Es Bapu Kol Hai Canada Dee PR | Pr Punjab ch Chlaunda Bus - Amazing Story Old Punjabi Man

Sdílet
Vložit
  • čas přidán 21. 04. 2022
  • ਇਹ ਬਾਪੂ ਹੈ ਕਰੋੜਪਤੀ ਬੰਦਾ ਚੱਕੀ ਫਿਰਦਾ ਕੈਨੇਡਾ ਦੀ PR ਪਰ ਪੰਜਾਬ 'ਚ ਆ ਚਲਓਂਦਾ ਬੱਸ
    While today most of the Punjabi youth are trying to build their future by going abroad, today we are introducing you to an old man who has a PR of Canada and owns crores of rupees. But despite all this he drives a bus in Punjab. He lived in Canada for many years. But the attraction of his country India was in his heart. He left everything and came to Punjab and started driving a bus. Great story of this 72 year old. One cheek is listening. The true story of life is told by this old Indian. How Punjabi's work in Canada. Full details are provided. This interview has been conducted by Punjab News and its rights are exclusively with Punjab News. We hope you enjoy the video.Harparkash Sing Grewal interview.
    Interview by - Gurpreet Singh Bal ( Punjab News )
    Es Bapu Kol Hai Canada Di PR | Pr Punjab ch Chlaunda Bus - Amazing Story Old Punjabi Man
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #CanadaPR #PunjabCanada #TrueStory
    Tags:
    punjabi story,Canada,Punjab,Old Man,PR in Canada,how get PR Canada,work,Punjabi,Punjabi in Canada,Real Story,bus driver,punjabi old man in Canada,interview,Punjab News,indian in canada,true story,hard work,PR of Canada,How Punjabi's work in Canada,rich old man,richest Bus Driver,72years old bus driever,72 years old,new movie story,english speeking punjabi,punjabi interview,Canada to Punjab,Punjab to Canada,Punjabi Canada PR,Canadian Punjabi canada punjabi truck driver

Komentáře • 595

  • @GurjitSingh-tb1lm
    @GurjitSingh-tb1lm Před 2 lety +11

    ਸਹੀ ਗੱਲ ਹੈ ਤੇਰੀ ਬਾਬਾ ਜੀ ਇਥੋਂ ਪੰਜਾਬ ਕੋਈ ਕੁੜੀ ਦਾ ਰਿਸ਼ਤਾ ਨਹੀਂ ਕਰਦਾ। ਡਰਾਈਵਰ ਨੂੰ। ਬਿਲਕੁਲ ਸਹੀ ਗੱਲ ਹੈ ਤੇਰੀ

  • @manjinderchahal349
    @manjinderchahal349 Před 2 lety +39

    ਵਾਹ ਜੀ ਵਾਹ ਬਾਪੂ ਜੀ ਬਹੁਤ ਵਧੀਆ ਕਿਸੇ ਗਰੀਬ ਦਾ ਬੱਚਾ ਪੜਾ ਦਿਉ ਕਿਸੇ ਬੇਸਹਾਰਾ ਨੂੰ ਸਹਾਰਾ ਦੇ ਦਿਉ ਮੇਰੇ ਖਿਆਲ ਨਾਲ ਇਹ ਸੇਵਾ ਵੀ ਜਰੂਰੀ ਹੈ।

    • @KulwinderKaur-tb9iu
      @KulwinderKaur-tb9iu Před 2 lety

      Bilkul sahi so many people are surviving

    • @KuldeepKaur-pg3co
      @KuldeepKaur-pg3co Před 2 lety

      Very good thinking Asi bare khush ha Chardi kalaon ch sada rho ji

    • @satwantsingh1370
      @satwantsingh1370 Před 2 lety +2

      ਝੂਠ ਬੋਲਦਾ ਸਬ

    • @GodIsOne010
      @GodIsOne010 Před 2 lety +2

      ਸਹੀ ਕਿਹਾ ਜੀ🙏🏻ਇਹ ਹੀ ਅਸਲੀ ਕਮਾਈ ਹੈ ਜੀ🙏🏻ਗਰੀਬ ਦੇ ਬੱਚੇ ਪੜਾ ਦਿਉ ਜੀ🙏🏻ਆਪ ਜੀ ਦਾ ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 2 lety +1

      @@satwantsingh1370 ਹੋ ਸਕਦਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @charanjitsingh4388
    @charanjitsingh4388 Před 2 lety +78

    ਵਹਿਗੁਰੂ ਜੀ ਮੇਹਰ ਕਰੋ ਜੀ। ਹਮੇਸ਼ਾ ਚੱੜੵਦੀਕਲਾ ਚ ਰਹੋ ਜੀ।

    • @amanbrar3934
      @amanbrar3934 Před 2 lety +1

      Es bandey ne ik waar v punjab nu bdea ni keha fr yr eh ethe kyu aa reha waps apni family vich canada kyu ni reh reha jwaab jrror demi canada main v ja k aaya j mada kehna punjab nu fr ethe aaundey kyu oo

  • @narpinderdhillon4501
    @narpinderdhillon4501 Před 2 lety +42

    ਵਾਹ ਬਾਪੂ ਜੀ ਕਮਾਲ ਕਰਤੀ ਵਾਹਿਗੁਰੂ ਚੜਦੀਕਲਾ ਵਿੱਚ ਰਖੇ

  • @avtarsingh5402
    @avtarsingh5402 Před 2 lety +30

    ਸਤਿਨਾਮੁ ਵਾਹਿਗੁਰੂ ਜੀ
    ਬਿਲਕੁਲ ਸੱਚੀਆਂ ਗੱਲਾਂ ਬੋਲੀਆ ਨੇ ਬਾਬਾ ਜੀ ਨੇ

  • @googlegoogle-qi5si
    @googlegoogle-qi5si Před 2 lety +25

    ਸਤਿਨਾਮੁ ਵਾਹਿਗੁਰੂ ਤੇਰਾ ਹੀ ਆਸਰਾ🙏🙏🙏🙏🙏🙏🙏🙏🙏🙏🙏 ਹਮੇਸ਼ਾ ਚੜਦੀਕਲਾ ਵਿੱਚ ਰਹਿਣ ਬਾਬਾ ਜੀ 🙏

  • @GodIsOne010
    @GodIsOne010 Před 2 lety +17

    ਬਾਪੂ ਜੀ 🙏🏻ਮਨੁੱਖਤਾ ਦੀ ਸੇਵਾ ਪਰਿਵਾਰ ਦੀ ਮਦਦ ਕਰੋ ਜੀ🙏🏻ਗੁਰਪ੍ਰੀਤ ਵੀਰ ਨੂੰ ਮਿਲਕੇ ਉਹਨਾ ਲੋੜਬੰਦਾ ਦੀ ਮਦਦ ਕਰੋ ਜੀ🙏🏻ਬਾਪੂ ਜੀ ਇੱਕ ਉਪਰ ਵੀ ਬਣਾ ਲਵੋ ਜੀ🙏🏻ਉਹ ਬਹੁਤ ਬਹੁਤ ਜਰੂਰੀ ਹੈ ਜੀ🙏🏻ਬਾਕੀ ਪੈਸੇ ਤੇ ਘਰ ਇੱਥੇ ਹੀ ਰਹਿ ਜਾਣਾ ਜੀ🙏🏻ਅਸਲੀ ਕਮਾਈ ਗਰੀਬ ਲੋਕਾ ਦੀ ਮਦਦ ਕਰੋ ਜੀ🙏🏻
    ਪੈਸਾ ਹੀ ਸਭ ਕੁਝ ਨਹੀ ਹੈ ਜੀ🙏🏻ਬਾਪੂ ਜੀ ਚੰਗੇ ਕੰਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @BhupinderSingh-tt9ox
    @BhupinderSingh-tt9ox Před 2 lety +37

    ਗੁਰਪ੍ਰੀਤ ਕਮਾਲ ਦਾ ਬੰਦਾ ਆ..... ਪਤਾ ਨਹੀਂ ਕਿਥੋਂ ਕਿਥੋਂ ਵਿਸੇ਼ ਲੱਭ ਲਿਆਂਉਂਦਾ.... ਬਹੁਤ ਵਧੀਆ।

  • @Pb-br5ju
    @Pb-br5ju Před 2 lety +150

    ਬਾਪੂ ਹੁਣ ਲੋਕਾ ਨੂੰ ਪਤਾ ਲੱਗ ਗਿਅਾ ਵੀ ਬਾਪੂ ਕਨੇਡਾ ਵਾਲਾ ਤੇ ਪੈਸੇ ਵਾਲਾ ਅਾਪਣੇ ਲੋਕ ਤਾ ਪੈਸੇ ਲੈਣ ਦੇ ਮਾਰੇ ਅਾਪ ਵਿੱਚ ਵੱਜਦੇ ਨੇ ਅਾਪਣਾ ਖਿਅਾਲ ਰੱਖੀ

    • @502303502
      @502303502 Před 2 lety +3

      Mai v ahe comment Kita c veer tere gal bilkul theek a veer

    • @punjabiincanada8401
      @punjabiincanada8401 Před 2 lety +2

      Tusi kehde chakra ch paye. Ho enjoy karo life de pata nahi kehde comment kari jane

    • @Pb-br5ju
      @Pb-br5ju Před 2 lety +1

      ਗੱਲ enjoy ਦੀ ਨੀ ਮਸਲਾ ਪੰਜਾਬ ਚ ਟਰੈਫਿਕ ਬੁਰਾ ਹਾਲ ਅਾ ਲੋਕ ਬੱਚਦੇ ਨੀ

    • @Itz_dhillon369
      @Itz_dhillon369 Před 2 lety +1

      Ryt eh India a

    • @sukhpreetsidhu1752
      @sukhpreetsidhu1752 Před 2 lety +1

      ਸਹੀ ਗੱਲ ਆ

  • @brownboy1993
    @brownboy1993 Před 2 lety +22

    ਪੰਜਾਬ ਅਰਗੀ ਧਰਤੀ ਕਿਤੇ ਵੀ ਹੈਣੀ ਸਾਰੀ ਦੁਨੀਆਂ ਚ ❤❤❤👌👌

    • @orbittmtalrayarandhawa1177
      @orbittmtalrayarandhawa1177 Před 2 lety +1

      Bilkul sahi
      Par kithe samjh auondi janta nu

    • @harrisingh9327
      @harrisingh9327 Před 2 lety +1

      Punjabi ta sare 20 30 lukh de de Punjab toi paj rahe ne oh kyo?
      Ih sirf galla he ne Punjab sawrag aa .
      Punjab is one of shitty country in whole world.

    • @brownboy1993
      @brownboy1993 Před 2 lety

      @@harrisingh9327 Paisa Paisa ho riha hai bs

    • @MrYouTube.
      @MrYouTube. Před 2 lety

      Delhi

    • @achrajrathore4673
      @achrajrathore4673 Před 2 lety +1

      @@harrisingh9327 Punjab is not a country .it is a state in india

  • @grewal5799
    @grewal5799 Před 2 lety +10

    ਬਾਪੂ ਜੀ ਨੂੰ ਞਾਹਿਗੁਰੂ ਚੜਦੀਕਲਾ ਬਖਸੇ 🙏🙏

  • @indian1592
    @indian1592 Před 2 lety +7

    ਵਾਹਿਗੁਰੂ ਬਾਪੂ ਦੀ ਲੰਮੀ ਉਮਰ ਕਰੇ

  • @jagvindersingh9295
    @jagvindersingh9295 Před 2 lety +12

    ਵਾਹਿਗੁਰੂ ਜੀ ਦੀ ਕਿਰਪਾ ਹੈ ਬਾਪੂ ਜੀ ਤੇ

  • @gurpartapsinghrai3292
    @gurpartapsinghrai3292 Před 2 lety +15

    ਬਾਬਾ ਜੀ ਦੀ ਗੱਲਾ ਨਾਲ ਬਹੁਤ ਕੁਝ ਸਿੱਖਣ ਲਈ ਮਿਲਿਆ 🙏🙏

  • @harmindersingh3428
    @harmindersingh3428 Před 2 lety +10

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @harbanskaur8146
    @harbanskaur8146 Před 2 lety +54

    ਬਿਲਕੁਲ ਸੱਚ ਕਿਹਾ
    Canada ਵਿਚ ਹਰ ਕੀਤੇਦਾਰ ਦੀ ਬਹੁਤ respectable job ਹੈ

  • @gurveersinghsidhu2294
    @gurveersinghsidhu2294 Před 2 lety +21

    ਸਭ ਤੋਂ ਪਹਿਲੀ ਗੱਲ ਪੰਜਾਬ ਪੁਲਿਸ ਗਾਲ੍ਹ ਤੋਂ ਬਿਨਾਂ ਗੱਲ ਹੀ ਨਹੀਂ ਕਰਦੀ ਦੂਜੀ ਗੱਲ ਕਾਗਜ਼ ਤਾਂ ਮੰਗਦੇ ਹੀ ਨਹੀਂ ਜੇ ਮੰਗਣਗੇ ਵੀ ਇਹ ਕਹਿਣਗੇ ਇੰਟਰੀ ਕਰਾ ਓਏ ਪੰਜ ਸੋ ਕੱਢ ਨਹੀ ਕਾਗਜ਼ ਕੱਢ ਲਿਆ ਮੈਂ ਵੀ ਡਰਾਇਵਰੀ ਕਰਦਾ ਇਹਨਾਂ ਨਾਲ ਹੀ ਵਾਹ ਰਹਿੰਦਾ

  • @nobelpreet6795
    @nobelpreet6795 Před 2 lety +81

    Yess Im living in Surrey Canada right now I know their is tooo much respect of drivers that I have mostly seen in my every day life coz I'm International Student 😊😊 I Love Canada ❤️❤️

    • @jatt-fi4bg
      @jatt-fi4bg Před 2 lety +1

      Veere ki canadian citizenship india ch kuj saala to reh riha hove bina vise to ki oh hun canada vapis ja skda pls dseo

    • @sahilrandhawa2895
      @sahilrandhawa2895 Před 2 lety

    • @pritpalsingh1983
      @pritpalsingh1983 Před 2 lety

      @@sahilrandhawa2895 Dr

    • @ArshChahal47
      @ArshChahal47 Před 2 lety

      @@jatt-fi4bg PR te Citizenship ch difference hunda hai. Citizens nu hamesha india aun lyi visa laina painda.

    • @jaswindergill9426
      @jaswindergill9426 Před 2 lety +1

      If you have oci card then no need of Visa for r Canadian citizen

  • @RajpalSingh-ni7fw
    @RajpalSingh-ni7fw Před 2 lety +15

    ਵਹਿਗੂਰੁ ਜੀ ਮੇਹਰ ਕਰੇ

  • @gurjinderjhutty6004
    @gurjinderjhutty6004 Před 2 lety +3

    ਵਾਹਿਗੁਰੂ ਹੋਰ ਚੜ੍ਹਦੀ ਕਲ੍ਹਾ ਬਖਸ਼ੇ ਬਾਪੂ ਨੂੰ

  • @jessiahuja1487
    @jessiahuja1487 Před 2 lety +28

    ਇੰਨੇ ਪੈਸੇ ਬਾਪੂ ਲੁਧਿਆਣਾ ਵਿੱਚ ਮਨੁੱਖਤਾ ਦੀ ਸੇਵਾ ਸੋਸਾਇਟੀ ਤੁਹਾਡੇਇਲਾਕੇ ਵਿੱਚ ਹੈ ਦਾਨ ਕਰੋ ਲੋੜਵੰਦ ਪਰਿਵਾਰਾਂ ਦਾ ਇਲਾਜ ਕਰਵਾਉ ਗੱਪ ਨਾ ਛੱਡੋ

    • @ranjitkaur6432
      @ranjitkaur6432 Před 2 lety

      righttt veere tusi gal kiti

    • @GodIsOne010
      @GodIsOne010 Před 2 lety

      ਸਹੀ ਕਿਹਾ ਕਿਹਾ ਜੀ🙏🏻ਗੁਰਪ੍ਰੀਤ ਵੀਰ ਤੇ ਪੁਰੀ ਦੁਨੀਆ ਨੂੰ ਮਾਣ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @balvirkaurkaur3878
      @balvirkaurkaur3878 Před 2 lety +5

      ਬਾਈ ਜੀ ਕਰਮਾਂ ਤੋਂ ਬਿਨਾਂ ਸੇਵਾ ਨਹੀਂ ਆਪਣੇ ਹੱਥੀ ਦਾਨ ਕਰਨਾ ਕਿਸੇ ਕਿਸੇ ਦੇ ਨਸੀਬ ਵਿਚ ਲਿਖਿਆ ਹੁੰਦਾ ਐ ਦੋ ਦਿਨ ਪਹਿਲਾਂ ਵੀਡਿਓ ਦੇਖੀ ਸੀ ਏਨਾ ਪੈਸਾ ਕੰਧਾਂ ਵਿੱਚ ਵੀ ਪੈਸਾ ਹੀ ਪੈਸਾ ਸੋਨਾ ਚਾਂਦੀ ਪਰ ਦਾਨ ਨਹੀਂ ਕੀਤਾ ਸਾਰਾ ਪੈਸਾ ਸਰਕਾਰਾਂ ਦੇ ਹੱਥ ਤਾਂਹੀ ਸਿਆਣੇ ਕਹਿੰਦੇ ਨੇ ਕਿ ਬਿਨਾਂ ਕਰਮਾਂ ਤੋਂ ਬੰਦਾ ਦਾਨ ਨਹੀ ਕਰ ਸਕਦਾ 🙏

    • @kaman82
      @kaman82 Před 2 lety +3

      ਕੈਨੇਡਾ ਵਿੱਚ ਪੈਨਸ਼ਨ ਲੈਣ ਜਾਣ ਵਾਲਾ ਇੰਨੇ ਪੈਸੇ?
      ਇਹ ਥੋੜੀ ਕਿਹਾ ਕਿ ਮੈਂ ਬੱਸ ਮੁਫ਼ਤ ਚਲਾਉਂਦਾ
      ਇਹ ਥੋੜਾ ਕਿਹਾ ਕਿ ਆਪਣੀ ਬੱਸ ਪਾਈ ਲੋਕ ਦੇ ਮੁਫ਼ਤ ਸਫਰ ਲਈ , ਭਲਾਈ ਲਈ

    • @gurditsingh8073
      @gurditsingh8073 Před 2 lety +1

      tusi kon hunde kise nu eda kehn wale ! agle di marji jida marji paisa karch kare ! ki pata oh help karda howe ! apna gyaan apne kol rakho

  • @ArunSinghDhaliwal
    @ArunSinghDhaliwal Před 2 lety +17

    Bapu Ji zinda dil ne 🙌✌️

  • @devikavashisht8490
    @devikavashisht8490 Před 2 lety +1

    ਕੇਂਦੇ ਕਿ ਸਿੱਖ ਚੜਦੀ ਕਲਾ ਚ ਰਹਿੰਦੇ ਪਰ ਇਹ ਨਹੀਂ ਦੇਖਦੇ ਇਹ ਨਿਓ ਕੇ ਰਹਿੰਦੇ ਤਾਂ ਹੀ ਰੱਬ ਇਹਨਾਂ ਨੂੰ ਚੜ ਦੀ ਕੱਲਾ ਚ ਰੱਖਦੇ ਪਰਮਾਤਮਾ ਤੁਹਾਡੇ ਤੇ ਕ੍ਰਿਪਾ ਏਦੇ ਹੀ ਰੱਖੇ🙏🙏🙏🙏🙏🙏

  • @ranjeetkaur6746
    @ranjeetkaur6746 Před 2 lety +23

    ਵੀਰ ਜੀ ਧਿਆਨ ਰੱਖਣਾ ਇਹ ਪੰਜਾਬ ਹੈ ਤੇ ਇਥੇ ਲੋਕ ਇਹ ਸੁਣਕੇ ਕਿ ਮੈਂ ਕਨੇਡਾ ਸਿਟੀਜਨ ਹਾਂ ਤਾਂ ਕੋਈ ਲਾਲਚੀ ਬੰਦਾ ਤੁਹਾਡੇ ਨਾਲ ਧੋਖਾ ਨਾ ਕਰੇ।

    • @satnamsing8807
      @satnamsing8807 Před 2 lety +1

      I love you ranjeet Kaur

    • @lallysandhu2607
      @lallysandhu2607 Před 2 lety

      Hi

    • @gurveersinghsidhu2294
      @gurveersinghsidhu2294 Před 2 lety

      @@satnamsing8807 ਤੇਰੀ ਨਿੱਕੀ ਭੈਣ ਨੂੰ ਠੋਕਾ ਵੱਡੀ ਨੂੰ ਆਈ ਲਵ ਯੂ ਆਈ ਮਿਸ ਯੂ ਆਈ ਕਿਸ ਯੂ

    • @gurveersinghsidhu2294
      @gurveersinghsidhu2294 Před 2 lety

      @@satnamsing8807 ਆਪਣੀ ਮਾਂ ਭੈਣ ਨੂੰ ਮੇਰੇ ਵੱਲੋਂ ਲਵ ਯੂ ਮਿਸ ਯੂ ਕਿਸ ਯੂ ਬੋਲਦੀ ਨਾਲੇ ਆਪਣੀ ਨਿੱਕੀ ਭੈਣ ਨੂੰ ਦੱਸਦੀ ਅੱਜ ਰਾਤ ਨੂੰ ਜੀਜੇ ਨੇ ਆਉਣਾ ਤੇਲ ਲਗਾਕੇ ਰੱਖੇ

    • @gurveersinghsidhu2294
      @gurveersinghsidhu2294 Před 2 lety

      @Satnam Singh ਸਾਲਿਆ ਗੰਦੀ ਪੈਦਾਇਸ਼ ਏ ਤੂੰ ਕਿਸੇ ਗਸਤੀ ਮਾਂ ਦੀ ਔਲਾਦ

  • @navdeepkaur8597
    @navdeepkaur8597 Před 2 lety +6

    God bless you uncle ji waheguru Ji app nu chardi kala rakhi ji 🙏🙏

  • @RajeshKumar-rw2lr
    @RajeshKumar-rw2lr Před 2 lety +9

    Bapu u ji dil khus ho gya

  • @SukhdeepSingh-nz6bj
    @SukhdeepSingh-nz6bj Před 2 lety +2

    ਬੜੇ ਸ਼ਰਮ ਵਾਲੀ ਗੱਲ ਕਿ ਆਪਣੇ ਦੇਸ਼ ਵਿਚਲੇ ਦੋਨੋ
    ਹੀ ਮਹਿਕਮੇ ਪੂਰੇ ਬਦਨਾਮ ਹਨ ਸਾਰੀ ਦੁਨੀਆ ਵਿਚ
    ਏਕ ਡਰਾਈਵਰੀ ਅਤੇ ਦੂਸਰਾ ਪੁਲਸ ਮਹਿਕਮਾ ਬਹੁਤ ਅਵਸੋਸ ਵਾਲੀ ਗੱਲ ਇਹ ਦੋਨੋ ਪੂਰੇ ਮਿਹਨਤੀ
    ਵੀ ਹਨ ਇਹ ਦੇ ਵਿਚ ਵੀ ਕੋਈ ਸ਼ੱਕ ਨਹੀਂ ਪਰ ਕਲੰਕ
    ਮੱਥੇ ਪਾਤਾ ਨਹੀਂ ਕਿਨੇ ਲਾਤਾ ਵੀਰੋ ਬਹੁਤ ਦੁਖਲਗਾ
    ਵੀਡੀਓ ਵਿੱਚ ਬੁਰਾਈਆਂ ਸੁਣ ਕੇ

  • @JaspalSingh-br6cl
    @JaspalSingh-br6cl Před 2 lety +3

    So good bapu ji 👍👍👌👌 good interview 🎉🎉

  • @KaranSandhu-ez3jc
    @KaranSandhu-ez3jc Před 2 lety +1

    ਬਾਬੇ ਦੀ ਇਕ ਇਕ ਗਲ ਸੁਣਨ ਵਾਲੀ ਜੀ

  • @davidlynn5594
    @davidlynn5594 Před 2 lety +18

    Very Positive Individual with Good Message in regards to Secret of Good Health. Spoke the Truth Of his Struggles as he transverse down the life’s Path..May GURUJI Keep Him Blessed.

  • @gopidhaliwal4693
    @gopidhaliwal4693 Před 2 lety +2

    ਬਹੁਤ ਵਧੀਅਾ ਸਰੀਰ ਤੋ ਵॅਧ ਤੋ ਵॅਧ ਕੰਮ ਲਵੋ ਪ੍ਮਾਤਮਾ ਖੁਸ ਰिਹੰਦਾ

  • @kuchaisabhi3936
    @kuchaisabhi3936 Před 2 lety +1

    Our India and Punjab is always best.........200 saal gulam rehn to baad hje 75 years hoye a ajaad hoye fr v agr India baki sari countries de brober khdn d himmat kr skda in everywhere olympics,medical treatments,Army ,scientific inovations,women aj hr feild vch km kr rhi hai 75 year ch asi braber an vrge ho gye kuj time hor milya kidr javange......

  • @anmolpreetkahlo7094
    @anmolpreetkahlo7094 Před 2 lety +3

    Bapu ji waheguru ji chardikala rakhan ji tahnu🙏🏼🙏🏼

  • @arjundawra4686
    @arjundawra4686 Před 2 lety

    Bhut khushi meldi aa yr eho j bjurga nu dekh bhut vdha suneha aaj di jwaan pidhi nu dekho bapu g ch kina jnoon aa te kinia trkiya waheguru g sache patsha ne bkshiya aaj v bapu g pishe ni ht rhe kehnde mai jina chir krda reha krunga bhut bhut khushiya bkshn bapu g thonu baba g tusi hmesha hmesha li eda khidhe chehre dikho sanu hr jnm thoda eda khushiya ch rhe 🙏🙏🙏🙏🙏

  • @balwindersingh1124
    @balwindersingh1124 Před 2 lety +1

    Wah bapu ji wah
    Waheguru chardi Kala ch rakhe ji

  • @dalbirsingh7019
    @dalbirsingh7019 Před 2 lety +2

    Bapu ji aap nu sade walo salute aa 👌👌👌🙏🙏🙏🙏🙏🌹🌹🌹🌹🌹🌹

  • @gursewaksinghbrar1894
    @gursewaksinghbrar1894 Před 2 lety

    ਬਹੁਤ ਵਧੀਆ ਸੱਚੀਆਂ ਗੱਲਾਂ

  • @sonysidhu312
    @sonysidhu312 Před 2 lety +6

    God bless you Bapu Ji 🙏🙏

  • @gurmeetsingh3869
    @gurmeetsingh3869 Před 2 lety

    Bahut vadia interview kiti veer ji God bless you

  • @rdtkhokhar2113
    @rdtkhokhar2113 Před 2 lety +4

    Jeysh Ghar Dane ush Ghar Dey Kaley ve sayane Bohat achey Lage Bai ji gud job sir 👍👍👍💪🙏

  • @sukhbirsingh7732
    @sukhbirsingh7732 Před 2 lety +2

    Very motivate bappu

  • @gkaur4931
    @gkaur4931 Před 2 lety +2

    Bahut himmat wale bapu ji
    Hun wale log canada hi chale jaan fukriya ahniya marde student ladhde firde
    Ah bapu toh sekh lo khush

  • @hrmndhillon4987
    @hrmndhillon4987 Před 2 lety +2

    Waheguru ji tuhadi Umar lambi kre. Bapu. Ji ,

  • @Amanjeetkauraulakh
    @Amanjeetkauraulakh Před 2 lety +1

    ਯਾਦਾਂ ਤਾਜ਼ੀਆ ਹੋ ਗਈਆ 3 ਸਾਲ ਲਾਏ ਨੇ ਇਸ ਬੱਸ ਚ

  • @anuragarora7650
    @anuragarora7650 Před 2 lety +2

    Bapu ji bhut bhut vadia ji

  • @rdtkhokhar2113
    @rdtkhokhar2113 Před 2 lety +15

    Waheguru ji mehar Karo 🙏🙏🙏

  • @sukhdhillon8006
    @sukhdhillon8006 Před 3 měsíci

    Bappu ji always chardikala ❤❤❤ love you bappu ji bhut positivity aa inhna chh rabb ihna nu hmesha tandrust rakhe ❤🥰🥰

  • @surindersurinder8160
    @surindersurinder8160 Před 2 lety +1

    Very good punjabi baba ji waheguru ji mehar karn ji

  • @BaljitSingh-yy3sx
    @BaljitSingh-yy3sx Před 2 lety +6

    Nice personality Baba ji 😊😊😊😊😊😊😊😊

  • @narinderkaur7900
    @narinderkaur7900 Před 2 lety +6

    Bapu g good man my father g wager h I love bapu ji 🙏🙏🙏🙏🙏 sat shri akal 🙏🙏🙏❤️❤️❤️🙏🙏🙏🙏

  • @gurnamsingh3111
    @gurnamsingh3111 Před 2 lety +6

    ਬਾਬੂ ਜੀ ਪੰਜਾਬ ਵਿੱਚ ਵੀ ਡਰਿਵਰ ਬਹੁਤ ਵਧੀਆ ਹਨ ਸਾਰੇ ਨਸ਼ਿਆਂ ਨਾਲ ਨਾ ਜੋੜੇਆ ਕਰੋ

  • @BalrajSingh-nh1wk
    @BalrajSingh-nh1wk Před 2 lety +1

    Vah oye bhau Canada vich v mihnat kitti khub pesa kol but Punjab aya citizenship lai k ithe v a k vihla nhi behnda salute a teri mihnat nu

  • @happysinghbhinder918
    @happysinghbhinder918 Před 2 lety +3

    Salute baba ji

  • @aman15073
    @aman15073 Před 2 lety +11

    Respect Uncle ji jada paise aan naal hankaar aa janda but tusi fer vi inne humble oo . paisa hi sab kujh nhi hunda

  • @KishanSingh-xg6vi
    @KishanSingh-xg6vi Před 2 lety +4

    God bless you bapu ji

  • @user-en1of6hr5k
    @user-en1of6hr5k Před 8 dny

    Very,Good,BAPU,ji

  • @guloovirk850
    @guloovirk850 Před 2 lety

    Awesome please respect those who wants to persuade their future in other countries

  • @harpreetramgarhia2804
    @harpreetramgarhia2804 Před 2 lety +2

    Waheguru ji ka khalsa waheguru ji ki fateh fateh

  • @anshurandhawa8406
    @anshurandhawa8406 Před 2 lety +3

    Waheguru ji 🙏 may god long life

  • @simikaur5633
    @simikaur5633 Před 2 lety +11

    Waheguru ji....God bless you.
    Very good message for everyone....work is worship....waheguru ji 🙏🏼

  • @kuldipsingh6567
    @kuldipsingh6567 Před 2 lety

    ਪੰਜਾਬ ਵਿੱਚ ਅਜਿਹੀ ਸਖਸ਼ੀਅਤ ਪੰਜਾਬ। ਦੇ। ਮਾਣ ਹਨ ਏਹ ਇਸ। ਕਰਕੇ। ਹੈ। ਅਸੀਂ। ਬਾਬੇ। ਨਾਨਕ। ਦੀ। ਧਰਤੀ। ਦੇ। ਵਾਸੀ। ਹਾਂ
    ਸਹੁ ਤੈਥੋਂ ਵੱਖ ਨਹੀਂ ਪਰ ਤੇਰੀ। ਵੇਖਣ। ਵਾਲੀ ਅੱਖ ਨਹੀਂ

  • @sohandeep3590
    @sohandeep3590 Před 2 lety +1

    ਦਿਲ ਹੋਣਾ ਚਾਹੀਦਾ ਜਵਾਨ ,ਉਮਰਾਂ ਚ ਕੀ ਰਖਿਆ।

  • @AjayKumar-sv9gs
    @AjayKumar-sv9gs Před 2 lety

    Lv u aa ਬਾਪੂ ਜੀ

  • @tejigrewal6867
    @tejigrewal6867 Před 2 lety +1

    ਸਲੂਟ ਆ ਜੀ

  • @drsarvjeetbrarkundal2858

    ਵਾਹ ਜੀ

  • @gurjindersingh1612
    @gurjindersingh1612 Před 2 lety

    Good baapu g🙏 salut g waheguru g Maher kare g 🙏

  • @inderpreetkanwar484
    @inderpreetkanwar484 Před 2 lety

    Love this video and salute to big brother

  • @GurinderSingh-cl5lx
    @GurinderSingh-cl5lx Před 2 lety +2

    Good bless you uncle

  • @hardeepsran451
    @hardeepsran451 Před 2 lety

    ਬਹੁਤ ਵਧੀਆ ਉਪਰਾਲਾ ਚੈਨ ਲ ਦਾ

  • @luckyjund8123
    @luckyjund8123 Před 2 lety +2

    Waheguru mehar karan bapu de

  • @yadbinderpalsingh2471
    @yadbinderpalsingh2471 Před 2 lety +14

    very nice interview i am too in Brampton.he said well here is a good respect of drivers

  • @balbirsinghsingh3583
    @balbirsinghsingh3583 Před 2 lety +1

    S, nice to good is great beautiful and lovely sweet Waheguru

  • @rajabegowal5686
    @rajabegowal5686 Před 2 lety

    Jeonde wasde raho bappu ji waheguru ji tuhanu lambiyan umran bhksn

  • @BalwantSingh-pb5rv
    @BalwantSingh-pb5rv Před 2 lety +2

    God Bless you Broth🙏

  • @stlsngh7
    @stlsngh7 Před 2 lety

    Very good job sardar ji we are Salute to you.

  • @thetruth5672
    @thetruth5672 Před 2 lety +12

    I am a proud canadian truck driver. I love this job and I have lots of respect for drivers.

  • @rajpalbatth6600
    @rajpalbatth6600 Před 2 lety

    So nice babaji rabb thode te meher kre

  • @kavanpreetkavanpreet4503
    @kavanpreetkavanpreet4503 Před 2 lety +1

    Bapu zindabad 👍🏻👍🏻👍🏻👍🏻👍🏻

  • @gurusarsudhar9391
    @gurusarsudhar9391 Před 2 lety +2

    Very good 👍 👏

  • @kuldeepjoshi4258
    @kuldeepjoshi4258 Před 2 lety +1

    God bless you 🙏

  • @gurmitkaur4174
    @gurmitkaur4174 Před 2 lety

    Salute sir ❤️

  • @ravidasia41520
    @ravidasia41520 Před 2 lety +1

    Ustad ji 🙏🙏

  • @kamalchaudhary9654
    @kamalchaudhary9654 Před 2 lety

    bahut vadhia ji 🙏

  • @arjitsingh6083
    @arjitsingh6083 Před 2 lety +1

    👍‍ ਬਾਪੂ ਜੀ 1979 ਵਿਚ 20-21 ਦੇ ਸੀ ਤਾਂ ਹੁਣ ਤਾਂ ਉਮਰ 63-64 ਹੁਣੀ ਚਾਹਿਦੀ ਆ 😎

  • @ranarani8043
    @ranarani8043 Před 2 lety +1

    Very nice babpu ji

  • @satwantkaur7541
    @satwantkaur7541 Před 2 lety

    Jio veer ji,bahut wadia vedio,

  • @AvtarSingh-ne3zx
    @AvtarSingh-ne3zx Před 2 lety

    Good video
    Thanks

  • @gurjotkaur7266
    @gurjotkaur7266 Před 2 lety

    Waheguru Baba ji nu tundrusti bakshan

  • @hrmndhillon4987
    @hrmndhillon4987 Před 2 lety +1

    God bless you

  • @baljeetsidhu3550
    @baljeetsidhu3550 Před 2 lety

    Dhan Dhan Sri Guru Nanak Dev Ji Mehar Karn Sri Waheguru Ji

  • @preetrathor8726
    @preetrathor8726 Před 2 lety

    Very good bapu ji🙏🏻

  • @garrysandhu7744
    @garrysandhu7744 Před 2 lety

    Very good acxent baapu ji experience bolda ✌🏻✌🏻📝🥰

  • @snamberdar
    @snamberdar Před rokem +1

    Waheguru ji 🙏🙏

  • @gillraminderjit7951
    @gillraminderjit7951 Před 2 lety +1

    Very nice veer ji

  • @ilovepunjab..4271
    @ilovepunjab..4271 Před 2 lety +1

    👌Bapu

  • @BaljeetGill-fn6rh
    @BaljeetGill-fn6rh Před 2 měsíci

    He is telling the truth

  • @RajpalSingh-lx9et
    @RajpalSingh-lx9et Před 2 lety

    Waheguru mehar kreh veer Ji

  • @gurjeetsingh4307
    @gurjeetsingh4307 Před 2 lety +2

    Waheguru Ji

  • @RajanKumar-jp8ns
    @RajanKumar-jp8ns Před 2 lety +4

    I love Bapuji

  • @i._.king.1313
    @i._.king.1313 Před 2 lety

    Kya baat ha bapu g 🙏🙏 eh ha Asli punjab wmk baba g tohada ta