਸੀ ਆਪਣੇ ਬਾਹਰ ਰਹਿੰਦੇ ਬਚਿਆਂ ਤਕ ਭੇਜੀ ਹੈ ਜੀ ਤਾਂ ਜੋ ਉਹ ਵੀ ਸਿੱਖੀ ਨਾਲ ਜੁੜੇ ਰਹਿਣ। ਧੰਨਵਾਦ ਜੀ।

  • @harpreetsingh1191
    @harpreetsingh1191 Před 25 dny +2

    ਬਹੁਤ ਬਹੁਤ ਸ਼ੁਕਰੀਆ ਬਾਈ ਸਾਨੂੰ ਸਿੱਖ ਇਤਿਹਾਸ ਨਾਲ ਮੁੜ ਤੋਂ ਜੋੜਨ ਲਈ ❤❤❤

  • @Jagubhullar123.
    @Jagubhullar123. Před 5 měsíci +49

    ਰੂਹ ਕੰਬ ਜਾਂਦੀ ਏ ਸਭ ਸੁਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @jagbirsingh6499
    @jagbirsingh6499 Před 5 měsíci +49

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁੁਜਰ ਕੌਰ ਜੀ ਧੰਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਧੰਨ ਮਾਤਾ ਜੀਤਾਂ ਜੀ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰੀ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ🙏

  • @G_SARDAR_G
    @G_SARDAR_G Před 5 měsíci +6

    ਹੇ ਮੇਰੇ ਵਾਹਿਗੁਰੂ ਜੀ🙏🏻 ਮੇਰੇ ਪਿਆਰੇ ਲਾਡਲੇ ਬਾਬਾ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ 🙏🏻 ਬਾਬਾ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ । ਮਿਹਰ ਕਰੋ ਜੀ ਗੁਰੂ ਜੀ🙏🏻 ਮੇਰੇ ਮਾਲਿਕ

  • @KuldeepSingh-yl1fl
    @KuldeepSingh-yl1fl Před 5 měsíci +1

    ਪ੍ਰਣਾਮ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ 🙏🌹🙏🌹🙏🌹🙏🌹🙏🌹

  • @jotinderdhaliwal2921
    @jotinderdhaliwal2921 Před 5 měsíci +5

    ਵਾਹਿਗੁਰੂ ਜੀ ਆਪਣੇ ਖ਼ਾਲਸੇ ਪੰਥ ਤੇ ਮਿਹਰ ਭਰਿਆ ਹੱਥ ਰੱਖੀ ਬੁਹਤ ਤਕਲੀਫ਼ਾਂ ਕੱਟੀਆ ਖ਼ਾਲਸੇ ਨੇ ਆਉਣ ਵਾਲਾ ਸਮਾਂ ਚੜਦੀ ਕਲਾ ਵਾਲਾ ਆਵੇ ॥

  • @sukhjindercheema199
    @sukhjindercheema199 Před 5 měsíci +14

    🙏ਸੱਚ ਮੁੱਚ ਵੀਰ ਜੀ ਮਾਤਾ ਗੁਜਰੀ ਜੀ ਦੇ ਬੋਲ ਉਨਾ ਲਈ ਗੁਰੂ ਸਾਹਿਬ ਜੀ ਦੇ ਬਚਨ ਬਣ ਗਏ ਤੇ ਜਾਲਮ ਹਾਰ ਗਏ ਪਰ ਸਾਹਿਬਜ਼ਾਦੇ ਜਿੱਤ ਗਏ। ਧੰਨ ਧੰਨ ਬਾਬਾ ਫਤਿਹ ਸਿੰਘ ਜੀ,,ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏

  • @gurbachansingh8158
    @gurbachansingh8158 Před 2 měsíci +1

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਤੇਰਾ ਦੇਣਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-mm8qk
    @JaswinderSingh-mm8qk Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhbirkaurkhalsa2261
    @sukhbirkaurkhalsa2261 Před 5 měsíci +47

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏

  • @ginderkaur6274
    @ginderkaur6274 Před 5 měsíci +6

    ਐਨੀ ਦਰਦ ਭਰੀ ਦਾਸਤਾਨ ਇਤਿਹਾਸ ਵਿਚ ਨਾ ਕਦੇ ਹੋਈ ਨਾ ਕਦੇ ਹੋਵੇਗੀ ਧਨ ਸਰਬੰਸਦਾਨੀ ਧਨ ਮਾਤਾ ਜੀ ਧਨ ਗੁਰੂ ਜੀ ਦੇ ਲਾਲ ਕੋਟ ਕੋਟ ਪ੍ਰਣਾਮ

  • @shubhamshubhsm7748
    @shubhamshubhsm7748 Před 5 měsíci +4

    😢😢❤❤ waheguru ji ka khalsa waheguru ji ki Fateh

  • @alhequoqcrp3205
    @alhequoqcrp3205 Před dnem

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @AmandeepSingh-nr3kt
    @AmandeepSingh-nr3kt Před 5 měsíci +39

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ🙏
    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏

  • @prabhjotPandher493
    @prabhjotPandher493 Před 5 měsíci +72

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ

  • @sonusawna
    @sonusawna Před 5 měsíci +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ
    ਧੰਨ ਧੰਨ ਖ਼ਾਲਸਾ ਪੰਥ ਸਾਹਿਬ ਜੀ

  • @surinderkour7146
    @surinderkour7146 Před měsícem +1

    ਧੰਨ ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਧੰਨ ਧੰਨ ਧੰਨ ਸਾਹਿਬ ਜ਼ਾਦੇ

  • @Jassar_7008
    @Jassar_7008 Před 5 měsíci +7

    ਏਡੀ ਸੌਖੀ ਨੀ ਮਿਲੀ ਸਿੱਖੀ🥺🙏 ਬਹੁਤ ਸ਼ਹਾਦਤਾਂ ਸਾਡੇ ਹਿੱਸੇ ਆਈਆ ਤਾ ਜਾ ਕੇ ਏਹ ਸਾਨੂੰ ਦਿਨ ਦਿਸੇ🙏🙏ਵਾਹਿਗੁਰੂ ਜੀ

  • @jassjatti4555
    @jassjatti4555 Před 5 měsíci +79

    ਧੰਨ ਧੰਨ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🏻🙏🏻 ਵਾਹਿਗੁਰੂ ਜੀ 🙏🏻🙏🏻

  • @bikermaan5805
    @bikermaan5805 Před 13 dny +1

    ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਕਿ ਜੋਂ ਜਨ ਦੁੱਖ ਮੈਂ ਦੁੱਖ ਨਹੀਂ ਮਾਨੇ ਦੁੱਖ ਨੂੰ ਸੁੱਖ ਆਖਦੇ ਨੇ ਸੁੱਖ ਨੂੰ ਦੁੱਖ ਫਰਮਾਉਂਦੀ ਹੈ ਗੁਰਬਾਣੀ ਅੱਜ ਵੀ ਹਰ ਸਿੱਖ ਨੂੰ ਗੁਰਬਾਣੀ ਸੋਝੀ ਦੇ ਰਹੀਂ ਹੈ ਇਹ ਸਰੀਰ ਇਕ ਦਿਨ ਸੜ ਜਾਣਾ ਹੈ ਖਤਮ ਹੋ ਜਾਵੇਗਾ ਜੇ ਜੀਉਂਦਾ ਰਹੇਗਾ ਸੱਚ

  • @kuldeepsingh-xh6jv
    @kuldeepsingh-xh6jv Před 5 měsíci +5

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏

  • @user-hr5nk7xc2x
    @user-hr5nk7xc2x Před 5 měsíci +22

    ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਸਿੱਖੀ ਵਾਸਤੇ ਅਪਨਾਂ ਪਰਿਵਾਰ ਵਾਰ ਦਿਤਾ 🙏🙏🙏 ਵਾਹਿਗੁਰੂ ਜੀ 🙏🙏

  • @JaggaNumberdaar
    @JaggaNumberdaar Před 5 měsíci +52

    ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ❤❤❤❤❤❤❤❤❤❤❤,,,,,😢😢😢😢😢

  • @user-ty9rx4fc1y
    @user-ty9rx4fc1y Před měsícem +1

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BaljinderSingh-sw2sb
    @BaljinderSingh-sw2sb Před 5 měsíci +4

    Dhan dhan baba Joravar Singh ji Dhan dhan baba Fatey Singh ji ...Dhan dhan mata Gujar Kaur ji 🙏 🙏🙏

  • @viraajbrar901
    @viraajbrar901 Před 5 měsíci +47

    ਧੰਨ ਧੰਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ ਜੀ🙏🙏

  • @sukhigrewal413
    @sukhigrewal413 Před 5 měsíci +14

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਧੰਨ ਧੰਨ ਧੰਨ ਤੁਹਾਡੀ ਕੁਰਬਾਨੀ ਨੂੰ ਕੋਟਿ ਕੋਟਿ ਕੋਟਿ ਕੋਟਿ ਕੋਟਿ ਪ੍ਰਣਾਮ ਮਹਾਨ ਸ਼ਹੀਦ ਸੂਰਮੇ ਵਾਹਿਗੁਰੂ ਜੀ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ

  • @KulwantSingh-sf4gs
    @KulwantSingh-sf4gs Před 5 měsíci +1

    😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @beantsandhu3008
    @beantsandhu3008 Před 5 měsíci +2

    ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️

  • @iqwalladhar1727
    @iqwalladhar1727 Před 5 měsíci +6

    ਪ੍ਰਣਾਮ ਸ਼ਹੀਦਾ ਨੂੰ🙏🏻
    Dhan Mata Gujri ji
    Dhan Sahibazada Baba Ajit Singh ji
    Dhan Sahibazada Baba Jujhar Singh ji
    Dhan Sahibazada Baba Zorawar singh ji
    Dhan Sahibazada Baba Fateh Singh ji

  • @unitedcolors2920
    @unitedcolors2920 Před 5 měsíci +15

    ਸੁਣਿਆਂ ਨੀ ਜਾਂਦਾ ਸੀ, ਤੇ ਬਾਬਾ ਜੀਆਂ ਨੇ ਉਹ ਤਸੀਹੇ ਝੱਲੇ,ਤੇ ਈਨ ਨੀ ਮੰਨੀ, ਧੰਨ ਤੇਰੀ ਸਿੱਖੀ ਪਾਤਸ਼ਾਹ ਜੀ,🙏🙏🙏 ਤੇ ਮੇਰੇ ਵਰਗੇ ਮੂੰਹ ਸਿਰ ਮੁੰਨਾ ਕੇ ਸਿੱਖ ਕਹਾਉਣੇ ਆ, ਸਰੀ ਕਨੇਡਾ ਤੋਂ

  • @singhgurkirat8047
    @singhgurkirat8047 Před 5 měsíci

    ਵੱਡੀਆਂ ਜੰਗਾਂ ਵਿੱਚ ਹੀ ਮਹਾਨ ਕੁਰਬਾਨੀਆਂ ਕੌਮਾਂ ਦੀ ਝੋਲੀ ਪੈਂਦੀਆਂ ਹਨ!!
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਮਾਤਾ ਗੁਜਰੀ ਜੀ
    ਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।।
    🙏🌼🌼🌼🙏

  • @tarlochantiwana7522
    @tarlochantiwana7522 Před 18 dny +2

    Mere veer tere moohon Katha sun ke dil zar zar ro riha akhan chon hanjhu nhi ruk rahe