MOOSEWALA ਦਾ ਦਰਦ ਨਹੀਂ ਭੁੱਲ ਸਕਦਾ ਪੰਜਾਬ, ਮਾਤਾ ਚਰਨ ਕੌਰ ਦੀ ਪੋਸਟ ਨੇ ਭਾਵੁਕ ਕੀਤੇ ਲੋਕ | Sidhu Moosewala

Sdílet
Vložit
  • čas přidán 11. 09. 2024
  • MOOSEWALA ਦਾ ਦਰਦ ਨਹੀਂ ਭੁੱਲ ਸਕਦਾ ਪੰਜਾਬ, ਮਾਤਾ ਚਰਨ ਕੌਰ ਦੀ ਪੋਸਟ ਨੇ ਭਾਵੁਕ ਕੀਤੇ ਲੋਕ , 2 ਸਾਲ ਹੋਗੇ ਪਰ ਨਹੀਂ ਮਿਲਿਆ ਹਾਲੇ ਵੀ ਇਨਸਾਫ਼ ? Sidhu Moosewala | Charan Kaur | Balkaur Singh Sidhu | Simranjot Singh Makkar
    #smtv #punjab #sidhumoosewala #sidhumoosewalanewsong

Komentáře • 193

  • @sandeepkaurjawandha1418
    @sandeepkaurjawandha1418 Před 4 měsíci +18

    ਕਿਦੇ ਵੀ ਸਿੱਧੂ ਮੂਸੇ ਵਾਲਾ ਦੀ ਮੋਤ ਦਾ ਘਾਟਾ ਕਿਦੇ ਪੂਰਾ ਨੀ ਹੋਣਾ 😢😢😢😢😢miss you forever bro justice for sidhu moose wala ❤️🙏

  • @Bunty563
    @Bunty563 Před 4 měsíci +34

    ਇਹ ਤਾਂ ਸੱਚ ਹੈ ਇਹ ਓਹ ਫਟ ਹੈ ਜੋ ਕਦੀ ਸਿੱਤੇ ਨਹੀਂ ਜਾ ਸਕਦੇ😔

  • @Singh-ih7cl
    @Singh-ih7cl Před 4 měsíci +51

    ਬਿਲਕੁਲ ਜੀ , ਪੰਜਾਬ ਦਾ, ਪੰਜਾਬੀਅਤ ਦਾ ਮਹਾਨ ਪੁੱਤ ਸੀ ਸਿੱਧੂ

  • @allrounder_fateh..
    @allrounder_fateh.. Před 4 měsíci +17

    ਮੈਨੂੰ ਜਦ ਓਸ ਦੀ ਕੋਈ ਫ਼ੋਨ ਜਾਂ ਓਸ ਦਾ ਕੋਈ ਗੀਤ ਸੁਣ ਜਾਂਦਾ ਹੈ ਓਸ ਕੀਤੇ ਜ਼ਿਕਰ ਵੀ ਸੁਣਦਾ ਹੈ ਤਾਂ ਮੇਰਾ ਮਨ ਭੁਬੈਂ ਮਾਰਨੀਆਂ ਸ਼ੁਰੂ ਕਰ ਦੇਂਦਾ ਹੈ ਓਹ ਮਾਂ ਪਿਓ ਨੇ ਤਾਂ ਓਸ ਨੂੰ ਜਨਮ ਦਿੱਤਾ ਹੈ ਓਹ ਦਰਦ ਕੋਈ ਬਯਾਨ ਵੀ ਨਹੀਂ ਕਰ ਸਕਦਾ ਪੁੱਤ ਵੀ ਬਹੁਤ ਦੇਖੇ ਪਰ ਸਿਧੂ ਨੇ ਜੋ ਖੁਸ਼ੀ ਮਾਨ ਆਪਣੇ ਮਾਂ ਪਿਓ ਨੂੰ ਅਤੇ ਸੰਸਾਰ ਤੇ ਅਪਣਾ ਤੇ ਪੰਜਾਬ ਦਾ ਨਾਮ ਕੀਤਾ ਹੈ ਓਸ ਪੁਤ ਸਿਧੂ ਨੂੰ ਕੀਮੇ ਭੁਲਾ ਸਕਦੇ ਹਾਂ ❤🥹🥹🥹

  • @THEGAGUTV
    @THEGAGUTV Před 4 měsíci +26

    ਸਿੱਧੂ ਬਾਈ ਜੀ ਨੂੰ ਕੋਈ ਨਹੀਂ ਭੁੱਲ ਸਕਦਾ

  • @ManjitKaur-xv1gt
    @ManjitKaur-xv1gt Před 4 měsíci +10

    ਕਦੇ ਨਹੀਂ ਭੁੱਲ ਸਕਦਾ ਸਿੱਧੂ ਮੂਸੇ ਵਾਲਾ Lenged never die

  • @LakhwinderSingh-bd9rp
    @LakhwinderSingh-bd9rp Před 4 měsíci +28

    ਬਾਈ ਸਿੰਧੂ ਨੂੰ ਭੁੱਲ ਹੀ ਨੀ ਸਕਦੇ ਕਦੇ
    ਅੱਜ ਵੀ ਆਪਣੇ ਵਿੱਚ ਹੀ ਵੀਰਾ

  • @vickysinghvicky2618
    @vickysinghvicky2618 Před 4 měsíci +34

    ਘਰ ਘਰ ਪੁੱਤ ਜੰਮਦੇ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤

  • @hsfacts7481
    @hsfacts7481 Před 4 měsíci +59

    ਕਦੇ ਨੀ ਭੁੱਲ ਸਕਦਾ ਸਿੱਧੂ ਮੂਸੇਵਾਲਾ

  • @charanjeetsandhu1669
    @charanjeetsandhu1669 Před 4 měsíci +18

    ਕਦੇ ਨਹੀਂ ਭੁੱਲ ਸਕਦੇ ਸਿੱਧੂ ਮੂਸੇ ਵਾਲੇ ਨੂੰ

  • @NavdeepbeniwalNavdeepben-cy8qr
    @NavdeepbeniwalNavdeepben-cy8qr Před 4 měsíci +38

    ਮੂਸੈ ਵਾਲੇ ਦੀ ਮੋਤ ਭੁੱਲਣ ਯੋਗ ਨਹੀਂ ਸ਼ਰੇਆਮ ਗੋਲੀਆਂ ਮਾਰ ਕੇ ਮਾਰਤਾ ਹਜੇ ਤਿੱਕ ਕੋਈ ਇਨਸਾਫ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੇ ਬੇਠੇਗਾ ਸਿੱਧੂ ਸਰਕਾਰ ਨੇ ਕੁਝ ਵੀ ਨੀ ਕੀਤਾ ਯਰ ਕੋਈ ਗਰੀਬ ਘਰ ਦਾ ਮੁੰਡਾ ਕਾਮਯਾਬ ਨਹੀਂ ਹੋ ਸਕਦਾ ਮਾਰ ਦਿੱਤਾ ਜਾਂਦਾ। ਵੋਟਾਂ ਆ ਲੋਕ ਇਨਸਾਫ ਕਰਨ ਸਿੱਧੂ ਦਾ ਭਗਵੰਤ ਮਾਨ ਨੇ ਕੁਝ ਵੁ ਨਹੀ ਕੀਤਾ

  • @jaspalghuman9768
    @jaspalghuman9768 Před 4 měsíci +23

    ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ

  • @jagsirsingh8781
    @jagsirsingh8781 Před 4 měsíci +35

    ਬਾਈ ਸਿੱਧੂ ਲੋਕਾਂ ਦੇ ਦਿਲਾ ਵਿਚ ਵਸਦਾ 💪💪

  • @kuldeepsingh2112
    @kuldeepsingh2112 Před 4 měsíci +12

    ਸਿੱਧੂ ਵੀਰਾ ਕੌਮ ਦਾ ਹੀਰਾ

  • @hardeepsinghsandhu8321
    @hardeepsinghsandhu8321 Před 4 měsíci +9

    Miss u 22 har din #justiceforsidhumoosewala

  • @PunjabHP
    @PunjabHP Před 4 měsíci +7

    Punjab da Heera Putt Sidhu Moosewala

  • @BalvinderKour-dr2fc
    @BalvinderKour-dr2fc Před 4 měsíci +3

    Waheguru ji Waheguru ji justicia for sidhu moosewala miss you legend never die ❤❤❤❤❤❤❤

  • @user-yz9do7dw9k
    @user-yz9do7dw9k Před 4 měsíci +7

    ਅਸੀ ਜਿੰਦਗੀ ਵਿੱਚ ਟੁੱਟ ਚੁੱਕੇ ਸੀ❤ ਹੁਣ ਨਵੀਂ ਜ਼ਿੰਦਗੀ ਇੱਕ ਇੱਕ ਦਿਨ ਟੈਂਸ਼ਨ ਤੋ ਫ੍ਰੀ ,,,,,,,ਹੋ ਗਿਆ ਹਾਂ ❤ ਸਿੱਧੂ ਮੂਸੇਵਾਲਾ ਵਾਲੇ ਜਿੰਦ ਵਾਦ ਜਾਨ ❤❤ ਜੈ ਬਾਬਾ ਈਸ਼ਰ ਦਾਸ ਜੀ 🙏 ਸਭ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ 🙏 ਅਜੈਬ ਢਪਾਲੀ ਬਠਿੰਡਾ 🙏

  • @ultimatebeast8624
    @ultimatebeast8624 Před 4 měsíci +12

    SIDHU MOOSEWALA kade ni bhul sakda sanu ene sohne gaane eni dahaad wargi awaaz

  • @palkhillan2217
    @palkhillan2217 Před 4 měsíci +6

    ਬਾਈ ਭੁਲਦਾ ਨਹੀਂ ਸਿੱਧੂ ਸਾਬ੍ਹ

  • @ramangrewalll
    @ramangrewalll Před 4 měsíci +6

    Justice for SIDHU Moose Wala

  • @gurchetansingh710
    @gurchetansingh710 Před 3 měsíci +1

    ਸਿੱਧੂ ਦਾ ਦਰਦ ਸਦੀਵੀ ਹੈ ਜੋ ਹਰ ਰੋਜ਼ ਚੁੱਭਦਾ ਹੈ।

  • @jasvirsingh7563
    @jasvirsingh7563 Před 4 měsíci +6

    ਸਿੱਧੂ 22 ਜੀ ,❤

  • @GurpreetSingh-uw5dd
    @GurpreetSingh-uw5dd Před 4 měsíci +5

    ❤ਸਿੱਧੂ ਬਾਈ ਜੀ❤

  • @manjitmann4229
    @manjitmann4229 Před 4 měsíci +6

    ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ 💔

  • @shanjitgill3625
    @shanjitgill3625 Před 4 měsíci +10

    Sidhumoosewla ❤❤❤

  • @GuriWaraich-uf5uu
    @GuriWaraich-uf5uu Před 4 měsíci +3

    #Justice for sidhu moosewala

  • @JusticeforSidhuMoosewala29
    @JusticeforSidhuMoosewala29 Před 4 měsíci +9

    ##justice for sidhu moosewala

  • @princerao590
    @princerao590 Před 3 měsíci +1

    ਸਿੱਧੂ ਬਾਈ ਦਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ

  • @KiratSingh-rw4rh
    @KiratSingh-rw4rh Před 4 měsíci +3

    Justice for Sidhu moose wala 🙏

  • @GeetaBeniwal-yo7bq
    @GeetaBeniwal-yo7bq Před 4 měsíci +9

    Legend❤❤

  • @baljittoor1822
    @baljittoor1822 Před 4 měsíci +6

    Sidhu mousewala song is full energy full motivation boosts, my only favorite for ever

  • @gagankaur3315
    @gagankaur3315 Před 4 měsíci +3

    Miss you sidhu veer always love you sidhu veer always

  • @SimranjitSingh-wl7lx
    @SimranjitSingh-wl7lx Před 4 měsíci +11

    Na mukea na mukku........RAB di kasam.....Mai sirf SIDHU dekhna pasand karda....Sara din nikal janda

  • @sunnygill836
    @sunnygill836 Před 4 měsíci +10

    Miss u moose🎉

  • @harjindersingh3262
    @harjindersingh3262 Před 4 měsíci +9

    #punjab Government #we want justice #justice for sidhu moosewala

  • @jolly926
    @jolly926 Před 4 měsíci +8

    really masterpiece video moosewale is really MAN OF THE UNIVERSE

  • @Harpreetkaur-fo5sf
    @Harpreetkaur-fo5sf Před 4 měsíci +3

    Shi gl aaa bai,,,,, sanu aj v oh mada din yaad aa janda 😭😭😭😭 jdo asi apne sidhu nu vekhde aa te apne bebe baapuji nu vekhde aa😭😭😭😭😭😭😭😭😭pr waheguru ji da shukrana krde aa ki sade sareyan di ardasan sdke sada nikka shubh mud aya.............pr sidhu sanu aj v ni pulda😭😭😭😭😭😭

  • @nimrtdhillon7449
    @nimrtdhillon7449 Před 4 měsíci +10

    Justice for Sidhu Moose wala bhai ❤

  • @SimranjitSingh-wl7lx
    @SimranjitSingh-wl7lx Před 4 měsíci +9

    Sirf te sirf....... SIDHU MOOSEWALA ❤❤❤❤❤❤

  • @jashanpreet3396
    @jashanpreet3396 Před 4 měsíci +1

    😢😢😢😢😢😢😢saada veera gya #justiceforsidhumoozewala😊

  • @karamjeetkaur8992
    @karamjeetkaur8992 Před 4 měsíci +4

    Sidhu da ta dukh dil vicho nhi niklda

  • @Dillumani
    @Dillumani Před 4 měsíci +6

    alws miss u sidhu bro😢

  • @komalpreetkaur8620
    @komalpreetkaur8620 Před 4 měsíci +1

    #justiceforsidhumoosewala 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @harmanbawa1665
    @harmanbawa1665 Před 3 měsíci +1

    Sidhumoosewa you ustad ji Miss you 🙏🏻🙏🏻🙏🏻🙏🏻

  • @TobeGood-gj
    @TobeGood-gj Před 4 měsíci +5

    #Justiceforsidhumoosewala

  • @KulwinderSingh-mx7bz
    @KulwinderSingh-mx7bz Před 4 měsíci +2

    Dil nu dobu pe Janda sidhu bare soch ke 😢😢😢

  • @websterali8420
    @websterali8420 Před 4 měsíci +6

    Puri dunia pawak ho jandi kadi nai pulda #justice for sidhu moosewala

  • @hussanpreetkangkang2612
    @hussanpreetkangkang2612 Před 4 měsíci +2

    Justice for sidhu

  • @Sonu-eb8qf
    @Sonu-eb8qf Před 4 měsíci +1

    ਜਿਦਣ ਦਾ ਛੋਟਾ ਸਿੱਧੂ ਆਇਆ ਹੁਣ ਨਹੀ ਲੱਗਦਾ ਿਕਤੇ ਿਗਆ ਿਪਹਲਾ ਤਾ ਫੋਟੋ ਜਾ ਗਾਣਾ ਦੇਖ ਕੇ ਸਭ ਕਝ ਭੁੱਲ ਜਾਂਦਾ ਸੀ ਦਿਮਾਗ਼। ਬੰਦਹੋ ਜਾਦਾ ਸੀ

  • @manjitmann4229
    @manjitmann4229 Před 4 měsíci +2

    # Justice for Sidhu moose wala 🙏

  • @jasdhaliwal7803
    @jasdhaliwal7803 Před 4 měsíci +1

    Jastice for sidhu moosAwalla

  • @tajbirsingh7440
    @tajbirsingh7440 Před 4 měsíci +1

    Miss u Sidhu veere eh month bapu g lyi mata g lyi bahut dard bharya hunda

  • @user-sj8jh9yr7c
    @user-sj8jh9yr7c Před 4 měsíci +1

    All time miss you Sidhu bhai 💔💔 waheguru ji please insaaf dilao maa bapu ko jaldi 🙏#justiceforsidhumoosewala💔🙏

  • @KiratSingh-rw4rh
    @KiratSingh-rw4rh Před 4 měsíci +2

    Miss you Sidhu 22😢

  • @baljinderbittu6092
    @baljinderbittu6092 Před 4 měsíci +4

    #justicsidumosewal only sarkara

  • @davinderjeetsohal3582
    @davinderjeetsohal3582 Před 4 měsíci

    Sidhu moosewala g di ghat sari umr radkdi rehni😭😭😭ajj v Sidhu di yaad vich bhuba nikldia😭😭maa pio,,lai ta eh dukh sehna kina okha😭😭😭🙏🙏 justice for Sidhu moosewala g 🙏❤️😭

  • @user-cb5fh8zq4n
    @user-cb5fh8zq4n Před 3 měsíci

    Moosewala ik c bus ohi sher c Punjab da

  • @sahilanand2646
    @sahilanand2646 Před 4 měsíci +4

    Never forget moosewala

  • @Dillumani
    @Dillumani Před 4 měsíci +3

    #justicforsidhumoosewala

  • @baljindersinghdhillon1105
    @baljindersinghdhillon1105 Před 4 měsíci +4

    #justiceforsidhumossewala

  • @JaspreetKaur-kj7fj
    @JaspreetKaur-kj7fj Před 4 měsíci +1

    Aaj v nahi jakin onda Sidhu es duniaa te nahi hai us de gane ਸੁਣ ke dil ronda aa 😢😢

  • @sunnykhalsa4532
    @sunnykhalsa4532 Před 4 měsíci +1

    Justice for sidhu sir

  • @n_hr18
    @n_hr18 Před 3 měsíci +1

    Mann bhar aunda sidhu baare soch k hi.. te us din baare jidan oh es duniya to chaleya geya 💔

  • @raigamers1068
    @raigamers1068 Před 4 měsíci +3

    Right 👍 je ye baat need bolo je pisse kithy hai je new pedi nu pata chala only mot hai Mony nahi hai je relly right je

  • @SamnKhiva-ob9ux
    @SamnKhiva-ob9ux Před 4 měsíci +3

    #jucticeforsidhumoosewala

  • @jagmeetsingh9973
    @jagmeetsingh9973 Před 4 měsíci +2

    Good job ji

  • @THEsmoker81
    @THEsmoker81 Před 4 měsíci +1

    Always in my❤❤❤❤
    Na jmyaa si na jmnaaa

  • @gurchetansingh710
    @gurchetansingh710 Před 3 měsíci

    Sidhu moosewala legend forever 👍

  • @kamalpreetsingh5389
    @kamalpreetsingh5389 Před 4 měsíci +1

    Sidhu moosewala always in our ❤

  • @sunriseindia758
    @sunriseindia758 Před 4 měsíci +2

    miss u ustad #Sidhu Mossewala

  • @ravdeepchahal7896
    @ravdeepchahal7896 Před 4 měsíci

    ਵਾਹਿਗੁਰੂ ਇਨਸਾਫ਼ ਕਰੇਗਾ 🙏😭😭😭😭

  • @kiransawant6234
    @kiransawant6234 Před 4 měsíci +2

    Respected makkar sir I am from maharashtra.I have been watching your every video over sidhubhai.I sincerely Appriciate you.

  • @Inderjitsingh-ex4tq
    @Inderjitsingh-ex4tq Před 4 měsíci +1

    22 ji bhaut badha ghat ga na pura hon wala

  • @user-ri4zm8hc6e
    @user-ri4zm8hc6e Před 4 měsíci

    ❤❤❤❤❤ justice for shubdeep moosewala

  • @sanjuvlogs06
    @sanjuvlogs06 Před 4 měsíci

    Legend niver die sada sidhu moosa wala love you bro only sidhu moosa wala love you bro only sidhu moosa wala ❤️❤️💥❤️❤️💥❤️❤️💥❤️❤️💥💥💥💥💥❤️❤️💥❤️❤️💥❤️❤️

  • @DevrajJaat-qk7pw
    @DevrajJaat-qk7pw Před 4 měsíci

    Sidhu bhai ❤❤❤❤❤

  • @user-cd8vh9eo3m
    @user-cd8vh9eo3m Před 4 měsíci

    Nhi bhule sakdy asi i miss you bro sachi

  • @Jaspalsingh-sx9te
    @Jaspalsingh-sx9te Před 4 měsíci +4

    ਵਾਹਿਗੁਰੂ ਜੀ

  • @ShankarSingh-qy3im
    @ShankarSingh-qy3im Před 4 měsíci +1

    Waheguru Ji 🙏♥️✊🥺

  • @jatinder-ze6dd
    @jatinder-ze6dd Před 4 měsíci +2

    Waheguru ji

  • @sunilmaahi9079
    @sunilmaahi9079 Před 4 měsíci +3

    Sach ta sach e a

  • @dhillon_855_
    @dhillon_855_ Před 4 měsíci

    Sidhu ❤

  • @deepdhaliwal8977
    @deepdhaliwal8977 Před 4 měsíci

    Justice for sidhu moose wala 🙏

  • @RiyaSharma-fd6oq
    @RiyaSharma-fd6oq Před 4 měsíci +3

    👏👏👏👏👏👏👏👏👏

  • @binderpaldhaliwal1704
    @binderpaldhaliwal1704 Před 4 měsíci

    Really hard to forget our jhotta Sidhu, always in our heart 😭

  • @LovedeepBrar5911
    @LovedeepBrar5911 Před 4 měsíci

    Moose ❤

  • @HarinderTiwana-bc4rf
    @HarinderTiwana-bc4rf Před 3 měsíci

    Miss you jatta

  • @gurinayaadrukhi6759
    @gurinayaadrukhi6759 Před 3 měsíci

    Justice for sidhu moosewala😢😢😢😢😢

  • @officealpreetsidhu
    @officealpreetsidhu Před 3 měsíci

    ਮਹੀਨਾ ਮਈ ਦਾ ਲੱਗੇ ਉਦਾਸ ਮੈਨੂੰ,
    ਮੌਸਮ ਹੱਥੋਂ ਜਿਉਂ ਰੁੱਤਾਂ ਖੁੱਸੀਆਂ ਨੇ।
    ਕੀਹਨੂੰ ਕੂਕ ਕੇ ਸੁਣਾਵਾਂ ਹਾਲ ਦਿਲਦਾ,
    ਧੜਕਣਾਂ ਧੜਕਦੀਆਂ ਧੜਕਣੋ ਹੀ ਇੰਝ ਰੁੱਸੀਆਂ ਨੇ।
    ਖ਼ੁਸ਼ੀਆਂ ਵੇਖ ਕੇ ਬਹੁੜਦਾ ਹਰ ਕੋਈ ਏਥੇ,
    ਪਈਆਂ ਮੁਸੀਬਤਾਂ ਕਿਸੇ ਨਾ ਆਣਕੇ ਪੁੱਛੀਆਂ ਨੇ।
    ਕੋਈ ਤੁਰ ਗਿਆ ਲੱਗੇ ਪੁੱਤ ਦਰਵੇਸ਼ ਵਰਗਾ,
    ਕੱਦ ਕਾਠ ਤੋਂ ਸੋਚਾਂ ਜੀਹਦੀਆਂ ਉੱਚੀਆਂ ਨੇ।
    ਇਤਿਹਾਸ ਬਣ ਚੱਲਿਆ ਇਤਿਹਾਸ ਲਿਖਣ ਵਾਲਾ,
    ਸਿੱਧੂ ਮੂਸੇ ਵਾਲੇ ਵਰਗੀਆਂ ਰੂਹਾਂ ਪਾਕ ਤੇ ਸੁੱਚੀਆਂ ਨੇ।
    ✍️ਪ੍ਰੀਤ ਸਿੱਧੂ ਲਿਰਿਕਸ 💕

  • @amansandhu775
    @amansandhu775 Před 4 měsíci +3

    Sidhu moosewala ek hi si oh ek sher si koi vi sidhu nhi ban sakda

  • @AWARA295
    @AWARA295 Před 4 měsíci

    Justice for sedu mussa wala justice ❤❤❤

  • @Rajbirsingh-qm5dh
    @Rajbirsingh-qm5dh Před 4 měsíci

    Miss you sidhu bhai 😢

  • @BaluBadmash-cb8xe
    @BaluBadmash-cb8xe Před 4 měsíci

    Sidhu mussewala ji

  • @PreetBansal142
    @PreetBansal142 Před 4 měsíci

    SIDHU MOOSEWALA 😢

  • @soulsangha2460
    @soulsangha2460 Před 4 měsíci

    miiss you mossewala miss you bahi deep sidhu

  • @BaljeetSingh-vg5do
    @BaljeetSingh-vg5do Před 4 měsíci

    Sidhu moose wala 💔😭😭❤❤❤❤❤❤❤❤❤❤❤❤

  • @34jasmeenkaurkaur2
    @34jasmeenkaurkaur2 Před 4 měsíci

    Mossewale for ever 😢😢😢

  • @daredevil8562
    @daredevil8562 Před 4 měsíci +4

    Baltej pannu te Bhagwant maan nu arrest kyon ni krde isne security leak kiti

  • @harindersingh2687
    @harindersingh2687 Před 3 měsíci

    #justiceforsidhumoosewala❤️