Amberdeep Singh in Conversation with Gurmukh Singh on his Films I Teeja Punjab I SukhanLok

Sdílet
Vložit
  • čas přidán 10. 09. 2024
  • Amberdeep Singh is a well known Punjabi actor, director, screenwriter and producer. #PunjabiActor #PunjabiMovie #TeejaPunjab

Komentáře • 13

  • @avleenmaan385
    @avleenmaan385 Před 2 lety +3

    Amberdeep Singh bhutt mehnti insaan ne. ehna di mehnat ehna diyan films ch v hr vr dekhn nu mil jndi aa...bhutt vdia uprala te interview...eho j insaana nu jrur sunna chahida...👍💐

  • @shahidamjad9406
    @shahidamjad9406 Před 2 lety +2

    Amberdeep Singh ❤️ Sir Diya Gallan Bohat Changiya Lagiya 💯 Ustaad Banda Aa Yaar 🤗 Love From Pakistan 🇵🇰😊

  • @rupinderaulakh5093
    @rupinderaulakh5093 Před 2 lety +2

    “ਜਜ਼ਬਾ ਰਾਜਨੀਤੀ ਤੋ ਵੱਡਾ ਹੁੰਦੈ। ਪੰਜਾਬ ਦੀ ਤਸੀਰ.. ਇਮੇਸ਼ਨ .. ਪਿਆਰ ,ਦੋਸਤੀ ਸਭ ਕਾਸੇ ਚ ਜਜ਼ਬਾ ਹੈ । .. ਜਜ਼ਬਾ ਸੰਘਰਸ਼ ਕਰਾਉਂਦੈ। ਪੰਜਾਬ ਭਾਵੇ ਬੌਰਡਰਾਂ ਤੇ ਭਾਵੇ ਸੰਮੁਦਰਾਂ ਤੋ ਪਾਰ.. ਉਸਦੇ ਕੋਲ ਇਕ ਰੌਂਅ ਹੈ।ਕਈ ਵਾਰ ਰੋਣਾ ਵੀ ਸਾਡੀ ਜ਼ਰੂਰਤ ਹੁੰਦੀ ਐ। ਮਾੜੇ ਹਲਾਤਾਂ ਚ ਮੋਰਚੇ ਚ ਸੰਘਰਸ਼ ਚ ਯਾ ਫਾਂਸੀ ਦੇ ਰੱਸੇ ਪਾਕੇ ਵੀ ਪੰਜਾਬ ਹੱਸਣਾ ਜਾਣਦੈ.. ਇਹ ਪੰਜਾਬ ਦੀ ਖੂਬਸੂਰਤੀ ਹੈ ।ਸਾਡੇ ਲੋਕਾਂ ਵੱਲੋਂ ਮੋਰਚੇ ਤੇ, ਸਬਜ਼ੀਆਂ ਕੱਟਦੇ ਹੋਏ, ਟ੍ਰਾਲੀਆਂ ਚ ਬੈਠਿਆ ਸਾਲ ਭਰ ਕਹੀਆਂ ਜੀਆਂ ਗੱਲਾਂ ਹੋਈਆ ਹੋਣਗੀਆਂ। ਉਹ ਆਮ ਨੀ ਹੋਣੀਆਂ।”ਇਹੋ ਜੀ ਗੱਲ ਹੀ ਪਰਿਭਾਸ਼ਤ ਕਰਦੀ ਜਾਪਦੀ ਹੈ ਵੀਰ ਅੰਬਰਦੀਪ ਦੀ ਫ਼ਿਲਮ । .. ਸ਼ੁੱਭਇੱਛਾਵਾਂ☘️🙏

  • @jasbirmahal6594
    @jasbirmahal6594 Před 2 lety +1

    Ambardeep is a great signature in Punjabi cinema .

  • @kuldeepkhangurha8337
    @kuldeepkhangurha8337 Před 2 lety

    ਗੁਰਮੁਖ ਸਿੰਘ ਜੀ ਤੁਹਾਡੀ ਮੁਲਾਕਾਤ ਅੰਬਰਦੀਪ ਨਾਲ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ

  • @Narinderkaur-kj1bf
    @Narinderkaur-kj1bf Před 2 lety

    ਆਉਣ ਵਾਲੀਆਂ ਪੀੜ੍ਹੀਆਂ ਲੲੀ ਇਤਿਹਾਸ ਸਿਰਜਣ ਲਈ ਸਲਾਮ !ਬਹੁਤ ਕਮਾਲ ਦੀ ਮੁਲਾਕਾਤ ।
    ਵਾਹਿਗੁਰੂ ਕਰੇ ਖੂਬ ਤਰੱਕੀ ਕਰੋ

  • @ramanmander2770
    @ramanmander2770 Před 2 lety

    Jaswant singh kanwal sahb aesa heera ae , jihna nu pad k sadi zindagi rushna jandi ae 🙏🙏🙏

  • @harvinderkaur3907
    @harvinderkaur3907 Před 2 lety +1

    👌

  • @SandeepKumar-bg4uy
    @SandeepKumar-bg4uy Před 2 lety

    We learn a lot from this interview

  • @sarvarindersingh3221
    @sarvarindersingh3221 Před 2 lety

    ਬਹੁਤ ਵਧੀਆ ਜੀ

  • @pargatsinghbenipal6446

    very nice sir ji

  • @pungerde-harf
    @pungerde-harf Před 2 lety

    👌🏻👌🏻💐💐

  • @jugrajpalallowalya1970
    @jugrajpalallowalya1970 Před 2 lety +1

    Bhaji bahut vadhiya Lagi interview bhaji Chanel da phone number v likhya karo 🙏