ਕਪੜਿਆਂ ਤੇ ਲੱਗੇ ਜਿਦੀ ਤੋਂ ਜਿਦੀ ਦਾਗ਼ ਵੀ ਸਾਫ਼ ਕਰ ਦਿਉ ਇਹ ਟ੍ਰਿਕ | Remove Stains and color White clothes
Vložit
- čas přidán 15. 11. 2023
- ਕਪੜਿਆਂ ਤੇ ਲੱਗੇ ਜਿਦੀ ਤੋਂ ਜਿਦੀ ਦਾਗ਼ ਵੀ ਸਾਫ਼ ਕਰ ਦਿਉ ਇਹ ਟ੍ਰਿਕ | Remove Stains and color from White clothes
#viral #clothing #clothingline #clothes #clean #cleaning #tips #hacks #tricks #tipsandtricks #cleaningtips #reels #viralvideo #explore #explorepage
ਇਹ ਸੱਚ ਮੁੱਚ ਹੀ ਬਹੁਤ ਕਮਾਲ ਦੀ ਟ੍ਰਿਕ ਆ ਨਾਲੇ ਤੁਹਾਨੂੰ ਕੋਈ ਜਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਪਵੇਗੀ
ਤੁਹਾਡੇ ਦੇਖਦੇ ਦੇਖਦੇ ਹੀ ਕਪੜਿਆ ਤੇ ਲੱਗੇ ਸਾਰੇ ਦਾਗ਼ ਗਾਇਬ ਹੋ ਜਾਣ ਜੇ - Jak na to + styl
ਦੀਦੀ ਜੀ ਤੁਸੀਂ ਬੋਲਦੇ ਬਹੁਤ ਸੋਹਣੇ ਲੱਗਦੇ ਹੋ ਧੰਨਵਾਦ ਜੀ ❤❤❤❤❤ ਧੂਰੀ
ਬਹੁਤ ਵਧੀਆ ਜਾਣਕਾਰੀ
ਭੈਣੇ ਇਹ ਸੂਟ ਤੇ ਦਾਗ ਤਾਂ ਜਾਣ ਬੁੱਝ ਕੇ ਲਾਏ ਲਗਦੇ ਨੇ 😂😂❤❤
Uhna dsan vaste laye c Di pr uter v ta gye ne
@@Rajpannu3351 hnji mainu pta a g ki ohna dekhan lyi laye c ....pr mai just mazak ch e keha c
Boht vadhia thanks
ਜਿਸ ਬਾਲਟੀ ਵਿੱਚ ਪਰਨਾ ਧੋਤਾ ਹੈ,ਉਸ ਨੂੰ ਵੀ ਸਾਫ ਕਰਨ ਲਈ ਕੋਈ ਟਰਿੱਕ ਵਰਤ ਲਵੋ ਭੈਣੇਂ।
Guide v bhut krde o te bilkl simple personality bhaine
Very nice vdo
Good 👍
ਮੈਂ ਵੀ ਇੰਜ ਹੀ ਕਰਦੀ ਆ ਦੀ ਉਤਰ ਜਾਂਦਾ ਆ ਬਹੁਤ ਵਧੀਆ 👍👍💯✅
ਜੇ ਤੁਰੰਤ ਹੀ ਉਤਾਰਨਾ ਹੋਵੇ ਤਾਂ ਪਾਣੀ ਪੂਰੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ ਉਬਾਲੇ ਖਾਣ ਲੱਗ ਜਾਵੇ ਤਾਂ ਰੰਗ ਕਾਟ ਪਾ ਦਿਓ ਫਿਰ ਉਸ ਵਿੱਚ ਦਾਗ ਲੱਗਿਆ ਕੱਪੜਾ ਪਾ ਦਓ ਦਾਗ ਤੁਰੰਤ ਉਤਰ ਜਾਣਗੇ
good work
Good g ❤❤❤❤
Bhaut vadia
Thank u so much mam
Good g
Super
Raman tusi sohne bhut lagde ho bolde v bhut sohna te tusi sir te hamesha chuni lai k rakhde bhut hi sohne lagde holove u Raman 😍😍
Good 👍👍
Thank you so much beta ❤ ❤
Very nice video
Very nice vedio ji very useful vedio
ਬਹੁਤ ਹੀ ਸੁਪਰ ਬੈਸਟ ਹੈ ਤਰੀਕੇ ਧੰਨਵਾਦਵਾਹਿਗੂਰ ਜੀ
Thank you di🙏
Thanks didi
Thanks didi ❤❤
Very nice
Very nice g 👌👌👌
Think u mam
👌👌👌
V.nice
Awaaz bhut pyari h didi tuhadi 🎉🎉🎉
Very nice very good 👍👍👍👍👍👍 👍
Didi ji sat sri akaal tusi bolde boht sohne lagde o, didi tusi mainu kapre to jung hataan da tarika dso di main tuhadi har video nu like kardi a
👌👌👌👌👌👌
👍👍🤩🤩
ਘਡਾਈ ਵਾਲੇ ਸੁਟ ਤੇ ਰੰਗ ਚੜ ਜਾਵੇ ਤਾ ਕਵੇ ਉਤਾਰੀਏ
🙌🙌♥️♥️
Didi g dae kitee chuni vicho rang kadan da tareeka das dio
ਪਾਣੀ ਚੌ ਰੰਗ ਕਾਟ ੳੁਬਾਲੋ ਜੀ ਫਿਰ ਵਧੀਆ ਸਾਫ਼ ਹੋ ਜਾਉ ਮੇਰੀ ਬੇਟੀ ਦੀ ਵਾਇਟ ਸਲਵਾਰ ਨੂੰ ਗੁਲਾਬੀ ਰੰਗ ਚੜ ਗਿਆ ਸੀ ਮੈਂ ਕੱਲ੍ਹ ਹੀ ਸਾਫ਼ ਕਰਿਆ
Mera suit nu salvar da rang lg giya utriya ni suit eda rakh ta Saal ho giya sutiya ni suit pasand bht ki hun utar skda eda krn nal
Lagda ghar paye sare rang hi kurte te la lye😊
Dee Eh rang kaat only white kapdeya te hi use kar sakde ha ja coloured kapdeya te v use ho sakda h ???
Clr ta utrda hou oh dsn lyi thanks pr eh dso bhenji eh ikli muhre hi kive niche eve do clr kive lg gye jive special lgya hove
Beta ji ssa m ap ji de sari v dakti ha ap woollen clothes da lue utaran da method daso
Powder kha nam
Didi je parne da rang cloth nu chadya hove rangkat nal lath sakda
ਸਤਿ ਸ੍ਰੀ ਆਕਾਲ ਜੀ ਸੀਮਿੰਟ ਵਾਲੀ ਕੰਧ ਤੇ ਸਕਿਚ ਦੇ ਦਾਗ ਕਿਵੇਂ ਸਾਫ਼ ਕਰੀਏ ਨੁਸਖਾ ਦੱਸੋ
Diii pure de work vle suit te koi colour chd jave oh kida utar skdea g
Bhain ji dai da rang ne lainda kise v cheej nal o kida lona o daso
Medam ji food grade rang kaat kaam karega
Didi ji jadi creem colar par calar ch
dey fir kia karey
White fabric ke ilawa agar koi different colour ka agar fabric ho uspe daag lg jaye to b rangkat ka use kr sakte h ya ye sirf white kpdo pe use hoti hai trick? Colourfull kpdo se dag kese htaye?
Hlo mam niklya ta h nhi colour same kita c jiwe tuc dsya
Kichad k daag de bare b dssso
Mam jera apa gate nu rang krde a o lgje o v le jana ji
Didi pure de suit te cha de daag pye hoye aa oh kive utare jan ge ohde lyi v rang kat use kr skde aa
Good
Didi g colour wale kapde te kar sakde ha
Is it cold water or hot water you use
Raman sis ਵ੍ਹਾਈਟ color te jammi ਮੈਲ kiwe ਸਾਫ hou
Very nice ❤
J ramgdaar kapde te dusra rang chad jawe ta ki karna chahida g
Sirf white kapde hi saaf hunde e g k colored v saaf hude e
Dee nail polish colour keve remove hove gay g please video bana lo g 😊😊🙏🙏🙏
Mam kyu bar ek kpde ka rang dusre kpde pr chdh jata h to kya ye use bhi nikal deta h pls rply jrur krna
ਵਧੀਆ ਹੁੰਦੀ ਹੈ ਹਰ ਜਾਣਕਾਰੀ ਭੈਣੇ ਪਰ ਵੀਡਿਉ ਛੋਟੀ ਬਣਾਇਆ ਕਰੋ ,
Di Agar suit rangdar hoye ta fer
Gloves use kria kro bhain
Paint da dagg saff krn lyi kuj dso g
ਵਿਨੇਗਰ ਤੋ ਬਾਅਦ ਵਿੱਚ ਸਾਫ ਪਾਣੀ ਵਿੱਚ ਪਾਉਣਾ ਹੈ ਜਾਂ ਨਹੀ
ਸ੍ਤਿ ਸ੍ਰੀ ਅਕਾਲ ਜੀ please ਦੱਸ ਸਕਦੇ ਕੱਪੜਿਆ ਵਿਚੋ ਮਾਵਾ ਕਿਵੇ ਕੱਢ ਸਕਦੇ🙏
Tussi green ya firozi colour de dikhao orange da te ehna nahi nikalda
thnxs ji trik dasen lye hor vi wadia wadia galla daso ji
Rangdar cloth kivy
ਪਾਣੀ ਉਬਾਲ ਕੇ ਰਿੰਗ ਕਾਟ ਪਾਕੇ ਕਪੜੇ ਭਿਗੋਦੇਵੋ ਬਹੁਤ ਹੀ ਛੇਤੀ ਉਤਰ ਜਾਂਦਾ ਹੈ
👌🏻👌🏻
di colorful cloth tu color remove ho jnde a. ohna da kapra da aoba color te ni nikl jnda
Rng kaat nal bode ho jande aa cotton de kpde
Vanish powder and rangkaat dono hi har tarah da daag utar di de hun
Rang kat kon si shop se milta h
I like to know why hslvaei use that hope they are not using for food.
Sis mera red suit nu osdi embroidery da blue rang suit nu te dupatte te chad geya oh theek ho sakda
Nhi ji sara suit kharab ho just eh white clothes lai hunda eh v video ch pura dasna chahida ji kese da nuksaan na hove
Bot wadiya ji
Didi Tujhse bahut cute ho aur bahut Achcha bol rahe ho aur bahut acchi acchi video banate Ho
Rang kaat ko English main .kya bolty .pls send me
Bhene tuhade khe te deewe bnaye suprb bne ji
Rung kaat ta kpde nu cut janda h g
Clrd kpde te rang chd gya kidda utrega
Oil dai daag kis tarah Jan gai
Neel de dag c eh Jo asani nal nikal ge😂😂
Sahi kiha tusi,vielain lyi , bewakoof bna rhe ne
Bilkul ji
Tail ke daag htane ke treke
ਚਾਹ ਦਾ ਦਾਗ ਕਿਵੇ ਹਟਣ ਸਕਦੇ ਹਾਂ
Cheete kaprde he hude aa k rangin kaprde toh v rang nikl jnda
ਮੈਡਮ ਰੰਗ ਵਾਲੇਸੂਟ ਦਾ ਤਾਂ ਆਪਣਾ ਰੰਗ ਵੀ ਨਿਕਲਜੂਗਾ ਤਸੀਂ ਤਾਂ ਚਿੱਟਾ ਕੁੜਤਾ ਦਿਖਾਤਾ
ਦੀਦੀ ਤੁਹਾਡੇ ਨਾਲ ਗੱਲ ਕਰਨੀ ਸੀ ਨੰਬਰ ਦੱਸੋ ਪਲੀਜ਼
Colourful kapde se daag Kaise hataye
J colored kapde te daag lggan fer nhi rangkaat lga sakde ' otherwise v useful video 📹
ਕੋੲਈ ਗੱਲ ਨਹੀਂ ਭਰਾ ਸਾਫ ਹੋ ਜਾਣਗੇ
ਚੁਨੀਆਂ ਵਿਚੋ ਜਗਾਲ ਦਾ ਰੰਗ ਲਹਾਉਣਾ ਹੋਵੇ ਤਾਂ ਚੁਨੀ ਦਾ ਰੰਗ ਨਹੀਂ ਬਦਲਦਾ
Paani garm ya thhanda lena
ਕਿਰਪਾ ਕਰਕੇ ਦਸੋ ਜੀ
ਰੰਗਕਾਟ ਕਹਿੜੀ ਦਕਾਨ ਤੋਂ ਮਿਲੂਗਾ ਜੀ
ਜਿਥੋ ਰੰਗ ਮਿਲਦਾ ਕਪੜੇ ਰੰਗਣ ਵਾਲਾ ਓਹਨਾ ਕੋਲ਼ ਹੁੰਦਾ ਰੰਗ kat
Mai sewa ਬਾਜ਼ਾਰ
ਕਰਿਆਨੇ ਵਾਲੀ ਦੁਕਾਨ ਤੋਂ ਮਿਲ ਜਾਂਦਾ ਐ 👍