ਵਿਰਸੇ ਨਾਲ ਜੁੜੀਏ Fateh rustam kabaddi club jand
Vložit
- čas přidán 8. 09. 2024
- contact📞 62800 80577 , 98727 02264 ,,, channel subscribe--- / @bazijand6963 ,,, World,,, pro kabaddi,,,, kabaddi live today,,, live kabaddi,,, physical fitness test,,,,,,, Physical fitness,,, #bazijand , #youtube ,, #world ,,, #strong ,, #kabaddi
ਜਨਮ ਦਿਨ ਮੁਬਾਰਕ ਛੋਟੇ ਭਾਈ ਵਾਹਿਗੁਰੂ ਜੀ ਤੰਦਰੁਸਤੀ ਲਮੀਆਂ ਉਮਰਾਂ ਬਖ਼ਸ਼ੇ ਜੰਮ ਜੰਮ ਤਰਕੀਆਂ ਕਰੇਂ ਜਿਉਂਦਾ ਵਸਦਾ ਰਹਿ 🎉❤💪💥💐🎂🎂
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਫਤਹਿ ਸਿੰਘ ਨੂੰ ਉਸਤਾਦ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🎉
ਪੁਤ ਜੀ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਜੀ ਬਾਈ ਦਾ ਧੰਨਵਾਦ ਬੱਚਿਆ ਨੂੰ ਸਿਹਤ ਅਤੇ ਵਿਰਸੇ ਨਾਲ ਜੋੜਨ ਲਈ 🙏🙏
Bahut sohna lggya veer ji ehh tuhada oprala dekh k , nhi ta sada youth sara western culture hee adopt kr riha , Chotey veer fateh singh nu janamdin bahut sariya mubarkaan akalpurakh veer nu chardikllan walla jewan bakshey
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਨਮ ਦਿਨ ਦੀਆਂ ਵਧਾਈਆਂ ਫਤਿਹ ਸਿੰਘ ਬਹੁਤ ਬਹੁਤ ਮਾਣ ਥੋਡੇ ਸਾਰਿਆਂ ਤੇ 💐💐💐💐💐💐💐💐💐💐💐
ਜਨਮ ਦਿਨ ਦੀਅਾ ਮੁਬਾਰਕਾਂ ਫਤਿਹ ਸਿੰਘ ਤੇਰੇ ਤੋ ਵੱਡੀਅਾ ਅਾਸਾਂ ਮੱਲਾ.
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਨਮ ਦਿਨ ਮੁਬਾਰਕ ਫਤਿਹ ਸਿੰਘ
ਫਤਿਹ ਸਿੰਘ ਨੂੰ ਜਨਮਦਿਨ ਦਿਆ ਮੁਬਾਰਕਾ
Har koi galat rastae bheaj da eh pheala ensan a Jehda new generation nu bahaut badiya guide kar reha sanu sarea nu 22 di support krni chahidi a
ਦੇਸੀ ਘਿਉ ਦੀ ਦੇਗ ਤਾ ਕਿਆ ਬਾਤਾ ਈ ਆ ਜੀ ਹੋਵੇ ਆਟੇ ਦੀ
Waheguru ji waheguru ❤❤
ਬਾਈ ਬਾਜ਼ੀ ਖਿਡਾਰੀਆ ਨੂੰ ਸਿਰ ਕੇਸਾਂ ਦੇ ਨਾਲ ਦਾਹੜੀ ਵੀ ਰੱਖਣ ਲਈ ਕਹਿ ਬਾਈ ਕਿੰਨੇ ਹੀ ਪਲੇਅਰ ਨੇ ਬਾਈ ਜੋਂ ਦਾਹੜੀ ਕੇਸ ਰੱਖ ਕੇ ਸਾਬਤ ਸੂਰਤ ਹੋਕੇ ਖੇਡਦੇ ਨੇ ਤੁਸੀਂ ਵੀ ਬਾਈ ਦਾਹੜੀ ਰੱਖੋ ਜੀ 🙏
Waheguru jiਜਨਮ ਦਿਨ ਮੁਬਾਰਕ ਛੋਟੇ ਭਾਈ ਵਾਹਿਗੁਰੂ ਜੀ ਤੰਦਰੁਸਤੀ ਲਮੀਆਂ ਉਮਰਾਂ ਬਖ਼ਸ਼ੇ guru kirpa krn
Waheguru mehar kre.Bohat sohna uprala
ਦਿਲ ਖੁਸ਼ ਕਰ ਦਿੱਤਾ। ਜਿਉਂਦੇ ਰਹੋ ਵੀਰ ਜੀ।💖
Happy birthday Fateh 🎉🥳❤god bless you putt🎉❤🎉rabb lmmi umr bakhshe traakian bakhshe🙏🏻😍❤️🎉🥳
ਬਿਲਕੁਲ ਸਹੀ ੨੨ ਜੀ 🙏🏿
Wahegugu ji
ਵਾਹਿਗੁਰੂ ਜੀ
Waheguru ji Mehar Krna Fateh veer gbu
Legend Baazi Jand . Bai nu dilo respect. Real coach . Salute bai nu .
wah ge wah baazi baie....
Congratulations ji bahuat badiya bichar ji
Kya Baat Baazi veer Dil jeyt lai
Good msg
Waheguru ji mehar kre
ਬਾਬਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੁਸੀਂ ਵਧੀਆ ਸੁਨੇਹਾ ਦਿੱਤਾ ਭਾਜੀ 🙏🏻🙏🏻
Bahut hi vadia kam bava ji
Waheguru ji chardikala ch rakhe sarre accedmy Wale veera nu
Bhaut vadia kita veer g🙏🏻🙏🏻👍👍
❤❤❤❤
Bhut vadia massage g🙏🏼
Happy birthday bro wmk y g lgot di hi game h bai g sari pera da pka hona chai de koi v game da plyar a bhamy smjhn wale smjh ge hone y army
ਜੀ ❤🙏
ਜਨਮਦਿਨ ਮੁਬਾਰਕ ਹੋਵੇ, ਪੁੱਤਰ 🎉
DHAN WAHEGURU JI 🙏🙏🙏🙏🙏
Wahaguru ji
ਜਨਮ ਦਿਨ ਮੁਬਾਰਕ ਨਿੱਕੇ ਵੀਰ 🙏🙏🍁 ਬਹੁਤ ਵਧੀਆ ਲੱਗਿਆ,, ਰੂਹ ਖੁਸ਼ ਹੋ ਗਈ,, ਸਹੀ ਕਿਹਾ ਉਸਤਾਦ ਨੇ ਸਾਨੂੰ ਆਪਣੇ ਮਰਿਆਦਾ ਨਾਲ ਜੁੜਨਾ ਚਾਹੀਦਾ
Sab to ਪਤੇ wali gal jehri baazi sir ne kahi a swaad leya ta “ saadi rees koi krda “ ?? #legend respect 🙏🏻
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਚੜਦੀ ਕਲਾ ਤੰਦਰੁਸਤੀ ਤੇ ਲੰਬੀ ਉਮਰ, ਬਖਸ਼ੇ❤🙏.....
Tere jina badia player ni bai koi love you veere dillo❤❤
ਜਨਮ ਦਿਨ ਮੁਬਾਰਕ ਪੁੱਤਰ ਜੀ ਵਾਹਿਗੁਰੂ ਹਮੇਸ਼ਾ ਤਦਰੁਸਤ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
ਜਨਮ ਦਿਨ ਦਿਆ ਮੁਬਾਰਕਾ ਜੀ ⚘️💐🎂🍰🎆🎇🎉🎁🥇🥇🥇🏆🎖🏅
Bahut vudya soch bai ji
ਵਾਹ ਜੀ ਵਾਹ ਬਾਈ ਬਹੁਤ ਹੀ ਵਧੀਆ ਵਿਚਾਰ ਹਨ ਸਾਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਬਹੁਤ ਵਧੀਆ ਬਾਈ ਤੇਰੀ ਸੋਚ ਹੈ ਮਹਾਰਾਜ ਤੁਹਾਨੂੰ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖਸ਼ਣ ਤੇ ਲੰਮੀਆਂ ਉਮਰਾਂ ਬਖਸ਼ਣ
Happy birthday Fateh singh wahguru ji kirpa banee Rehaa 👏
Waheguru g chardi kla kra happy birthday g
Boht wadda uprala dunia di sb to uttam academy
Baba bhoot menti a ji, good bro
Siraaa jatta 👌🏻❤️
ਵਹਿਗੁਰੂ ਜੀ ਜਿਸ ਨਾਂ ਫਤਿਹ ਸਿੰਘ ਜੀ ਵਹਿਗੁਰੂ ਜੀ ਜੱਗ ਵਿੱਚ ਫਹਿਤ ਜਨਮ ਦਿਨ ਮੁਬਾਰਕ
Happy birthday g malak kirpa rakhe Fathe te
Nice
Right 🎉
Happy birthday putter gbu 🎂🎂🎉🎂🎉🎂🎂
Happy birthday God bless you
Veer Tera name Roshan kre bacha chardi kla ch rakhe happy birthday chotte veer apne peo di izzet da khiyal rakhi Mera veer waheguru tere ang sang sahai hovega waheguru chardi kla ch rakhe thuanu
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਫਤਿਹ ਪੁੱਤ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ।👍
Satnam Waheguru ji da japp vi kro ji
Bazi bhut vadhia banda ban gya yr hun sachi.
ਜਨਮ ਦਿਨ ਮੁਬਾਰਕ ਨਿੱਕੇ ਵੀਰ,
Good y ji
Waheguru ji 🙏 Chardikala vich Rakhan taraki den 🙏 Sari Team nu❤️🙏
Happy birthday Bai rab Teri vadhi omar kare❤❤❤❤❤❤❤❤❤❤❤❤❤❤❤
Vaheguru Fateh Singh da very very good birthday hoveay
Mubaraka veere put nu
Happy birthday
Vdiaa lagea guru nal ena pyar dekh ke waheguru ji mehar krn
Right
Bhit vdia veerji bas daswand shaheed pariwara nu devo ji
ਜਨਮ ਦਿਨ ਮੁਬਾਰਕ ਪੁੱਤਰ
Happy Birthday bro God bless you 🎂🎉🎉🎉🎂🎂🎂🎂🎂🎂
ਗੁਰੂ ਪਾਤਸ਼ਾਹ ਸਦਾ ਖੁਸ਼ੀਆਂ ਤੇ ਚੜਦੀ ਕਲਾ ਬਖਸ਼ਣ
Very good y ji ❤
Happy birthday chotte bai fateh singh wish you all the very best 💐🎉🎉🎉🎉🥳🥳💐
Satnam whaigur happy Birthday I love veer ji
Happy birthday 🎂🎂🎂Fateh bro...
Happy birthday 🎉🎉
True
Bhut vdia vichar sanjha kita tusi
akash singh ne sira laata veere rooh khush hoi
Gud Happy birthday 🎈🎉
Waheguru ji 🙏❤️ mahrna rkhna
👍👍👍👍
Happy birthday ji🎉🎉🎉🎉🎉❤
🙏🙏wmk🙏🙏
ਬਹੁਤ ਬਹੁਤ ਧੰਨਵਾਦ ਬਾਈ ਆਪ ਜੀ ਦਾ ਜਨਮ ਦਿਨ ਮਨਾਉਣ ਦੇ ਤਰੀਕੇ ਦਾ ਜੇ ਆਪਣੇ ਲੋਕਾ ਨੂੰ ਅਕਲ ਆ ਜੇ
Happy birthday 👏👏👏👏👏👏
Happy birthday bro 🎊🎉🎊🎉👍
Love you veere🎉❤❤
Waheguru ji 🌹
Happy birthday putt
🙏🙏🙏
👍👍🙏🙏
Mera khyaal a k j fateh rustam academy ese taran kamm kardi rahi ghatto ghatt 6-7 saal hor. Ethon international level de saanh niklan ge
Sahi keha ji
WAHEGURU JI 🙏🏻🙏🏻
ਵਾਹਿਗੁਰੂ ਜੀ ਮਹਿਰ ਰੱਖੇ ❤
❤🙏👍