ਸੰਤ ਰਾਮ ਉਦਾਸੀ ਵੱਡਾ ਕਵੀ ਕਿਉਂ ਸੀ -ਬੂਟਾ ਸਿੰਘ ਚੌਹਾਨ ਮੁਲਾਕਾਤੀ ਜੀਤ ਹਰਜੀਤ

Sdílet
Vložit
  • čas přidán 5. 11. 2020
  • ਸੰਤ ਰਾਮ ਉਦਾਸੀ ਵੱਡਾ ਕਵੀ ਕਿਉਂ ਸੀ -ਬੂਟਾ ਸਿੰਘ ਚੌਹਾਨ ਮੁਲਾਕਾਤੀ ਜੀਤ ਹਰਜੀਤ
    Sant Ram Udasi Interview
    Sant Ram udasi Vadda Kavi Kyun -Buta Singh Chauhan Anchor Jeet Harjee
    ਚੈਨਲ ਦੀਆਂ ਮੁਲਾਕਾਤਾਂ ਦੇੇੇੇਖਣ ਲਈ...
    • ਡਾ. ਮੀਤ ਖੱਟੜਾ ਨਾਲ ਮੁਲਾ...
    ਸਾਹਿਤਕ ਮੁਲਾਕਾਤਾਂ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ।
    sant Ram udasi potery,sant ram udasi geet uth kirtiya uth ve uthan da vela
    ਸੰਤ ਰਾਮ ਉਦਾਸੀ ਗੀਤ...
    ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ....
    ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ....
    gurshabad Song uth kirtiya uth ve....
    RAMMEEK SIMRITA SONG Uth kirtiya uth ve uthan da Vela
    jassi gurdaspuria song ...Kamiyan de vehde
    song
    jatt te siri
    chauhan entertainment
    sant ram udasi
    uth kirtiya uth ve
    sant ram udasi songs
    Content suggestin
    Views Since published
    Sant Ram Udasi New..
  • Zábava

Komentáře • 34

  • @jaswindermahla1979
    @jaswindermahla1979 Před rokem +1

    ਪਿਆਰੇ ਸਤਿਕਾਰ ਯੋਗ ਬੂਟਾ ਸਿੰਘ ਚੌਹਾਨ ਜੀ
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿੰਨਾ ਨੇ ਮਹਾਨ ਕਵੀ ਸੰਤ ਰਾਮ ਉਦਾਸੀ ਜੀ ਦੇ ਬਾਰੇ ਜਾਣਕਾਰੀ ਦਿੱਤੀ ਹੈ

  • @jasbirsingh-pn1rj
    @jasbirsingh-pn1rj Před rokem

    ਚੌਹਾਨ ਸਾਬ, ਸਲੂਟ ਤਹਾਨੂੰ,, ਤੁਸੀਂ ਆਪਣੇ ਜੀਵਨ ਵਿੱਚ ਮਹਾਨ ਇਨਕਲਾਬੀ ਕਵੀ ਤੇ ਜਮੀਰ ਤੇ ਸਿਰ ਵਿਚ ਜਗਦੀ ਜੋਤ ਵਾਲੇ ਲੋਕਾਂ ਦੇ ਦਿਲ ਦੀ ਧੜਕਣ ਸੰਤ ਰਾਮ ਊਦਾਸੀ ਦਾ ਜਿਕਰ ਕੀਤਾ। may you live long.

  • @jogisingh1257
    @jogisingh1257 Před 2 lety +1

    I was in six 6 garat thin I listen udasi I love him

  • @jogisingh1257
    @jogisingh1257 Před 2 lety +1

    I love Sani ram Ida so jo

  • @paramved978
    @paramved978 Před 3 lety +1

    Bahutkhoob, vadhia jankari

  • @jagtarburt6303
    @jagtarburt6303 Před 2 lety +2

    Very nice

  • @avtarsinghbilling3234
    @avtarsinghbilling3234 Před 3 lety +4

    ਵਾਹ ਵਾਹ ਬੂਟਾ ਸਿੰਘ ਚੌਹਾਨ ਸਾਹਿਬ! ਬਹੁਤ ਨਿਰਪੱਖ ਕਮਾਲ ਦੀ ਮੁਲਾਕਾਤ ਸਾਡੇ ਮਹਾਨ ਲੋਕ ਕਵੀ ਬਾਰੇ

  • @chelsealakeieltsandspokene347

    He was a great legend

  • @happyjoher1771
    @happyjoher1771 Před 3 lety +1

    Very good

  • @gpsjagjeetpura2595
    @gpsjagjeetpura2595 Před rokem

    ਬਹੁਤ ਖੂਬ

  • @surinderpaulkaushal4463
    @surinderpaulkaushal4463 Před 3 lety +2

    ਬਹੁਤ ਵਧੀਆ ਦਿਲ ਨੂੰ ਟੂੰਬ ਜਾਣ ਵਾਲੀ ਜਾਣਕਾਰੀ ਦੇਣ ਲਈ ਧੰਨਵਾਦ।

  • @baljindersandhu1627
    @baljindersandhu1627 Před 10 měsíci +1

    Sant ram and Pash two poets who spoke against Ruling class and red salute to both poets I met both of them

  • @nikkamalod679
    @nikkamalod679 Před 3 lety +1

    ਬਹੁਤ ਭਰਪੂਰ ਜਾਣਕਾਰੀ ਮਿਲੀ ,
    ਸੰਤ ਰਾਮ ਉਦਾਸੀ ਆਮ ਲੋਕਾਂ ਦਾ ਸੀ ,ਹਮੇਸ਼ਾ ਰਹੇਗਾ

  • @rang9966
    @rang9966 Před 3 lety +2

    ਸੰਤ ਰਾਮ ਉਦਾਸੀ ਲੋਕਾਂ ਦਾ ਕਵੀ ਸੀ.... ਉਸਦੀ ਅਵਾਜ਼ ਦੇ ਕਾਇਲ ਹਨ ਲੋਕ.. ਧੰਨਵਾਦ ਬੂਟਾ ਸਿੰਘ ਚੌਹਾਨ

  • @KALM-Di-NAZAR-TON
    @KALM-Di-NAZAR-TON Před 2 lety +1

    Very nice ji

  • @sidhuenglishclasses684
    @sidhuenglishclasses684 Před rokem +1

    He is a great legend

  • @kaleramritpalkauramrit
    @kaleramritpalkauramrit Před 3 lety +1

    ਵਾਕਿਆ ਹੀ ਚਾਚਾ ਜੀ ਉਦਾਸੀ ਦੀ ਪ੍ਰਤੀਬੱਧਤਾ ਆਪਣੇ ਲੋਕਾਂ ਨਾਲ਼ ਬਹੁਤ ਸੀ ।ਬਹੁਤ ਸੋਹਣੀ ਜਾਣਕਾਰੀ ਦਿੱਤੀ ਚਾਚਾ ਜੀ

  • @jogisingh1257
    @jogisingh1257 Před 2 lety

    I love santram udasi ji i kno. Him since

  • @hakamsinghrureke2515
    @hakamsinghrureke2515 Před 3 lety +1

    ਬਹੁਤ ਹੀ ਵਡਮੁੱਲੀ ਜਾਣਕਾਰੀ ਚੌਹਾਨ ਸਾਹਿਬ ਜੀ ਜੁੱਗ ਜੁੱਗ ਜੀਵੋ ਹਾਕਮ ਰੂੜੇਕੇ

  • @meresarerang205
    @meresarerang205 Před 3 lety +1

    ਬਹੁਤ ਹੀ ਵਧੀਆ ਜਾਣਕਾਰੀ ਗੁਰੂਦੇਵ,
    ਧੰਨਵਾਦ ਜੀ ਏਨੀ ਵਧੀਆ ਜਾਣਕਾਰੀ ਦੇਣ ਦੇ ਲਈ
    kkc

  • @KuldeepSingh-oh9yi
    @KuldeepSingh-oh9yi Před 3 lety +1

    Bahut wadiya Jeet sohni gallbat kiti tusi

  • @sahitkgeetkavitavan5259
    @sahitkgeetkavitavan5259 Před 3 lety +1

    ਬਹੁਤ ਵਧੀਆ ਗੱਲਬਾਤ।

  • @user-lp6di8ql6t
    @user-lp6di8ql6t Před 3 lety +1

    ਇਨਕਲਾਬੀ ਕਵੀ ਸੰਤ ਰਾਮ ਉਦਾਸੀ।

  • @noordeepkomal3483
    @noordeepkomal3483 Před 3 lety +1

    ਕਵੀ ਅਸਲ ਵਿੱਚ ਲੋਕਾਂ ਦਾ ਹੀ ਹੁੰਦਾ ਹੈ। ਕਾਗਜ਼ੀ ਕਵਿਤਾਵਾਂ ਮਾਣ ਸਨਮਾਨ ਲੈਣ ਲਈ ਜਰੀਆ ਤਾਂ ਬਣ ਸਕਦੀਆਂ ਨੇ ਪਰ ਲੋਕਾਂ ਨਾਲ ਨੇੜਤਾ ਕਾਇਮ ਨਹੀਂ ਕਰ ਸਕਦੀਆਂ।

  • @saashakbindra5868
    @saashakbindra5868 Před 3 lety

    Sant Ram Udasi one of the great poet

  • @shabadguruonlinestudyonlin3859

    ਦਲਿਤ ਭਾਈਚਾਰੇ ਨੂੰ ਸਨਮਾਨ ਨਾ ਦੇਣ ਵਾਲੀ ਸੱਚੀ ਗੱਲ ਜਨਤਕ ਕਰਨ ਲਈ..... ਲਵ ਯੂ ਗੁਰੂ ਜੀ।
    ਗੁਰਪਾਲ ਸਿੰਘ ਬਿਲਾਵਲ

  • @ravindergill9225
    @ravindergill9225 Před měsícem

    ਜੀ, ਵੱਡੇ ਕਵੀ ਸਰਾਬ ਕਿਉਂ ਪੀਂਦੇ ਨੇ,.

  • @harjinderjaura177
    @harjinderjaura177 Před 3 lety

    Udasi great soul

  • @nirmalkaur1175
    @nirmalkaur1175 Před 2 lety +1

    Udasi d beti kirtan udasi da no daso

  • @jogisingh1257
    @jogisingh1257 Před 2 lety +1

    Please don’t compier with udasi ji