Sangha Family Struggle Life | Sangha Family Interview | Punjabi Funny Family

Sdílet
Vložit
  • čas přidán 23. 04. 2024
  • Sangha Family Struggle Life | Sangha Family Interview | Punjabi Funny Family @adeebtvchannel @familysangha-kv5cq
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 198

  • @ਜੱਗਾ0523
    @ਜੱਗਾ0523 Před 3 měsíci +49

    ਗੁਰਦੁਵਾਰਾ ਨਾਗਿਆਨਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਚਰਨ ਛੋ ਪ੍ਰਾਪਤ ਜਗਾ❤

  • @GHARAM-SANDHU-007
    @GHARAM-SANDHU-007 Před 2 měsíci +9

    ਵਾਹਿਗੁਰੂ ਜੀ ਮਿਹਰ ਕਰਨਗੇ ਤੁਸੀਂ ਪਾਠ ਕਰਿਆ ਕਰੋ ਡੰਗਰ ਰੱਖੋ ਕੁਛ ਨਹੀਂ ਹੁੰਦਾ bro😎✊🏿⚡

  • @MajorsinghKalyan
    @MajorsinghKalyan Před 3 měsíci +25

    ਜੁਆਨਾਂ ਤੇਰੀa ਗੱਲਾਂ ਸੁਣਕੇ ਬਹੁਤ ਜਿਆਦਾ ਦੁੱਖ ਹੋਇਆ ਮੈ ਖ਼ੁਦ ਮਝਾ ਰੱਖਦਾ ਹਾਂ ਮੈਂ ਭੀ ਬਹੁਤ ਪਿਆਰ ਕਰਦਾ ਹਾਂ ਨਾਮ ਰੱਖੇ ਹੋਏ ਨੇ ❤ ਵਾਹਿਗੁਰੂ ਭਲੀ ਕਰਨਗੇ

  • @jaswantjagal3349
    @jaswantjagal3349 Před 3 měsíci +23

    ਸਾਰਾ ਕੁਝ ਪਹਿਲਾਂ ਹੀ ਦੱਸ ਕੇ ਪੰਦਰਾਂ ਮਿੰਟਾਂ ਬਾਅਦ ਕਹਿੰਦੀ ਆਉ ਇੰਨਾ ਨਾਲ ਗੱਲ ਸ਼ੁਰੂ ਕਰੀਏ 😂

    • @malkitsingh2145
      @malkitsingh2145 Před 3 měsíci +2

      😂😂😂😂😂😂😂

    • @vasra644
      @vasra644 Před 3 měsíci

      😂😂😂😂😂

    • @kulvindersarao5221
      @kulvindersarao5221 Před měsícem

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @GHARAM-SANDHU-007
    @GHARAM-SANDHU-007 Před 2 měsíci +6

    ਬਾਈ ਕੁਛ ਨਹੀਂ ਹੁੰਦਾ ਤੂੰ ਡੰਗਰ ਰੱਕ ਜੇ ਤਾਂ ਕੁਝ ਹੋਣਾ ਹੁੰਦਾ ਹੁਣ ਤੱਕ ਹੋ ਜਾਂਦਾ ਹੁਣ ਤੱਕ ਕੁਝ ਨਹੀਂ ਹੋਇਆ ਤਾਂ ਅੱਗੇ ਵੀ ਕੁਝ ਨਹੀਂ ਹੁੰਦਾ ਬਾਈ ਜੀ ਪਾਠ ਕਰਿਆ ਕਰੋ ਕੁਛ ਨਹੀਂ ਹੁੰਦਾ ਡੋਂਟ ਵਾਰੀ ਯਾਰ ਜੱਟਾਂ ਹਿੰਮਤ ਨਹੀਂ ਹਾਰੀ ਦੀ don't worry bro😎🤝🏻😎

  • @user-by6ec5sg5s
    @user-by6ec5sg5s Před 3 měsíci +15

    ਰੱਬ ਤੇ ਭਰੋਸਾ ਰੱਖੋ ਵੀਰ ਸੱਭ ਕੁਝ ਠੀਕ ਕਰ ਦੇਣ ਗੇ

  • @sarbjeetkaur2816
    @sarbjeetkaur2816 Před 3 měsíci +29

    ਭੈਣ ਜੀ ਅਤੇ ਵੀਰ ਜੀ ਤੁਸੀ ਚੜ੍ਹਦੀਕਲਾ ਵਿਚ ਰਹੋ ਤੁਸੀ ਅੱਜ ਤੋਂ ਹੀ ਜਪੁਜੀ ਸਾਹਿਬ ਦਾ ਪਾਠ ਕਰਨਾ start ਕਰ ਦੇਵੋ ਸਾਰਾ ਕੰਮ ਦੁਬਾਰਾ ਉਸ ਤਰਾਂ ਹੀ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ. 🙏

  • @bikramjitsingh9258
    @bikramjitsingh9258 Před 3 měsíci +9

    ਵਾਹਿਗੁਰੂ
    ਵਾਹਿਗੁਰੂ

  • @manjitkaur1594
    @manjitkaur1594 Před 3 měsíci +15

    ਸਾਡੇ ਵੀ ਮਜ਼ ਗਾਂ ਮਰ ਗਈ c assi v ਆਪਣੇ ਡੰਗਰਾਂ ਨੂੰ ਬਹੁਤ ਪਿਆਰ ਕਰਦੇ ਸੀ ਸੱਚੀ ਬਹੁਤ ਦੁੱਖ ਹੁੰਦਾ ਏ ਸਾਡੇ ਤਾ ਮੰਮੀ ਡੈਡੀ ਬੱਚਿਆਂ ਤੋਂ ਜ਼ਿਆਦਾ ਡੰਗਰਾਂ ਨੂੰ ਪਿਆਰ ਕਰਦੇ c😢😢

  • @SukhwinderSingh-qn4rj
    @SukhwinderSingh-qn4rj Před 24 dny +1

    Waheguru ji mehar karan ji veer te

  • @tejwantsingh3114
    @tejwantsingh3114 Před 3 měsíci +14

    ਸੰਘਾ ਪਰਿਵਾਰ ਤੇ ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ
    ਰੱਖਣ ਜੀ ਪਰ ਪਿਆਰਿਓ ਗੁਰਬਾਣੀ ਦਾ ਸਿਮਰਨ ਕਰਨਾ ਸ਼ੁਰੂ ਕਰੋ ਜੀ।।

  • @sarbjeetkaur2816
    @sarbjeetkaur2816 Před 3 měsíci +13

    God bless.... ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਜੀ...

  • @MeenaKumari-un5dw
    @MeenaKumari-un5dw Před 3 měsíci +5

    Waheguru ji satnam ji mehar.karan

  • @bikramjitsingh9258
    @bikramjitsingh9258 Před 3 měsíci +6

    ਵਾਹਿਗੁਰੂ

  • @diljotsinghgamer512
    @diljotsinghgamer512 Před 2 měsíci +3

    ਅਸੀਂ ਵੀ ਆਪਣੀ ਮੱਝ ਵੇਚੀ ਵੀਰੇ ਬਹੁਤ ਦੁਖ ਲੱਗਾ ਮੇਰੀ ਮੱਝ ਮੈਨੂੰ ਕਦੇ ਵੀ ਨਹੀਂ ਭੁਲਣੀ

  • @honeysingh3310
    @honeysingh3310 Před 18 dny

    ਹੌਸਲਾ ਰੱਖ ਵੀਰ ਤੇ ਭੈਣੇ,, ਵਾਹਿਗੁਰੂ ਤੇ ਭਰੋਸਾ ਰੱਖ,,ਸਭ ਠੀਕ ਹੋ ਜਾਉ,,😢🙏🙏

  • @talwindersekhon5449
    @talwindersekhon5449 Před 3 měsíci +4

    ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਉੱਪਰ

  • @manjitsehjal165
    @manjitsehjal165 Před 3 měsíci +6

    Parmatma Tuhanu Chardi kala Vich Rakhe Ji ❤️❤️🙏

  • @SukhwinderSingh-qb5sk
    @SukhwinderSingh-qb5sk Před 2 měsíci +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦ

  • @jagdeepbrar8544
    @jagdeepbrar8544 Před 2 měsíci +2

    ❤❤ ਬਹੁਤ ਵਧੀਆ ਵੀਰ ਜੀ ਭੈਣ ਜੀ ❤❤

  • @nihanggurjazzsinghanandpur365
    @nihanggurjazzsinghanandpur365 Před 3 měsíci +5

    ਮੇਰੀ ਤੇ ਮੇਰੀ ਸਿੰਘਣੀ ਦੀ ਵੀ ਇੰਟਰਵਿਊ ਕੀਤੀ ਜਸਪ੍ਰੀਤ ਭੈਣ ਨੇ ਬਹੁਤ ਪਿਆਰੀ ਧੀ ਆ

  • @user-ji3zf3lo4i
    @user-ji3zf3lo4i Před měsícem +2

    Waheguru ji

  • @mkgcjcbucv1781
    @mkgcjcbucv1781 Před 3 měsíci +4

    Waheguru.ji❤❤❤❤❤❤

  • @jotkahlon4645
    @jotkahlon4645 Před 2 měsíci +2

    Waheguru ji waheguru 🙏🙏

  • @Avifacts450
    @Avifacts450 Před 3 měsíci +14

    ਅਸੀਂ ਵੀ ਪਸ਼ੂਆ ਨੂੰ ਬਹੁਤ ਪਿਆਰ ਕਰਦੇ ਹਾਂ ਮੈਂ ਵੀ ਆਪਣੇ ਪਿਕੇ ਘਰ ਨਾਮ ਰੱਖੇ ਹੋਏ ਤੇ ਨਿਕੇ ਨਿਕੇ ਕੱਟਿਆਂ ਕੱਟੇ ਬਹੁਤ ਪਿਆਰੇ ਲੱਗਦੇ ਆ ਮੈਂ ਉਨ੍ਹਾਂ ਨੂੰ ਗੁੜ ਵੀ ਖਵਾਉਂਦੀ

  • @HarpalSingh-fn6bi
    @HarpalSingh-fn6bi Před 3 měsíci +18

    ਵੀਰ ਜਦੋਂ ਸੱਪ ਲਡ਼ਦਾ ਬੰਦੇ ਵਿਚੋ ਸਮੈਲ ਆਉਂਦੀ ਜੋ ਦੁੱਜੇ ਸੱਪ ਨੂੰ ਵੀ ਆਪਣੇ ਵੱੱਲ ਖਿੱਚ ਦੀ ਹੈ ਇਹ ਸਮੈਲ 2 ਸਾਲ ਤੱਕ ਆਉਂਦੀ ਹੈ

    • @prabhjotsingh1015
      @prabhjotsingh1015 Před 2 měsíci

      Hain..omg

    • @deepfacts7775
      @deepfacts7775 Před měsícem

      Edda kuj nhiiiii hunda...mere bite kita c snak ne

    • @HarpalSingh-fn6bi
      @HarpalSingh-fn6bi Před měsícem

      @@deepfacts7775 ਵੀਰ ਜੋ ਬੰਦਾ ਮੂਤਰ ਪੀਂਦਾ ਮਤਲਬ ਸ਼ਰਾਬ ਉਸ ਕੋਲੋਂ ਸਮੈਲ ਨਹੀ ਆਉਂਦੀ

    • @deepfacts7775
      @deepfacts7775 Před měsícem

      @@HarpalSingh-fn6bi ਸੁੱਧ ਵੈਸ਼ਨੋ ਆਵ ਵੀਰ100% ।

  • @raahisafarade7872
    @raahisafarade7872 Před 3 měsíci +3

    Ehna diya reels. Insta dekhiya c. Hasse khed waalia . Par. Ajj. Ehna da dukh sun K. Bda. Dukh. Hoya. WMK.

  • @FunnyCornflowers-nu7ol
    @FunnyCornflowers-nu7ol Před měsícem +1

    Waheguru Ji bless you 💐💐

  • @Dharmpreetfanpage
    @Dharmpreetfanpage Před 2 měsíci +2

    ਬਾਈ ਕੋਈ ਨਾ ਦਿਲ ਥੋੜਾ ਨਾ ਕਰੋ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਪਸੂਆ ਦਾ ਕੰਮ ਸੁਰੂ ਕਰਲਵੋ ਪਸੂ ਜੱਟ ਦੀ ਸਾ਼ਨ ਹੁੰਦੇ ਆ🙏

  • @user-un1on4ew7p
    @user-un1on4ew7p Před 3 měsíci +2

    Satnam Sri waheguru sahib jio kirpa karo maharaj g is parwar ta g ♥ 🙏🏼🙏🏼🙏🏼🙏🏼

  • @user-we6ny9hf3r
    @user-we6ny9hf3r Před 3 měsíci +3

    God bless you and your family ❤🙏

  • @user-mv1ni4gw1m
    @user-mv1ni4gw1m Před 3 měsíci +3

    Nice family, God bless u ,be happy always, assi feb ch aye c Kala Sangeeya , Jaggi dey ghar , Sangha dery aa ohna di , Jagi canada aa🙏🙏🙏🌺🌺😊😊😊😊😊 jeodey vasdey raho

  • @ranjeetsodhi7478
    @ranjeetsodhi7478 Před 3 měsíci +3

    Bhut mada hoya veere,,,pr tusi himmat rakho...waheguru ji da nam bs jpi jao ...khushiyan de din aunge...

  • @jagjitsidhu7151
    @jagjitsidhu7151 Před 3 měsíci +8

    Waheguru ji Mehar karan

  • @BaljinderKaur-qv3qg
    @BaljinderKaur-qv3qg Před 3 měsíci +2

    Putt ro na koi gal ni waheguru ji tusi mehar kro pariwaar te

  • @majhewalejatt798
    @majhewalejatt798 Před 3 měsíci +2

    sangha saab dukh taa bahut hunda . waheguru j mehar krnge

  • @sonychumber
    @sonychumber Před 3 měsíci +2

    Sachi veere Rona a gya tuadi interview dekh. Waheguru meher krn tuhade pariwaar te 🙏🙏

  • @user-kz6nj1ti6v
    @user-kz6nj1ti6v Před 3 měsíci +2

    Wageguru mehar karee

  • @JobanPreet-gw8yg
    @JobanPreet-gw8yg Před 3 měsíci +7

    Bhut duk di gal a bhaji🙏🙏

  • @kulwinderkaurdhillon2769
    @kulwinderkaurdhillon2769 Před 3 měsíci +4

    God bless u Waheguru sub theek Kare ga ❤

  • @user-ue3fn5fg4q
    @user-ue3fn5fg4q Před 3 měsíci +4

    Wmk

  • @goldykang6199
    @goldykang6199 Před 2 měsíci +1

    Dhan dhan dhan baba nagiana sahib ji

  • @ranjitcheema4880
    @ranjitcheema4880 Před 3 měsíci +2

    Koi baat nahin bhai ji Sab Kuchh Wapas a jaega

  • @user-qr5mh6nt6b
    @user-qr5mh6nt6b Před 3 měsíci +4

    WAHEGURU ji Mehar Karan

  • @KulwinderKaur-mg7ev
    @KulwinderKaur-mg7ev Před 3 měsíci +3

    Bata tuhada ❤ buhat vadhiyaa . Bata tuhadi gul sahi hai bata charhadi ummre hi guru nal judna chahida hai , pr tuhade vichar hi ene vadhiyaa eo lagda jive poore guru de sikh ho . Koe gul ni bata koe pichhle karma da hisab - kitab hunda aa , jo langh gya os bare ni sochi da , bata tusi pahla wali jindgi ch fir kadam vadha sakde o. Rabb Rakha .

  • @baljindersinghbrar5138
    @baljindersinghbrar5138 Před 3 měsíci +3

    God bless you

  • @randhirsinghbatth4015
    @randhirsinghbatth4015 Před 3 měsíci +82

    ਵੀਰੇ ਮੈ ਸਮਝਦਾ ਤੁਹਾਨੂੰ ਦੁਖ ਐ ਪਰ ਤੁਸੀ ਮੋਟਰ ਤੇ ਅਖੰਡ ਪਾਠ ਸਹਿਬ ਪਰਕਾਸ ਕਰ ਵਾ ਕੇ ਚੋਲਾ ਦਾ ਜੱਗ ਕਰ ਦੇਣਾ ਸੀ ਫਿਰ ਦੇਖਣਾ ਸੀ ਮਾਲਕ ਦੇ ਰੰਗ ਕੁਝ ਵੀ ਨਹੀ ਹੋਣਾ ਸੀ

  • @gurtejsingh4467
    @gurtejsingh4467 Před 3 měsíci +6

    Waheguru mehr kre 🙏🏻

  • @jottasangha4565
    @jottasangha4565 Před 3 měsíci +5

    Waheguru ji veer de ser ta mare bhara hate rakhi 🙏🏼

  • @gurdevkaur1209
    @gurdevkaur1209 Před 3 měsíci +11

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @kahlon32
    @kahlon32 Před 3 měsíci

    ਵਾਹਿਗੁਰੂ ਜੀ

  • @Makhan-r1j
    @Makhan-r1j Před 3 měsíci +9

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਵੀਰ ਜੀ ਵੀਰ ਜੀ ਦੀ ਪਤਨੀ ਬੇਟੇ ਵੀਰ ਜੀ ਦੇ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾਂ ਵਿੱਚ ਰੱਖਿਓ ਲੰਮੀਆਂ ਉਮਰਾਂ ਬਖਸਿਓ ਜੀ ਵੀਰ ਜੀ ਦੇ ਮੰਨ ਵਿੱਚ ਜਿੰਨੇ ਵੀ ਵਹਿਮ ਆਉਂਦੇ ਨੇ ਸਾਰੀਆਂ ਤੌ ਮੁਕਤੀ ਦਵਾ ਦਿਓ ਜੀ ਕਿਰਪਾ ਕਰਿਓ ਜੀ ਵੀਰ ਜੀ ਦੁਬਾਰਾ ਮੱਝਾ ਲੈਕੇ ਆਉਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @GurpreetSingh-oz9kv
    @GurpreetSingh-oz9kv Před 3 měsíci +2

    Pasu nal piyar veer da

  • @fandtodasukhmanarsh164
    @fandtodasukhmanarsh164 Před 3 měsíci +1

    Dhan Dhan baba nagi Ana sahib g 🙏🏼🙏🏼🙏🏼🙏🏼

  • @damanpreetkaur1812
    @damanpreetkaur1812 Před 3 měsíci +1

    Waheguru ji mehar karna

  • @jotkahlon4645
    @jotkahlon4645 Před 2 měsíci

    Waheguru ji waheguru ji 🙏❤️🙏

  • @jotkahlon4645
    @jotkahlon4645 Před 2 měsíci

    Waheguru ji waheguru 🙏🙏🏻

  • @avneetjagera5769
    @avneetjagera5769 Před 3 měsíci +2

    ❤❤❤❤

  • @lovelykumar9860
    @lovelykumar9860 Před 3 měsíci +1

    Bai ji hosla ne chadi Da waheguru ji Mehar kare ga

  • @user-os6tj6bj4q
    @user-os6tj6bj4q Před 2 měsíci

    Waheguru ji kirpa kro sb te

  • @user-ym6qf4mv6s
    @user-ym6qf4mv6s Před 3 měsíci +3

    Dhan dhan guru ram das ji meher karn ge ji

  • @Sandhu_Punjabi_kitchen123
    @Sandhu_Punjabi_kitchen123 Před 3 měsíci +1

    Sahi aa veer jdo rabb khonda pata e nai lgda jdo dinda duna krke morda a

  • @gurnamsingh7271
    @gurnamsingh7271 Před 2 měsíci +1

    Banda dilo tutea hoe yr 😢😢😢

  • @starxbgmi475.
    @starxbgmi475. Před 2 měsíci

    Waheguru ji mehr kro

  • @kuldipkaur1470
    @kuldipkaur1470 Před 3 měsíci +1

    Love you beta ji

  • @RajwinderKaur-ft9rh
    @RajwinderKaur-ft9rh Před 2 měsíci

    Good bals you

  • @ravinderjitsingh1168
    @ravinderjitsingh1168 Před 3 měsíci +4

    Waheguru ji veer ਤੇ ਮੇਹਰ ਕਰੀ

  • @Ajay_editz442
    @Ajay_editz442 Před 3 měsíci +1

    Wmk karn g 🙏🏻🙏🏻

  • @sohalharry302
    @sohalharry302 Před 3 měsíci

    Rabb mehar krya veer tudi family taa tuda ta

  • @ManjotSingh-db4dz
    @ManjotSingh-db4dz Před 3 měsíci +3

    God bless you with all happiness

  • @HarmanSingh-sp2xg
    @HarmanSingh-sp2xg Před 3 měsíci +1

    Waguru ge

  • @gurpreetrai3755
    @gurpreetrai3755 Před 3 měsíci +2

    ਆਲੇ ਦਵਾਲੇ ਨੂੰ ਸਾਫ਼ ਰੱਖੋ

  • @HarjinderSingh-eq7jz
    @HarjinderSingh-eq7jz Před 3 měsíci +1

    Nice veer g

  • @nirmalkaur940
    @nirmalkaur940 Před 23 dny

    Veer ji Jupji sahib da pathh jroor kreya kro. God bless u.

  • @Kidshow77
    @Kidshow77 Před 3 měsíci +4

    Same condition aa veer ji bhut mann bhriaa video 😢😢dakh kk bhut ronaa aeaa sanu vi lok ada e glaa krda aa aa enjan machine pae aa dado turi ali savat ch turi paa laeaa vahli hi pae aa mera husband da ahi hall aa rona bhut aunda par lokk n baii rondiaa t hassda n as lai rona ni bura time n fight krniaa mera. Verr

  • @RajwinderKaur-dh6oz
    @RajwinderKaur-dh6oz Před 3 měsíci +1

    Waheguru mehar rakhe meri maa ne b kattian de nam rakhe hunde c cha de time cha pondi hundi c maa ohna nu je na deni cha tan ramb dian hundian c

  • @thuglife7540
    @thuglife7540 Před měsícem +1

    Bai ji mahadev ji da yag krwa dena c l grantee aa vr sap dubara dikhna v nhi c ❤️🙏

  • @shota-oc6xh
    @shota-oc6xh Před 3 měsíci +3

    Waheguru g

  • @harjinderkaur4004
    @harjinderkaur4004 Před 3 měsíci +1

    Mere nal vi es tra hi hunda si .

  • @harrysingh2789
    @harrysingh2789 Před 3 měsíci +1

    Bai ji lai farayad karo. Ki bai thik tay . Bai maal dangar paa lave. ... ❤❤❤❤

  • @HarjinderSangha-mf5jc
    @HarjinderSangha-mf5jc Před 3 měsíci +1

    Hall0 ji.all.familly❤

  • @MajorsinghKalyan
    @MajorsinghKalyan Před 3 měsíci

    ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤❤❤

  • @JobanPreet-gw8yg
    @JobanPreet-gw8yg Před 3 měsíci +2

    Bhut Rona aunda a video dek k so sad video Baba ji app Di family te kirpa karn 😔😔🥹🥹

  • @MeeraDevi-dm4fs
    @MeeraDevi-dm4fs Před 2 měsíci

    Sab kuchh theek ho jaunga

  • @deepkaur996
    @deepkaur996 Před 3 měsíci

    Main v majh rkhi aw jdo bimar v hundi menu kuj hon lg janda

  • @PreetiSharma-wt5vz
    @PreetiSharma-wt5vz Před 3 měsíci +2

    Tuhadi interview dekh k bhut rona aya😢

  • @BaldevSingh-if3bw
    @BaldevSingh-if3bw Před 3 měsíci +3

    Veer g darbar sahib ja k ao

  • @manjindersingh9099
    @manjindersingh9099 Před 3 měsíci +1

    Satnam SRI Waheguru ji 🙏

  • @MajorsinghKalyan
    @MajorsinghKalyan Před 3 měsíci +2

    ਯਾਰ ਮੈਂ ਤਾਂ ਆਪ ਰੋ ਪਿਆ ਤੇਰੀ ਤਕਲੀਫ ਸੁਣਕੇ ਵਾਹਿਗੁਰੂ ਜੀ ਭਲੀ ਕਰਨਗੇ।❤❤❤❤❤❤❤

  • @ashjkf
    @ashjkf Před 3 měsíci +4

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @GurpreetSingh-zg1tc
    @GurpreetSingh-zg1tc Před 3 měsíci

    Bahut dukh hunda veer mere v 2021 vich 6 pashu mar gye c
    bachya wangu pale c
    veer nu waheguru ji chaddikla ch rakhn

  • @ParamjitKaur-nm9wv
    @ParamjitKaur-nm9wv Před 3 měsíci

    veerji bhut. dukh hota thodi khani sun ke pr tuci rabb da sukar kro ke tuci aapne privar de vich ho koi gll veere dukh sukh jindgi de nll ne

  • @SahejSandhu-zh5do
    @SahejSandhu-zh5do Před 24 dny

    Bai ji duniya dukhi to dukhi pe aa mere khani tere warge aa sada v vik geya sab kuch.. Main tere wangu akela c kam karn wala.. Mom dad v manje te aa.. Bache sote aa.. Sirf mere accident vich mere lat katte ge karn

  • @angrejbath4440
    @angrejbath4440 Před 3 měsíci +1

    Baba nagi ana shaib ji

  • @deepakpuri8960
    @deepakpuri8960 Před 3 měsíci +2

    Veer ro na mein jaanda ki beet di aa par parmatama ty bhrosa rakh par man bahut dukhi hoya teri gal sunke 😢

  • @JasvirKaur-mq9kn
    @JasvirKaur-mq9kn Před 3 měsíci +4

    baut rona aunda tuhadyian gala sun k waheguru tuhadi lambi umar kare teh trakiyan dewe rab

  • @noorbrothers500
    @noorbrothers500 Před 3 měsíci +1

    God bless you veer g

  • @Raj_gamer_yt-king
    @Raj_gamer_yt-king Před 3 měsíci

    Sachi veere bhut dukh hoya sade v ede hi c jado mere mummy dad jeonde c bhut 35 danger c but holi holi sara kuj khatam ho gya hun khurlia khali payi a surf ik cow reh gai bhut rona aunda apna kho dekh k😢😢mera brother v ikla reh gya

  • @Kidshow77
    @Kidshow77 Před 3 měsíci +2

    Verra sada vi ek beta thoda vang e family aa meri mera nl vi ek sal phla adaa hoiaa jiee ni lagda ghar jmaaa

  • @user-ih3jy4gg4z
    @user-ih3jy4gg4z Před 3 měsíci

    Veere Amritsar 100 foti road te gurpreet hospital aa brain da ma v otho thek hoya c bhut vadia doctor aa othe jao