ਦੇਖੋ ਮਸਕੀਨ ਜੀ ਨੇ ਅਫਗਾਨਿਸਤਾਨ ਬਾਰੇ ਕੀ ਕਿਹਾ - Maskeen ji katha

Sdílet
Vložit
  • čas přidán 29. 08. 2024
  • ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
    ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
    ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #empee
    #coronainpunjab
    #coronainbathinda
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani japji sahib

Komentáře • 95

  • @HarvinderSingh-ke8iz
    @HarvinderSingh-ke8iz Před 2 lety +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @RAMBO676
    @RAMBO676 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️🌹🌹🌹🌹🌹🌹🌹

  • @jassigameryt6224
    @jassigameryt6224 Před 2 lety +20

    ਮਸਕੀਨ ਜੀ ਸੱਚ ਦੇ ਪ੍ਚਾਰਕ ਸਨ ਪਰ ਅਕਿਰਤਘਣ ਨਹੀਂ ਸਮਝ ਸਕੇ

    • @samans4202
      @samans4202 Před 2 lety +3

      Yes . Missionarye sab ton vaddey Akirtghan ne

  • @jaspalsjaspals6619
    @jaspalsjaspals6619 Před 2 lety +4

    Ik vidvaan jo Sikh ithas da Sacha Roop dasde han.. Waheguru ji 🙏

  • @rockymental752
    @rockymental752 Před rokem +1

    Waheguru ji Waheguru ji Waheguru ji Waheguru ji Waheguru ji Waheguru ji

  • @user-kf9bd9gl7p
    @user-kf9bd9gl7p Před 2 lety +6

    ਮਸਕੀਨ| ਜੂੀ ਵਰਗਾ ਸਚ| ਤੇ। ਨਿਰਪਁਖ| ਕਥਾਾ ਕਰਨ| ਵਾਲਾ ਚਾਪਲੂਸੀ ਤੋ ਉਪਰ| ਜਾਣ| ਵਾਲਾ ਨ੍ਧਡਕ| ਨਿਤ| ਪੈਦਾ ਨਹੀ ਹੁਂਦੇ ਜਿਨਾ ਦੇ ਜਾਣ| ਬਾਦ| ਵੀ ਰੋਸ਼ਣੀ ਮਾਰਗ| ਦਸਦੀ ਰਹੈ

  • @sukhisingh7175
    @sukhisingh7175 Před 2 lety +8

    Waheguru ji 🌹🌹🌹🌹🌹🌹💕💕💕💕💗💗💗💗💞💞💞💞💞👏

  • @jagirsingh7369
    @jagirsingh7369 Před 2 lety +6

    ੴਸ਼ਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    (ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ)

  • @kulwindersingh2484
    @kulwindersingh2484 Před 2 lety +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏿🙏🏿🙏🏿🙏🏿🙏🏿 ਪਾਪੀਹਾਂਮੈਂ

  • @gaganmahi4184
    @gaganmahi4184 Před 2 lety +4

    ਵਾਹਿਗੁਰੂ ਜੀ

  • @navdeepkaur2185
    @navdeepkaur2185 Před 2 lety +19

    Waheguru waheguru waheguru waheguru waheguru waheguru waheguru waheguru waheguru waheguru waheguru waheguru ji mehar Karo 🙏🙏🙏🙏🙏❤❤❤❤❤❤🌼🌻🌺🌹🌸🌷

  • @angadsingh1208
    @angadsingh1208 Před 2 lety +7

    Waheguru ji 🙏🌷🌼🌻🌺🥀🌹🏵🌹🥀🌺🌻🌻🌼🌷⚘🌺🥀🌹🍀☘🥀🌹
    Sangat ji Banti Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji🌹🥀🌺🌻🌼🌷🌿🌲🌹🏵🥀🌺🌻🌼⚘⚘ 🙏

  • @jassalmanjeet
    @jassalmanjeet Před 2 lety

    Whaguuru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @pavitarsingh816
    @pavitarsingh816 Před 2 lety +2

    Thank you very much Sir Ji

  • @RinkuSingh-eo4wg
    @RinkuSingh-eo4wg Před 2 lety +1

    Waheguru ji

  • @gurwindersingh7440
    @gurwindersingh7440 Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Ramjatin
    @Ramjatin Před 2 lety +1

    Waheguru g 🙏

  • @suhkvindersingh215
    @suhkvindersingh215 Před 2 lety +7

    Waheguru ji waheguru 🙏🙏🙏🙏🙏🙏🌹🌹♥️♥️♥️♥️♥️♥️♥️

  • @ekamjotsingh159
    @ekamjotsingh159 Před 2 lety +4

    waheguru ji 🙏🙏🙏🙏🙏

  • @jatindersinghjatindersingh889

    Waheguru ji Waheguru ji Waheguru ji Waheguru

  • @Ram-cp4dg
    @Ram-cp4dg Před 2 lety +1

    Waheguruji 🙏🙏

  • @JaswinderSingh-gg7dy
    @JaswinderSingh-gg7dy Před 15 dny

    Wahaguru ji 🙏 20:55

  • @vandanakaushal3481
    @vandanakaushal3481 Před 2 lety +7

    🌺🙏

  • @puneetsinghkohli
    @puneetsinghkohli Před 2 lety

    Waheguru

  • @AmrikSingh-lo7on
    @AmrikSingh-lo7on Před 2 lety +1

    🙏🙏

  • @arwindersinghbhagowalia8921

    Waheguru waheguru

  • @Truelinerealty
    @Truelinerealty Před 2 lety +1

    Mera Malik tui hi Tu.🙏

  • @satgursohi1630
    @satgursohi1630 Před 2 lety +1

    waheguru ji

  • @surjitsingh6818
    @surjitsingh6818 Před 2 lety +1

    Wahaguru ji

  • @BS-yy8ur
    @BS-yy8ur Před 2 lety +6

    *Video banaon wale nu benti hai ke title te thumbnail pic galat na lagao ji. Taliban bare es video ch kuj ni keha gea.*

  • @harpinderdhillon7641
    @harpinderdhillon7641 Před 2 lety +4

    ਮਸਕੀਨ ਜੀ ਦੇ ਸ਼ਬਦ ਇੱਕ ਪਾਸੇ। 🙏🙏
    ਵੀਡੀਓ upload ਕਰਨ ਵਾਲਾ ਦੱਸੂ ਕਿ ਤਾਲਿਬਾਨਾਂ ਬਾਰੇ ਮਸਕੀਨ ਜੀ ਨੇ ਕੀ ਕਿਹਾ ਤੇ thumbernail ਦਾ ਕੀ ਸੰਬੰਧ ਆ ਇਸ ਵੀਡੀਓ ਨਾਲ।

    • @ranachima2407
      @ranachima2407 Před 2 lety +4

      ਪਤਾ ਨਹੀਂ ਇਹਨਾਂ ਲੋਕਾਂ ਨੇ ਕਿਹੜੀ ਖੱਟੀ ਖੱਟਣੀ ਹੈ ਝੂਠ ਲਿਖ ਕੇ ।ਲੋਕ ਇਸ ਪਾਸੇ ਧਿਆਨ ਨਹੀਂ ਦੇਂਦੇ ।ਇਸ ਲਈ ਇਹ ਕੁਤੇ ਲੋਕ ਇਹ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ।ਇਹਨਾਂ ਨੂੰ ਪਤਾ ਹੈ ਕਿ ਲੋਕ ਮੂਰਖ ਨੇ ਸੁਣਨਗੇ ਵਾਹਿਗੁਰੂ ਲਿਖਣਗੇ ਬਸ

    • @simbasingh9576
      @simbasingh9576 Před 2 lety +1

      Dhyaan naal suno dassya hai Talibani vichara wale loka bare shuru ch

    • @harpinderdhillon7641
      @harpinderdhillon7641 Před 2 lety

      @@simbasingh9576 ਤਾਲਿਬਾਨਾਂ ਦਾ ਇਕ ਵਾਰ ਵੀ ਨਾਂ ਲਿਆ ਕਿਤੇ??
      ਖੋਮੀਨੀ, ਤਾਲਿਬਾਨ ਨਹੀਂ ਸੀ
      Thumbernail & title are misleading.

  • @rachhpalsingh2292
    @rachhpalsingh2292 Před 2 lety

    Waheguru ji waheguru ji

  • @gurmeetsinghlearnmusic420

    Waheguru ji poori video paya Karo ji 🙏

  • @samrindergill6041
    @samrindergill6041 Před 2 lety

    Waheguru waheguru ji

  • @romeojuliet2113
    @romeojuliet2113 Před 2 lety +1

    A katha una naal relate kardi hai. Jo hindu te musalman , christian te yahudi. Gurudawre sahib aundai ne kehandai ne waah waah kyaa sewa hai waah kyaa langar hai vaah kyaa sohna istakbaal hai waah kyaa shaan o shaukat hai. Apne dharmik sathana te fer udaa e same to same karde ne. Par- par j aakh davo naa j ina e pasand aaya te sikh ban jo te naa naa naa naa. Asi te 5000 saal purane aa asi te 1700 saal purane aa asi te 1400 saal purane aa. O kam ni hunda ina kolo. Talibana te nahi. Eho j loka te a katha dhukdi hai.

  • @ManjeetSingh-pw8mz
    @ManjeetSingh-pw8mz Před 2 lety +1

    Waheguru🙏🏼🌹 Waheguru🙏🏼🌹 Waheguru🙏🏼🌹 Waheguru🙏🏼🌹Waheguru🙏🏼🌹

  • @HarvinderSingh-ke8iz
    @HarvinderSingh-ke8iz Před 2 lety +2

    ❤️

  • @jagdeepkaur5039
    @jagdeepkaur5039 Před 2 lety

    🙏🙏🙏🙏🙏

  • @ppsingh5232
    @ppsingh5232 Před 2 lety +1

    🙏🙏🙏🙏🙏🎉🎉💐💐💐

  • @KulwinderKaur-oi8oe
    @KulwinderKaur-oi8oe Před 2 lety +4

    waheguru ji sab te uttam har ki ktha hai te mashkeen ji ta bolde hi bilkul poora sach aa par tuhanu eh post te jhooth likhan di ki lod c ??

  • @sashichadhchadha4656
    @sashichadhchadha4656 Před 2 lety

    🎼GRĘĘTĪÑGŠ🎼

  • @jagirsingh7369
    @jagirsingh7369 Před 2 lety +7

    OMG ! the Next PM may be from Kissans of India .
    Salute to Farmers who are struggling for survival of 75% population of the Nation linked with agriculture and protesting against the atrocities of corporate politicians who are trying to giving control of National food grains in the hands of some corporaters for profit purposes.

    • @BS-yy8ur
      @BS-yy8ur Před 2 lety

      👍⭐

    • @BS-yy8ur
      @BS-yy8ur Před 2 lety

      *Only politicians publicity stunt.*

    • @jagirsingh7369
      @jagirsingh7369 Před 2 lety

      Jai Jawan Jai Kissans .
      Salute to Saheed Jawans too of our India who sacrificed at J&K.
      Prime-Minister, Home-Minister and Defence Minister should be regined immediately for failure to maintain peace in J&K and now BJP is creating disturbances in all over India to crushing the Kissans of India.
      Now people of India should take strict stand by raising demand for making constitutional laws that the Prime-Minister, Defence Minister and Home-Minister of India must be from the families of Saheed Jawans.

    • @BS-yy8ur
      @BS-yy8ur Před 2 lety

      @@jagirsingh7369 👍⭐

    • @BS-yy8ur
      @BS-yy8ur Před 2 lety

      @@jagirsingh7369 *An family person should be on the topest designation of the country. This party is bunch of goons. People will not vote these goons more.*

  • @davindeessingh9635
    @davindeessingh9635 Před 2 lety

    ਸੱਭ ਤੋਂ ਵੱਧ ਸਿੱਖ ਕੌਮ ਨੂੰ ਇਸ ਮਸਕੀਨ ਨੇ ਇਮੋਸਨਲ ਬਲੈਕਮੇਲ ਕੀਤਾ ਜਿਹੜੇ ਗਰੰਥਾਂ ਵਿੱਚ ਲਿੱਖਿਆ ਉਸ ਟੈਮ ਲੋਕਾ ਸਾਹਮਣੇ ਲਿਆਉਣਾ ਸੌਖਾ ਸੀ ਅੱਜ ਉਨ੍ਹਾਂ ਹੀ ਮੁਸ਼ਕਲ ਹੈ

  • @balwindersingh2804
    @balwindersingh2804 Před 2 lety +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @bootatarmala5603
    @bootatarmala5603 Před 2 lety +2

    tailbaan bare v dasso ji

    • @mdeeprandhawa9824
      @mdeeprandhawa9824 Před 2 lety

      sara kush ta das diti ... una bare vi te apne bare vi.... you are very smart ji

  • @bhupindersingh7424
    @bhupindersingh7424 Před 2 lety +1

    Wahe guru g 🙏

  • @rajkamal4570
    @rajkamal4570 Před 2 lety +1

    Video Ko Chlane Ke Liye Aisa Titel Likh Dete Jis Ka Vedio Ke Sath Koi Sambandh Nahi Vedio Ke Andar Kuch Hor Dashya Ja Riha Kuch Hor Eh Vi Galat Gal Talebaan Naal Ki Sambandh ENGLAND ( UK )

  • @RSBarar
    @RSBarar Před 2 lety +1

    Oh 22ji Baksh deyo taliban dii photo laa kyy badnami naa layo
    😎😫😨

  • @jaipaljaipaul7449
    @jaipaljaipaul7449 Před 2 lety

    ਆਸਤਿਕ ਨਾਸਤਿਕ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ?

  • @kulwant747
    @kulwant747 Před 2 lety

    True

  • @sikanderjitdhaliwal2078
    @sikanderjitdhaliwal2078 Před 2 lety +1

    ਤਾਲਿਵਾਨ ਵਾਰੇ ਕੁਝ ਨਹੀਂ ਕਿਹਾ।

    • @yuvisingh7759
      @yuvisingh7759 Před 2 lety

      We have to boycott Pakistan terrorists supporters

    • @rajkamal4570
      @rajkamal4570 Před 2 lety

      Sikanderjit Dhariwal Eh Gal Te Thuhadi Shi Par Jis Ne Vedio Banaya Uhne Talebaan De Vare Kiyu Likhya Ehda Likhan Da Karan Ki Si Gal Koi Hor Chal Rhi Vich Talebaan De Vare Dashya Ja Riha Titel Likhya Vich Bhave Na Bolya Giya Hove ENGLAND ( UK )

  • @swarajayurved9347
    @swarajayurved9347 Před 2 lety

    Plz upload full audio/ video

  • @pardeepsandhu8289
    @pardeepsandhu8289 Před 2 lety +1

    Kon hai

  • @pardeepsandhu8289
    @pardeepsandhu8289 Před 2 lety

    Pak di boli hai

  • @kamalpreetsingh5775
    @kamalpreetsingh5775 Před 2 lety +1

    ☑️💛

  • @sonikuri5805
    @sonikuri5805 Před 2 lety +1

    Maskin sire da gapori

  • @sukhdevsinghrandhawa4271
    @sukhdevsinghrandhawa4271 Před 2 lety +1

    Taliban di gal kethy

  • @avtarsinghdhindsa5771
    @avtarsinghdhindsa5771 Před 2 lety

    3

  • @gsbirsingh2545
    @gsbirsingh2545 Před 2 lety

    Taliban ka to koe jiker hai h nhi ....

  • @PREETSINGH-mi6ic
    @PREETSINGH-mi6ic Před 2 lety

    ਵੀਡੀਓ ਦਾ ਨਾਮ ਗਲਤ ਰੱਖਣਾ ਬੇਵਕੂਫੀ

  • @Sstradingacademypatiala

    Taliban di gal kithe aa?
    Kyu loka nu fuddu bnaoun lgge o tusi. Maskeen nu tan baksh deo. Views lain lyi paise kmaoun layi kise v hadd takk jhooth bol dinne o. Sharm kro

    • @moonchils9908
      @moonchils9908 Před 2 lety

      Je 2 shabad katha di kan vich paigi ta gussa kiyu karda

    • @Sstradingacademypatiala
      @Sstradingacademypatiala Před 2 lety

      @@moonchils9908 sorry veer ji. Pr kayi vaar dekheya ehna de channel ton awe ee jhooth bol k kuj hor likheya janda aa. Mainu pta mai galt aa gussa kreya jo. Pr tusi eh dsso jhooth bol k eh kuj v likh dinde aa fer ki oh sahi aa?

    • @Sstradingacademypatiala
      @Sstradingacademypatiala Před 2 lety

      @@moonchils9908 amrit gurbani channel te roj katha aoundi aa ji sun de aa pr maskeen ji tan baksh den ohna nu v varti jande aa

  • @HardevSingh-zi8fd
    @HardevSingh-zi8fd Před 2 lety +1

    Waheguru ji

  • @sarbjitmaan8518
    @sarbjitmaan8518 Před 2 lety +5

    🙏🌹🌹Waheguru ji 🌹🌹🙏,Dhan Dhan sant pita ji 🌹🌹🙏

  • @amarjitsaini5425
    @amarjitsaini5425 Před 2 lety +2

    Waheguru ji🙏🏾🙏🏾🙏🏾🙏🏾🙏🏾

  • @fathesingh956
    @fathesingh956 Před 2 lety

    Dhan waheguru gi

  • @randhawaacadamy1494
    @randhawaacadamy1494 Před 2 lety

    Waheguru ji waheguru

  • @kuldipsidhu7246
    @kuldipsidhu7246 Před 2 lety +1

    Waheguru ji

  • @SukhdevSingh-bs8ss
    @SukhdevSingh-bs8ss Před 2 lety

    Waheguru ji

  • @seerabrar9480
    @seerabrar9480 Před 2 lety

    Waheguru ji

  • @STINGER101
    @STINGER101 Před 2 lety

    Waheguru ji 🙏🙏🙏🙏

  • @SandeepSingh-ee5pu
    @SandeepSingh-ee5pu Před 2 lety

    Waheguru ji

  • @lovelysandhusandhu1819

    Waheguru ji

  • @baljitsingh8394
    @baljitsingh8394 Před 2 lety

    Waheguru ji 🙏🙏🙏🙏