Pendu Australia Episode 80 | Mintu Brar | Grapes Harvesting | Punjabi Travel Show
Vložit
- čas přidán 8. 09. 2024
- ਪੇਂਡੂ ਆਸਟ੍ਰੇਲੀਆ ਦੇ ਇਸ ਭਾਗ 'ਚ ਅਸੀ ਗਿਆਨੀ ਰਵਿੰਦਰ ਸਿੰਘ ਸਰਾਭਾ ਜੀ ਦੇ ਅੰਗੂਰਾਂ ਦੇ ਖੇਤ 'ਚ ਅੰਗੂਰਾਂ ਦੀ ਮਸ਼ੀਨ ਨਾਲ ਹੋ ਰਹੀ ਤੁੜਵਾਈ ਬਾਰੇ ਜਾਣਕਾਰੀ ਲਈ। ਉਹਨਾਂ ਨੇ ਬਹੁਤ ਹੀ ਵਿਸਥਾਰ ਨਾਲ ਅੰਗੂਰਾਂ ਦੀਆਂ ਕਿਸਮਾਂ, ਖੇਤੀਬਾੜੀ ਦੇ ਢੰਗ ਅਤੇ ਮੰਡੀਕਰਨ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ। ਨਾਲ ਹੀ ਅਸੀ ਗੱਲਬਾਤ ਕੀਤੀ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੀ ਜਿੰਦਗੀ ਅਤੇ ਨਵੇ ਆ ਰਹੇ ਵਿਦਿਆਰਥੀਆਂ ਨੂੰ ਖੇਤੀ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ(ਟਿੱਪਣੀ) ਕਰਕੇ ਜਰੂਰ ਦੱਸਣਾ।
Grapes Harvesting | Pendu Australia | Punjabi Travel Show | Episode 80
In this episode of Pendu Australia, we got a chance to know about grapes harvesting in Giani Ravinder Singh Sarabha's farm. They gave detailed information t about grapes, agricultural methods and marketing. At the same time, we also talked about the life of the Punjabis living in Australia and the introduction of farming to new students. Please tell us how you feel about this program. Please do like, comment and share.
Host : Mintu Brar
Editing & Music : Manpreet Singh Dhindsa
Facebook : PenduAustralia
Instagram : / pendu.australia
Contact : +61434289905
#PenduAustralia #PunjabiTravelShow #GrapesHarvesting
Can Foreigner buy land in Australia? Pendu Australia | Punjabi Travel Show | Episode 79
• Pendu Australia Episod...
"Shahed - Indian Fusion" is free to use anywhere as long as you credit Shahed.
Music promoted by BreakingCopyright: • 🐯 Indian Music (No Cop...
Thank you all for watching this episode. If you like our effort then please don't forget to like/ comment and if you didn't like it then also please dislike/comment on it and let us know what was the reason you didn't like. Once again thank you all.
Paji angoor thalle v girde hone kuj
Nahi thalle nahi digde kyuki thalle to machine cover hundi hai....
@@penduaustralia fer te menu aake dekhni peni. Isi nahane aus da tour hoju☺
paji Australian truck transpor te kdo a rhi video
Hi
ਸੁਪਣਾ ਹਰੇਕ ਦਾ ਹੁੰਦਾ ਪਰ ਕਿਸਮਤ ਹਰੇਕ ਦੀ ਨੀ ਹੁੰਦੀ ਗਿਆਨੀ ਜੀ ਤੁਹਾਡੇ ਵਰਗਾ ਹੋਰ ਕੋਈ ਨਹੀ ਅਸੀ ਵੀ ਜਿੰਮੀਦਾਰ ਹਾ ਭਾਵ ਕਿਸਾਨ ਹਾਂ ਪੰਜਾਬ ਦੇ ਜਿਥੇ ਕੰਮ ਦਾ ਮੁੱਲ ਨਹੀ ਪੈਦਾ ਸਾਡਾ ਵੀ ਸੁਪਣਾ ਹੈ ਵਾਹਿਗੁਰੂ ਮੇਹਰ ਕਰੇ ਪੂਰਾ ਹੋਣ ਤੇ
Kala Pannu 🙏
ਵਾਹਿਗੁਰੂ ਕਿਰਪਾ ਕਰਨ ਜੀ
ਸਰਾਂਭਾ ਸਾਬ ਬਹੁਤ ਖੁਸ਼ ਤਬੀਅਤ ਦੇ ਮਾਲਕ ਨੇ ਰੱਬ ਐਦਾਂ ਈ ਮੇਹਰ ਰੱਖੇ ਪਰਿਵਾਰ ਤੇ
ਬਰਾੜ ਜੀ ਮਿਰਚਾਂ ਵਾਲ਼ੀ ਗੱਲ ਤੋਂ ਬੜੀ ਹਾਸੀ ਆਈ ਤੇ ਗਿਆਨੀ ਜੀ ਬੜੇ ਖੁਸ਼ ਸਨ ਮਾਲਕ ਕਿਰਪਾ ਕਰਨ
Lakhbir Singh 🙏
ਕਾਫੀ ਦਿਨ ਬਾਅਦ ਪੇਂਡੂ ਆਸਟ੍ਰੇਲੀਆ ਅਪਣੇ ਅਸਲੀ ਰੂਪ ਵਿਚ ਬਹੁਤ ਵਧੀਆ ਲੱਗਿਆ ਧਨਵਾਦ ਵੱਡੇ ਵੀਰ
ਕਮਾਲ ਹੀ ਕਮਾਲ ਕਰਤੀ ਵਹਿਗੁਰੂੁ ਜੀ ਤੁਹਾਨੂੰ ਬਹੁਤ ਦੇਵੇ
Kuldip Kaur Kalsi 🙏
ਬਹੁਤ ਵਧੀਆ ਵੀਰ ਜੀ।ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖੇ।
Waheguru g
Bapu ji khush a baba ji ede hi khushi den bapu ji nu
ਬਹੁਤ ਵੱਧੀਆ ਵੀਰ ਜੀ👍👌
Bohat he vadya bohat saraa pyar bahi ji love u from Lahore Pakistan❤❤
ਮਿਹਨਤ ਸਫਲਤਾ ਦੀ ਕੁੰਜੀ ਹੈ
ਵਾਹਿਗੁਰੂ ਮੇਹਰ ਕਰੇ ਵਿਦੇਸ਼ੀ ਵਸਦੇ ਵੀਰਾ ਤੇ
ਬਹੁਤ ਹੀ ਵਧੀਆ ਲੱਗਿਆ ਵਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਥੋਨੂੰ,, 🙏PB03
ਵਾਹ ਬਈ ਵਾਹ
ਮਲਕਾਣਾ ਸਾਬੵ👌👌👌
Very nice ji
Mintu Pajji dia sachia te kharia Galla.
Thanks Pajji for information
Bahut vadhiaa nzara aa geya
बहुत वदीया वीडियो सी पाजी । मेहनत लई धनवाद ।
Bro bhut hi vdya ... Sira yar ....
bapu de ishare
buuurrraahh
Well done brother. Good knowledge for pendu Australia.
ਬਹੁਤ ਵਧੀਆ
ਬਹੁਤ ਵਧੀਆ ਵੀਡੀਓ ਐ ਜੀ
Mintu g bade time bad video pai hai thaks veer desu malkane wale
Video har Friday nu aundi hai ji... tusi channel subscribe karke bell icon press karo te tuhanu notification aa javega jado vi navi video aundi hai....
Bahut badiya lag Gaya video dekhte bahut minute kitty
Nice job veer. Thanks for watching
ਬਹੁਤ ਸੋਹਣੀ ਵੀਡੀਓ ਵੀਰ.....
Good job paa ji
बहुत बढ़िया
Waheguru ji chardi klaa vich rakhe
Mehnat nu fall lgda. 👍👍
Nice video!!
ਬਹੁਤ ਸੋਹਣੀ ਵੀਡੀਓ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Chacha ji .... gud work ...
good farming
ਵਾਹ ਜੀ
ਸਤਿ ਸ਼੍ਰੀ ਅਕਾਲ ਬਰਾੜ ਸਾਬ ਬਹੁਤ ਵਧੀਆ ਵੀਰ ਜੀ
One of tha best episodes.good luck 22 ji
Very good 22 ji
ਜਾਣਕਾਰੀ ਭਰਪੂਰ episode ਵੀਰ
boht vdia ji
Ramgarhia kisan bnn geya, jatt carpenters da kamm kri jande, wah ji wah australia.
22 edr jatt 'Gold Smith' v bnya😀
ਬਹੁਤ ਖੁਸ਼ੀ ਹੋਈ ਵੇਖ ਕੇ ਸਿੱਖੀ ਸੰਭਾਲ ਰੱਖੀ ਆ ਪ੍ਰਦੇਸ਼ ਵਿੱਚ ਵੀ
Nice ji..boht vadia km kr rhe ho ji..Rabb mehr rakhe..👍👍
Mera pind ajiha pind hai jithe har ik fruit har ik sbji paida kiti jandi aa asi jihda angora da bag purana ho gya usdiya vela pat ditiya te jo jal reh gya us main hmne tori la diti te jal te chda dinde ha 4 month vich ik kille vicho khrcha kd k 300000 lakh bachda te bad vich us vich kank ja kuj hor v lga skde ha apna ethe hi forn bna rakhya tusi vekho ge hairan ho javoge
VVVVVV GOOD EPISODE BRAR VEER GIANI JI VERY DOWNTO EARTH MAN WAHEGURU JI NE RANG VI LA RAKHE NE GOOD JOB WAHEGURU JI CHARDIKLA BAKSHAN CARRY ON
Harminder Sidhu 🙏
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
ਬਹੁਤ ਵਧੀਆ ਲਗੀ ਜੀ ਆਪ ਜੀ ਦੀ ਗਲਬਾਤ ਜੀ
Nice
very nice job
Good waheguru ji
nice video
Nice view ViDeOs
Nice veer lucky kalawale
NiCE veer g sada jinede raoo
Nice videos
Giani ji sat shree akal ji
Very nice
ਗਿਆਨੀ ਜੀ ਸਤਿ ਸ੍ਰੀ ਆਕਾਲ ਜੀ
ਆਸਟ੍ਰੇਲੀਆ ਚ ਆਪਣੇ ਪੰਜਾਬੀ ਕਿਵੇਂ ਜਮੀਨ ਲੈ ਸਕਦੇ ਆ ਵੀਰ ਕੀ ਰੇਟ ਆ. ਉਸ ਤੇ ਵੀ ਵੀਡੀਓ ਬਣਾਓ.... ਧੰਨਵਾਦ
Bai ji last episode dekho....
@@penduaustralia Ok veer
Veer jiਇਸ ਤਰਾ ਦੀਆ ਮਸ਼ੀਨਾ ਜੇ ਦੇਖਣੀਆ ਤਾ ਨਾਸਿਕ ਵਿੱਚ ਦੇਖ ਲੈਣੀਆ ਮੈਂ ਉੱਥੋ ਕੱਚਾ ਮਾਲ ਚੁੱਕਦਾ ਹਾਂ ਜਿਵੇਂ ਫਰੂਟ ਸਬਜੀਆ ਆਦਿ
Wahh wahh janab wahh kya bat g super
nice bro
Good job sidhu brar
good job
Chacha and chachi ji . 😘😘😘
Very interesting and knowledge full as usual
waheguru kirpa rkhe bai thode sb ty jede mehnta krke Punjab da nam chmka rhe o
ਬਹੁਤ ਵਧੀਆ ਲੱਗੀਆ ਦੇਖ ਕੇ ਮਿੰਟੂ ਵੀਰ ਜੀ
Nice picture
Good namberdar bhai
Nice brar saab
Mircha wala episode Kangroonama ch vi aj hi sunaya, bahut badiya
Very nice veer ji
barar sahb aethe jmin da ki ret h g aes te channa pao g
Karam Jeet Ji es te chanana pai chukeya hai tusi baki videos nahi dekhiyan.... Kirpa karke sadiyan baki diyan videos time kadd ke zaroor dekho te tuhade sare sawaala de jawab tuhanu zaroor mil jaange.....
thenx barar sab
very god knowledge for us
ਵਾਹਿਗੁਰੂ ਜੀ
Bht wadiya veer G . Love from Pakistan ❤️
Faheem Subhani 🙏
Cash is ready ، happy face
👌👌👌👌👌
Bahut paji vadia video 🙏🙏
Great work mate
Nice episode bro
Gud👌👌
22 ji good 👍
ਬਹੁਤ ਵਧੀਆ ਲਗੀ ਜੀ ਆਪ ਜੀ ਦੀ ਗਲਬਾਤ
Mithe di ta gal ho gayi g par j mitha gat hove j koi hor kharabi kise tara di sundi vagera lage hove j koi v problm hove ta ode bare v daseyo g jarur
Nice paji
Good work
Good job giyani ji
Wah !goriya da demag har chez de masen BNA diti sade ta hath nal torde hai
Ssa bai Ji 🙏🙏
Please pagi menu v lay Jo please
Thank you veer g this is my first watching your video love it
Great encouragement see you soon
Bhut vadia bro
Good ji good ji
ਬਹੁਤ ਵਧੀਆ ਲੱਗਿਆਂ।
Very knowledgeable episode. Thanks Paa ji.
Nyc bro
👌👌
gud job bro ਮਿਟੂ