Video není dostupné.
Omlouváme se.

Byaan (Live Performance) - Satinder Sartaaj | New Punjabi Song 2022 | Latest Punjabi Song 2022

Sdílet
Vložit
  • čas přidán 5. 09. 2022
  • Saga Music presents, Byaan Live performance By Satinder Sartaaj - Kujh Log Kalla Hi Byaan Dinde Ne Satinder Sartaaj Punjabi Song 2022
    ➤Subscribe SagaHits: www.youtube.co...
    ➤Follow SagaHits on:
    Facebook: / sagahits
    Instagram: / sagamusic
    Twitter: / saga_hits
    Snapchat: Saga Music Official (@sagamusichits)
    #byaan #satindersartaj #sagahits #newsong2022 #satindersartaaj #sartaj #punjabinewsong #punjabisong #newpunjabisong #punjabigane #sufisong #sagamusic #liveperformance
    Credits
    Singer/Lyrics/Composer: Satinder Pal Singh Sartaaj
    Video Captured By: Sandeep Sharma & Camera Team
    Label: Saga Music
    Digitally Managed By: Unisys Infosolutions

Komentáře • 343

  • @Gurpreetsingh-tg3nk
    @Gurpreetsingh-tg3nk Před rokem +354

    ਗ੍ਰੇਟ ਸਤਿੰਦਰ ਸਰਤਾਜ 5ਆਬ ਦੀ ਸ਼ਾਨ , ਕੋਈ ਡਾਲਰ ਨਹੀਂ, ਕੋਈ ਕੁੜੀ ਦੀ ਕਮਰ ਦੀ ਗੱਲ ਨਹੀਂ, ਕੋਈ ਕਾਰਾ ਗੱਡੀਆਂ ਦੀ ਗਲ ਨਹੀਂ, ਕੋਈ ਦਾਰੂ ਦੀ ਗੱਲ ਨਹੀਂ, ਕੋਈ ਫੁਕਰੇ ਪੁਣੇ ਦੀ ਗੱਲ ਨਹੀਂ, ਕੋਈ ਅਮਰੀਕਾ ਕਨੇਡਾ ਚੰਦੀਗੜ ਦੀ ਗੱਲ ਨਹੀਂ, ਓ ਵੀ ਕਮਾਲ ਨੇ ਓ ਰੂਹਾਂ ਜੋ ਸਤਿੰਦਰ ਸਰਤਾਜ ਨੂੰ ਸੁਣਦੇ ਨੇ ਕੋਈ ਆਮ ਬੰਦੇ ਨਹੀਂ ਏ ਲੋਕ ।। 💚

    • @rupinder5621
      @rupinder5621 Před rokem +3

      👍🙏🙏🙏🙏🙏🙏🙏🙏🙏🙏🙏🙏🙏🙏

    • @soniasandhu4238
      @soniasandhu4238 Před rokem +3

      Rgt

    • @gurjantsidhu659
      @gurjantsidhu659 Před rokem +1

      Bilkul shi kiha tusee ina nu sunn wale aam nhi ho skde

    • @roohpunjabdi8996
      @roohpunjabdi8996 Před rokem +2

      ਸਹੀ ਗੱਲ ਵੀਰ ਲੱਚਰਤਾ ਤੋ ਬਹੁਤ ਦੂਰ ਕੁਝ ਗੀਤ ਦਾ ਕੁਝ ਗੱਲਾ ਸਿੱਖਣ ਨੂੰ ਮਿਲ ਜਾਂਦੇ ਨੇ

    • @gurpawanromana6832
      @gurpawanromana6832 Před rokem +1

      🙏😇

  • @rahulkrbansal3622
    @rahulkrbansal3622 Před rokem +30

    ਮੈਨੂੰ ਨੀ ਪਤਾ ਪੰਜਾਬ ਵਿਚ ਕਿੰਨੇ ਕੇ ਸੂਫ਼ੀ ਗਾਇਕ ਆਏ
    ਮਗਰ ਸੁਰਾਂ ਦੇ ਸਰਤਾਜ ਤੇ ਭਾਈ ਸਤਿੰਦਰ ਸਰਤਾਜ ਹੀ ਨੇ।।।
    ਲਵ ਯੂ ਵੀਰੇ

  • @pritpaulkaur9967
    @pritpaulkaur9967 Před rokem +74

    ਕਿੱਥੋਂ ਲਿਆਉਂਦੇ ਸਰਤਾਜ ਪੁੱਤਰ ਗਾਇਕੀ ਤੇ ਗੀਤਕਾਰੀ ਦੇ ਇਹ ਰੰਗ!!!!!ਬੜੀ ਮਿਹਰ ਹੈ ਮਾਲਕ ਦੀ ਇਸ ਤੇ।
    ਸੱਚੇ ਲੋਕੀਂ ਸੱਚ ਦਾ ਸਮਾਨ ਦਿੰਦੇ ਨੇ 👏👏

  • @HarjeetSingh-qt3md
    @HarjeetSingh-qt3md Před rokem +79

    ਕੁਝ ਗਾਣਿਆਂ ਦੇ ਵਇਊ ਮੀਲੀਅਨ ਹੋ ਜਾਂਦੇ,
    ਕਿਉਂ ਕਿ ਉਹ ਗੀਤਾ ਦੇ ਬੋਲ ਸਸਤੇ ਹੁੰਦੇ ਆ,
    ਮਹਿੰਗੇ ਗੀਤਾ ਦੇ ਬੋਲ ਕਿਸੇ ਕਿਸੇ ਨੂੰ ਸਮਝ ਆਉਂਦੇ,
    ਕਿਉਂ ਮਹਿੰਗੀ ਚੀਜ਼ ਕੋਈ ਕੋਈ ਖਰੀਦਾ਼਼਼਼਼਼਼਼਼਼਼਼ਬਹੁਤ ਸਾਰਾ ਪਿਆਰ ਸਰਤਾਜ ਵੀਰ ਨੂੰ਼਼਼਼਼਼

    • @jarnelsingh5404
      @jarnelsingh5404 Před rokem +2

      ✔️gall

    • @gurjindersingh4655
      @gurjindersingh4655 Před rokem +1

      Right veer

    • @dalersingh408
      @dalersingh408 Před rokem +2

      ਬੁਹਤ ਸੁੰਦਰ ਸਾਇਰੀ ਸੰਤਾਂ ਜਿਹੇ ਬੋਲ ।ਇਹੋ ਜਿਹੇ ਵਿਚਾਰ ਪਰਮਾਤਮਾ ਦੀ ਮੇਹਰ ਨਾਲ ਹੀ ਉਪਜਦੇ ਹਨ ।ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਉਮਰ ਬਖਸ਼ੇ ਸਾਡੇ ਇਸ ਪੰਜਾਬੀ ਕੋਹਿਨੂਰ ਹੀਰੇ ਨੂੰ

    • @sharandeepkaur9059
      @sharandeepkaur9059 Před 9 měsíci +1

      sahi 👍

    • @Dhaliwal905
      @Dhaliwal905 Před 5 měsíci +1

      Bai sartaj bheed da hissa nai aa, thode lok hi sun te smjh sakde aa sartaj nu

  • @Ajmerkhalsa373
    @Ajmerkhalsa373 Před rokem +24

    ਤੁਹਾਨੂੰ ਆਪਣੇ ਸੱਚੇ ਦਿਲੋਂ ਧੰਨਵਾਦ ਵੀਰ ਏਨੀ ਸਾਫ਼ ਅਤੇ ਸ਼ੁੱਧ ਗਾਇਕੀ ਲਈ👌👌🙏🙏❤️❤️❤️

  • @Jasvinder7987
    @Jasvinder7987 Před rokem +19

    ਸਾਡੇ ਪੰਜਾਬ ਦਾ 6ਵਾ ਦਰਿਆ ਸਰਤਾਜ ਬਾਈ ❤️

  • @strugglerdargapuriya1322
    @strugglerdargapuriya1322 Před rokem +25

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਭਾਜੀ ਪ੍ਰਮਾਤਮਾ ਲੰਬੀਆਂ ਉਮਰਾਂ ਬਖ਼ਸ਼ੇ

  • @ManjitKaur-bf2jw
    @ManjitKaur-bf2jw Před rokem +10

    Rooh khush ho jandi aa Satindet ji noo Sunke Lafaz nhi haige jina nal tarif kra👏👏👏🙏🙏

  • @GurdeepSingh-ck7ck
    @GurdeepSingh-ck7ck Před 10 měsíci +4

    Yes according to me he is the best among the crowd of Punjabi singers. Very few write good songs but his education of music has made him a great poet and song writer. His knowledge of Persian has helped him and he is god gifted. Gurdas maan ji said all other are performers but Sartaj is singer . Waheguru bless him

  • @khalsamomos426
    @khalsamomos426 Před rokem +4

    ਵਾਹ ਕਿਆ ਬਾਤ ਹੈ ਸਰਤਾਜ਼ ਸਾਹਬ, ਤੁਹਾਡੀ ਸਿਫ਼ਤ ਲਈ ਬੋਲ ਹੀ ਨਹੀਂ ਮੇਰੇ ਕੋਲ, ☺️☺️🙏🙏🥰🥰

  • @Mandeepvlogs76
    @Mandeepvlogs76 Před rokem +30

    ਸਚਾਈ ਬਿਆਨ ਕਰਦੀ ਲਿਖਤ ਸਰਤਾਜ ਭਾਜ਼ੀ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ ਹਮੇਸ਼ਾ ਏਦਾਂ ਹੀ ਸੁਰਾਂ ਦੇ ਮਾਲਕ ਬਣੇ ਰਹੋ🙏

  • @sukhbirgujjar6205
    @sukhbirgujjar6205 Před rokem +7

    कले पंजाब दी नहीं पूरे हिन्दुस्तान दी शान है सरताज ते gurdasmaan the great legend

  • @jaswantsingh1990
    @jaswantsingh1990 Před rokem +3

    Kujh lok par hi lagake torde,kujh lok pran nu udan dinde ne,. Bahute lok ishak kamayee karde,. Kujh lok ishak ch Jaan dinde ne, great Surtaj dear!

  • @KulwinderSingh-mx7ee
    @KulwinderSingh-mx7ee Před rokem +17

    Eni sohni likht.....🤗🤗🤗so nice of you ostad ji....... waheguru ji waheguru ji waheguru 🥰

  • @pilotharryvirk
    @pilotharryvirk Před rokem +18

    ਸਵਾਦ ਆ ਜਾਦਾ ਯਾਰ ਬਈ ਨੂੰ ਸੁਣ ਕੇ

  • @babbalshah3232
    @babbalshah3232 Před rokem +21

    Kujh lok teer hi fada k torde kujh lok teer te kamaan dinde ne wah kya baat hai ❤

  • @gskaithal
    @gskaithal Před rokem +7

    ਸਚੀ ਮਹਿਕ ਸੁਰਾ ਦੀ ਆਵੇ
    ਗੱਲ ਸਿਧੀ ਦਿਲ ਤੇ ਵੱਜਦੀ ਏ
    ਜਦੋ ਹੁੰਦੀ ਏ ਬਿਆਨ ਹੱਕੀ ਸੱਚੀ ਗੱਲ
    ਸੱਚੀ ਮਹਿਫਿਲ ਸਰਤਾਜ ਦੀ ਸਜਾਈ ਜਾਦੀ ਏ
    ਜੀ ਐਸ ਕੈਥਲ (ਜਰਮਨੀ ਆਲੇ ਭਾਊ )

  • @rinkubudhabaria6729
    @rinkubudhabaria6729 Před rokem +57

    ✍️🎤👌👌🙏 ਖੂਬ ਲਿਖਿਆ ਏ , ਬਹੁਤ ਖੂਬ ਆਵਾਜ਼ ਹੈ, ਝੂਠ ਕੁੱਝ ਨਹੀਂ,ਬੰਦਾ ਸੱਚੀ ਸਰਤਾਜ਼ ਹੈ

    • @rajveersohal2124
      @rajveersohal2124 Před rokem +3

      Rinku g utube te mera likheya Song (maa da dard)Singer Ramzana heer da, pls jroor suneo nd dsio comments kr k

  • @prabhthind1894
    @prabhthind1894 Před rokem +48

    ਬਾ - ਕਮਾਲ ਲਿਖਤ ✍️, ਬਾ - ਕਮਾਲ ਆਵਾਜ਼ 🎤
    ਬਾ- ਕਮਾਲ ਸਰੋਤੇ , ਬਾ - ਕਮਾਲ ਸਾਜ 🎹
    ਬਾ - ਕਮਾਲ ਸਤਿੰਦਰ ਸਿੰਘ ਸਰਤਾਜ 🙏

  • @luxmigodara3341
    @luxmigodara3341 Před rokem +25

    Your Beautiful lyrics and your sweet voice makes song feel reality ❤️❤️❤️❤️❤️❤️❤️❤️.. really no words for ur writing..proud to be punjabi ❤️🥰

  • @surjitraju2459
    @surjitraju2459 Před rokem +4

    ਵਾਹ ਜੀ ਵਾਹ ਇਕ ਇਕ ਬੋਲ ਚ ਹੀਰੇ ਜੜ੍ਹ ਦਿੱਤੇ ਤੁਸੀਂ ਡਾਕਟਰ ਸਰਤਾਜ ਜੀ 🙏🙏🙏🙏

  • @brownboys0532
    @brownboys0532 Před rokem +14

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @kuldipsingh6438
    @kuldipsingh6438 Před rokem +9

    Kamaal-e-awaaj
    Kamaal-e- lyrics
    I always listen to sartaj whenever I feel alone..

  • @user-mb8iu6qi2v
    @user-mb8iu6qi2v Před 10 měsíci +4

    ❤❤❤❤❤🎉🎉🎉🎉😂Love you wishes you Greatsinger your voice full of love Thanks so much ❤❤😂

  • @pritpaulkaur9967
    @pritpaulkaur9967 Před rokem +6

    ਲੋੜਵੰਦਾਂ ਨਾਲ਼ ਹੀ ਛਲਾਵਾ ਕਰਦੇ 👏👏

  • @amanveerkaur4822
    @amanveerkaur4822 Před rokem +16

    🥰🥰 ਸਲਾਮ ਤੁਹਾਡੀ ਗਾਇਕੀ ਨੂੰ

  • @anilm096
    @anilm096 Před 5 měsíci +1

    PU ch pehla show dekhya si jado sartaaj g tv te nahi aye si par socheya ni si ki duniya jit lain ge sartaaj g.
    Chemistry dept student pu

  • @lauleenbhalla9773
    @lauleenbhalla9773 Před rokem +5

    Very sweet and melodious voice . Love you dear Dr Satinder Sartaj 💕 God bless you ❤

  • @sonalsuthar5119
    @sonalsuthar5119 Před rokem +2

    Mere jese GALLA bech te 😢had me all in tears….so amazing sir.

  • @surpreetbhatti468
    @surpreetbhatti468 Před rokem +1

    Sartaj veer ji bahut great hon g tuhade mata pita ji jina n tuhade varge puter nu janam dita bahut sachi t suchi hai tuhade gayiki iss terha he likhda rehna skoon milda hai ik vaar milna chandi v tuhanu pr pta nhi kismat vich hona v hai k nhi

  • @vickyjaspalon5774
    @vickyjaspalon5774 Před rokem +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @jasvinderkaur771
    @jasvinderkaur771 Před rokem +9

    Live long sartaaj. Love ur voice 💗

  • @kulwindersingh6831
    @kulwindersingh6831 Před rokem +2

    ਬੱਸ ਇਸ ਤੋਂ ਉੱਤੇ ਕੁੱਝ ਨਹੀਂ ਅੱਜ ਦੇ ਜ਼ਮਾਨੇ ਵਿਚ

  • @KuldeepSingh-rt5ux
    @KuldeepSingh-rt5ux Před rokem +9

    ਸਤਿ ਸ੍ਰੀ ਆਕਾਲ ਸਰਤਾਜ ਵੀਰ ਜੀ ਅਤੇ ਸਾਰੀ ਟੀਮ ਨੂੰ

  • @Gagangagan-wb4vl
    @Gagangagan-wb4vl Před rokem +1

    Sartaj g dil to salute tuhanu te saff gayki nu.nahi aj kal de singer chahe koi v howe har song wich sirf yaar naar hathyaar & har gana ni ni ni baliyea bus eho kug..dol gai drum ni ni ni ni ..banda marna dus ni ni ni ...bhala ni ne ki laina...yar tera ah ni yar tera oh ni

  • @lauleenbhalla9773
    @lauleenbhalla9773 Před rokem +5

    Love you Satinder Sartaaj 💕 God bless you ❤️

  • @gurcharanjeetbhangal7948

    God bless you always younger brother

  • @Gurnoor5987
    @Gurnoor5987 Před rokem +10

    Actually , this is Sartaj of Music 💝

  • @surinderpal5682
    @surinderpal5682 Před rokem +8

    ਸੁਰਾ ਦਾ ਸਰਤਾਜ ਸਤਿੰਦਰ ਜੀਓ💕

  • @gurbindermks6511
    @gurbindermks6511 Před rokem +2

    Allways top satinder sartaj shab

  • @satnamsingh-1342
    @satnamsingh-1342 Před rokem +2

    ਵਾਹਿਗੁਰੂ ਹਮੇਸ਼ਾ ਏਦਾਂ ਹੀ ਗਾਉਣ ਤੇ ਲਿਖਣ ਦਾ ਬਲ ਬਖਸਨ ਸਰਤਾਜ ਸਾਹਿਬ ਨੂੰ 🙏🙏🙏🙏

  • @DaljeetSingh-ot4rs
    @DaljeetSingh-ot4rs Před 6 měsíci +1

    ਸਤਿੰਦਰ ਸਰਤਾਜ ਜੀ ਤੁਸੀਂ ਤਾਂ ਬਾਕਮਾਲ ਕਰੀਂ ਜਾਂਦੇ ਹੋ❤❤❤

  • @charanjeetsinghbhandal8909

    ਬਾ ਕਮਾਲ ਬਾ ਕਮਾਲ ਬਾ ਕਮਾਲ ਹਮੇਸ਼ਾ ਵਾਂਗ ਬਾ ਕਮਾਲ ਬਾ ਕਮਾਲ ❤️

  • @manpreet8996
    @manpreet8996 Před rokem +2

    Wah wah wah wah wahh❤️❤️

  • @preetirastogi8733
    @preetirastogi8733 Před rokem +2

    ahaaaaa , sartaaj bhai always rock . a phiolosopher , singer writer in one frame

  • @GurpreetSingh-nz1jj
    @GurpreetSingh-nz1jj Před 10 měsíci +1

    ਸਰਤਾਜ ਦੀਆਂ ਗੱਲਾਂ ਹੀ ਅਲੱਗ ਹਨ। ਸਮਝਣ ਲਈ ਉੱਚੀ ਸੁਰਤ ਤੇ ਸਮਝ ਦੀ ਲੋੜ ਹੈ

  • @Monikatours
    @Monikatours Před rokem +3

    What lyrics! Another heart warming n soulful singing by Sartaaj.

  • @user-ib7vy2ju9h
    @user-ib7vy2ju9h Před rokem +4

    Very impressive

  • @HardeepSingh-jw1zb
    @HardeepSingh-jw1zb Před rokem +4

    Shan punjab di satinder sartaj,😍😍😍😍🥰🥰🥰❤️

  • @jitendermusic5685
    @jitendermusic5685 Před rokem +5

    Sartaaj king of the music

  • @karma........7544
    @karma........7544 Před rokem +14

    Always inspiring n thought provoking ♥️
    And very very handsome ♥️🌹♥️

    • @rajveersohal2124
      @rajveersohal2124 Před rokem +2

      Karma g utube te mera likheya Song (maa da dard)Singer Ramzana heer da, pls jroor suneo nd dsio comments kr k

    • @karma........7544
      @karma........7544 Před rokem

      @@rajveersohal2124 bahut vadya song ji 🙏
      Lyrics heartbreaking 💔
      Kurri di awaaz superb 💖

  • @zeetajosef6174
    @zeetajosef6174 Před rokem +4

    Wonderful singing

  • @raghvirsinghhans02
    @raghvirsinghhans02 Před rokem +9

    ਵਾਹ ਜੀ ਵਾਹ ਸਰਤਾਜ ਸਾਬ🙏🔥🔥❤

  • @vraichgurtejsingh4679
    @vraichgurtejsingh4679 Před 6 měsíci

    ਇਹ ਲਾਈਕ ਵੀ ਇੱਕ ਵਾਰ ਹੀ ਹੁੰਦਾ ਹੈ ਨਹੀਂ ਤਾਂ ਕਿੰਨੀ ਵਾਰ ਇਹ ਗੀਤ ਸੁਣਿਆਂ ਹਰ ਵਾਰ ਲਾਈਕ ਕਰਦੇ।

  • @babbuchuhan2866
    @babbuchuhan2866 Před 7 měsíci +1

    ਰੂਹਾਂ ਨੂੰ ਜੋੜਨ ਵਾਲੇ ❤😊

  • @hinarehman7546
    @hinarehman7546 Před 2 měsíci +1

    Stunning poetry ✨️
    Very good grasp of language. Bhai 😊

  • @manjeetkaur2710
    @manjeetkaur2710 Před rokem +1

    Sirra koi lafaj nai aa Sartaj ji lai mery kol

  • @mandeepgill4951
    @mandeepgill4951 Před rokem +7

    Always favourite sartaj saab

  • @sawansingh4319
    @sawansingh4319 Před rokem +2

    Bht log dani hon da dikhava krde asal che kuch hi dani hunde ne ❤

  • @aarysaab6793
    @aarysaab6793 Před rokem +9

    ਬਾ-ਕਮਾਲ ਲਿਖਤ ਬਾਈ ਜੀ👍👈🙏

  • @sukhharman5336
    @sukhharman5336 Před rokem +5

    Ghaint 👌☺️

  • @fatehmangat5352
    @fatehmangat5352 Před rokem +8

    ਸਤਿੰਦਰ ❤️

  • @usamachaudhry54
    @usamachaudhry54 Před rokem +2

    I love you Dr. Satinder sartaj sir
    From Pakistan

  • @rajputanarajput8808
    @rajputanarajput8808 Před rokem +17

    He's the Heart 💓 of Punjab. Love you #Sartaj Ji🌟🌟🌟🌟🌟

  • @harmindermidas2652
    @harmindermidas2652 Před rokem +2

    Sartaj is a Taaz of punjab...

  • @heersinghdaimond875
    @heersinghdaimond875 Před rokem +7

    Wah ji wah ❤️ great singer satinder sartaj kamal heer manmohan waris gurdas maan asli waris punjab de 👌👌👌

    • @karma........7544
      @karma........7544 Před rokem

      Bilkul ji 👌🏼♥️
      Sirf eh punjab nu rangla bana sakde ne ♥️

    • @HarpreetSingh-vf3nq
      @HarpreetSingh-vf3nq Před rokem +1

      Debi makhsoospuri v maa boli da rkha

    • @karma........7544
      @karma........7544 Před rokem +1

      @@HarpreetSingh-vf3nq ji
      I agree also....♥️

    • @rajveersohal2124
      @rajveersohal2124 Před rokem +2

      @@HarpreetSingh-vf3nq g utube te mera likheya Song (maa da dard)Singer Ramzana heer da, pls jroor suneo nd dsio comments kr k

    • @rajveersohal2124
      @rajveersohal2124 Před rokem +2

      @@karma........7544 g utube te mera likheya Song (maa da dard)Singer Ramzana heer da, pls jroor suneo nd dsio comments kr k

  • @DeepakKumar-ow9yc
    @DeepakKumar-ow9yc Před rokem +8

    Very Nice Song Sartaaj ji ਸੱਚੀਆਂ ਗੱਲਾਂ ਕਹੀਆਂ ਤੁਸੀਂ ਗਾਣੇ ਚ 👍🙏❤️

  • @manjitsingh7951
    @manjitsingh7951 Před rokem +7

    ਬਹੁਤ ਵਧੀਆ

  • @veerkour5351
    @veerkour5351 Před rokem +8

    Congratulations 💐 love you veer waheguru ji chardikala bakhshan 🙏🙏

    • @rajveersohal2124
      @rajveersohal2124 Před rokem +2

      Veer kaur g utube te mera likheya Song (maa da dard)Singer Ramzana heer da, pls jroor suneo nd dsio comments kr k

  • @manpreetsandhu8399
    @manpreetsandhu8399 Před rokem +2

    Bahot zyada sohna likheya te gaiya Satinder Sartaj jee

  • @SohanSingh-ml7cx
    @SohanSingh-ml7cx Před rokem +2

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ

  • @dr.rabindernathkakarya5460
    @dr.rabindernathkakarya5460 Před 3 měsíci +1

    Ultimate Ustaad ji 🙏🌹🌺👌👍🌷♥️

  • @savitachauhan5328
    @savitachauhan5328 Před rokem +2

    Kamaal h....🎉🎉

  • @happysharma3255
    @happysharma3255 Před rokem +8

    No words sufi izam 👏👏

  • @khushdhilllon3164
    @khushdhilllon3164 Před rokem +7

    Kya baat mindblowing

  • @GurwinderKaur-fr3jc
    @GurwinderKaur-fr3jc Před rokem +2

    Wooo Sartaj put bhut hi good singer ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌

  • @TAKDEER.973
    @TAKDEER.973 Před rokem +7

    Heart ❤️ touch song

  • @prithisingh8651
    @prithisingh8651 Před rokem +2

    My favorite singer

  • @MALKITSINGH-ku5du
    @MALKITSINGH-ku5du Před rokem +2

    Very good wording and nice and best singer I can say of Punjab love you Heeria

  • @grf6gaming296
    @grf6gaming296 Před rokem +2

    Very nice 👍👍👍👍

  • @TAKDEER.973
    @TAKDEER.973 Před rokem +3

    Asal punjabi ❤️❤️❤️

  • @KuldeepSingh-kq1gw
    @KuldeepSingh-kq1gw Před rokem +3

    Super 👌

  • @sahibsingh2870
    @sahibsingh2870 Před rokem +1

    Panjab di shan te meri jaan❤

  • @yogitasingh5265
    @yogitasingh5265 Před rokem +7

    Very nice sir ji 🙏🏻

  • @speed721000
    @speed721000 Před 24 dny

    Excellent no words for your intelligencey. Perfect in all aspects..

  • @nirmalsingh5920
    @nirmalsingh5920 Před rokem +1

    ਹਰ ਗਾਣਾ ਗਾਇਕੀ ਦਾ end

  • @gurmitbhangu6189
    @gurmitbhangu6189 Před rokem +2

    very nice song

  • @SunilKumar-ul1xv
    @SunilKumar-ul1xv Před rokem +8

    Brilliant performance 👌👌

  • @sharoonmunawar9004
    @sharoonmunawar9004 Před rokem +3

    Line ✍️ 💯❤️🖇️(love from Pakistan 💟💟

  • @paramcambow820
    @paramcambow820 Před rokem +11

    Great and rich lyrics and no BS all truth ,loved it thanks

    • @rajveersohal2124
      @rajveersohal2124 Před rokem +1

      Param g utube te mera likheya Song (maa da dard)Singer Ramzana heer da, pls jroor suneo nd dsio comments kr k

  • @helloworld5121
    @helloworld5121 Před rokem +3

    Wase gallan tan sartaj ji vi buhat mehngian vechde ne

  • @JatinderSingh-ik7ii
    @JatinderSingh-ik7ii Před rokem +3

    Nice 👍👏

  • @hustler6196
    @hustler6196 Před rokem +4

    baa-kmaal sir ji ...love love n love sir 🌸💫🥺

  • @jonyartistbmajra
    @jonyartistbmajra Před rokem +6

    ਬਹੁਤ ਖੂਬ

  • @sushmakamiya5131
    @sushmakamiya5131 Před rokem +3

    Dil jeet liya sir ne ❤️

  • @buntykumarkumar6719
    @buntykumarkumar6719 Před rokem +2

    P.H.D boldi a 👌👌👌

  • @BalwinderKaur-um8is
    @BalwinderKaur-um8is Před rokem +4

    Waheguru ji mehar Karo salinger bete per.

  • @abhinavmishra1702
    @abhinavmishra1702 Před rokem +12

    You’re voice is love❤

  • @ANILKAMBOJ1313
    @ANILKAMBOJ1313 Před rokem +1

    Virle sarote hunde fakra de raag de ..... 🥰🥰🥰🥰

  • @ManmeetSandhu-Music
    @ManmeetSandhu-Music Před rokem +4

    ਸੁਰਾ ਦਾ ਸਿਰਤਾਜ ❤❤

    • @rajveersohal2124
      @rajveersohal2124 Před rokem +3

      Manmeet Sandhu g utube te mera likheya Song (maa da dard)Singer Ramzana heer da, pls jroor suneo nd dsio comments kr k

    • @ManmeetSandhu-Music
      @ManmeetSandhu-Music Před rokem +1

      @@rajveersohal2124 jrur Bai g