Vekhiye 125 saal purani juttiyan di dukaan eh nahi koi mamuli dukan | Punjab News

Sdílet
Vložit
  • čas přidán 9. 09. 2024
  • Vekhiye 125 saala purani juttiyan di dukaan eh nahi koi mamuli dukaan ethe to punjab de vadde vadde singer te politician vi launde juttiyan. es dukaan di juttiyan di houndi eh alag hi gal bat. je tuanu eh video pasand aayi ho ta sabnu request eh tussi sadde channel nu like te subscribe karna na bhuli te naal naal oh ghanta vi baja deo je tussi sabnu sadi navi navi video di jaankari time to time mildi rehve.
    125 ਸਾਲ ਪੁਰਾਣੀ ਜੁੱਤੀਆਂ ਦੀ ਦੁਕਾਨ!
    ਪੰਜਾਬੀ ਗਾਇਕ ਤੇ ਲੀਡਰ ਵੀ ਲੈਦੇ ਹਨ
    ਇਸ ਦੁਕਾਨ ਤੋ ਜੁੱਤੀ!
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #Ancient #Punjabnews #Juttishopping #PunjabNews
    Music Credits-
    tinyurl.com/mu...

Komentáře • 78

  • @JOHALDESIWEB
    @JOHALDESIWEB Před 2 lety +17

    ਚੈਨਲ ਵਾਲਿਆਂ ਨੂੰ ਜੁਤੀਆਂ ਦੀ ਘਾਟ ਹੈ। ਪੂਰੀ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਨਿਕਲਦਾ ਜੇ ਕੋਈ ਵੀਡੀਓ ਪਾਂਦੇ ਜੇ ਉਸ ਦਾ ਕੋਈ ਅਤਾ ਪਤਾ ਵੀ ਦੱਸਿਆ ਕਰੋ।ਕੀ ਅਸੀਂ ਕਦੀਂ ਜੁਤੀਆਂ ਨਹੀਂ ਦੇਖੀਆਂ ਜੇ ਕੋਈ ਵਧੀਆ ਚੀਜ਼ ਬਣਾਉਂਦਾ ਹੈ ਤਾਂ ਉਸ ਦਾ ਅਤਾ ਪਤਾ ਵੀ ਦੱਸਿਆ ਕਰੋ।

  • @sandeepsunny9930
    @sandeepsunny9930 Před 2 lety +6

    125 ਸਾਲ ਪੁਰਾਣੀ ਦੁਕਾਨ ਦੇਖ ਕੇ ਬਹੁਤ ਵਧੀਆ ਲੱਗਿਆ , ਬਾਕੀ ਜੁੱਤੀਆਂ ਤੇ ਡਿਜ਼ਾਇਨ ਬਾ ਕਮਾਲ ਐ 🙏

  • @baljinderkumar23
    @baljinderkumar23 Před 26 dny

    Good

  • @OfficialJasSingh
    @OfficialJasSingh Před rokem +1

    ਘੱਟ ਤੋਂ ਘੱਟ ਨੰਬਰ ਹੀ ਸ਼ੇਅਰ ਕਰ ਦੇਂਦੇ ਇਸ ਦੁਕਾਨ ਤਾਂ ਤਾਂ ਜੋਂ ਅਸੀਂ ਵੀ ਮੰਗਵਾ ਸਕਦੇ।

    • @1harmanvirk
      @1harmanvirk Před rokem +1

      mani ram di hatti fazilka

    • @gurvinder8676
      @gurvinder8676 Před rokem

      @@1harmanvirk ਨੰਬਰ ਹੈ ਇਹਨਾਂ ਦਾ ਬਾਈ ਜਰੂਰ ਦੇਵੋ

  • @mithusingh4514
    @mithusingh4514 Před 2 lety +3

    Jai guru ravidaas g

  • @harbansbenipal3256
    @harbansbenipal3256 Před 18 dny +1

    ਪਾਗਲ ਫੋਨ ਨੰਬਰ ਵੀ ਲਿਖ,

  • @jspawaar675
    @jspawaar675 Před 2 lety

    ਸਾਡੇ ਸ਼ਹਿਰ ਵਿੱਚ ਬਹੁਤ ਡਾਕਟਰਾਂ ਵੱਲੋਂ ਲਿਖਿਆ ਹੋਇਆ ਹੈ ਕਿ ਮਲੇਰਕੋਟਲਾ ਵਾਲੇ, ਪਰ ਦੁਕਾਨਾਂ ਪਾਤਡ਼ਾਂ ਵਿਚ ਨੇ, ਕੰਮ ਵੀ ਥੋੜ੍ਹਾ ਬਹੁਤ ਪਾਤਡ਼ਾਂ ਤੋਂ ਈ ਸਿੱਖਿਆ ਹੈ, ਪਰ ਬੋਰਡ ਤੇ ਲਿਖ ਦਿੱਤਾ ਮਲੇਰਕੋਟਲਾ ਵਾਲੇ

  • @kulbirsingh7519
    @kulbirsingh7519 Před 10 měsíci

    Nice

  • @sukdevgillgill2231
    @sukdevgillgill2231 Před rokem

    👍❣️

  • @jassindan5258
    @jassindan5258 Před 2 lety

    Good NIC

  • @rubal.brar69
    @rubal.brar69 Před 10 měsíci

    Mani ram di shop aa,boder side college road fazilka,mere brother di marriage te asi lai ke aye c aehna di shop to jutia,bhut vdiaa jutia ne

  • @mangamanga1385
    @mangamanga1385 Před rokem +1

    Bhaji Rate v dasiya karo g

  • @noorpreetkaurchahal1430
    @noorpreetkaurchahal1430 Před rokem +1

    Address

  • @HardeepSingh-by8yz
    @HardeepSingh-by8yz Před 3 měsíci

    Pan daa vara address ta da

  • @SahibSingh-wf2po
    @SahibSingh-wf2po Před 6 měsíci

    Bai ji address tah dasso. Ki faiyada Bina address toh.

  • @ManjeetSingh-xf1yn
    @ManjeetSingh-xf1yn Před 8 měsíci +1

    Banda lirran da L........ N a aaaa na koi adress na koi number salla khach

  • @balbirmehmi9746
    @balbirmehmi9746 Před 2 lety +1

    ਵੀਡੀਓ ਚ,ਅਕਾਲ ਜੁਤੀਆਂ ਦੀ ਦੁਕਾਨ ਦਾ ਅਤਾ ਪਤਾ ਦਸਿਆ ਹੀ ਨਹੀ

  • @jspawaar675
    @jspawaar675 Před 2 lety

    ਕਸੂਰੀ ਦਾ ਮਤਲਬ ਕਸੂਰ ਤੋਂ ਬਣੀ ਹੋਈ,ਇਹ ਸਿਰਫ਼ ਕਸੂਰੀ ਜੁੱਤੀ ਦੇ ਸ਼ੇਪ ਐ। ਨਾ ਕਿ ਕਸੂਰ ਦੀ ਬਣੀ ਹੋਈ।

  • @hargurjindersingh6691
    @hargurjindersingh6691 Před 8 měsíci

    Dukaan da koi ata pata v hai k nahi malko koi adress ya shehar pind da naa te dasseya nahi,

  • @sumansuraj755
    @sumansuraj755 Před rokem

    Pajji aey shop kthey hai address dus do

  • @dalbirsingh116
    @dalbirsingh116 Před 9 měsíci

    ਕਿਹੜੇ ਕੰਜਰ ਨੇ ਕੰਮ ਸਿਖਾਇਆ ਪੱਤਰਕਾਰਾ , ਕੋਈ ਅਤਾ ਪਤਾ ਵੀ ਦੱਸ ਦੇ,

  • @zaildarcheema106
    @zaildarcheema106 Před 8 měsíci

    ਫੋਨ ਨੰਬਰ ਦੇਦੋ ਜੀ ਪਲੀਜ਼ ਕਿਹੜੀ ਜਗਾਹ ਹੈ

  • @user-dq6go6vv7p
    @user-dq6go6vv7p Před 7 měsíci

    Bhai sahab apana na deo dukan Wale da no do

  • @Danish_646
    @Danish_646 Před 2 lety +2

    𝖠𝖽𝗋𝖾𝖾𝗌 𝗉𝗅𝖾𝗌𝖾

  • @naveenrandhawa1739
    @naveenrandhawa1739 Před 2 lety

    Address daso g

  • @jspawaar675
    @jspawaar675 Před 2 lety

    ਕੀ ਇਹ ਲਹੌਰ ਤੋਂ ਲੈਣ ਜਾਂਦੇ ਨੇ? ਐਵੇਂ ਕਹਿਣ ਨਾਲ ਲਹੌਰੀ ਨਹੀਂ ਬਣਦੀ

  • @mangatsingh670
    @mangatsingh670 Před rokem

    ਦੁਕਾਨ ਕਿਥੇ ਹੈ ਕੋਈ ਐਡਰੈੱਸ ਤਾਂ ਦੱਸੋ

  • @HariSingh-gc6qz
    @HariSingh-gc6qz Před 2 lety

    Adress.b.Bhejna.ji.

  • @surindersandhu4107
    @surindersandhu4107 Před rokem

    Where is this place, first introduce the city address.

  • @Usatrucking1313
    @Usatrucking1313 Před 2 lety

    Number da de deya karo ji dukan da

  • @mannsingh2066
    @mannsingh2066 Před rokem +1

    Koi location nahi koi shop da naam nahi dasna video aiwe banayi fir.??

  • @rajniparhar3024
    @rajniparhar3024 Před rokem

    Na koi nmbr na koi address ... Dikha e kyu rye video hadd ae

  • @kulbirsingh7519
    @kulbirsingh7519 Před 10 měsíci

    Kithe aa ji eh shop

  • @GurmeetSingh-ni8sr
    @GurmeetSingh-ni8sr Před 2 měsíci

    Number ta dasdo veer da

  • @JagtarSingh-bm3kh
    @JagtarSingh-bm3kh Před 6 měsíci

    ਪੱਤਰਕਾਰ ਵੀਰ ਨੂੰ ਬੇਨਤੀ ਆ ਕੋਈ ਹੋਰ ਕੰਮ ਕਰ ਲੈ ਤੇਰੇ ਵੱਸ ਦਾ ਹੈ ਨਹੀਂ ਇਹ ਕੰਮ ਨਾ ਕੋਈ ਸ਼ਹਿਰ ਦਾ ਨਾ ਕੋਈ ਫੋਨ ਨੰਬਰ ਕਿਸ ਨੇ ਬਣਾਇਆ ਤੈਨੂੰ ਪੱਤਰਕਾਰ ਮੱਝਾਂ ਰੱਖ ਲਿਆ ਵੀਰ ਦੁੱਧ ਵੇਚਿਆ ਕਰ

  • @mannutoor1318
    @mannutoor1318 Před 8 měsíci

    😅lgdaa gurdas maan tho address lena pena

  • @HarjeetSingh-sm8me
    @HarjeetSingh-sm8me Před rokem +1

    ਦੁਕਾਨ ਦਾ ਅਡਰੈਸ ਤਾ ਦੇ ਦੇ ਵੀਰ ਮੋਬਾਇਲ ਨੰਬਰ ਕੀ ਹੈ ਇਸ ਨਾਲੋ ਤਾ ਵੀਡਿਓ ਹੀ ਨਾ ਬਣੋਦਾ

  • @karankotla4379
    @karankotla4379 Před rokem

    Address dso ?

  • @karankotla4379
    @karankotla4379 Před rokem

    Hlo

  • @GurdeepSingh-vb9wz
    @GurdeepSingh-vb9wz Před 2 lety

    address pls

  • @sr-yh2ic
    @sr-yh2ic Před 2 lety

    meri 👞 kithey aa , address kisne dasna c

  • @shamsharsingh5361
    @shamsharsingh5361 Před rokem

    Khoosa nhi khusa hunda

  • @jatendervirsingh629
    @jatendervirsingh629 Před 2 lety +1

    Address please

  • @kakasingh9856
    @kakasingh9856 Před 5 měsíci

    Oh bhra tera video bnon da koi dakka dam nhi TUC bahut video ch jutti wale da ਨੰਬਰ ਨਹੀਂ ਬੋਲਦੇ

  • @Naveentricity
    @Naveentricity Před 2 lety

    Sir address ya no de do shop ki

  • @armangaming9118
    @armangaming9118 Před měsícem

    Vedeo banaun wala gadha si naam pata kuch dasya ni .

  • @jujharsingh7240
    @jujharsingh7240 Před rokem

    ਇਹ।ਨੇ। ਕੋਈ। ਫੋਨ। ਨੰਬਰ।ਨੀ।ਦੀਤਾ।ਨਾ। ਕਿਸੇ। ਸ਼ਹਿਰ।ਦਾ।ਨਾ

    • @gurvinder8676
      @gurvinder8676 Před rokem +1

      ਸ਼ਹਿਰ ਦਾ ਨਾਂ ਫਾਜਿਲਕਾ ਮਨੀ ਰਾਮ ਦੀ ਹੱਟੀ

  • @bobbyarora3545
    @bobbyarora3545 Před 11 měsíci

    Bro phone number sand kar da

  • @darshanasandhu2570
    @darshanasandhu2570 Před 2 lety +4

    Jai guru ravidaas ji

  • @manindersidhu8530
    @manindersidhu8530 Před rokem

    Address

  • @bobbyarora3545
    @bobbyarora3545 Před 11 měsíci

    Bro phone number sand kar da