ਗਿੱਦੜਬਾਹਾ ਹਲਕੇ ਦੇ ਵੋਟਰ ਕਿਸਦਾ ਦੇਣਗੇ ਸਾਥ।ਪਹਿਲਾ ਵੱਡਾ ਸਰਵੇ।ਲੋਕਾਂ ਦੀ ਰਾਇ।Gidderbaha!Raja warring!Dimpy

Sdílet
Vložit
  • čas přidán 26. 08. 2024
  • #Giderbaha #rajawarring #aap #hardeepsinghdimpydhillon #sunygiderbaha

Komentáře • 23

  • @PremKumar-qp9ym
    @PremKumar-qp9ym Před 2 měsíci +12

    ਸੁਖਬੀਰ ਬਾਦਲ ਨੂੰ ਟਿਕਟ ਦੇਣ ਜਿੱਤ ਪੱਕੀ

  • @BhinderSran-ky8ok
    @BhinderSran-ky8ok Před 2 měsíci +6

    ਗਿਦੜਬਾਹਾ ਵਾਲੇ ਸੋਨੂੰ ਹੁਣ ਮੱਕਾ ਮਿਲਿਆ ਹੈ ਹੁਣ ਤਾਂ ਕਾਂਗਰਸ ਪਾਰਟੀ ਅਤੇ ਝਾੜੂ ਪੋਚਾ ਵਾਲੇ ਤੋਂ ਖੈੜਾ ਸੜਾਓ ਏਨਾ ਦੋਨਾਂ ਪਾਰਟੀਆਂ ਨੂੰ ਬੋਟਾ ਨਾਂ ਪਾਓ ਬਾਈ

  • @rashpalsinghkhakh4635
    @rashpalsinghkhakh4635 Před měsícem +2

    ਉਹ ਗਿੱਦੜ ਪਾਏ ਵਾਲਿਓ ਆਪਣਾ ਨੁਕਸਾਨ ਆਪਣਾ ਕਰੋ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇਥੋਂ ਜਿਤਾਓ ਬਾਦਲ ਸਾਹਿਬ ਦਾ ਪਰਿਵਾਰ ਜਿਤਾਓ ਚਾਹੇ ਕਿ ਕੀ ਢਿੱਲੋ ਜਿਤਾਓ ਕਿਸੇ ਨੂੰ ਵੀ ਜਿਤਾਓ ਅਕਾਲੀ ਦਲ ਜਿੱਤਣਾ ਗਿੱਦੜਬਾਹੇ ਤੋਂ ਬਹੁਤ ਜਰੂਰੀ ਆ ਵਿੰਗ ਤੜਿੰਗ ਕਿਸੇ ਦੀ ਲੋੜ ਨਹੀਂ ਹੈਗੀ ਤੁਹਾਨੂੰ ਐਵੇਂ ਨਾ ਪਾਗਲ ਬਣੇ ਰਹੋ

  • @HardeepSingh-py6ve
    @HardeepSingh-py6ve Před 2 měsíci +6

    Akalidal jitu

  • @amandeepmuktsardhaliwal623

    Shiromani akali dal zindabad

  • @AmandeepSingh-hb3kk
    @AmandeepSingh-hb3kk Před 2 měsíci +4

    ਅਕਾਲੀ ਦਲ

  • @harshpreetkaur344
    @harshpreetkaur344 Před 2 měsíci +5

    Akalidal jituga

  • @DeepSingh-gd5kw
    @DeepSingh-gd5kw Před 2 měsíci +9

    ਗਿੱਦੜਬਾਹਾ ਤੋ ਅਕਾਲੀ ਦਲ ਜਿਤੇਗਾ " ਕੋਈ ਸ਼ੱਕ ਨਹੀਂ " ਅਕਾਲੀ ਦਲ ਦਾ ਪੁਰਾਣਾ ਹਲਕਾ "

    • @devindersingh4714
      @devindersingh4714 Před 2 měsíci

      Punjab de youth nu nashe ch laun vale jit jange guru di beadbi karan vale ik v bande nu saja nhi mili eh jit jange ina de raaj ch youth nu job nhi mili eh jit jange ina ne sarkari busa band kar ke apni transport khari kar lae eh jit jange ina ne apne hotal khare kar lae eh jit jange sarse vale sadh nu saja den vale jit jange jathedar jeb ch rakhan vale jit jange sharam karo ina chora nu support karni tuhanu ki dita ina ne eh das deo tuhanu kadi mile v hai eh had hai tuhade soch teh 🙏🙏

    • @gigiminiature4192
      @gigiminiature4192 Před 2 měsíci

      ਜਲੰਦਰ ਚਾ ਤਾ ਅਕਾਲੀ ਦੱਲ ਮਿਦਵਾਰ ਨੀ ਖੱੜਾ ਕਰ ਸਕੇ

    • @DeepSingh-gd5kw
      @DeepSingh-gd5kw Před 2 měsíci

      @@devindersingh4714 it ਸੈਲ ਦੀਆਂ ਗੱਲਾਂ ਤੇ ਅਸਰ ਕਰਨੋ ਹਟ ਗਏ ਲੋਕ " ਕਿਸਨੂੰ ਬੇਵਕੂਫ ਬਣਾ ਰਹੇ ਓ ਜਨਾਬ ਅਕਾਲੀ ਦਲ ਦੀ ਸਰਕਾਰ ਗਈ ਨੂੰ ਤਾ 8 ਸਾਲ ਹੋ ਗਏ ਨੇ " ਭੱਠਾ ਤੁਸੀਂ ਲੋਕਾਂ ਨੇ ਬਿਠਾਇਆ ਪੰਜਾਬ ਦਾ " ਕੀ ਜਵਾਬ ਦਿਓਗੇ ਇਹਨਾਂ ਝੂਠਾ ਦਾ ਰੱਬ ਨੂੰ " ਪਰ ਕੋਈ ਤੁਸੀ ਕਰੋ ਆਪਣਾ ਕੰਮ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਸਦਾ ਜਿੰਮੇਵਾਰ ਕੌਣ ਆ ਸਭ ਦੇਖ ਰਹੇ ਨੇ ਲੋਕ " ਕੀ ਹਾਲ ਆ ਪੰਜਾਬ ਦੀਆਂ ਸੜਕਾਂ ਦਾ " ਵਿਕਾਸ ਦਾ " ਚਿੱਟੇ ਦਾ " ਪਲੀਜ ਰੱਬ ਦਾ ਖੌਫ ਕਰੋ ਵੀਰੇ ""

  • @Janti838
    @Janti838 Před 2 měsíci +2

    Raja warring apne halke vic becda ha sara Nasha apne halke vic becda ha Durg Dillar tuhanu vote time TV khullar fariz or vota time sub Nasha becda ha

  • @user-hd9yl8ny4r
    @user-hd9yl8ny4r Před 2 měsíci +2

    ਬਾਜੇਕੇ ਦਾ

  • @HarjinderBhullar6076
    @HarjinderBhullar6076 Před měsícem

    ਪੰਜਾਬ ਵਿੱਚ ਚਿੱਟਾ ਨਸ਼ਾ ਸੁਖਬੀਰ ਬਾਦਲ ਤੇ ਮਜੀਠੀਆ ਦੀ ਮੇਹਰਬਾਨੀ ਕਰਕੇ ਆਇਆ, ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਤਾਹੀਂ ਤਾਂ ਅਕਾਲੀ ਦਲ ਦੋ ਫਾੜ ਹੋ ਗਿਆ

  • @gigiminiature4192
    @gigiminiature4192 Před 2 měsíci +1

    ਬਾਜੇਕੇ ਨੂੰ ਪਾਊ ਹੋਰ ਕਿਸੇ ਨੇ ਕੁਸ ਨੀ ਕਰਨਾ

  • @JaswinderSingh-dq1ki
    @JaswinderSingh-dq1ki Před 2 měsíci +1

    AAP govt fail 👎 in Punjab

  • @iqbalsingh1751
    @iqbalsingh1751 Před 2 měsíci +3

    Shiromani akali Dal di seat pakki

  • @gurnoorpadda7304
    @gurnoorpadda7304 Před 2 měsíci +2

    Akali Dal jindabad

  • @komalsharma786
    @komalsharma786 Před 2 měsíci +1

    Aa channel dimmy dhillon da hai ki sach dekhauna ehna ne

  • @NavpreetKaur-rv9qz
    @NavpreetKaur-rv9qz Před 2 měsíci +2

    Akalidal jitega

  • @surajrana5119
    @surajrana5119 Před měsícem

    Jhadu