ਗਰੀਬੀ 'ਚ ਦਿਨ ਕੱਟਣ ਵਾਲਾ ਰਾਤੋ ਰਾਤ ਬਣਿਆ ਕਰੋੜਪਤੀ | Pro Punjab Tv

Sdílet
Vložit
  • čas přidán 27. 08. 2024
  • #Crorepati #Labourer #Lottery #begampur #Punjabnews #ProPunjabTv
    The one who spends his days in poverty becomes a millionaire overnight, remember the hard times, Saying... I will not give up my wages.

Komentáře • 242

  • @ravleenkaur4163
    @ravleenkaur4163 Před 2 lety +83

    ਗਰੀਬਾ ਦਾ ਰੱਬ ਹੈ ਵਾਹਿਗੁਰੂ ਜੀ ਸਭ ਗਰੀਬਾ ਦਾ ਭਲਾ ਕਰਨ ਵਾਲਾ ਸ਼ੁਕਰ ਹੈ ਸ਼ੁਕਰ ਹੈ

  • @principaldhillon
    @principaldhillon Před 2 lety +74

    ਬਹੁਤ ਹੀ ਸਬਰ ਸੰਤੋਖ ਵਾਲਾ ਪਰਿਵਾਰ ਹੈ। ਵਾਹਿਗੁਰੂ ਜੀ ਕਿਰਪਾ ਕਰਨ ।

  • @GurvinderSingh-yv9wx
    @GurvinderSingh-yv9wx Před 2 lety +9

    ਬੋਹਤ ਖੁਸ਼ੀ ਦੀ ਗੱਲ ਹੈ ਕਿਸੇ ਲੋੜ ਮੰਦ ਦੀ ਲੋਟਰੀ ਲੱਗੀ ਹੈ 🎉

  • @harrygill3413
    @harrygill3413 Před 2 lety +21

    ਵਾਹਿਗੁਰੂ ਜੀ ਸੱਚੇ ਮਨ ਤੇ ਸਬਰ ਸੰਤੋਖ ਵਾਲਿਆਂ ਦੀ ਬਹੁਤ ਨੇੜੇ ਹੈ ਕੇ ਸੁਣਦਾ ਜਿਵੇ ਇਸ ਪਰਿਵਾਰ ਦੀ ਸੁਣੀ ਵਧਾਈਆਂ ਜੀ ਬਹੁਤ-ਬਹੁਤ

  • @GAGGIGABBI
    @GAGGIGABBI Před 2 lety +26

    ਪੈਸਾ ਤਾਂ ਮਿਲ ਜਾਂਦਾ ਪਰ ਸੋਚ ਨੀਂ ਬਦਲ ਦੀ ਭੋਲੇ ਬੰਦਿਆਂ ਦੇ ਨਾਲ ਹੀ ਜਹਾਨ ਚੱਲਦਾ।

  • @harindersingh3425
    @harindersingh3425 Před 2 lety +43

    ਪੈਸੇ ਸਭਾਲ ਕੇ ਰੱਖੀ ਤੇ ਰੱਬ ਨੂੰ ਯਾਦ ਰੱਖੀਂ

  • @harrycanada1923
    @harrycanada1923 Před 2 lety +18

    ਵਾਹਿਗੁਰੂ ਜੀ ਤੁਹਾਡੀ ਸਾਰੀਆਂ ਮਨੋਕਾਮਨਾਵਾਂ
    ਪੂਰੀਆਂ ਕਰਨ ਜੀ ਹਮੇਸ਼ਾ ਖੁਸ਼ ਰਹੋ ਜੀ 🙏

  • @gurtejsingh1526
    @gurtejsingh1526 Před 2 lety +12

    ਲੱਖ -ਲੱਖ ਵਧਾਈਆਂ ਜੀ

  • @khalsarajput1671
    @khalsarajput1671 Před 2 lety +22

    ਤੇਰਾ ਬੇਅੰਤ ਸ਼ੁਕਰਾਨਾ ਮੇਰੇ ਮਾਲਕਾ🙏🙏🙏

  • @Jk-zf8yx
    @Jk-zf8yx Před 2 lety +6

    ਸਬਰ, ਸੰਤੋਖ ,,ਸੱਚਾ ਮਨ ਦੀ ਮਿਸਾਲ ਇਸ ਪਰਿਵਾਰ ਚ ਦੇਖੋ 🙏🌷 ਖੁਸ਼ ਰਹੋ 🙏

  • @sukhiduggankaur384
    @sukhiduggankaur384 Před 2 lety +8

    ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎉🎉🎉🎉

  • @rajdeepkaur6616
    @rajdeepkaur6616 Před 2 lety +17

    Waheguru ਭਲਾ ਕਰੇ 🙏🙏❤️

  • @sukhiduggankaur384
    @sukhiduggankaur384 Před 2 lety +9

    ਮਿਹਨਤ ਕਰਨ ਵਾਲਾ ਪ੍ਰੀਵਾਰ ਹੈ, ਹੰਕਾਰ ਬਿਲਕੁਲ ਨਹੀਂ ਕਰਨਾ ਬਾਈ ਜੀ ,ਸਬਰ ਸੰਤੋਖ ਵਾਲਾ ਬੰਦਾ ਹੈ

  • @bikramjeetsinghbahalbikram7997

    Waheguru ty ykeen rakho oh sab di sunda 🙏🙏🙏🙏

  • @Kisan-tz3pj
    @Kisan-tz3pj Před 2 lety +6

    ਕਟ ਕਟਾ ਕੇ ਲੱਖਾਂ ਪੈਸੇ ਹੀ ਮਿਲਣੇ, ਲੱਖ ਪਤੀ ਹੀ ਹੈ but ਜੌ ਵੀ ਹੈ ਬਹੁਤ ਵਧੀਆ ਹੈ

    • @sukhiduggankaur384
      @sukhiduggankaur384 Před 2 lety +1

      ਚਲੋ ਕੋਈ ਗੱਲ ਨੀ, ਕੁਝ ਤਾਂ ਪੱਲੇ ਪੈਣਗੇ ਗਰੀਬ ਬੰਦੇ ਦੀ ਰੱਬ ਦੀ ਸੁਣ ਲੲਈ

  • @angadjotsingh7033
    @angadjotsingh7033 Před rokem +4

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ

  • @varindersandhuharike2922
    @varindersandhuharike2922 Před 2 lety +15

    ਵਾਹਿਗੁਰੂ ਜੀ ਐਵੇਂ ਹੀ ਹਰੇਕ ਗਰੀਬ ਦੀ ਸੁਣੀ

  • @kn-et1ob
    @kn-et1ob Před rokem +2

    ਬੁਹਤ ਵਧੀਆ ਰਿਪੋਰਟਿੰਗ ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏

  • @grewalbaljit3230
    @grewalbaljit3230 Před 2 lety +12

    Dahn dhan baba nand Singh g mehar kro baba ji 👏👏👏👏👏

  • @amanKaur-qz8kh
    @amanKaur-qz8kh Před 2 lety +3

    Prmatma hmeshha es bande nu Khush rakhi bhut changi Soch aa

  • @kaur_bajwa
    @kaur_bajwa Před 2 lety +5

    Ehnu kehde a rab basda sunda jrur a waheguru

  • @forevermusic9983
    @forevermusic9983 Před 2 lety +2

    Parmata. Da. Shukar. Hy. Is veer. Di. Lambi. Umar. Hove. Ta. Ho. Ke. Veer. G. Achi. Zeendgi. Jeen

  • @BalwinderSingh-hh4nk
    @BalwinderSingh-hh4nk Před 2 lety +1

    ਬਹੁਤ ਬਹੁਤ ਮੁਬਾਰਕਾ ਜੀ

  • @kulwinderkaurkhatra5307
    @kulwinderkaurkhatra5307 Před 2 lety +3

    Bhut nice hai uncle

  • @supportfarmers2958
    @supportfarmers2958 Před 2 lety +7

    waheguru ji mehar rakhn 🙏 bhut vadia shoch a ehna di

  • @HarpreetSingh-bt6wd
    @HarpreetSingh-bt6wd Před 2 lety +7

    Very nice

  • @arshdeepsharma6922
    @arshdeepsharma6922 Před 2 lety +4

    Congratulations 👏paji

  • @ranjitspannu
    @ranjitspannu Před 2 lety +13

    God Bless. God has his own style.

  • @malkitsingh1286
    @malkitsingh1286 Před rokem +1

    ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਗਰੀਬ ਦੀ ਮੁਰਾਦ ਪੂਰੀ ਕੀਤੀ

  • @tlifehelathandagriculture8572

    Unkle NE bhot badiya gal kahi... Peshe na deo kise nu chij dawa do agle nu

  • @Harkerat
    @Harkerat Před 2 lety +3

    Vadayian g bahut bahut waheguru shukr tera 🙏🙏

  • @nareshmunjal3684
    @nareshmunjal3684 Před 2 lety +4

    V Good vaheguru hamesha needy loka da dhayan rakhe

  • @gurbhindersingh7279
    @gurbhindersingh7279 Před měsícem

    ਵਾਹਿਗੁਰੂ ਚੜਦੀ ਕਲਾ ਰੱਖੇ

  • @RjHundal69
    @RjHundal69 Před 2 lety +3

    ਵਾਹਿਗੁਰੂ ਜੀ ਮਹਿਰ ਕਰਣ 🙏🙏♥️🌹🌹

  • @GursewakSingh-hk1lm
    @GursewakSingh-hk1lm Před měsícem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bindersingh1452
    @bindersingh1452 Před 2 lety +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @jaihopounaharibababalaknat4217

    Congratulations g bhut wdaiyan g 🍫🍫

  • @karanjotsinghofficial5772

    Waheguru g da sukr aa🙏🙏🙏🙏🙏🙏

  • @dalbirsingh2481
    @dalbirsingh2481 Před rokem

    Bhot Jada sukar ha raba gariba di suni

  • @kulwindersinghgill211

    ਬਹੁਤ ਬਹੁਤ ਮੁਬਾਰਕਾ ਦੇਖੀ ਬਾਈ ਹੁਣ ਭੈਣ ਭਾਈ ਰਿਸ਼ਤੇਦਾਰ ਸਭ ਲਾਗੇ ਲੱਗੇਗਾ ਪਰ ਭਗਤਾ ਪੈਸੇ ਸੰਭਾਲ ਕੇ ਰੱਖੀ ਕਿਉਕਿ ਭੈਣ ਭਾਈ ਰਿਸ਼ਤੇਦਾਰ ਸਭ ਪੈਸੇ ਦੇ ਈ ਯਾਰ ਏ

  • @govindmadaan6525
    @govindmadaan6525 Před 2 lety +2

    Goooooooooooooooooood thought

  • @MK-lm8ro
    @MK-lm8ro Před 2 lety +2

    Thanks waheguru ji kise greeb de din change Karan lyi🙏

  • @rickydhaliwal9443
    @rickydhaliwal9443 Před 2 lety +2

    Bhut bhut congratulations

  • @harmandersingh8371
    @harmandersingh8371 Před 11 měsíci

    ਵਾਹਿਗੁਰੂ ਮਿਹਰ ਕਰੇ, ਬਿਲਕੁੱਲ ਸਹੀ ਜਗ੍ਹਾ ਤੇ ਰੱਬ ਨੇ ਮਿਹਰ ਕੀਤੀ ਆ, ਸੁਕਰ ਹੈ ਰੱਬਾ।

  • @monugarg5229
    @monugarg5229 Před 2 lety +3

    Bht vidya soch da malak
    Very nice family 🙏🙏

  • @gurbhindersingh7279
    @gurbhindersingh7279 Před měsícem

    ਬਹੁਤ ਵਧੀਆ ਇਨਸਾਨ

  • @satnamsatti4278
    @satnamsatti4278 Před 2 lety +2

    God bless you ji

  • @manes8262
    @manes8262 Před 2 lety +4

    Waheguru di mehar ho gi

  • @rajwinderkaur3671
    @rajwinderkaur3671 Před rokem +1

    ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ ❤️🙏🙏

  • @baljindersangha7890
    @baljindersangha7890 Před 11 měsíci

    🙏🏻🤲🏻 ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🤲🏻🙏🏻

  • @anonymousboy610
    @anonymousboy610 Před 2 lety +3

    Bhut vdia ji 🙏

  • @mastanasingh2659
    @mastanasingh2659 Před 2 lety +4

    Waheguru ji tahnu kush rakhn 🙏🙏🙏🙏🙏🙏🙏🙏🌹🌹🌹🌹🌹🌹🌹

  • @Nnnn-rr2eb
    @Nnnn-rr2eb Před 2 lety +2

    Bhot vdya banda yar

  • @balbirkaur-greece.
    @balbirkaur-greece. Před 2 lety +2

    ਵਧਾਈਆਂ ਵੀਰ ਬਣਾ ਲੈ ਭਰਾਵਾ ਮਕਾਨ ਹੁਣ ਸੁੱਖ ਵੀ ਲੈ ਲਾ

  • @PargatSingh-nn6ei
    @PargatSingh-nn6ei Před 2 lety +2

    Vadaian veer ji

  • @harjitsingh9701
    @harjitsingh9701 Před 2 lety +2

    bht bht vadhayiya ji

  • @AmandeepKaur-fv9kk
    @AmandeepKaur-fv9kk Před 2 lety +2

    God bless you veer ji

  • @VIKRAMKUMAR-ue2uq
    @VIKRAMKUMAR-ue2uq Před 2 lety

    Bahut hi Saccha Saccha Banda Hai Parmatma Ne iski Sun Li

  • @KuldipSingh-yc7bd
    @KuldipSingh-yc7bd Před rokem

    ਧੀ ਭਾਗਾਂ ਵਾਲੀ ਏ ਵੀਰੇ 💖💖💖🙏🙏🙏🥰🥰🥰

  • @hargun19
    @hargun19 Před 2 lety +4

    Wahu guru 🙏ji de Ghar dher aa andher nahi hai, bahut badyea ji

  • @sikandersinghbirring9517
    @sikandersinghbirring9517 Před 2 lety +4

    Mubarakan y

  • @kirangoyal4218
    @kirangoyal4218 Před 2 lety +1

    Vdaiyann g👏👏👏👏🙏🙏🙏🙏👍👍👍👍

  • @daljeetkaur4494
    @daljeetkaur4494 Před 2 lety +3

    Wahe guru ji tuhada shkar a

  • @mohansing495
    @mohansing495 Před 2 lety +4

    🙏 WAHEGURU JI 🙏 thanks ❤️

  • @deepakdeepak-vp3bd
    @deepakdeepak-vp3bd Před 2 lety +5

    Waheguru parmatma mehar kre

  • @manidersaab2035
    @manidersaab2035 Před rokem

    Buhat vadiya congratulations

  • @gillsabhra636
    @gillsabhra636 Před 2 lety +3

    Waheguru ji mehar kri

  • @mastanasingh2659
    @mastanasingh2659 Před 2 lety +3

    O jarurr sunda a bs prossa waheguru ji te

  • @gurpreetsinghgarcha1083

    Bahut bahut mubaaraka g sary parivaar nu

  • @Ashukumar-rp2iq
    @Ashukumar-rp2iq Před rokem

    19:36 te jo keha dil nu choo gya bnda kaafi suljya hoya te Sabar nal bhrya hoya e.. khushi ho rhi hai dilo is bnde lyi..

  • @its_84
    @its_84 Před rokem

    ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਕਰਨ

  • @gulaabkaur20
    @gulaabkaur20 Před 2 lety +2

    God bless u

  • @tamotias8257
    @tamotias8257 Před rokem +2

    Rab kirpa kare

  • @brownsingh8725
    @brownsingh8725 Před rokem

    Bohat vadiya rab sab garib bande nu deve

  • @manjotkaur3229
    @manjotkaur3229 Před 2 lety +5

    Waheguru ji

  • @kuldeepsinghkuldeepsingh7557

    🙏🏼Wahiguru jad v deda a ji lentar paar k dida a ji 🤲

  • @sandeepkaur948
    @sandeepkaur948 Před rokem +1

    Wahe guru ji waheguru ji pala karo sab da

  • @Khushi_Preet_8888
    @Khushi_Preet_8888 Před rokem

    Bhut bhut badhaai hon ji

  • @ajchannel8074
    @ajchannel8074 Před 2 lety +3

    Waheguru ji kirpa karo parivaar te

  • @user-so7bh3ks7i
    @user-so7bh3ks7i Před 4 dny

    Bhout bhout mubarak hove g , family nu ,

  • @HarjinderSingh-ie4tu
    @HarjinderSingh-ie4tu Před rokem

    ਲੱਖ ਲੱਖ ਵਧਾਈਆਂ ਹੋਣ ਤੁਹਾਨੂੰ ਪਰਮਾਤਮਾ ਨੇ ਬੜੀ ਕ੍ਰਿਪਾ ਕੀਤੀ ਹੈ

  • @sukhadholi007
    @sukhadholi007 Před rokem

    ਪਰਮਾਤਮਾ ਨੇ ਨੇੜੇ ਹੋ ਕੇ ਸੁਨਿਆ ਗਰੀਬ ਦੇ ਸੁਪਨਿਆਂ ਨੂੰ ਪਰਮਾਤਮਾ ਖੁਸ਼ ਰੱਖੇ

  • @sahabsinghhanjra7129
    @sahabsinghhanjra7129 Před rokem

    ਵਾਹਿਗੁਰੂ ਜੀ

  • @anonymousboy610
    @anonymousboy610 Před 2 lety +6

    Waheguru

  • @RajinderSingh-zd5dm
    @RajinderSingh-zd5dm Před rokem

    Bahut Khushi Hui

  • @satvirthakur21
    @satvirthakur21 Před 2 lety +2

    Dene wale jab v denda sapar fadh ke sukrdatiya tera 🙏🙏👏👏

  • @kamaljeetmusicsingh9713
    @kamaljeetmusicsingh9713 Před 2 lety +1

    vadia hoya bhaji lottery nikal gayi

  • @cgc_landran
    @cgc_landran Před 2 lety +2

    Waheguru sab da bhla kre 22 nu v vddaia

  • @Noor-wy8td
    @Noor-wy8td Před 2 lety +3

    Dhan dhan ramdas guru 🙏🙏

  • @inderjeetkaur2211
    @inderjeetkaur2211 Před 2 lety +1

    👌👌👌👌👌👌👌

  • @SatnamSingh-nt9us
    @SatnamSingh-nt9us Před rokem +1

    waheguru ji

  • @amankang8531
    @amankang8531 Před 2 lety +4

    Waheguru sab teh awe da time lyabe nanak naam chardi kla Tere pane sarbat da bhala

  • @gokalpixllights2706
    @gokalpixllights2706 Před rokem +1

    Mubarka y g all family and all friends

  • @doraemon8804
    @doraemon8804 Před 2 lety +1

    waheguru g shukar a Tera

  • @kn-et1ob
    @kn-et1ob Před rokem

    ਵਾਹਿਗੁਰੂ ਸਭ ਨੂੰ ਤਰੱਕੀਆਂ ਦੇਣ🥰🙏🙏

  • @geetgill6938
    @geetgill6938 Před rokem

    Sache sahib ji di mehar hoi e ji , sda Rabb nu yaad rakho ❤🙏👌👍

  • @Kisan-tz3pj
    @Kisan-tz3pj Před 2 lety +4

    Reporter kida dia ਗੱਲਾ ਕਰ ਰਹੀ, ਤੇਰੇ ਕਹਿਣ ਤੇ ਪੈਸੇ ਹੁਣ ਸੂਟ ਲੈਣ ਚ ਹੀ ਗਵਾ ਦੇਣ, ਓਹਨਾ ਨੂ ਪਤਾ ਹੈ ਕਿਦਾ use ਕਰਨੇ ਪੈਸੇ

  • @princebansal8681
    @princebansal8681 Před rokem

    ਵਧਾਈਆਂ ਜੀ ‌ ਮੇਰੇ ਪਤੀ ਵੀ ਬਹੁਤ ਲਾਟਰੀ ਪਾਉਂਦੇ ਆ ਹੁਣ ਵੀ ਪਾਈਆਂ ਪਰਮਾਤਮਾ ਮਿਹਰ ਕਰੇ ਤਾਂ

  • @Armandeeqsing
    @Armandeeqsing Před 2 lety +1

    Waheguru Waheguru g Waheguru g

  • @ramlubhya4304
    @ramlubhya4304 Před 5 měsíci

    Wahe guru ji 🙏🙏🙏🙏