Prime Report (754) || ਸਾਰੀ ਉਮਰ ਨਹੀਂ ਭੁੱਲੇਗਾ Math, ਪੰਜਾਬੀ ਮਾਸਟਰ ਦੀ ਦੁਨੀਆਂ ਫ਼ੈਨ

Sdílet
Vložit
  • čas přidán 8. 09. 2024
  • #PrimeAsiaTv #PrimeReport #Punjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 669

  • @bhupinder1966
    @bhupinder1966 Před 3 lety +93

    ਬਹੁਤ ਵਧੀਆ ਮਾਸਟਰ ਜੀ, ਬਾਕੀ ਮਾਸਟਰ ਵੀ ਕਾਸ਼ ਕਿਤੇ ਐਨੀ ਮਿਹਨਤ ਕਰਨ

    • @BalwinderSingh-sv7hp
      @BalwinderSingh-sv7hp Před 2 lety +6

      @Sohna Singh ਕਿਉਂ ਘੈਂਟ ਹੋਣ ਵਾਸਤੇ ਰਾਮਗੜ੍ਹੀਆ ਹੋਣਾ ਜ਼ਰੂਰੀ ਹੈ ??
      ਗੱਲ ਤਾਂ ਫਾਰਮੂਲਾ ਸਮਝਣ ਦੀ ਹੈ ਫਾਰਮੂਲਾ ਸਮਝ ਲਿਆ ਤਾਂ ਬੱਚਾ ਵੀ ਸਵਾਲ ਕੱਢ੍ਹ ( solve ਕਰਕੇ ) ਦਿਖਾ ਸਕਦਾ ਹੈ

    • @sickminds4639
      @sickminds4639 Před 2 lety

      @@BalwinderSingh-sv7hp shi gal khi veere ramgharia ne tah apne aap nu mahatma hi smjhlia vah 🙄

  • @BalrajSingh-ty1sb
    @BalrajSingh-ty1sb Před 3 lety +22

    ਚੈਨਲ ਵਾਲੇਓ ਤੁਹਾਡਾ ਵੀ ਧੰਨਵਾਦ ਜੀ।
    ਮਾਸਟਰ ਜੀ ਤਾਂ ਧੰਨਵਾਦ ਹੈ ਹੀ।
    ਨਹੀਂ ਚੈਨਲਾਂ ਵਾਲੇ ਆਂ ਕੋਲ ਜੋਤਸ਼ੀਆਂ ਤੇ ਕਾਲੇ ਇਲਮ ਵਾਲਿਆਂ ਦੀ ਮਸਹੂਰੀ ਦੇਣ ਤੋਂ ਹੀ ਬੇਹਲ ਨਹੀਂ।
    ਕੈਮਰਾਮੈਨ ਨੂੰ ਬੋਰਡ ਫੋਕਸ ਕਰਨਾ ਚਾਹੀਦਾ ਹੈ।

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @BalwinderSingh-sv7hp
      @BalwinderSingh-sv7hp Před 2 lety +1

      @@RKRK-by8vb ਯਾਰ ਇਕ ਵਾਰ ਹੋਇਆ, ਦੋ ਵਾਰ ਹੋਇਆ ਤੂੰ ਘੜੀ- ਮੁੜੀ ਥਾਂ-ਥਾਂ ਤੇ ਇੱਕੋ ਗੱਲ ਲਿਖ ਕੇ ਕੀ ਸਾਬਤ ਕਰਨਾ ਚਾਹੁੰਦਾ ਹੈਂ , ਤੇਰੀ ਲੇਖਣੀ ਵਿਚੋਂ ਤੇਰੇ ਅੰਦਰ ਦੀ ਨਫ਼ਰਤ ਝਲਕ ਰਹੀ ਹੈ ਨਹੀਂ ਤਾਂ ਇੱਕ ਵਾਰ ਦੱਸਿਆਂ ਹੀ ਪਤਾ ਲੱਗ ਗਿਆ ਸੀ ਕਿ ਇਹ ਨਾਂ ਇਸ ਮਾਸਟਰ ਜੀ ਦੀ ਖੋਜ ਹੈ ਅਤੇ ਨਾ ਕਿਸੇ ਪੰਜਾਬੀ ਦੀ। ਪਰ ਕੀ ਜਿਸ ਵਿਅਕਤੀ ਨੇ ਇਹ ਖੋਜ਼ ਕੀਤੀ ਹੈ ਉਸ ਨੇ ਕੋਈ ਪਾਬੰਦੀ ਲਗਾਈ ਸੀ ਕਿ ਇਸ ਨੂੰ ਕੋਈ ਪੰਜਾਬੀ ਅਧਿਆਪਕ ਅਪਣਾ ਨਹੀਂ ਸਕਦਾ ਜਾਂ ਅੱਗੇ ਬੱਚਿਆਂ ਨੂੰ ਸਮਝਾ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਵੀ ਤੂੰ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਹੀ ਕੀਤਾ ਹੈ ਤੁਹਾਨੂੰ ਲੋਕਾਂ ਨੂੰ ਲੱਗਦਾ ਹੈ ਕਿ ਨਫ਼ਰਤ ਦਾ ਸਬਕ ਹੀ ਦਿੱਤਾ ਜਾਂਦਾ ਹੈ।

  • @robinvlogs8895
    @robinvlogs8895 Před 2 lety +4

    ਮੇਰੇ ਸਕੂਲ ਵਿੱਚ ਵੀ ਇਨ੍ਹਾਂ ਵਰਗਾ ਸਰ ਹੋਣਾ ਚਾਹੀਦਾ। ਰੱਬ ਮਿਹਰ ਬਣਾਈ ਰੱਖੇ ਸਰ ਤੇ ਹਮੇਸ਼ਾ ਅਤੇ ਗਿਆਨ ਦੀ ਪੂੰਜੀ ਸਦਾ ਬਖਸ਼ੀ ਰੱਖੇ।

  • @Harpreetsingh-eu3xd
    @Harpreetsingh-eu3xd Před 3 lety +57

    India needs passionate and hardworking and kind teachers like you sir .😊

  • @mohdhamza7322
    @mohdhamza7322 Před 2 lety +79

    They are so lucky kids who got this type of talented teacher of math, I wish we could got him in our school time

  • @gurbhejsingh8224
    @gurbhejsingh8224 Před 3 lety +84

    ਸਤ ਸ੍ਰੀ ਅਕਾਲ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚਡ਼ਦੀ ਕਲਾ ਵਿੱਚ ਰੱਖਣ। ਤੁਸੀਂ ਹਮੇਸ਼ਾ ਇਸ ਤਰਾਂ ਹੀ ਗਿਆਨ ਵੰਡਣ ਦੀ ਸੇਵਾ ਕਰਦੇ ਰਹੋ।

    • @baljeetkaur4090
      @baljeetkaur4090 Před 2 lety

      Sat Sri akal Kash me apne dhote nu aap ji tu seksha Deva ska 4yr da boy hai ji aap Jase teacher bachea nu Mel Jan ta parnam aap ji nu

  • @LovePNJAAB
    @LovePNJAAB Před 3 lety +5

    ਬੱਲੇ ਮਾਸਟਰ ਜੀ ਸਾਡੇ ਵੇਲੇ ਵੀ ਤੁਹਾਡੇ ਵਰਗੇ ਮਾਸਟਰ ਹੂੰਦੇ ਤਾਂ ਅਸੀਂ ਵੀ ਫਟੇ ਚੱਕਦੇ ਹਿਸਾਬ ਦੇ । ਪੰਜਾਬ ਨੂੰ ਤੁਹਾਡੇ ਵਰਗੇ ਮਾਸਟਰ ਚਾਹਿਦੇ ਹੰਣ ਤਾਂ ਕੀ ਪੰਜਾਬ ਦਾ ਭਲਾ ਹੋ ਸਕੇ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ ।

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

  • @Gurpreet.singh9
    @Gurpreet.singh9 Před 3 lety +179

    ਯਰ ਏਦਾਂ ਦੇ ਮਾਸਟਰ ਸਾਹਿਬ ਸਾਡੇ ਵਾਰੀ ਕਿਉਂ ਨਹੀਂ ਸੀ
    ਸਾਡਾ ਮਾਸਟਰ ਤਾਂ ਕੰਨ ਹੀ ਫੜਾਈ ਰੱਖਦਾ ਸੀ 😂

    • @satwantsingh5187
      @satwantsingh5187 Před 3 lety +8

      ਕਈ ਮਾਸਟਰ ਬਹੁਤ ਵਧੀਆ ਵੀ ਪੜਾਉਂਦੇ ਸੀ ,ਪਰ ਭਗੋੜੇ ਮੁੰਡੇ ਜਿਨ੍ਹਾਂ ਨੇ ਆਪ ਪੜਨਾ ਨਹੀਂ ਹੁੰਦਾ ਸੀ ,ਉਹ ਚੰਗੇ ਮਾਸਟਰਾਂ ਦਾ ਸਿਰ ਖਾਈ ਰੱਖਦੇ ਸੀ ਤੇ ਛੇਵੇ ਪੀਰੀਅਡ ਤੋਂ ਬਾਅਦ ਘਰਾਂ ਨੂੰ ਨੱਸ ਜਾਂਦੇ ਸੀ

    • @makhandeen2917
      @makhandeen2917 Před 3 lety +1

      .

    • @RKRK-by8vb
      @RKRK-by8vb Před 3 lety +2

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @gavygill2012
      @gavygill2012 Před 3 lety +7

      @@RKRK-by8vb 22 ethe credit di gal kite v nhhi gal sirf agle bandhe de pehl di aa ki student nu saukha kive samjhaya jave ohh khud v books nu credit de rahhe te keh rhhe ki net toh hi khud dekhde bssh apni hi university na la leya krro.... Appreciate v kr diya krro kise di koshish

    • @Laddi_siona
      @Laddi_siona Před 2 lety

      😂😂😂😂😂

  • @paramjeetkaur945
    @paramjeetkaur945 Před 3 lety +37

    ਬਹੁਤ ਵਧੀਆ ਜੀ ਧੰਨਵਾਦ ਪ੍ਰੋਗਰਾਮ ਚੜ੍ਹਦੀ ਕਲਾ ਵਿਚ ਹੈ ਜਿਦੇ ਸਦਕਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ

  • @baljinderbajwa7532
    @baljinderbajwa7532 Před 2 lety +10

    Sir mai post graduate a par tuhada tareeka vekh mera dil karda phir admission lela te tuhade to maths sikhla.v nice sir

  • @mr.himalayan6258
    @mr.himalayan6258 Před 2 lety +20

    Hope these types of people become education minister and change old system of education of Bharat.

  • @wow_factology
    @wow_factology Před 3 lety +10

    7 8 saal pehla milya c srr nu... Te odo boht vdia lgya c.. Te ajj prime asia te dekh v boht khusi hoi❤️

    • @fantasyrecords7208
      @fantasyrecords7208 Před rokem

      🙏namaskar sir, kya aap bta skte hain ye sir kaha se bilong krte hain

  • @SatnamSingh-qh3le
    @SatnamSingh-qh3le Před 3 lety +23

    ਬਹੁਤ ਵਧੀਆ ਤਰੀਕਾ ਆ ਬੱਚਿਆਂ ਨੂੰ ਸਮਝਾਉਣ ਦਾ

  • @gurlagansingh200
    @gurlagansingh200 Před 3 lety +2

    Waheguru Sir Varge Master Punjab Do Sab Schools Nu MIL Jan 💝💝💝💝💝💝💝💝💝💝

  • @Sandhu574
    @Sandhu574 Před 2 lety +8

    Speechless your teaching method sir💐💐👍🤞My M. A, B. ed is done but tuhadi video dekh ke dubara study krn nu dil kr reha respected sir💐🙏🙏👨‍🏫salute to your good job sir💯👍

  • @ManpreetKaur-di1cv
    @ManpreetKaur-di1cv Před 2 lety +17

    Feeling Proud to say i am taught by this teacher from 6th to 10th in govt.scholl in the years 2002 to 2007👏👏👏👏

  • @mansukh104
    @mansukh104 Před 2 lety +12

    TEACHER LIKE THIS CAN BRING LIGHT IN STUDENT LIFE !!

  • @rajvashisht.5136
    @rajvashisht.5136 Před 2 lety +3

    गज़ब सर आप तो शिक्षक ही नहीं बल्कि एक अद्भुत फिलोस्पर हो।You are great my dear.👌👌

  • @Harjitsingh-iu8si
    @Harjitsingh-iu8si Před 3 lety +38

    Jaswinder Singh Sir is great teacher and always inventing new methods of science and math

  • @shivsandhu5144
    @shivsandhu5144 Před 7 měsíci

    ਬਹੁਤ ਰੌਚਿਕ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਸਰਦਾਰ ਜਸਵਿੰਦਰ ਸਿੰਘ ਜੀ

  • @LalitKumar-nj7xc
    @LalitKumar-nj7xc Před 2 lety +2

    Wah ji Wah master ji. Tuhade varge teachers di desh nu bahut lor he. Huge respect to you.

  • @sukhwinder888
    @sukhwinder888 Před 3 lety +17

    Salute to your ambition Sir ... you explored interesting methods

  • @MandeepSingh-gu7si
    @MandeepSingh-gu7si Před 2 lety

    ਇਹੋ ਜੇ ਮਾਸਟਰ ਬਣ ਜਾਣ ਸਾਰੇ ਬੱਚੇ ਖੁੱਸ਼ ਹੋਕੇ ਸਕੂਲ ਜਾਣ ਸਾਰੇ👍👌🙏

  • @jasdeepmohan3976
    @jasdeepmohan3976 Před 3 lety +4

    ਇਹੋ ਜਹੇ ਮਹਾਨ ਅਧਿਆਪਕਾਂ ਦੀ ਸਮਾਜ ਨੂੰ ਲੋੜ ਹੈ।

  • @harsimratkaur3619
    @harsimratkaur3619 Před 3 lety +38

    Mathematics is very very interesting subject 👌👌👌👌👌👏👏👏👏master ji is very dedicated to his profession

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @harsimratkaur3619
      @harsimratkaur3619 Před 3 lety +3

      @@RKRK-by8vb sry bt
      I know k master g di search nhi hn bt uhna n kiha nhi h k nuhna n aap search kita hn
      Be positive
      Uhna n jis dangh nal dasya h us di kdr kro

    • @RKRK-by8vb
      @RKRK-by8vb Před 3 lety +1

      @@harsimratkaur3619 I am myself certified vedic mathematics teacher.
      Anyone can teach like him.
      There are lakhs of teacher like him in India and Abroad.
      You can google some of them like Gaurav Tekriwaal, Daval Bathia, etc who teach like him.
      His way of teaching is already written in that book too. Everyone follow this.
      I already said that the work he is doing is great because those students don't know about this knowledge and he is helping them.
      FULL 100% SUPPORT TO HIM.
      I was talking about giving Credit to original teacher.
      The Original Teacher is "Sri Bharti Krishan Tirathji Ji Maharaj"
      Like Sri Guru Granth Sahib is written by Guru Arjan Dev Ji.
      And then 10th Guru compiled Adi Granth Sahib.
      So credit goes to these people for giving spiritual knowledge to the world.
      Similarly the credit of this magic math tricks named Vedic Mathematics goes to Sri Bharti Krishan Tirathji Ji Maharaj.
      That was my point. 👍

    • @fsckool6894
      @fsckool6894 Před 3 lety

      Most practical subject of all, if taught correctly...

    • @BalwinderSingh-sv7hp
      @BalwinderSingh-sv7hp Před 2 lety +1

      @@RKRK-by8vb ਤੂੰ ਬਾਰ-ਬਾਰ ਭੌਂਕ ਕੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਿਹਾ ਹੈਂ

  • @fantart2764
    @fantart2764 Před 2 lety +5

    Thankyou so much for this wonderful video. Every school must have such dedicated teachers, so that children love to study. Salute to the Sir.

  • @jaswindrk397
    @jaswindrk397 Před 3 lety +7

    Sade tym hunde sir assi b math ch inteligent hunde.....or sir online classes lga k hi Sade vrgy students da math da dr door krdeo 🙏🙏 waheguru ji bless 🙏

  • @aman4549
    @aman4549 Před 2 lety

    ਬਹੁਤ ਵਧੀਆ sir ji ਤੁਹਾਡੇ ਵਰਗੇ ਅਧਿਆਪਕਾਂ ਦੀ ਬਹੁਤ ਜ਼ਿਆਦਾ ਲੋੜ ਹੈ।👏🏻👏🏻👏🏻👏🏻👏🏻👏🏻

  • @harisingh8225
    @harisingh8225 Před 3 lety +1

    ਅਜਿਹੇ ਅਧਿਆਪਕ ਦੇ ਪੈਰ ਚੁੰਮਣ ਜੀ ਕਰਦੈਂ

  • @wahegurug2475
    @wahegurug2475 Před 2 lety +1

    ਸਾਨੂੰ ਸਭ ਨੂੰ ਸਾਡੇ ਬੱਚਿਆਂ ਨੂੰ ਬਾਬਿਆਂ ਤੋਂ ਪਹਿਲਾਂ ਐ ਮਾਸਟਰ ਜੀ ਦੇ ਚੇਲੇ ਬਨੋਣਾ ਚਾਹੀਦਾ ਹੈ ਤਾਂ ਸਾਡਾ ਪੰਜ਼ਾਬ ਤਰਕੀਆਂ ਕਰੂ ਨਹੀਂ ਤੇ ਬਾਬੇ ਲਿਡਰ ਬੇੜਾ ਗ਼ਰਕ ਕਰਦੇ ਹਨ

  • @sukrajsingh8123
    @sukrajsingh8123 Před 3 lety +14

    Great teacher

  • @amritpalkaur2258
    @amritpalkaur2258 Před 2 lety +2

    I am 53 years old I'm watching your telly and I do the same matter I wish you were my teacher write thank you

  • @kuldipkaur6240
    @kuldipkaur6240 Před 3 lety +5

    I learn very interesting thanks so ikind of you brother. May God bless you long age.

  • @jattstangaming5469
    @jattstangaming5469 Před 3 lety +1

    ਮਾਸਟਰ ਜੀ ਤੁਹਾਡੇ ਫਾਰਮੂਲੇ ਨਾਲ ਇਕ ਸੌ ਸਤਾਰਾਂ ਦੇ ਪਹਾੜੇ ਵਿਚ ਇਕ ਸੌ ਸਤਾਰਾਂ ਗੁਣਾਂ ਛੇ ਦੇ ਵਿੱਚ ਇਕਾਹਠ ਸੌ ਦੋ ਆਉਂਦਾ ਪਰ ਅਸਲ ਵਿੱਚ ਸਤ ਸੌ ਦੋ ਹੁੰਦਾ ਐਵੇਂ ਲੋਕਾਂ ਨੂੰ ਬੁਧੂ ਨਾ ਬਣਾਓ ਲੋਕ ਤੁਹਾਡੀਆਂ ਚਲਾਕੀਆਂ ਸਮਝਦੇ ਹਨ ਪੰਜ ਤੋਂ ਬਾਅਦ ਇਹ ਫਾਰਮੂਲਾ ਲਾਗੂ ਨਹੀਂ ਹੁੰਦਾ

  • @BaljeetKaur-or3hb
    @BaljeetKaur-or3hb Před 2 lety +3

    Je sare sarkari schools vich eve study hove tan private school ch koi bacha na pave.good sir ji salut aa

  • @AjaibSingh-oj5rd
    @AjaibSingh-oj5rd Před 3 lety +5

    S. Jaswinder Singh ji really u r a great teacher , I salute you time & again

  • @shivshankar2514
    @shivshankar2514 Před 2 lety +2

    Kash sir phela a jde 😳 mnu math vich bahut prolam udi a bahut good teacher ni jhera pura dilo sehko de 🙏🙏🙏🙏i Respected sir 🙏🙏🙏

  • @harjeet.verynicevideosirkh7584

    Amazing and wonderful
    May you live long
    🙏🙏👍

  • @sanjaykait9494
    @sanjaykait9494 Před rokem

    बहुत ही शानदार प्रदर्शन जी।वाहेगुरु जी आपको हमेशा स्वस्थ रखें जी और आप ऐसे ही बच्चों के मन से मैथ का डर निकाल कर उनको आगे बढ़ने के लिए प्रेरित करते रहें जी।शुक्रिया गुरु जी

  • @charnjitsingh1126
    @charnjitsingh1126 Před 3 lety +1

    ਮੈਨੂੰ ਵੀ ਜ਼ਿੰਦਗੀ ਵਿਚ ਐਸੇ ਦੋ ਮਾਸਟਰ ਹੀ ਮਿਲ਼ੇ, ਜਿਨ੍ਹਾਂ ਨੂੰ, ਬੱਚਿਆਂ ਨੂੰ ਪੜ੍ਹਾਉਣਾਂ ਆਉਂਦਾ ਸੀ। ਉਹਨਾਂ ਦੇ ਨਾਮ ,ਮੈਨੂੰ ਅੱਜ ਤੱਕ ਯਾਦ ਹਨ। ਬਾਕੀ ਤੇ ਡਾਂਗ ਫੇਰਨ ਵਾਲੇ ਹੀ ਸਨ। ਪੜੌਂਣ ਦਾ ਤਰੀਕਾ ਹੀ ,ਕਿਸੇ ਕਿਸੇ ਹੁੰਦਾ ਹੈ। ਇਹ ਗੱਲ ਬਿਲਕੁਲ ਠੀਕ ਕਹੀ, ਕਿ ਬੱਚਿਆਂ ਨੂੰ ਪੜੌਂਣ ਦੀ ਨਹੀਂ, ਪੜਨ ਦੀ ਲੋੜ ਹੈ , ਜਿਸ ਤੋਂ ਬੱਚੇ ਦੀ ਸਮਝ ਦੇ ਲੇਵਲ ਦਾ ਪਤਾ ਲਗਦਾ ਹੈ ,ਕਿ ਉਸ ਦੀ ਸਮਝ ਕਿਤਨੀ ਕੁ ਹੈ।ਧੰਨਵਾਦ।ਅਬਾਦ ਰਹੋ।ਸਤਿ ਸ੍ਰੀ ਆਕਾਲ 🙏

  • @mohitmohitkumar3915
    @mohitmohitkumar3915 Před 3 lety +9

    Thanks sir, you are very intelligent teacher .

    • @akashdeepsuniara1438
      @akashdeepsuniara1438 Před 2 lety

      Thanks sir ji you're very great 🙏🙏🙏🙏🙏🙏👍👍👍👍

  • @sauravjindal8108
    @sauravjindal8108 Před 2 lety +1

    Eh hunda hai asli teacher👏👏👏salute👏👏

  • @CuteyoutuberBani
    @CuteyoutuberBani Před 3 lety +2

    😳😳🤭meri samaj to bahar hai sir very intelligent sade time v ave de sir hunde mainu te math te teacher to he bada dar lagda se

  • @sukhdeepkaur3227
    @sukhdeepkaur3227 Před 2 lety

    ਸਤਿ ਸ੍ਰੀ ਆਕਾਲ ਸਰ,ਤੁਹਾਡਾ ਬਹੁਤ ਬਹੁਤ ਧੰਨਵਾਦ। ਜਲਦੀ ਹੀ ਤੁਸੀਂ ਆਪਣਾ ਯੂ ਟਿਊਬ ਚੈਨਲ ਸ਼ੁਰੂ ਕਰੋ ਤੇ ਇਹ ਗਿਆਨ ਵੰਡਦੇ ਰਹੋ,ਘੱਟੋ ਘਟ ਅਸੀਂ ਆਪਣੇ ਬੱਚਿਆਂ ਨੂੰ ਮੈਥੇਮੈਟਿਕਸ ਅਤੇ ਸਾਇੰਸ ਪੂਰੇ interest ਨਾਲ ਸਿਖਾ ਸੱਕੀਏ। God bless you 🙏 Sir.

  • @dr.shailinderpunjabiuniver8548

    Sir (Jaswinder Singh ji) congratulations for this beautiful, interesting and intelligent learning about mathematics; and we are thankful for your this contribution towards our schools and students. I also tried your method on my copy to understand more and perfectly solve as you dictate us but also want to know the logic behind this theory. So suggest any literature on this philosophy. Yes, I also solve same total in a square with my date of birth but without knowing the exact formula/logic of solving it. So wants to know more. finally Thanks to the prime Asia TV team also for promoting such an informative programs. Prof. Shailinder

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @pavellohat7097
      @pavellohat7097 Před 2 lety

      Main enna di Classes dass sackde onn kithe dekh sackdeyan plz

    • @BalwinderSingh-sv7hp
      @BalwinderSingh-sv7hp Před 2 lety

      @@RKRK-by8vb ਜਿਹੜਾ ਬਿਮਾਰ ਮਾਨਸਿਕਤਾ ਵਾਲਾ ਬੰਦਾ ਤੇਰੇ ਵਾਂਗ ਘੜੀ-ਮੁੜੀ ਭੌਂਕ ਰਿਹਾ ਹੋਵੇ ਉਸ ਦਾ ਪਤਾ ਲੱਗ ਹੀ ਜਾਂਦਾ ਹੈ ਕਿ ਉਹ ਕੀ ਚਾਹੁੰਦਾ ਹੈ

  • @gagan6379
    @gagan6379 Před 2 lety +3

    Superb teacher and mindblowing techniques.....i also want to see his way of teaching science

  • @krishangarg8821
    @krishangarg8821 Před 2 lety +2

    Ina master g da padhan da tarika hi bot bathia lage a ih master g de padhae bache kite fel nahi hoe hon ge zindgi vich , great ho sir g tusi

  • @harinderkaur5352
    @harinderkaur5352 Před 2 lety +1

    ਅੱਜ ਸਾਨੂੰ ਅਜਿਹੇ ਅਧਿਆਪਕਾਂ ਦੀ ਲੋੜ ਹੈ।

  • @anshisaggu2001
    @anshisaggu2001 Před 3 lety +1

    Kaash is tarah de teacher us time mile hunde ta hun life kuch hor hi hundi par hun v me sikhna chahuna ha kyu ke hun v life change ho sakdi hai te agge hora di change kiti ja sakdi hai very great teacher

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @BalwinderSingh-sv7hp
      @BalwinderSingh-sv7hp Před 2 lety

      @@RKRK-by8vb ਅਜੇ ਤੱਕ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਰੱਜਿਆ ਨਹੀ ???????????

  • @palwinderkaur1676
    @palwinderkaur1676 Před 2 lety +2

    Outstanding sir sade tym tuc hunde ta asi hun IAS hunde

  • @amanshami5711
    @amanshami5711 Před 2 lety +2

    Zbrdst..... Pr sare teacher Ave de nhi hunde.... Government teacher nu sirf apni pay tk mtlb ae

  • @gurjass580
    @gurjass580 Před 2 lety +1

    Sir schi Bht goojhi shey aa g eda da treeka sanu kde kise ne dsea ni wrna ajtk math nu kde v bore ya unsolved na smjde khair Bht Bht thnx to u sir

  • @rajbinderkaur5872
    @rajbinderkaur5872 Před 3 lety +3

    ਵਧੀਆ ਉਪਰਾਲਾ ਕੀਤਾ ਸਮਰਪਿਤ ਅਧਿਆਪਕ ਨੂੰ ਮਿਲਾਉਣ ਦਾ ਵਧਾਈ ਦੇ ਪਾਤਰ ਹੋ

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @BalwinderSingh-sv7hp
      @BalwinderSingh-sv7hp Před 2 lety

      @@RKRK-by8vb ਲੱਖ ਲਾਹਨਤ ਹੈ ਤੇਰੇ ਵਰਗੇ ਨਫ਼ਰਤ ਫੈਲਾਉਣ ਵਾਲਿਆਂ ਤੇ

  • @jotkaur5266
    @jotkaur5266 Před 3 lety +5

    Bht jada vdia motivation video 🙏

  • @hehehebehhe1960
    @hehehebehhe1960 Před 2 lety +1

    👏👍I am also math teacher of 61 years old but I am seeing first time this calculation so funny you have solved my problem for teaching my grandson and granddaughters very interesting and very good

  • @parbatsingh6194
    @parbatsingh6194 Před 2 lety

    Waheguru Sade Punjab nu idda de teacher bakshis kre

  • @alifarooq6693
    @alifarooq6693 Před rokem

    Such a brilliant teaxher indian have. I truly Respect this good teacher. I learnt tips from this SINGH SAHIB. SALUTE FROM LAHORE PAKISTAN.

  • @madanmohan3267
    @madanmohan3267 Před 3 lety +5

    Amazing my salute to teacher sir

  • @mintu8902
    @mintu8902 Před 2 lety +2

    Bahut vadia sir waheguru chardi kala ch rakhe sir nu

  • @priyasharma9560
    @priyasharma9560 Před 2 lety +3

    His wisdom should be rewared on international level. He is pride of India.

  • @narinderchand9622
    @narinderchand9622 Před 3 lety +2

    Good job 👍🙏 PARMATMA SABH NU TANDRUSTI ATE KHUSHIYA BAKHSHE🙏 BHOLLA NABHA PATIALA

  • @mbka8846
    @mbka8846 Před 3 lety +2

    🙏🙏👏👏🙌🙌👌👌sir di soch slam hai mera

  • @sukhrajromana1992
    @sukhrajromana1992 Před 2 lety +2

    Perfect jaswinder sir👍God bless you

  • @mandeepjassi6444
    @mandeepjassi6444 Před 3 lety +1

    Thk gal akhi sir ji
    Arts ta science de strength vich fark hunda.
    Ma v arts kete. La ken
    math krna c . L Punjabi Punjab nal pyar krk, Physical game vich hor moka miljan ga esli. Math mera Favourite subject c par nhi milia.
    School wala khnda science karla arts vich math nhi milna subject da koi talmel nhi a.
    But ma science nhi krni c
    Interest mera ajj v bottt a math vich but mera connection tud gia c +2 vich. Manu video dak bot vadyia laga
    Bottt kug nwa siken nu milia.
    Master ji great o tuse.
    Thanks prime Asia team.

  • @aman4549
    @aman4549 Před 2 lety

    Sir ਤੁਸੀ ਹਮੇਸ਼ਾ ਚਤਦੀ ਕਲਾ ਚ ਰਹੋ 🙏🏻🙏🏻

  • @balbirsinghshallan8898
    @balbirsinghshallan8898 Před 2 lety +1

    Hlo sir me +1 tuhade kol padni chaoni aa sir menu math and science bhut jada ਔਖਾ lgda sir aa guna de sval solve kar bhut sokha trika sir me ta kde ਸੋਚਿਆ v nhi k math ena sokha v ho sakh da sir thank u sir ਸਤਿ ਸ੍ਰੀ ਆਕਾਲ 🙏

  • @greatnesssunnysukhpalANM
    @greatnesssunnysukhpalANM Před 3 lety +2

    VERY NICE Bahut ਹੀ ਜਿਆਦਾ ਵਧੀਆ

  • @eimbh
    @eimbh Před 2 lety +2

    Maths is the only universal truth.after watching video I reward you genious dedicated teacher

  • @Sandeepmanila
    @Sandeepmanila Před 3 lety +4

    Wow one of greatest teacher

  • @ManjeetKaur-ic1bv
    @ManjeetKaur-ic1bv Před 3 lety +5

    Sooo nice thank you prime asiaa and teacher g

  • @harishbabutta5321
    @harishbabutta5321 Před 3 lety +16

    Excellent video,thanks to dedicated genius.

  • @gulshanarora84
    @gulshanarora84 Před 3 lety +5

    Very nice sir ji you explain how we implement the mathematics and science

  • @chandersharma1421
    @chandersharma1421 Před 3 lety +7

    Amazing technique of multiplication

  • @tajinderjitsinghghuman6090
    @tajinderjitsinghghuman6090 Před 3 lety +11

    Great teacher- Need of the day.

  • @jaswantkaur7951
    @jaswantkaur7951 Před 3 lety +3

    Bhut vadia laga master ji da prun da trika ji thanku nadpreet ji

    • @RKRK-by8vb
      @RKRK-by8vb Před 3 lety

      ਜਿਹੜੇ ਲੋਕੀ ਆਹ ਵੀਡੀਓ ਮਾਸਟਰ ਜੀ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਈ ਵਾਹ ਜੀ ਪੰਜਾਬੀ ਮਾਸਟਰ ਚਾ ਗਯਾ ।
      ਓਹਨਾ ਸਾਰੀਆਂ ਨੂੰ ਦੱਸਣਾ ਚਹੁਣਾ ਵਾਹ ਕਿ ਇਹਨਾਂ ਨੇ ਜੋ ਵੀ ਦੱਸਿਆ ਉਹ ਇਹਨਾਂ ਦੀ ਤੇ ਪੰਜਾਬੀਆਂ ਦੀ ਖ਼ੋਜ ਨਹੀਂ ।
      ਇਹ ਸਭ tricks and tips ਵੈਦਿਕ ਗਣਿਤ ਵਿੱਚ ਦਰਜ਼ ਹਨ ।
      ਜੋ 4×4 ਵਾਲਾ ਡੱਬਾ ਬਣਾਇਆ ਓਹਨੂੰ Magic Square ਕਹਿਣੇ ਹੈ ।
      ਤੇ ਜਿਹੜਾ ਇਕ ਨੰਬਰ ਲੈਕੇ 9999 ਨਾਲ ਗੁਣਾ ਕਰਨ ਦੀ trick ਹੈ ਉਸ ਚ ਵੈਦਿਕ ਗਣਿਤ ਦੀ "All From 9, Last From 10" ਵਾਲੀ ਟ੍ਰਿਕ ਹੈ ।
      ਸਬ ਕੁਛ ਵੈਦਿਕ ਗਣਿਤ ਦੀ ਕਿਤਾਬਾਂ ਚੋ ਲਿਤਾ ਗੁਆ ਹੈ ।
      ਹੁਣ ਗਿਆਨ ਤਾਂ ਕਿਸੇ ਦਾ copyright ਨਹੀਂ ਹੁੰਦਾ ਠੀਕ ਗੱਲ ਹੈ ਪਰ ਘਟੋ ਘੱਟ ਜਿਸਨੇ ਵੈਦਿਕ ਗਣਿਤ ਦੀ ਰਚਨਾ ਕੀਤੀ ਉਸਨੂੰ ਕਰੈਡਿਟ ਦਾ ਦੇਣਾ ਚਾਹੀਦਾ ।
      ਇਹ ਤੁਹਾਡੀ ਖ਼ੋਜ ਨਹੀਂ ਹੈ ਸਹੀ ਕਿਹਾ ਲੇਕਿਨ ਜਿਸਦੀ ਹੈ ਉਸਦਾ ਨਾਂ ਤਾਂ ਦੱਸੋ ।
      ਕਿਉਂਕਿ ਕੁਝ ਲੋਕੀ ਕਹਿ ਰਹੇ ਗੁਰਬਾਣੀ ਚ ਦਰਜ਼ ਹੈ ਇਹ ਫਾਰਮੂਲੇ । 😂 What Rubbish.
      ਕੱਲ ਨੂੰ ਮੈਂ ਵੀ ਕਹਿ ਦੁ ਗੁਰਬਾਣੀ ਆਸਾਰਾਮ ਬਾਪੂ ਦੀ ਲਿਖੀ ਹੋਇ ਹੈ । ਉਹਨਾਂ ਨੂੰ ਦੇ ਦੁ ਕਰੈਡਿਟ ਲੇਕਿਨ ਫਿਰ ਪੰਜਾਬੀਆਂ ਨੇ ਸੜ ਜਾਣਾ ।
      ਇਸ ਕਰਕੇ ਇਹ ਮਾਸਟਰ ਜੀ no doubt ਬਹੁਤ ਵਾਦੀਆ ਕੰਮ ਕਰ ਰਹੇ math ਤੇ science ਦਾ ਪ੍ਰਚਾਰ ਕਰਕੇ ਮੈਂ ਵੀ ਵਿਗਿਆਨ ਦਾ student ਆ but ਇਸ ਤਰ੍ਹਾਂ ਕਿਸੇ ਹੋਰ ਦੀ ਰਚਨਾਂ ਦਾ ਕਿਸੇ ਹੋਰ ਨੂੰ ਕਰੈਡਿਟ ਨ ਦਵੋ ।
      ਧੰਨਵਾਦ ।
      ਸਤਿ ਸ਼੍ਰੀ ਅਕਾਲ । 🙏

    • @BalwinderSingh-sv7hp
      @BalwinderSingh-sv7hp Před 2 lety

      @@RKRK-by8vb ਤੂੰ ਭੌਂਕ ਭੌਂਕ ਕੇ ਅਜੇ ਥਕਿਆ ਨਹੀਂ ???

  • @ishneetkaur3836
    @ishneetkaur3836 Před 2 lety +1

    Teacher hon te eho jihe hi hone chahide aa👍👍

  • @dalbirkauratwal9516
    @dalbirkauratwal9516 Před 2 lety +2

    Mera tan dubara parn nu dil karda

  • @punitkaur7805
    @punitkaur7805 Před 3 lety +2

    Bhut bhut dhanwad master shaib ji🌹🌹🙇🙇

  • @glowindrk5122
    @glowindrk5122 Před 2 lety +1

    I can't believe your intellectual curiosity fabulous I fully enjoy it and gain a crucial knowledge

  • @harjeet.verynicevideosirkh7584

    Amazing Math and wonderful .May he live long
    🙏👍👍

  • @gurveerkaur1807
    @gurveerkaur1807 Před 3 lety +4

    Very good master ji,great job and mind sharing with children 👏 😀 👍

  • @lakhveersingh2420
    @lakhveersingh2420 Před 3 lety +2

    ਬੁਹਤ ਖ਼ੂਬ

  • @gurmukhsingh6126
    @gurmukhsingh6126 Před 2 lety

    ਬਹੁਤ ਵਧੀਆ ਭਾਈ ਸਾਹਬ ਜੀ ਜਿਊਂਦੇ ਰਹੋ

  • @rpsingh4039
    @rpsingh4039 Před 2 lety +2

    Waheguru app Ji noo lambi umar

  • @priyasharma9560
    @priyasharma9560 Před 2 lety +1

    Excellent word is the correct word for this person. His knowledge is so high. Salute to him

  • @iqbalsingh5034
    @iqbalsingh5034 Před 2 lety

    Salute salute salute salute alute salute salute vir jio.

  • @rupinderkaur3630
    @rupinderkaur3630 Před rokem

    ਮੈਂ ਤੁਹਾਡੇ ਵਰਗੇ ਅਧਿਆਪਕ ਕਿਤੇ ਵੀ ਨਹੀਂ ਦੇਖਿਆ ਜੀ ਏਦਾਂ ਲੱਗਦਾ ਹੁਣੇ ਪੜ੍ਹ ਲੲਏ ਪਰ ਹੁਣ ਵਿਆਹ ਹੋ ਗਿਆ 🥰😔

  • @hathuriqbal6914
    @hathuriqbal6914 Před 3 lety +2

    God Bless you ji...

  • @neerujoshi1521
    @neerujoshi1521 Před 2 lety +2

    Sadi var v bhut vdiya teacher c sir good job 👍

  • @happymeet7449
    @happymeet7449 Před 2 lety

    M= Main
    A= Aasaan
    T= Ta
    H= Hain...
    Sade teacher kahnde c.... Ajj Sir Da study krwaun da tarika dekh k... Apne (Sanjeev Kumar) teacher Di yaad a gyi...We miss you sir...

  • @kulwinderkaur-hl9er
    @kulwinderkaur-hl9er Před 2 lety +1

    We had an arrogant teacher who never changed his boring way of teaching but been abusing the kids for not learning and always calling them “dumb “😡

  • @projectsst6623
    @projectsst6623 Před 3 lety +3

    Salute❤ sir🙏🙏🙏🙏

  • @mrgauravpb0737
    @mrgauravpb0737 Před 2 lety +2

    Teachar Ji Bahut Vadiya Teach Kar rahe Ne🙏. Pr J Sade Desh Ch Arakshan Na Hunda Ta Sade Desh Nu Adah De Teachar Bahut Mil Jane C

  • @amangill1975
    @amangill1975 Před 3 lety +4

    Sir g mainu v ik phir parna aa salute aa master g

  • @PartapSingh-fu7fr
    @PartapSingh-fu7fr Před 2 lety

    It is good effort to provide reliable knowledge to rural children. I being a non medical science graduate reccomend nishane Sikhs to S jaswinder S ..partap s mamanke asr from usa

  • @neerujoshi1521
    @neerujoshi1521 Před 2 lety +1

    Sir आप बहुत मेहनत करवा रहे हो आज कल कहा मिलते इस तरह के टीचर मेरे चाचा जी टीचर थे बहुत मेहनत करवाते थे बच्चो को

  • @ambatipudimadhu9713
    @ambatipudimadhu9713 Před rokem

    Sasriakal paa ji. You are doing an incredible job. Proud of you Sir.

  • @bs-db3ys
    @bs-db3ys Před 3 lety +3

    Kaash sare teacher tuhade verge hoan. ❤️❤️

  • @jasbirkaur1815
    @jasbirkaur1815 Před 3 lety +2

    You are genius

  • @harkirtankaur5tt31
    @harkirtankaur5tt31 Před 2 lety

    Bahut wadhia gyan hai,salute