ਤੇ ਪੰਜਾਬੀਆਂ ਨੇ ਹੁਣ ਕੈਨੇਡਾ ਦੇ ਬਾਥਰੂਮਾਂ ਦਾ ਬੁਰਾ ਹਾਲ ਕੀਤਾ | Public Washroom | Discussion | REDFM Canada

Sdílet
Vložit
  • čas přidán 21. 06. 2024
  • What these washrooms tell you about new Canada?
    RED FM listeners share their opinions in this open line segment
    Host: Shameel Jasvir, RED FM Toronto
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    CZcams:
    / redfmcanada
    #redfmcanada #discussion #canada #talkshow
  • Zábava

Komentáře • 173

  • @narinderpalsingh5349
    @narinderpalsingh5349 Před 7 dny +19

    ਪੰਜਾਬੀ ਲੋਕ ਫੁਕਰੇ,,ਹੰਕਾਰੇ,,ਜਿੱਦਲ,,ਬਣ ਚੁੱਕੇ ਹਾਂ,,,ਸਾਨੂੰ ਸੁਧਾਰ ਕਰਨਾ ਚਾਹੀਦਾ ਹੈ 😢😢😢😢😢

  • @user-zs9zj4fg3f
    @user-zs9zj4fg3f Před 8 dny +10

    ਸਾਡੇ ਪੰਜਾਬੀਆਂ ਦੀ ਖਾਸ ਗੱਲ ਆ ਕੇ ਜਦੋਂ ਵੀ ਕੋਈ ਸਾਡੀ ਐਹੋ ਜਿਹੀ ਕਾਮਿਆਂ ਉਜਾਗਰ ਕਰਦਾ ਵੀ ਆ ਤਾਂ ਸਾਨੂੰ ਗ਼ਲਤੀ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਸਗੋਂ ਸਾਡੇ ਮਾੜੇ ਕੰਮਾਂ ਤੇ ਮਾਣ ਮਹਿਸੂਸ ਕਰਦੇ ਹਾਂ

  • @karmjitpandher2973
    @karmjitpandher2973 Před 8 dny +13

    ਹਰ ਜਗਾ ਲਾਹਣਤਾਂ ਖੱਟਣ ਦਾ ਠੇਕਾ ਲਿਆ, ਕਿਉਂ ਬੇਇਜਤੀ ਕਰਾਉੌਦੇ ਲੋਕ ਆਪਣੇ ਮੁਲਕ ਦੀ

  • @kaamilpankaj
    @kaamilpankaj Před 8 dny +23

    ਬਿਲਕੁਲ ਸਹੀ .......ਮੈਂ ਵੀ ਬਹੁਤ ਦੇਖਦਾ ਹੈ ......brampton ਦੇ ਟਿਮ ਹੌਰਟਨ ਵਿਚ ਵੀ.......ਅਸੀਂ ਦੂਜਿਆਂ ਤੋ ਬੜੀ ਉਮੀਦ ਕਰਦੇ ਹਾਂ ..........ਆਪ ਬਿਲਕੁਲ ਸਚੇਤ ਨਹੀਂ ..ਐਵੇਂ ਬੱਬਰ ਸ਼ੇਰ ਬਣੇ ਫਿਰਦੇ ਹਾਂ ........ਅਕਲ ਪਾ ਪਾਸਕੂ ਵੀ ਨਹੀਂ...

  • @parminderbrar888
    @parminderbrar888 Před 8 dny +16

    ਡੰਗਰਾ ਨੇ ਡੰਗਰ ਹੀ ਰਹਿਣਾ ਇਹਨਾਂ ਨੂੰ ਕਦੇ ਅੱਕਲ ਨਿ ਆ ਸਕਦੀ ਜਿੰਨਾ ਮਰਜੀ ਜੋਰ ਲਾ ਲੋ

  • @Travelife786
    @Travelife786 Před 8 dny +17

    ਮੈਂ ਇੱਕ ਬਾਰ ਇੰਡੀਆ ਵੰਦੇ ਭਾਰਤ ਤੇ ਸਫ਼ਰ ਕਰ ਰਿਹਾ ਸੀ, ਅੰਮ੍ਰਿਤਸਰ ਤੋਂ ਦਿੱਲੀ,, ਨਵੀਂ ਗੱਡੀ ( ਟ੍ਰੇਨ ) ਆ , ਬਹੁਤ ਸਾਫ਼ ਸੁਥਰੀ , ਟਾਇਲਟ ਖਾਸਕਰਕੇ,, ੨ ਮੁੰਡੇ ਮੇਰੇ ਨਾਲ ਦੀ ਸੀਟ ਤੇ ਸਫ਼ਰ ਕਰ ਰਹੇ ਸੀ ਔਰ ਕੈਨੇਡਾ ਦੇ ਪੱਕੇ ਵਸਨੀਕ ਸੀ ( ਪੀ.ਰ.) ਸੀ। ਉਹ ਗੱਲ ਕਰ ਰੇ ਸੀ ਕੇ ਹੁੱਣ ਲੋਕਾਂ ਨੇ ਇੱਸ ਗੱਡੀ ਨੂੰ ਵੀ ਬਾਕਿਆ ਵਾਂਗ ਗੰਦਾ ਕਰ ਦੇਣਾ ਬਾਥਰੂਮ ਕਰਨ ਨੂੰ ਵੀ ਦਿਲ ਨੀ ਕਾਰਯਾ ਕਰਨਾ । ਇਦਾ ਈ ਗੱਲ ਕਰਦੇ ਕਰਦੇ ਉਹਨਾਂ ਚੋ ਇੱਕ ਮੁੰਡਾ ਬਾਥਰੂਮ ਚੱਲ ਗਿਆ। ਮੈਨੂੰ ਵੀ ਬਾਥਰੂਮ ਜਾਣਾ ਸੀ ਮੈਂ ਵੀ ਚੱਲ ਗਿਆ ਪਿੱਛੇ ਪਿੱਛੇ। ਜਦ ਉਸ ਮੁੰਡੇ ਤੋਂ ਬਾਅਦ ਮੇਰੀ ਵਾਰੀ ਸੀ ਬਾਥਰੂਮ ਜਾਣ ਦੀ ਤਾਂ ਉਸ ਨੇ ਟਾਇਲਟ ਸੀਟ ਦੇ ਕਵਰ ਨੂੰ ਉੱਤੇ ਨਾ ਚੱਕ ਕੇ ਉਦਾ ਈ ਪੇਸ਼ਾਬ ਕਰਤਾ ਤੇ ਟਾਇਲਟ ਸੀਟ ਦੇ ਕਵਰ ਨੂੰ ਗੰਦਾ ਕਰ ਦਿੱਤਾ । ਔਰ ਬਾਹਰ ਆ ਕੇ ਸਫ਼ਾਈ ਦੀ ਗੱਲ ਕਰ ਰਿਆ ਸੀ। ਇਹਨੂੰ ਕੋਈ ਪੁਛਦਾ ਕੇ ਇਹ ਕਿੰਨੇ ਗੰਦਾ ਕੀਤਾ ? ਜਿਹੜੇ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਦੱਸਦੇ ਹਨ।

  • @manshergill3455
    @manshergill3455 Před 8 dny +11

    ਵੀਰ ਜੀ ਜਦੋ ਅਸੀਂ ਇੰਡੀਆ ਜਾਂਦੇ ਆ ਜਹਾਜ ਦੇ ਵਾਥਰੂਮ ਵੀ ਦੇਖਣ ਵਾਲੇ ਹੁੰਦੇ ਆ ਪਰ ਹੋਰ ਕਿਸੇ ਵੀ ਫਲਾਈਟ ਵਿੱਚ ਇਹ ਹਲਾਤ ਨਹੀਂ ਮਿਲਣਗੇ ਤੁਹਾਨੂੰ।

  • @garysahi100
    @garysahi100 Před 7 dny +4

    Must commend the Anchor for bringing up a very controversial but important topic for waking up a sleeping community.

  • @ajmerdhillon3013
    @ajmerdhillon3013 Před 8 dny +8

    ਮੇਰਾ ਸੁਝਾ ਹੈ ਜਦੋ ਕਿਸੇ ਨੂੰ ਵੀ ਡਰਾਈਵਗ ਲੈਸੰਸ ਮਿਲਦਾ ਹੈ ਜਾਂ ਆਈਲੈਟ ਦਾ ਟਿਸਟ ਹੁੰਦਾ ਉਸ ਵਿੱਚ ਸਫਾਈ ਵਾਰੇ ਜਾਣਕਾਰੀ ਦੇਣੀ ਚਾਹੀਦੀ ਹਨ।

  • @hardeepsb
    @hardeepsb Před 8 dny +13

    Normally washrooms at Indian restaurants are very dirty. I think they clean washrooms once in a blue moon

    • @kiingisking
      @kiingisking Před 7 dny

      or they are tired of indian customers

  • @kauranikjeet9433
    @kauranikjeet9433 Před 8 dny +9

    ਪੰਜਾਬੀਆਂ ਨੇ ਆਪਣੇ ਸੂਬੇ ਦਾ ਨਾਮ ਖਰਾਬ ਕਰ ਦਿੱਤਾ... ਬਸ ਬ੍ਰਾਂਡੇਡ ਕਪੜੇ ਪਾਉਣੇ ਆਉਂਦੇ ਆ ਇਨ੍ਹਾਂ ਨੂੰ.... Civic sense ਕਿ ਹੁੰਦੀ ਹੈ ਉਹੋ ਨਹੀਂ ਪਤਾ ਇਨ੍ਹਾਂ ਨੂੰ

  • @kamalrandhawa1970
    @kamalrandhawa1970 Před 6 dny +2

    Thankyou for bringing up this topic.
    This behaviour is not just reserved to a particular community it’s an Indian phenomenon and may be in culture and family. I have tenants from Gujrat, Punjab Maharashtra and Delhi at this moment, they all the same.

  • @atulmahendru514
    @atulmahendru514 Před 8 dny +6

    Very nice Shameer ji
    Bahut wadhia topic laike aaye tusi 🙏🏻🙏🏻

  • @HarjinderKaur-lv2st
    @HarjinderKaur-lv2st Před 8 dny +7

    Why people always saying that we are here in these beautiful countries so we have to behave but didn't it is so simple humans have to live with manners all the time and on the whole world wide! India is a beautiful country we can keep it clean too .

    • @harpreetsingh6819
      @harpreetsingh6819 Před 8 dny +1

      It's upbringing issue. Mostly parents don't teach these etiquettes since childhood. It becomes habit you can't change it. Specially if the peoson is from rural area.

    • @ranapartap1501
      @ranapartap1501 Před 6 dny

      education and cultured

  • @echbtech
    @echbtech Před 7 dny +4

    Users should clean it before leaving as much as they can

  • @harpsandhu37
    @harpsandhu37 Před 8 dny +9

    ਅਫੀਮ ਖਾ ਖਾ ਕਬਜ਼ ਹੋਈ ਹੁੰਦੀ |
    ਟਾਇਲਟ ਜਾਮ ਹੀ ਕਰੀ ਰੱਖਦੇ ||
    ਸੀਟ ਦੇ ਡਿ ਜਾ ਈ ਨ ਬਦਲਣੇ ਪੈਣੇ ||
    ਮੈਨੂੰ ਤਾ ਇਹੀ ਲਗਦਾ ||
    #vagrant=#truckdriver

  • @deepinderbaidwan5145
    @deepinderbaidwan5145 Před 8 dny +9

    Calgary vi ehi haal hai.. Please, to earn respect one has to respect the existing system and culture.

  • @balwindersinghbrar5963

    ਬਹੁਤ ਹੀ ਅਚੰਭੇ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਆਧੁਨਿਕ ਸਾਧਨ ਸੰਪੰਨ ਯੁੱਗ ਵਿੱਚ ਵੀ ਪੰਜਾਬੀਆਂ ਨੂੰ ਸਿੱਖਿਅਤ ਕਰਨ ਲਈ, ਸਿਆਣੇ ਬਣਾਉਣ ਲਈ, ਮੀਡੀਆ ਨੂੰ ਬਹੁਤ ਹੀ ਸਧਾਰਨ ਵਿਸ਼ਿਆਂ ‘ਤੇ ਚਰਚਾ ਕਰਾਉਣੀ ਪੈ ਰਹੀ ਹੈ। ਉੰਝ ਕਹਿਣ ਲਈ ਭਾਰਤ ਦੇਸ਼ ਅਜ਼ਾਦ ਜ਼ਰੂਰ ਹੋ ਗਿਆ ਹੈ। ਲੋਕ ਸਾਧਨਾਂ ਭਰਪੂਰ ਅਤੇ ਪੈਸੇ-ਟਕੇ ਵੱਲੋਂ ਵੀ ਮਾਲਾ-ਮਾਲ ਹੋ ਚੁੱਕੇ ਹਨ। ਪਰ ਮਾਨਸਿਕ ਤੌਰ ‘ਤੇ ਅਜੇ ਵੀ ਗੁਲਾਮੀ ਝੇਲੀ ਜਾ ਰਹੇ ਹਨ।

  • @sammann305
    @sammann305 Před 6 dny +1

    Before coming to Canada they should take the etiquette class.

  • @HarjinderSingh-hg8hz
    @HarjinderSingh-hg8hz Před 7 dny +4

    Jat are 2 quintal each person and they produce 10 kg waste at a time

  • @balbirsakhon6729
    @balbirsakhon6729 Před 2 dny

    ਵੀਰੇ ਸਾਨੂੰ ਇਹ ਵੀ ਸੋਚਣਾਂ ਪਵੇਗਾ ਕਿ ਹਰ
    ਥਾਂ ਪੰਜਾਬੀ ਜਾਂ ਇੰਡੀਅਨ ਹੀ ਕਿਉਂ ਗਲਤ ਜਾਂ ਗੰਦ ਪਾਉਂ ਦੇ ਕਿਹਾ ਜਾਂਦਾ ਹੈ ਵੀਰੇ ਮੈਂ ਵੀ ਪੰਜਾਬੀ ਹਾਂ45 ਸਾਲ ਦੇ ਇਥੇ ਹਾਂ ਆਪਾਂ ਇੱਕ ਦੂਸਰੇ ਦੇ ਦੁਸ਼ ਮਣ ਬਣੀ
    ਜਾ ਰਹੇ ਹਾਂ ਆਵੋ ਆਪਾਂ
    ਇਕੱਠੇ ਹੋ ਕੇ ਨਵੇ ਆਇਆਂ ਨੂੰ ਵੀ ਪਿਆਰ ਨਾਲ ਚੰਗਾ ਸੁਨੇਹਾ ਦੇਈਏ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ
    ਕੋਈ ਵੀ ਹੋਵੇ ਨਫਰਤ ਨਾ ਕਰੀਏ ਪਿਆਰ ਵੰਡੀਏ

  • @rasawdhillon8576
    @rasawdhillon8576 Před 8 dny +3

    Kai var dekhia k botel ohthey hi chhad dinde ne mai bahut vaar apni botel tu ilawa hor pehla kisey di chhadi botel ja tissue pepper vi chuk ke trash box vich sutda dinda ha

  • @satindersingh3410
    @satindersingh3410 Před 8 dny +5

    Good job , shameel ji

  • @malkiatsinghparhar608

    ਸ਼ੇਰ ਝੋਟੇ ਤਾਂ ਅਕਸਰ ਆਪ ਹੀ ਆਪਣੇ ਆਪ ਨੂੰ ਇਹ ਕਹਿ ਕੇ ਬਹੁਤ ਮਾਣ ਕਰਦੇ ਹਨ ਸੱਚੀਂ ਹੈ ਇਹ ਜਾਨਵਰ ਹੀ ਆ ਕਿਤੇ ਵੀ ਜਿੰਮੇਵਾਰ ਨਹੀਂ ਹੁੰਦੇ ਬਸ ਇਹਨਾਂ ਕੋਲ ਤਾਂ ਇਹ ਹੈ ਕਿ ਸਾਡਾ ਹੱਕ ਐਥੇ ਰੱਖ।

  • @baljinderbrar2396
    @baljinderbrar2396 Před 8 dny +3

    Very true

  • @VTYYC
    @VTYYC Před 6 dny +1

    100 % Right

  • @hardeepsb
    @hardeepsb Před 8 dny +8

    People park there cars at handicap parking spots in Gurudwara parking.

    • @Nanakpanthi
      @Nanakpanthi Před 8 dny +3

      Matt uchi aale bande ne eh.

    • @narindersharma8310
      @narindersharma8310 Před 8 dny +4

      @@Nanakpanthiyes, it’s self praise

    • @kaurmal8791
      @kaurmal8791 Před 7 dny

      May be can't read not good to judge if we don't know real story. This host like to add masala to his show.

  • @pammibub2021
    @pammibub2021 Před 8 dny +4

    Cinema Hall jao ,,specially likhde Ne management waale ,,please dispose your garbage with responsibly as theatre is not your LIVING ROOM ,Doctor office chale jao …it’s yuck 😢

  • @harpreetkhella2539
    @harpreetkhella2539 Před 8 dny +4

    Very nice show

  • @HarjinderSingh-nz6uq
    @HarjinderSingh-nz6uq Před 8 dny +6

    ਭਾਈ ਸਾਹਿਬ ਸ਼ੇਰ ਝੋਟਾ ਪੁਸ਼ੂ ਹੀ ਹੁੰਦੇ ਨੇ

    • @sarubhjit
      @sarubhjit Před 7 dny +2

      ਵੈਸੇ ਗਧਾ ਵੀ ਪਸ਼ੂ ਹੁੰਦਾ

  • @amitbundela29
    @amitbundela29 Před 6 dny +2

    government is responsible for maintenance.what do u expect from user should he bring harpic along to clean the toilet ?? in india i recently experience in haridwar they have contracted it to private persons and they charge upfront and the washrooms were shining more than one lakh people visit daily there. and u all are talking about dhabas washroom have u guys been to haveli, sukhdev , etc their daily walkin is more than 10000 people and look at their wash roooms.the people using are all punjabis . nothing wrong with punjabis it is just a matter of maintenance. stop criticizing punjabis,the overall management system of canada has failed .

    • @harvinder1474
      @harvinder1474 Před 6 dny +1

      Pahla te seat chak ke mootna shuru karo ja bah ke mootia karo. Maintenance di gall bad ch ayugi.
      Angreji menu vi bahut aundi pr mai Punjabi ch gall samjha ke raaji han.

  • @IqbalSingh-ei9zz
    @IqbalSingh-ei9zz Před 7 dny +2

    Sir sab se Asha hai fees rakh deo sab theek ho Jay gey

  • @SUKHDEVSINGH-gp6es
    @SUKHDEVSINGH-gp6es Před 8 dny +4

    beda gark kar dita ehna na canada da,ehna jithe v jana osda v beda gark a

  • @kuldeepkaur-uw8tn
    @kuldeepkaur-uw8tn Před 6 dny

    ਦੁਨੀਆ ਦਾ ਮੀਡੀਆ ਜਿਹਨਾਂ ਦੇ ਭਵਿੱਖ ਦੀ ਗੱਲ ਕਰ ਰਿਹਾ ਉਹਨਾਂ ਦਾ ਮੀਡੀਆ ਹਾਲੇ ਟਾਇਲਟ ਵਿੱਚ ਹੀ ਡਿੱਗਿਆ ਪਿਆ

  • @balwindersinghbrar5963

    ਰੱਬ ਨਹੀਂ ਘਸੁੰਨ ਕਹੋ ਜੀ। ਪੰਜਾਬੀ ਜੁਰਮਾਨਾ ਭਰਨ ਤੋਂ ਬਹੁਤ ਡਰਦੇ ਹਨ। ਜਿਸਨੂੰ ਇਕ ਵਾਰ ਸੌ ਡਾਲਰ ਜੁਰਮਾਨਾ ਭਰਨਾ ਪੈ ਜਾਵੇ, ਉਹ ਛੇਤੀ ਕੀਤਿਆਂ ਦੁਬਾਰਾ ਉਹੀ ਗਲਤੀ ਨਹੀਂ ਕਰਦਾ। ਉਂਝ ਅਸੀਂ ਪੰਜਾਬੀ ਨਸਲੀ ਤੌਰ ‘ਤੇ ਸਫਾਈ ਪਸੰਦ ਹੀ ਨਹੀਂ ਹਾਂ।

  • @sukhbirsingh-ir4np
    @sukhbirsingh-ir4np Před 8 dny

    Veerjiask our community tobecom responsible hard working and discipline d

  • @PL-lr3cf
    @PL-lr3cf Před 4 dny

    Ssa jasvir g
    Guru di fauj kidar nu chal payi

  • @himanshurana4751
    @himanshurana4751 Před 8 dny +2

    Jis bande ne eh gal kahi ki jawakaan ne aadat puao. Ohio eda hal hai. Baki puraneyaan ne ta janwar hi rehna. Kyun ki ohh pichon aye ne. Kuch badlan GE sare ni.

  • @jattworld1984
    @jattworld1984 Před 7 dny +1

    Mera dilo salute aa Dhan ne oh Air Hostess bibia jo India bound flights de bathroom vekhdia.. after every meal people flood the bathrooms with shit everywhere. Blocked toilets that air hostess have to open up. Arghh

    • @sam25332
      @sam25332 Před 7 dny

      Foreign Air Hostesses in any India/pakistan/bangladesh/afghanistan bound flight or flight originating from these countries have harrowing stories to share.

  • @jattworld1984
    @jattworld1984 Před 7 dny +2

    Hanji Brampton area de kai restaurent bathrooms ch Tatti waley hath kandha te mal jande aa apne lok… Tatti kandha te lamkdi hundi aa ji.. very nasty

  • @harbantsingh9817
    @harbantsingh9817 Před 7 dny

    Guru gharan wichli sewa & own homes cleaness out vi use howe ji.

  • @kashbassey9149
    @kashbassey9149 Před 4 dny +1

    Disgusting behaviour..they are all so dirty..when you gently try to guide them..they argue back in response..dont want to learn at all..

  • @ajmerdhillon3013
    @ajmerdhillon3013 Před 8 dny

    ਪਬਲਿਕ ਬਾਥਰੂਮਾਂ ਵਿੱਚ ਖਾਸ ਕਰ 401 ਦੇ ਟਿਮਹੋਰਟਨ ਤੇ ਬਹੁਤ ਲੋਕ ਟੂਥ ਬਰਾਛ ਵੀ ਕਰਦੇ ਹਨ ਗਰਾਰੇ ਵੀ ਕਰਦੇ ਇਹ ਬਹੁਤ ਬੂਰਾ ਲੱਗਦਾ ਹੈ। ਕੁਝ ਲੋਕ ਪੈਰ ਵੀ ਉੱਥੇ ਧੋਦੇ ਹਨ ਜੋ ਹੱਥ ਧੋਣ ਵਾਸਤੇ ਬਣਿਆ ਹੈ।

  • @openmind-bc8ir
    @openmind-bc8ir Před 8 dny +2

    Bha ji, who will teach them or rein these guys ? First they won't accept their deficiencies, then they will question, who are you ?

  • @sarao5988
    @sarao5988 Před 7 dny +1

    Eh koi topic a easy success layi ayee si hun pta lagda ethe vi othe hi padh lende intellect ta Bnda

  • @niteshaggarwal3845
    @niteshaggarwal3845 Před 8 dny

    Tow walaya te v episode kro, kine e victims haige ena d sataye hoye

  • @TheKellydelight
    @TheKellydelight Před 5 dny

    ਸ਼ੇਰ ਝੋਟਾ ਪਸ਼ੂ ਹੀ ਹੁੰਦੇ ਹਨ

  • @kulbirdhillon243
    @kulbirdhillon243 Před 7 dny +2

    Sher jhota naam rakhan walleya de kamm v dangra walle e honne.ne

  • @pammibub2021
    @pammibub2021 Před 8 dny +1

    Celebration Square Sham nu refugee aa ke …4-4 bachiyaan naal beh de ,,,khaande peende ,te pher tables te garbage chadd ke chale jaande,har immigrant da ehi haal hai …taking system for granted and too entitled ke agle din har table saaf milega ,we need to enforce law forcefully now ….all coming immigrants are a different class now….condo building Ch eh immigrants de bache ,neighbours da darwaaza khadka ke Pajj jande ….te bache chadh ,ma Piyo nu koyi space da concept nahi ,,,,duje bande naal kheh ke langg jaande ….bahut burra haal hai

  • @JaspalSingh-gn3nu
    @JaspalSingh-gn3nu Před 8 dny

    Husky truck stop also dirty washroom

  • @karankaler8777
    @karankaler8777 Před 8 dny +2

    Don’t generalise everyone as same,there are allot of hygienic and clean people who take care of their surroundings very well,i agree noone is perfect but due to some people don’t label everyone as same.

    • @vickymanghera1369
      @vickymanghera1369 Před 8 dny

      But Desi's are most bhenchod in breaking rules....

    • @harpreetsingh6819
      @harpreetsingh6819 Před 8 dny

      Buddy a few are good but majority is like that. If we talk about road sense, social etiquettes, respecting fellow citizens at public places. Not only punjabis, indians are hell.

  • @karamjeetkaur6517
    @karamjeetkaur6517 Před 8 dny

    Come on bro, never leave any chance to dismantle image of community. Before he was blaming students for everything.

  • @taranjotsingh4425
    @taranjotsingh4425 Před 6 dny +1

    Washrooms are dirty in every city of canada . Go to Toronto downtown and see . Dont defame only our community, all other countries people are involved more bcz they do drugs .

    • @Dsingh652
      @Dsingh652 Před 5 dny

      ਨਹੀ ਮੰਨਣਾ ਫਿਰ..ਬੋਤਲਾਂ ਤਾਂ ਆਪਣੇ ਈ ਛੱਡਦੇ ਐ ਕਿ ਉਹ ਵੀ ਡਰੱਗੀ?

    • @taranjotsingh4425
      @taranjotsingh4425 Před 4 dny +1

      @@Dsingh652 gore chad de aa

  • @harvinder1474
    @harvinder1474 Před 6 dny

    You can’t teach those who don’t want to learn. Nothing will change. These discussions will not yield anything until you start fining people heavily for “spreading filth”.

  • @Nanakpanthi
    @Nanakpanthi Před 8 dny

    Punjabia di shan vakhri.

  • @brixy4983
    @brixy4983 Před 8 dny +1

    Diversity is our strength, please get use to the new Canada

  • @OlllOHD
    @OlllOHD Před 8 dny

    Cannot blame truck stops

  • @13JSL
    @13JSL Před 7 dny

    6:30 Petro pass North bay 🤮🤮 so dirty shower …. I went there first time and last time in my life as I saw the condition of shower and came back without taking a shower and this is the reason I stop Canada wide driving …. System is ruined by the Indian management in Canada as compared to states where flying J and Love truck stop they will make your day …

  • @NarinderSingh-nl3ub
    @NarinderSingh-nl3ub Před 7 dny

    Lack of responsibility.

  • @harinderbhandal4400
    @harinderbhandal4400 Před 7 dny

    Sameel KYON student de magar piyan
    Tenu eh lagda Kala Tu hi superior Banda sare Canada da theka liya tu

  • @narindersharma8310
    @narindersharma8310 Před 8 dny +3

    Water bottle can be used but disposed properly

    • @tarunm4534
      @tarunm4534 Před 7 dny +1

      Empty Water bottles are for disposable purposes not not filling urine and disposing on the roads and in recycling bins shows clearly how pathetic our own people

  • @kuldeeprahal5807
    @kuldeeprahal5807 Před 8 dny

    Pressure of work on drivers force them to do such things like parking on handicap place or park on no parking.

  • @oshotv3296
    @oshotv3296 Před 7 dny

    ਕਨੇਡਾ ਵਿੱਚ ਵੀ ਬਿਨਾਂ ਛੱਤ ਤੋਂ ਦੇਸੀ ਖੂਹੀਆਂ (ਟੱਟੀਆਂ)ਪੱਟੌ ਵੱਡੇ ਮੂੰਹ ਵਾਲਾ ਤੌੜਾ ਤੇ ਇੱਕ ਲੀਟਰ ਰੱਖੌ 😂 ਮੱਖੀਆਂ ਭੀਣਨ ਭੀਣਨ ਕਰਨ 😂

  • @sushantbhardwaj1325
    @sushantbhardwaj1325 Před 6 dny

    Pata ni sir why tusi sara kasoor indian da keh rahe ho even other communities people or other people make lot mess too even they don't wash hand after . You can see easily everywhere one sign say please wash your hand . All over canada have no good restoom special on hwy if you go hwy 1 or 17 truckers have only 1 or two restroom and no one clean up there very bad canadian so don't blame on indian only . I can understand bottles nahi chadniyan chahidi but canada have lack of restroom look at usa they are too good for this situation

  • @sukhdevkamboj6681
    @sukhdevkamboj6681 Před 8 dny +1

    Sher zhoota samazed ha , ta hi pasua wale kam karde ha

  • @happyfamilyvlogs446
    @happyfamilyvlogs446 Před 8 dny +1

    Im sikh.but i am very aganist of using tissue papers.how people can use tissue paper

  • @punjabiweatherchannel

    Canada weather in Maa Boli Punjabi

  • @sukhbirsingh-ir4np
    @sukhbirsingh-ir4np Před 8 dny +4

    Punjabi es are like Biharies in pujab

  • @pammibub2021
    @pammibub2021 Před 8 dny

    Driver ki students da ehi haal hai 😢

    • @pammibub2021
      @pammibub2021 Před 8 dny

      Flights te chale jao,washroom ghante Ch gaddhar machiya hunda ,yes no sense of belonging

  • @combatx3373
    @combatx3373 Před 6 dny

    Tusi bathroom check krde ho ki kehde vch Panjaabi jande neh te kehde vch nhi , mai Montreal hall madha hi aw othe ta panjaabi hai hi ni ehne , eh channel jaan bujj ke lokka ulja ke Panjaab khilaf shabdavli bolda jeh canada nhi vadia lgda javo apne lindustan vapas

  • @Nanakpanthi
    @Nanakpanthi Před 7 dny

    Tusi apne Mal Tyag di jagah nu sab to jiada saaf rakhde ho
    . Apne face to vi jiada. Fer jithe tusi mal tyag lai baithna hai oh vi saaf rakho.

  • @Nanakpanthi
    @Nanakpanthi Před 8 dny

    Jeho ja Bathroom asin expect karde aa, oho ja chadd ke jaiye.

  • @North441
    @North441 Před 5 dny

    Demography change ho gayi hai gta di. Goorey sahi kehnde aa Bring third world become third world

  • @surindervirdee5762
    @surindervirdee5762 Před 7 dny

    Not new thing aside Punjabi koi thaa chadni nahi mess pon to rishtey,backstabbing,herapheri,gaala kadan ch,chorbazaari,chorea,drugs,liquor peen ch,domestic violence,bribery,fake documents,fake marriages etc etc ch v sab to agley.

  • @SurjitSingh-iw5ek
    @SurjitSingh-iw5ek Před 8 dny

    ਗਧੇ ਗਧੇ ਹੀ ਰਹਿਣਗੇ ਗਧੇ ਕਦੇ ਵੀ ਘੋੜੇ ਨਹੀਂ ਬਣ ਸਕਦੇ

  • @user-zb4gw9vi8q
    @user-zb4gw9vi8q Před 8 dny +2

    This is not only our community every community same..

    • @harpreetsingh6819
      @harpreetsingh6819 Před 8 dny +4

      Ok so you can't follow good one but cover yourself saying this. This attitude is ridiculous.

    • @kaurmal8791
      @kaurmal8791 Před 7 dny

      Yes true.

  • @shagandeepsingh5267
    @shagandeepsingh5267 Před 7 dny

    Punjabia ne khe pwaa li apne sirr

  • @maana8302
    @maana8302 Před 8 dny

    Canada ,kyo har ik nu vise de reha c, jina nu Punjab ch koyee bula k razi nahi c, o, canada pounche hoye aa, ohna, pishe uss trah de parents pounch jaande.....

    • @jass2748
      @jass2748 Před 7 dny

      Specially +2 anparh pass students

  • @user-zt5zo5qy2m
    @user-zt5zo5qy2m Před 6 dny

    Sirf punjabi he nhe hor states te country de kuj loka da eho haal aa. Chahe oh punjabi aa chahe haryanvi chale gujrati chahe koe hor samudaye de lok. Kuj loka de adat a aap saf washroom vich jaange per gandhi faila ke aa jange. Jive ehna de ghar toilet saf karan layi nokar rakhe hunde aa. Eho jahe lok bohat he besharm hunde aa. Etho tak kuj indians ta apne work place te phone te gaala kade jande aa te haryanvi sigarate pee jande aa.
    Eh lok saf country vich ta aa gye per apne gandgi te gande soch v naal he le ke aye aa.

  • @vikramvij1245
    @vikramvij1245 Před 8 dny +1

    ਚਲ ਟਰੂਡੋ ਹੁਣਾ ਨੂੰ ਵੀ ਪਤਾ ਲੱਗ ਜੂ ਜੇੜੇ ਪੰਜ ਗੁਣਾ ਪੈਸੇ ਲਏ ਇਹਨਾਂ ਤੋਂ study ਦੇ ਉਹ ਤਾ ਸਲੇ ਬਾਥਰੂਮ ਸਾਫ ਕਰਾਉਣ ਨੂੰ ਹੀ ਲੱਗ ਜਾਣੇ।😂

  • @rasawdhillon8576
    @rasawdhillon8576 Před 8 dny

    Injh de program lagatar kro

  • @Gurjeetsingh-zd8wo
    @Gurjeetsingh-zd8wo Před 6 dny

    Tusi canada sadd punjab aa jo

  • @letmethinkv
    @letmethinkv Před 7 dny

    22 ji apni community nu inna na koso.....sab communities da ehi haal hai.....mai somalia de loka nu aahi kuch karde dekh da haan...... Lebanese arbi egytian.... eh parking handicap reserve area ch hakk naal launde ne......te aakad de vi aa ......hun tusi apni community nu kosna chaddo

    • @Nanakpanthi
      @Nanakpanthi Před 7 dny

      That means asin horna varge hi aa, superior nahi. Matt uchi aali gal jhoothi aa fer.

    • @Dsingh652
      @Dsingh652 Před 5 dny

      ਕੋਈਨੀ ਵੀਰ.. ਕੋਈ ਤੇਰੇ ਨੰਬਰ ਨੀ ਕੱਟ ਲਏ..ਹੋ ਸਕਦੈ ਕਿਸੇ ਅਨਪੜ ਦੇ ਖਾਨੇ ਗੱਲ ਵੜ ਜਾਏ ਤੇ ਲੱਛਣ ਛੱਡ ਦੇ.. ਨਾਲੇ ਤਰੱਕੀ ਕਰਨੀ ਐ ਤਾਂ ਨੀਵਿਆਂ ਨਾਲ ਨਾਂ ਮੁਕਾਬਲਾ ਕਰੋ..ਸੋਮਾਲੀਆ ਵਰਗਿਆਂ ਨਾਲ ਕੰਮਪੇਅਰ ਕਰਕੇ ਆਪਣਾ ਲੈਵਲ ਥੱਲੇ ਨਾਂ ਕਰੋ.

    • @letmethinkv
      @letmethinkv Před 4 dny

      @@Dsingh652 22 tenu somalia e diseya....lebanese egyptian vi likhiya aa...zara ankha saaf karke vekh....nale Lebanese tere nalo lakh sohne vi aa.... 😂....nive ta kise angle to ni.

  • @gill_pb18
    @gill_pb18 Před 8 dny

    ਚਲੋ

  • @TheRiseofDesis
    @TheRiseofDesis Před 7 dny

    This man has some deep rooted hatred for punjabi community especially students. I very well know that students are degrading our reputation abroad through their misconduct but I think he has discovered his little joy in demeaning them all the time.
    All the issues he discuss are not out of concern but seems like thid man is deriving an evil happiness from students facing hardships in Canada

  • @user-ph1jd1xz8h
    @user-ph1jd1xz8h Před 8 dny

    Sare punjabia nu kyu badnam kita ja reha kush lok hon ge par sare nhi ho sakdekush chawal loka ne punjabia nu badnam kar rehe ae

    • @Nanakpanthi
      @Nanakpanthi Před 7 dny

      Hun tin crore log ta check hon to rahe. Tusi hi aapna aala duala vekh lavo.

  • @Peacefulmind13
    @Peacefulmind13 Před 7 dny

    It's not only the Indian community, black folks are doing the same thing

  • @Drnavaulakh
    @Drnavaulakh Před 7 dny

    Every canadian is indian born , going through same lifestyle , once they reach canada and lives there, they start thinking that newcomers from india are racially inferior and disgusting , stop discriminating !!
    In very short tym india would surpass canada economically , socially and politically !!
    Rather than fighting among ourselves unite and make india a superpower

  • @VarinderSingh-hb8hd
    @VarinderSingh-hb8hd Před 7 dny

    Depression de Marija daa majak nahi udayeeda eh beghar ghumde ne videshan vich punjabi tuhde vadere bhi ehda hi dhakke khande aay see hun tusi Galla marde

  • @sainiamarjeet
    @sainiamarjeet Před 6 dny

    sitta eh chakia hae ase canada nu punjab banana hega hae

  • @AmarjotRandhawa-mb8rp
    @AmarjotRandhawa-mb8rp Před 8 dny +6

    Pendu punjabis

  • @jijag9683
    @jijag9683 Před 7 dny

    Bhai sahib india de halat bhut vadia ne hun khaskar vade bus stations te

  • @beejumarwah6431
    @beejumarwah6431 Před 8 dny +1

    These are all Indians. Why target punjabis only?

  • @gogikaur4694
    @gogikaur4694 Před 8 dny

    Panjabi Panjab se aye huye sare nahi por bohot sare log ...ttati kartye hai aor hath bhee nahi dhotye ..... aor jahan marji peeshap kar detye hai ...kaam bhee nahi kartye ab tu choriyon por ae gaye hai ... donky laga kar ae jatye hai aor yahn logo ko bhee tang kartye hai ... ek din main amir bananye ka sapna in ko le dubta hai mahent tu ye kartye nahi

    • @jass2748
      @jass2748 Před 7 dny

      Especially +2 wali anparh girls ka jyada bura haal hai

  • @harshkumar4781
    @harshkumar4781 Před 8 dny +1

    this happens when you bring in illiterate villagers from punjab ( pendu punjabi)

  • @mandeepkaur69
    @mandeepkaur69 Před 7 dny

    Pata nahi kyun sare pendu kitho bula lai

  • @SukhwinderKaur-mu5jg
    @SukhwinderKaur-mu5jg Před 5 dny

    These people come only for making money nothing else

    • @Young.man.
      @Young.man. Před 4 dny

      That’s what you do , or are you living without money,,,,,,dumb its better to be quite without knowing what you talking about

  • @A__SB
    @A__SB Před 8 dny

    Potty training sikhao! Lol!

  • @sukhjinderkang2866
    @sukhjinderkang2866 Před 7 dny

    Bakvas fake

  • @charantoor8293
    @charantoor8293 Před 8 dny +1

    Tu bee punjabi aan