ਇਸ ਕਿਸਾਨ ਨੇ 80 ਲੱਖ ਖ਼ਰਚ ਕੇ ਬਣਾ ਦਿੱਤੀ ਪਰਾਲੀ ਸਾਂਭਣ ਵਾਲੀ ਮਸ਼ੀਨ, ਦੁਨੀਆਂ 'ਚ ਨਹੀਂ ਅਜਿਹਾ ਮਾਡਲ

Sdílet
Vložit
  • čas přidán 12. 09. 2024
  • ਇਸ ਕਿਸਾਨ ਨੇ 80 ਲੱਖ ਖ਼ਰਚ ਕੇ ਬਣਾ ਦਿੱਤੀ ਪਰਾਲੀ ਸਾਂਭਣ ਵਾਲੀ ਮਸ਼ੀਨ, ਦੁਨੀਆਂ 'ਚ ਨਹੀਂ ਅਜਿਹਾ ਮਾਡਲ
    #stubble #stubbleburning #machine #farmer #farming #field

Komentáře • 108

  • @charanjeetgill1708
    @charanjeetgill1708 Před rokem +52

    ਬਹੁਤ ਵਧੀਆ ਮਸ਼ੀਨ ਜੀ ਸਰਕਾਰ ਨੂੰ ਵਿਚਾਰੇ ਦੀ ਮਦੱਦ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਹੋਂਸਲਾ ਮਿਲੇ ਤੇ ਹੋਰ ਮਸ਼ੀਨਾਂ ਦੀ ਹੋਰ ਕਾਢ ਕੱਢ ਸਕੇ ਇਹੋ ਜਿਹੇ ਬੰਦੇ ਦੀ ਮਦੱਦ ਕਰੋ ਸਾਰੇ ਵੀਰ

  • @baldevsingh8255
    @baldevsingh8255 Před rokem +20

    ਬਾਈ ਜੀ ਕੁਛ ਨਾ ਵੇਚਿਓ। ਹਿੰਮਤ ਰੱਖ। ਕਰਜ਼ਾ ਨਹੀਂ ਤਰਦਾ ਨਾ ਤਾਰ ਬਾਈ ਵੱਡੀਆਂ ਫਰਮਾਂ ਕਰਜਾ ਨਹੀਂ ਭਰਦੀਆਂ ਤਾਂ ਸਰਕਾਰਾਂ ਉਨ੍ਹਾਂ ਦਾ ਕਰਜ਼ਾ ਮੁਆਫ਼ ਹੀ ਕਰਦੀਆਂ ਹਨ।

  • @gaggusidhu373
    @gaggusidhu373 Před rokem +32

    ਸਰਕਾਰ ਨੂੰ ਜਰੂਰ ਮੱਦਦ ਕਰਨੀ ਚਾਹੀਦੀ 🙏

    • @prabhdyalsingh4722
      @prabhdyalsingh4722 Před rokem +1

      ਜੇਕਰ ਸਰਕਾਰ ਮਦਦ ਨਹੀ ਕਰਦੀ ਤਾਂ ਮੰਨ ਲਿਆ ਜਾਵੇ ਕਿ ਸਰਕਾਰ ਪਰਾਲੀ ਮੁੱਦੇ ਤੇ ਸੰਜੀਦਾ ਨਹੀ ਹੈ।

  • @ParamjitSingh-gu7tb
    @ParamjitSingh-gu7tb Před rokem +26

    ਇਸ ਤੋਂ ਇੱਕ ਗੱਲ ਸਾਬਿਤ ਹੁੰਦੀ ਹੈ ਕਿ ਜੇ ਤੁਹਾਡੇ ਕੋਲ ਖੁੱਲਾ ਪੈਸਾ ਹੋਵੇ ਤਾਂ ਹੀ ਸ਼ੌਕ ਪੂਰੇ ਕਰਨੇ ਚਾਹੀਦੇ ਨਹੀਂ ਤਾਂ ਭਾਂਡੇ ਵਿਕਣ ਦੀ ਨੌਬਤ ਆ ਜਾਂਦੀ ਹੈ।

    • @prabhdyalsingh4722
      @prabhdyalsingh4722 Před rokem +5

      ਇਹ ਵੀ ਸਾਬਿਤ ਹੁੰਦਾ ਕਿ ਸਰਕਾਰ ਪਰਾਲੀ ਮੁੱਦੇ ਤੇ ਸੰਜੀਦਾ ਨਹੀ ਹੈ।

  • @jogasingh8578
    @jogasingh8578 Před rokem +5

    ਪੰਜਾਬ ਸਰਕਾਰ ਨੂੰ ਇਸ ਬਾਈ ਜੀ ਦੀ ਮਦਤ ਕੀਤੀ ਜਾਵੇ

  • @prabhdyalsingh4722
    @prabhdyalsingh4722 Před rokem +4

    ਕਾਹਨ ਸਿੰਘ ਪੰਨੂ ਦੀਆ ਖਬਰਾਂ ਆਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਸਰਕਾਰ ਵੱਲੋ, ਜਲਦੀ ਹਿਸਾਬ ਬਰਾਬਰ ਕਰਨ ਦੀ ਆਸ ਹੈ।

  • @kulwindersinghninda375
    @kulwindersinghninda375 Před rokem +5

    ਹੈਲਪ,ਕਰਨੀ,ਚਾਹੀਦੀਆਂ,ਸਰਕਾਰ ਨੂੰ🙏

  • @LakhwinderSingh-rj9yv
    @LakhwinderSingh-rj9yv Před rokem +4

    ਵੀਰ ਜੀ ਮੈਂ ਵੀ ਪਰਾਲੀ ਤੋਂ ਤੂੜੀ ਬਣਾਉਣ ਵਾਲੀ ਮਸ਼ੀਨ ਤਿਆਰ ਕੀਤੀ ਹੈ । ਤੂੜੀ ਬਹੁਤ ਵਧੀਆ ਬਣਾਉਦੇਐ। ਕਣਕ ਝੋਨਾਂ ਦੋਵੇਂ ਸੀਜਨ ਚਲਦੀਐ।
    ਕਣਕ ਦੇ ਸਟਰਾ ਤੋਂ ਇਕ ਦਿਨ ਵਿਚ 50 ਤੋਂ ਵਧ ਟਰਾਲੀਆ ਤੂੜੀ ਬਣਾਉਣ ਦੇ ਸਮਰੱਥ ਹੈ ।ਮੈਂ ਵੀ ਆਪਣੇ 4ਸਾਲ ਅਤੇ 35 / 40 ਲਖ ਰਪੀਆ ਲਾਇਆ ਹੈ

  • @ekamjotsingh8568
    @ekamjotsingh8568 Před rokem +4

    ਬਾਈ ਤੇਰਾ ਨੀ ਕਸੂਰ ਝਾੜੂ ਤੇ ਵਿਸ਼ਵਾਸ ਕਰ ਬੈਠਾ ਹੁਣ ਤਾਂ ਸਾਰਾ ਕੁਝ ਸਾਫ ਕਰ ਦਿੱਤਾ ਪਰ ਤੇਰੀ ਮੇਹਨਤ ਨੂੰ ਸਲਾਮ

    • @savender1
      @savender1 Před rokem

      Pehla Walia sarkara ne tan jhande gadde paye si.😁😁😁😁

  • @pindersingh9807
    @pindersingh9807 Před rokem +6

    ਬਹੁਤ ਵਧਿਆ ਟਕੀਨ ਹੈ ਮੇਹਨਤ ਦਾ ਫਲ ਮਿਠਾ ਹੁੰਦਾ ਹੈ

  • @JOHALDESIWEB
    @JOHALDESIWEB Před rokem +2

    ਦੋਸਤੋ ਆਪਾਂ ਵੀ ਮਦਦ ਕਰ ਸਕਦੇ ਹਾਂ ਜ਼ਿਆਦਾ ਕੁਝ ਨਹੀਂ ਤਾਂ ਵੀਡੀਓ ਸ਼ੇਅਰ ਕਰਕੇ ਹੀ ਮਦਦ ਕਰੋ ਤਾਂ ਕਿ ਆਪਣੇ ਪੰਜਾਬੀ ਭਰਾ ਤਰੱਕੀਆਂ ਕਰਨ, ਅਕਸਰ ਸਾਨੂੰ ਦੂਜੀਆਂ ਕਮਿਊਨਿਟੀ ਅਨਪੜ੍ਹ ਤੇ ਗਵਾਰ ਦਾ ਮੇਹਣਾ ਮਾਰਦੇ ਹਨ,ਮੇਹਣਾ ਲਾਹ ਰਹੇ ਹਨ ਇਸ ਤਰ੍ਹਾਂ ਦੇ ਵੀਰ 🙏,ਮਦਦ ਕਰੋ 🙏 ਪਲੀਜ਼

  • @Khalsa-kf3wt
    @Khalsa-kf3wt Před rokem +1

    ਕੰਮ ਉਹਨਾਂ ਕਰੋ ਜਿੰਨੀ ਪਹੁੰਚ ਹੈ ਸਰਕਾਰਾਂ ਦੇ ਭਰੋਸੇ ਨਾ ਰਹੋ

  • @KuldeepSingh-lj4ib
    @KuldeepSingh-lj4ib Před rokem +4

    22 loan lia bharan di koi ਲੋੜ ਨੀ । ਜੇ ਘਰੋਂ ਖਰਚ ਕੀਤਾ ਤਾਂ ਹਲਕੇ ਦੇ MLA ਨੂੰ ਕਹੋ ।ਜੇ ਨਹੀਂ ਸੁਣਦਾ ਫਿਰ ਤੇਰੇ ਨਾਲ ਆਂ

  • @JaswantSingh-m5t
    @JaswantSingh-m5t Před 8 měsíci

    ਸਰਕਾਰ ਪੰਜਾਬੀਆਂ ਨੂੰ ਖਤਮ ਕਰਨਾ ਚਹੁੰਦੀ ।।ਜੇ ਬਚਣਾ ਸਰਕਾਰ ਜ਼ਿਮੀਂਦਾਰਾਂ ਦੀ ਬਣਾਓ।ਨਾ ਕਿ ਨਾਚਿਆਂ ਦੀ।।ਕਲਜੁਗੀ ਸਰਕਾਰ ਅਮ੍ਰਿਤ ਵੇਲੇ ਬਿਜਲੀ ਬੰਦ ਕਰਦੇ।। ਰਹਿਰਾਸ ਵੇਲੇ ਵੀ ਬਿਜਲੀ ਬੰਦ ਕਰਦੇ।।ਇਹ ਸਰਕਾਰ ਕੋਈ ਵਧੀਆ ਸਰਕਾਰ ਨਈਂ।। ਬਾਦਲਾਂ ਦੇ ਪੁੰਨ ਖਤਮ ਹੋ ਗਏ ਬਿਅਦਬੀ ਕਰਕੇ।। ਇਨ੍ਹਾਂ ਦੇ ਵੀ ਰਾਜੌਂ ਨਰਕ ਵਾਲੀ ਗੱਲ

  • @manidermanider73
    @manidermanider73 Před rokem +1

    80 ਲੱਖ ਰੁਪਏ ਦਾ ਇਹਦੇ ਚ ਕੀ ਆ
    ਖੇਤ ਵੀ ਤਾ ਤੇਰਾ ਈ ਆ ਸਰਕਾਰ ਨੂੰ ਕੋਈ ਮੱਦਦ ਕਰਨ ਦੀ ਲੋੜ ਨਹੀਂ ਹੋਰ ਬਹੁਤ ਕੁਝ ਆ ਪੰਜਾਬ ਚ ਸਰਕਾਰਾਂ ਉਹਨਾਂ ਵੱਲ ਧਿਆਨ ਦੇਣ

    • @amrinderbhangu5961
      @amrinderbhangu5961 Před rokem

      Maninder Maninder _, ਤੇਰਾ ਮਤਲਬ ਹੈ ਕਿ ਅਸੀ ਅੱਗ ਲਾ ਲਿਆ ਕਰੀਏ ਖੇਤ ਵੀ ਤਾਂ ਸਾਡਾ ਹੀ ਆ ਅਸੀ ਜੋਂ ਮਰਜੀ ਕਰੀਏ , ਜਦੋ ਪਰਾਲੀ ਨੂੰ ਅੱਗ ਲਾਉਨੇ ਆ ਫਿਰ ਤੁਸੀ ਚਿਕਾ ਕਿਉ ਮਾਰਦੇ ਓ ਫਿਰ ਤੁਸੀ ਜਯਾਦਾ ਚਿੰਤਿਤ ਹੋ ਜਾਣਿਓ ਵਾਤਾਵਰਨ ਲੀ, ਜਯ ਕੋਈ ਹੱਲ ਲੱਭਦਾ ਮਦਦ ਮੰਗਦਾ ਫਿਰ ਕਹਨਿਓ ਖੇਤ ਵੀ ਤੇਰਾ ਹੀ ਆ ,ਕਿ ਚਾਹੁੰਦੇ ਓ ਯਰ ਤੁਸੀ ਲੋਕ ,ਕਿਸੇ ਪਾਸੇ ਮਾਨ ਵੀ ਓ

    • @manidermanider73
      @manidermanider73 Před rokem

      @@amrinderbhangu5961 ਬਾਈ 4 ਲੱਖ ਦੀ ਮਸ਼ੀਨ ਨੀ ਮੰਗੀ 80 ਲੱਖ ਜਾਂਦਾ ਇਹ ਜਾ ਬੰਦਾ ਬੈੱਕ ਚ ਲਿਮਟਿਡ ਚੱਕ ਕੇ ਫਿਰ ਭਰਦਾ ਨੀ ਝੂਠਾਂ ਬੰਦਾ ਆਪਾ ਸਾਰਿਆ ਨੇ ਰੱਬ ਨੂੰ ਜਾਨ ਦੇਣੀ ਆ ਪੈਸਾ ਨਾਲ ਨੀ ਜਾਣਾ ਗਾ 80 ਲੱਖ ਦੀ ਮਸ਼ੀਨ ਅੱਗੇ 4×4 ਟਰੈਕਟਰ ਚਾਹੀਦਾ ਆ ਝੋਟਾ ਇਹ ਗਦੀ ਟਰੈਕਟਰ ਨੀ ਖਿੱਚਦਾ ਇਹਨੂੰ ਤਾ ਇਵੇਂ ਆ ਵੀ ਸਰਕਾਰ ਤੋਂ ਮੈਨੂੰ ਪੈਸੇ ਮਿਲ ਜਾਣ ਬੱਸ ਲਾਲਚੀ ਬੰਦਾ ਗਾ ਇਵੇਂ ਪੜ੍ਹ ਲਿਖ ਕੇ ਕਿਸੇ ਵੱਲ ਵੇਖ ਕੇ ਮਗਰ ਨੀ ਲੱਗੀ ਦਾ ਹੁੰਦਾ ਵੀਰ

  • @parmjeetboy5718
    @parmjeetboy5718 Před rokem +10

    Waheguru ji mehar kari

  • @nisheetchoudhary3446
    @nisheetchoudhary3446 Před rokem +3

    Bhai ji nu support karo please bhut dukhi h ye es bajnhe se hi koi new invention nhi karta kyoki fail hone ka dar or money problem same matter elon musk bali story h sardarji ki bhai big company ki machine buy karne se acha h sir k machine buy karo eski halat theek ho jage please support sardarji nu wmk 🙏🙏🙏🙏🙏🙏🙏🙏🙏🙏🙏🙏🙏🙏🙏

  • @nirmalbrar6934
    @nirmalbrar6934 Před rokem +3

    FIR bhai Sarkar CM Bhagwant man no s Bande ਦੀ Puri ful help workshop grade karne Bandi hai Tribunal Hai Green Tribunal us ਨੂੰ ਵੀ ਸਾਰ leni ਚਾਹੀਦੀ ਆ ਇਸ Insan ਦੀ vatavaran Premi hai bahut badhiya S੦ madad Karni chahie Sarkar ne aur ek baddi workshop manjur Sudha ਕਰਨੀ ਬਨਦੀ ਆ Punjab sarkar machinery khareed ke society Vich uplabdh karave ਤਾਂ ਜੋ ke Aag ਨਾ Lai Ja sake vatavaran Shuddh ho jave thank u

  • @manibrar1452
    @manibrar1452 Před rokem +8

    Jiada shok rakhan naal banda srod te ajanda
    So veer ji v rod te agia

  • @sarbjeetkaurdhaliwal1439

    Nice g

  • @amarjeetsingh113
    @amarjeetsingh113 Před rokem +8

    Waheguru ji 🙏🙏🙏

  • @katwalrajpoot5658
    @katwalrajpoot5658 Před rokem +4

    Bhut wadiya

  • @balveermann9946
    @balveermann9946 Před rokem +3

    Very nice👍 g

  • @balveersingh8687
    @balveersingh8687 Před rokem +4

    ਕੰਮ ਬੰਦ ਕਰਦੇ ਵਧੀਅਾ ਰਹੇਗ਼ਾ ਨਹੀ ਸਾਰਾ ਕੁਝ ਜਾੳੁ ਸਣੇ ਜਮੀਨ /?*

  • @nisheetchoudhary3446
    @nisheetchoudhary3446 Před rokem +3

    Same story elon musk k the 72 millions waste on project please support sardarji nu 🙏🙏🙏🙏🙏🙏💓💓💓💓💓🙏🙏🙏🙏🙏🙏🙏

  • @manidermanider73
    @manidermanider73 Před rokem

    ਪਹਿਲਾਂ ਬਲਦਾਂ ਨਾਲ ਖੇਤੀ ਕਰਦੇ ਸੀ ਫਿਰ ਟਰੈਕਟਰ ਹੋਂਦ ਵਿਚ ਆਏ ਇਹ ਸਰਕਾਰ ਨੇ ਤਾਂ ਨੀ ਆਖਿਆ ਸੀ ਵੀ ਬੰਦਾ ਅੌਖਾ ਹੁੰਦਾ ਆਪਾ ਟਰੈਕਟਰ ਬਣਾਉਣ ਦੀ ਖੋਜ ਕਰਵਾਈਏ ਇਹ ਵੀ ਕੋਈ ਆਮ ਬੰਦਾ ਸੀ ਟਰੈਕਟਰ ਹੋਂਦ ਵਿਚ ਲਿਆਉਣ ਚ
    ਕਿਸਾਨ ਆ ਕਿਸਾਨੀ ਕਰੋ ਸਰਕਾਰ ਨੇ ਆਪਣੀ ਮੰਗ ਤੇ ਨੀ ਝੋਨੇ ਦੀ ਫ਼ਸਲ ਉਗਾਉਣ ਲਈ ਨੀ ਕਿਹਾ ਤੁਹਾਨੂੰ ਹੋਰ ਫ਼ਸਲਾਂ ਬੀਜ ਲੋ ਪੰਜਾਬ ਦੀ ਮਿੱਟੀ ਚ ਬਹੁਤ ਉਪਜਾਊ ਸ਼ਕਤੀ ਹੋਰ ਫ਼ਸਲਾਂ ਬੀਜੋ

  • @jatindersingh1809
    @jatindersingh1809 Před rokem +1

    Waheguru Ji chardikla kare

  • @bachitarsingh5087
    @bachitarsingh5087 Před rokem +1

    Very good

  • @jaswantpannu7789
    @jaswantpannu7789 Před rokem

    Waheguru ji

  • @gurdeepsingh5176
    @gurdeepsingh5176 Před rokem

    Sarkar nu madad karni chahie bhai Di Jai

  • @agricultureimpliment9525

    Bohut vadia machine hai g

  • @PB_44
    @PB_44 Před rokem +2

    OP 100% video

  • @kundudairyfarm9498
    @kundudairyfarm9498 Před rokem +7

    80 ਲੱਖ ਦਾ ਕੀ ਹੈ

    • @savender1
      @savender1 Před rokem

      R&d da matlab je nahi pata ta comment na kareya karo.

    • @swaransingh2540
      @swaransingh2540 Před rokem

      7Machina fail ho geyan 8 Machine fit for action hoi c

  • @dhaliwal6362
    @dhaliwal6362 Před rokem +1

    ਆਪ ਪੰਗਾ ਲਿਆ ਹੁਣ ਭੁਗਤ ਅਨਾ ਤਾਂ ਨੀ ਤੂੰ ਜਯ ਸਰਕਾਰ ਨੇ ਕਿਸਾਨਾਂ ਨੂੰ ਕੋਈ ਸਹਾਇਤਾ ਕਰਨੀ ਹੋਵੇ ਤਾਂ ਕਰਜਾ ਮੁਕਤ ਕਰੇ ਤੇਰੇ ਨਾਲ ਕੋਈ ਨੀ ਖੜ ਦਾ ਹੁਣ ਸਾਰਾ ਕੁਸ਼ ਬੇਚ ਦੇ ਆਪ ਦਯਾੜੀ ਕਰ ਜਾ ਖੁਦ ਕੁਸੀ ਕਰ ਬੱਸ ਆਹੀ ਰਸਤਾ ਸਰਕਾਰ ਨੀ ਫਰ ਤੇਰੀ ਬਹ ਫੜ ਦੀ ਏਹੇ ਲਿਖ k lela

  • @gurjindersingh1871
    @gurjindersingh1871 Před rokem

    Ja. Kalistan hunda ta sayad. Veer di eh halat na hundi.
    Koi vi. Company name hayi es Veer kol

  • @rajeshmawlia4148
    @rajeshmawlia4148 Před rokem

    Riswatkhori is mainrole play all gove.system

  • @lovepreetsidhu3419
    @lovepreetsidhu3419 Před rokem

    Bhut wadia machine a g

  • @manidermanider73
    @manidermanider73 Před rokem

    ਸਰਕਾਰਾ ਤੋ ਮੰਗਦੇ ਆ ਤੁਸੀਂ ਆਪਣੀ ਕੰਪਨੀ ਖੋਲੋ ਸਰਕਾਰ ਮੰਨਜ਼ੂਰੀ ਦੇ ਸਕਦੀ ਆ ਹੋਰ ਕੁਝ ਨਹੀਂ ਕਿਸਾਨ ਤੁਹਾਡੇ ਭਰਾ ਖਰੀਦਣਗੇ ਕੰਪਨੀ ਨੂੰ ਚ ਵਾਧਾ ਹੋਵੇਗਾ
    ਪ੍ਰਦੁਸ਼ਣ ਇਕੱਲਾ ਸਰਕਾਰ ਨੂੰ ਨੀ ਹੋਣਾ ਨਾਲ ਕਿਸਾਨ ਮਜ਼ਦੂਰ ਸਾਰਿਆਂ ਨੂੰ ਨੁਕਸਾਨ ਆ

  • @tractorlover7369
    @tractorlover7369 Před rokem

    Bai g chandigarh matka chonk vich dharne te Betho ja fir prali nu agg lgao full

  • @harminderdhindsa2761
    @harminderdhindsa2761 Před rokem

    bai ji machine's sirf baddey vapariyan diyan pass hundian ney. paissey tey videshi Toor diyan offeran dekey. vapari businessman tuhadi machine nahi pass kerngey. tusi punjab di kissey choti industry nu isda sara data dekey karza lah lavo ji jey zameen reh javey. phir jo b khetibadi officer ja leader koi tuhadey area vich as key camp laundey taan jutting lah lavo . Tey swaal poocho.

  • @Bhangujatt3191
    @Bhangujatt3191 Před rokem

    Sarkar nu madad karni chahindi ha ji

  • @rajeshmawlia4148
    @rajeshmawlia4148 Před rokem

    Kirshy minyster congress 6........... crods ghotala kitta .

  • @babandeepsinghrandhawa9779

    Pagge ta he lo . Jey jugard hoye ...Verna arram nal roti Khao..

  • @sukhisainikauhrian6719
    @sukhisainikauhrian6719 Před rokem +3

    banya ki h eh

  • @zorawarsunnder7053
    @zorawarsunnder7053 Před rokem

    wanted help, to, poor people

  • @cmdragonfarm7820
    @cmdragonfarm7820 Před rokem +1

    Help sarkar Kare

  • @arjunsinghsamanapb.3473

    Cm Sahib ji help Karo is Vir nu

  • @SandeepSingh-bb4io
    @SandeepSingh-bb4io Před rokem +1

    Brosa Rakhi rbb te bire..sarkar ta senter tk madi ah..

  • @gurjantsainisaini7140

    Good

  • @AbhijotSingh-il7ym
    @AbhijotSingh-il7ym Před rokem

    Machine da demo jaruri ha

  • @RanjitSingh-ml4in
    @RanjitSingh-ml4in Před rokem

    Veer ji langer na lgao eho jehey kissan da kerza lao

  • @nirmalsingh1473
    @nirmalsingh1473 Před rokem

    ਚਿਪ size

  • @SR_Mini886
    @SR_Mini886 Před rokem

    करो भाईयो मदद 🙏😓😓😓😓😓

  • @ghorenabtv3450
    @ghorenabtv3450 Před rokem

    Jdo paysa nhi huda kol shok shok ch ana krja nhi chuna chida c

  • @bachitarsingh5087
    @bachitarsingh5087 Před rokem

    Nice masen

  • @charandeep6888
    @charandeep6888 Před rokem +2

    Guporr vada Guporr

  • @Harjindersinghsingh-dk5kz

    Hamesh hi Jatt Puthe Pange Lenn nu ,,,

  • @hardevchahal5976
    @hardevchahal5976 Před rokem

    ਇਹ ਦੀ ਮਦਦ ਕਰਨ ਵਿਚਾਰੇ ਵੀ

  • @RanjitSingh-ml4in
    @RanjitSingh-ml4in Před rokem

    Address deyo

  • @sardarasingh9541
    @sardarasingh9541 Před rokem

    Veer tere kol je paisa hunda magarmachh koi na koi taker janda

  • @Jatt_information
    @Jatt_information Před rokem +4

    O prava Tera dukh smjde aa but 80lakh hor v tu ghr ch kita hona ikla es Machine te 80 lkh ene da loha nhi lga vdd to vdd 5lakh di honi mhsa baki shonk ch 80lakh hor side da v hona hadd aa yr

    • @raa643
      @raa643 Před rokem +1

      ਵੀਰ ਜੀ ਅੱਗਲੇ ਨੇ 8ਮਸੀਨਾ ਬਣਾਇਆ

    • @Jatt_information
      @Jatt_information Před rokem

      @@raa643 8 free Deen lai bnyia ne

    • @gilllandran113
      @gilllandran113 Před rokem +1

      Hardeep tere vrge bande ,,, agle nu agge ni vadan dinde

    • @Jatt_information
      @Jatt_information Před rokem +1

      @@gilllandran113 j mai agge ni vddn de Rhea tu usnu agge vdda de mai onu Kira fadh k rkhya praa j paise lae aa agle ne apne lai laye ne kise hor lai ni lae fr Rona kyu aa free sewa koi ni krda, kise ne khea ni krja chk k kr pair chadr vkh k pasarye de aa

  • @tractorlover7369
    @tractorlover7369 Před rokem

    Es karke punjab pichhe ah

  • @jssidhu782
    @jssidhu782 Před rokem

    Bhagmat man aa bi dekh y

  • @amandeeprehal1044
    @amandeeprehal1044 Před rokem

    Bhaji Punjab sarkar ta mer chuki hai

  • @rohitgodara7828
    @rohitgodara7828 Před rokem

    Baba ji ....phla jldi - jaldi petant krva lyo....nhi ta koi bc chori krlu thada idea

  • @bikramdhillon6040
    @bikramdhillon6040 Před rokem

    O bhrava eda ki tu anha hogya c 80 lakh laa ke pher cheta aya ke mai eh ki kari janda baii har kam soch samj ke kari da va eda har teeja bnda karje vch fasya hoya va ovi eda reeper vkha keh de ke maivi eh machine bnaii a hun meri help kitti jave

  • @bawafarm7603
    @bawafarm7603 Před rokem +2

    bhrava teri madad ja te sarkar kr skdi aa ja fer bahro fund te jimidara nu vi iston kam krvana chahida fer banu tera kuj

  • @SandeepSingh-bb4io
    @SandeepSingh-bb4io Před rokem +1

    Thonu kesan hi donan Gye lgda..prali nu agg laun kesan b Ni htda..bhawe bache Mr jan

  • @hunter-08yt87
    @hunter-08yt87 Před rokem +1

    Tudi bnon. Ali machine v ahi kam krdi a

  • @talwindersingh1082
    @talwindersingh1082 Před rokem +2

    ਸਰਕਾਰ ਨੇ ਕਿਹਾ ਸੀ ਤੈਨੂੰ ਮਸੀਨ ਬਣਾ ਜੇ ਪਹੁੰਚ ਨਹੀ ਸੀ ਮਸੀਨ ਬਣਾਈ ਕਿਉ । ਮਸੀਨ 80 ਲੱਖ ਦੀ ਕੀਮਤ ਟੈਕਟਰ ਸਮੇਤ 90- 95 ਜਿਹੜਾ ਬੰਦਾ ਪੈਸੇ ਲਾਉ ਉਹ ਬੰਦਾ ਇਕ ਏਕੜ ਵੇਚੋ ਫਿਰ ਲਿਆਉ

  • @RavinderKumar-hd2jo
    @RavinderKumar-hd2jo Před rokem

    Majdur nu majduri dan lga mot pa jandi a

  • @baljeetsingh451
    @baljeetsingh451 Před rokem +4

    80 lakh da y ki pa ta es vich

  • @arshdeepgill4969
    @arshdeepgill4969 Před rokem

    80 lakh vali gal fake a 22

  • @gurwaryamaulakh917
    @gurwaryamaulakh917 Před rokem +1

    Jatt Jan bhuj ke pga laei jade ne 80 Lakh sari omer nhi tusi kma nhi sakde

  • @tiwanasonyamandeep09
    @tiwanasonyamandeep09 Před rokem

    Machine chla k ta wikha dindde

    • @jaswantsinghpradhan7470
      @jaswantsinghpradhan7470 Před rokem

      ਜੇ ਚਲਾ ਕਿ ਵਿਖਾ ਦਿੰਦਾ ਫੇਰ ਇਨੂੰ ਫੁੱਦੂ ਪੱਤਰਕਾਰ ਕੌਣ ਕਹਿੰਦਾ

  • @harindersingh5522
    @harindersingh5522 Před rokem

    Sarkara baiman a

  • @Samena644
    @Samena644 Před rokem

    Bakwaas. Hai. Ji

  • @harmandeepsingh7247
    @harmandeepsingh7247 Před rokem +1

    Enu chitra ch lena ee

  • @nirmalsingh1473
    @nirmalsingh1473 Před rokem

    ਮੋਬਾਈਲ ਨੰਬਰ

  • @baldevsingh8255
    @baldevsingh8255 Před rokem +5

    ਬਾਈ ਜੀ ਕੁਛ ਨਾ ਵੇਚਿਓ। ਹਿੰਮਤ ਰੱਖ। ਕਰਜ਼ਾ ਨਹੀਂ ਤਰਦਾ ਨਾ ਤਾਰ ਬਾਈ ਵੱਡੀਆਂ ਫਰਮਾਂ ਕਰਜਾ ਨਹੀਂ ਭਰਦੀਆਂ ਤਾਂ ਸਰਕਾਰਾਂ ਉਨ੍ਹਾਂ ਦਾ ਕਰਜ਼ਾ ਮੁਆਫ਼ ਹੀ ਕਰਦੀਆਂ ਹਨ।

    • @parrymaan4061
      @parrymaan4061 Před rokem

      O veere baddiya farma da hunda tata te reliance wargia da apne kissana di ta eh na kisat bharane painde nhi sab nilaam ho janda sb kuss maadia sarkara a zimidaara di hakk ch hai he nhi

  • @agricultureimpliment9525

    Very good