Video není dostupné.
Omlouváme se.

ਨੂੰਹ ਦਾ ਦਾਜ new punjabi movies 2024

Sdílet
Vložit
  • čas přidán 14. 05. 2024

Komentáře • 94

  • @reetjhamat339
    @reetjhamat339 Před 6 dny +2

    Shailja my favrt.. ❤bawa alwys my favrt❤

  • @rachhpalsingh78466
    @rachhpalsingh78466 Před 3 měsíci +187

    ਵਿਆਹ ਤੋਂ ਪਹਿਲਾਂ ਇਹੀ ਸੱਸਾਂ ਕਹਿੰਦੀਆਂ ਹਨ । ਸਾਨੂੰ ਕੁੱਝ ਨਹੀਂ ਚਾਹੀਦਾ ਵਿਆਹ ਤੋਂ ਬਾਅਦ ਉਹੀ ਸੱਸਾਂ ਦੇ ਦਾਜ ਲਈ ਕੰਨਾਂ ਤੱਕ ਮੂੰਹ ਪਾਟ ਜਾਂਦੇ ਹਨ ।

  • @Maninder_brar
    @Maninder_brar Před 3 měsíci +41

    ਦਾਜ ਹੀ ਸਭ ਕੁਝ ਨਹੀਂ ਹੁੰਦਾ ,,, ਪੜ੍ਹਿਆ ਲਿਖਿਆ ਧੀ ਪੁੱਤ ਦਾਜ ਤੋ ਵੱਧ ਕੇ ਹੁੰਦਾ ਜਦੋਂ ਆਵਦੇ ਘਰ ਧੀ ਹੋਵੇ ਓਹਦੇ ਨਾਲ ਇਹ ਸਭ ਹੋਵੇ ਫਿਰ ਪਤਾ ਲਗਦਾ,,ਬਹੁਤ ਵਧੀਆ ਵੀਡਿਓ ਜੀ ❤❤❤

    • @hussainbutt5441
      @hussainbutt5441 Před 2 měsíci

      Bu b6mlmaInEoQ gy. H vy vy gy v7 h😊Nu ju hu by😮hu😊I think I

    • @BaldevSingh-od6sd
      @BaldevSingh-od6sd Před 2 měsíci +3

      1ਕ111ਕ111ਕ1ਕ111ਕ111!6!àਅ!!1ਆਆਆਆਆਅ1ਆ1ਅ1111ਅ111

  • @rachhpalsingh78466
    @rachhpalsingh78466 Před 3 měsíci +31

    ਲਾਲਚੀਆਂ ਦੇ ਨਾ ਕਦੇ ਢਿੱਡ ਭਰਦੇ ਹਨ ਨਾ ਹੀ ਕਦੇ ਨੀਅਤ ਭਰਦੀ ਹੈ ।

  • @ParminderKaur-yr9ih
    @ParminderKaur-yr9ih Před měsícem +10

    ਲਾਲਚੀਆਂ ਦੇ ਘਰ ਧੀ ਦਾ ਗੁਜ਼ਾਰਾ ਬਹੁਤ ਔਖਾ ਪੜ੍ਹੀ ਲਿਖੀ ਧੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ

  • @baljeetkaur7426
    @baljeetkaur7426 Před 2 měsíci +3

    ਬਹੁਤ ਵਧੀਆ ਜੀ

  • @rachhpalsingh78466
    @rachhpalsingh78466 Před 3 měsíci +19

    ਇਹੋ ਜਿਹੀਆਂ ਸੱਸਾਂ ਦੀਆਂ ਦੋਗਲੀਆਂ ਗੱਲਾਂ ਕਰਕੇ ਅਪਣੇ ਪੁੱਤਾਂ ਦੇ ਘਰ ਪੱਟ ਦਿੰਦੀਆਂ ਹਨ । ਦਾਜ ਇੱਕ ਬਹੁਤ ਵੱਡੀ ਲਾਹਨਤ ਹੈ ਜੀ ।

  • @MOR.BHULLAR-PB05
    @MOR.BHULLAR-PB05 Před 2 měsíci +5

    ਬਹੁਤ ਵਧੀਆ ਸੰਦੇਸ਼ ਦਿੱਤਾ

  • @paramjitkaur7082
    @paramjitkaur7082 Před měsícem +2

    Very nice video ji gbu shalija walia ji🙏👍

  • @KulwinderShergillShergil-tb7jj
    @KulwinderShergillShergil-tb7jj Před 2 měsíci +3

    ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸ਼ੈਲਜਾ ਦੀ ❤ਕੁਲਵਿੰਦਰ ਸ਼ੇਰਗਿੱਲ

  • @naibsingh5273
    @naibsingh5273 Před 3 měsíci +10

    ਸ਼ੈਲਜਾ ਬੇਟੀ ਬਹੁਤ ਵਧੀਆ ਸਟੋਰੀ ਲਿਖੀ ਤੂ ਦਾਜ ਦੀ ਲਾਹਨਤ ਤੇ ਇਹੋ ਜਿਹੀਆਂ ਮੂਵੀ ਐ ਲਿਖਦੀ ਰਿਹਾ ਕਰ ਸਾਬਸੇ

  • @ManiGill-xg4ub
    @ManiGill-xg4ub Před 3 měsíci +6

    Very nice video God bless you

  • @manormagarg8197
    @manormagarg8197 Před 2 měsíci +3

    Very good video 👍💞

  • @MandeepKaur-8tk
    @MandeepKaur-8tk Před 2 měsíci +6

    Very nice vdo ! Eho jiha sath nibhaun wala pati hove tan koi kuj nahi kar sakda eho jiha jeevan sathi sab nu mile

  • @Bhaktitv790
    @Bhaktitv790 Před 2 měsíci +3

    Bilkul sahi hai eda b hunda hai 👌👌👌👌👌💯💯💯💯

  • @muhammadtariquekahlon
    @muhammadtariquekahlon Před 2 měsíci +1

    Ms Shalja Walia you are my favorite actress I like your acting tooomuch ❤ Muhammad Tarique Kahlon Jatt Pakistan

  • @KulwinderKaur-zi2hu
    @KulwinderKaur-zi2hu Před 3 měsíci +2

    Very nice video bro God bless u all team members 👍💯

  • @user-mi1yx8mo5i
    @user-mi1yx8mo5i Před 2 měsíci +1

    Very very nice movie ❤❤❤❤dyian nal hmesha edda ee hunda aya 😢😢😢😢

  • @kuldeepkaurdeol4419
    @kuldeepkaurdeol4419 Před 3 měsíci +1

    Very nice video ji Shalja puter ❤❤

  • @dildeeprandhawa82
    @dildeeprandhawa82 Před 3 měsíci +2

    Very nice video ❤

  • @user-cv6nf9vp2d
    @user-cv6nf9vp2d Před 3 měsíci +2

    Very nice 👍🏻👍🏻👍🏻

  • @mallmann8309
    @mallmann8309 Před 2 měsíci +5

    ਬਹੁਤ ਵਧੀਆ ਮੂਵੀ ਹੈ। ਸੇਮਾ ਸਿੰਹਾ ਪਗ ਨਾਲ ਕਿਤਨਾ ਵਧੀਆ ਲਗਦਾ ਏ ਪਗ ਬੰਨ ਕੇ ਰੱਖਿਆ ਕਰ। ਨੰਗੇ ਸਿਰ ਨਾਲ ਨਹੀ ਤੇਰੀ ਟੌਹਰ। ਮਾਨ ਕਨੇਡਾ।

  • @user-qq3zu3rv3o
    @user-qq3zu3rv3o Před 3 měsíci +3

    Very nice video thodi thodi 😅😊

  • @gurdeepaujla1442
    @gurdeepaujla1442 Před 2 měsíci +2

    Very nice video

  • @Pb11Funnyjatti
    @Pb11Funnyjatti Před 3 měsíci +1

    Super shalija ❤❤❤🎉

  • @muhammadtariquekahlon
    @muhammadtariquekahlon Před 2 měsíci +1

    Very very good acting of all actors actresses in this episode ❤ Muhammad Tarique Kahlon Jatt Pakistan

  • @deeshpremvlog
    @deeshpremvlog Před 3 měsíci +1

    Vry nice video

  • @baljeetsharma9892
    @baljeetsharma9892 Před 3 měsíci +1

    Bahut vadha vdo💯💯

  • @rachhpalsingh78466
    @rachhpalsingh78466 Před 3 měsíci +8

    ਕੋਈ ਪੁੱਛਣ ਵਾਲਾ ਹੋਵੇ ਬਿਨਾਂ ਜ਼ਮੀਨੇ ਤੇਰੇ ਪੁੱਤ ਨੂੰ ਅਗਲਿਆਂ ਨੇ ਕੁੱੜੀ ਦੇ ਦਿੱਤੀ ਹੋਰ ਕੀ ਭਾਲਦੀ ਏ ।

  • @sodhisurindersingh2370
    @sodhisurindersingh2370 Před 3 měsíci +1

    Very Nice vedio

  • @mantajchahal8764
    @mantajchahal8764 Před 3 měsíci +1

    Nice video

  • @user-uw4ci6iz1e
    @user-uw4ci6iz1e Před 3 měsíci +1

    Nice video ❤❤

  • @laddiguru
    @laddiguru Před 3 měsíci +8

    meri v sas nanan eve dia CAR GOLD sb kuj dita ..fr v bhukh ni nikldi...ghr barbd kita...ghtia jnania ne

  • @chamkaur4729
    @chamkaur4729 Před 3 měsíci +1

    Nice video ji

  • @sewakgamer3604
    @sewakgamer3604 Před 3 měsíci +2

    Very nice video bro God bless you all team members ❤😊

  • @beantsingh4056
    @beantsingh4056 Před 2 měsíci +6

    Nu chngi hove dan da ki karna lalch buri bla hai 🙏🙏🙏

  • @rajindersinghhirewala9090
    @rajindersinghhirewala9090 Před 3 měsíci +2

    boht vdiya aa storiaà Good work all team

  • @ridhi1161
    @ridhi1161 Před měsícem +1

    Nyc story ❤

  • @House_of_fashion513
    @House_of_fashion513 Před 2 měsíci +1

    Sb eda e krde a💯💯

  • @SanjinderBrar
    @SanjinderBrar Před 2 měsíci +1

    Nice video ❤

  • @jasmeetkaur4051
    @jasmeetkaur4051 Před 3 měsíci +1

    Nice story ❤

  • @habeebchaudhry5926
    @habeebchaudhry5926 Před 3 měsíci +2

    Very Nice Emotional Story! Good Message 👍
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @rajnimarwah6654
    @rajnimarwah6654 Před měsícem +1

    हिंदी में इसका नाम क्या है

  • @ShinderpalMaan-ue9ug
    @ShinderpalMaan-ue9ug Před 3 měsíci +1

    Very nice vedio👌👌👌
    God bless you mam shalija walia ji🙏🙏🙏🙏🙏🙏🙏

  • @preet5942
    @preet5942 Před 3 měsíci +5

    Ade sass de shitter pred kra do Akal fr ni auni ahnu

  • @Rohanveermaan
    @Rohanveermaan Před 2 měsíci +2

    ਵਰਤਣੇ ਤਾ ਧੀਆ ਪੁੱਤਾ ਨੇ ਸੱਸ ਸਹੁਰੇ ਨੇ ਕੀ ਲੈਣਾ ਹੁੰਦਾ

  • @rajindersinghhirewala9090
    @rajindersinghhirewala9090 Před 3 měsíci +1

    ❤❤❤❤❤

  • @user-gv2dg7hx9c
    @user-gv2dg7hx9c Před 3 měsíci +1

    ❤❤❤

  • @mallmann8309
    @mallmann8309 Před 2 měsíci +2

    ਬੁੜੀ ਦਾ ਘਟੀਆ ਰੋਲ। ਘਟੀਆ ਮੋਟੋ ਲਾਲਚੀ ਜਨਾਨੀ।

  • @user-zd2nc2hb5u
    @user-zd2nc2hb5u Před 3 měsíci +1

    Nyc

  • @GurpreetSingh-ec6dl
    @GurpreetSingh-ec6dl Před měsícem +1

    Suchi gal

  • @preet5942
    @preet5942 Před 3 měsíci +4

    Mera dil nhi krda apni kudi da vyah krn nu

  • @jasveerkaur5573
    @jasveerkaur5573 Před 3 měsíci +3

    ਵਿਆਹ ਤੋਂ ਪਹਿਲਾਂ ਇਹੀ ਸੱਸਾ ਕਹਿੰਦੀਆ ਹਨ ਬਹੁਤ ਕੁਤਿਆਂ ਜਨਾਨੀਆਂ ਹੁੰਦੇ ਨੇ ਬਾਅਦ ਵਿੱਚ ਬਦਲ ਜਾਂਦੀਆਂ ਨੇ

  • @paramjitkaur7082
    @paramjitkaur7082 Před měsícem +1

    Sare ni hunde iss Taran de lok kujh hi hunde hun sare badnam ho jande hun

  • @mohinderpalkaurgodhian5194
    @mohinderpalkaurgodhian5194 Před 2 měsíci +1

    Very nice video g god bless you ❤❤❤🎉🎉🎉

  • @Cutie_pie_4
    @Cutie_pie_4 Před 2 měsíci +1

    Phla lok khn gye munde de viha ho je nuh ghre aa je aake sada Ghar samb laye fr jldi hi rang dikha jnde aa fr kli nuh ghr ch aukhi ho jndi aa Taj Bina te Taj lay ke Ave ta ta hi chngi lgdi aa par dheea valeya da ve sochn ve je dhee de ti piche ki rah gya

  • @amritbala9767
    @amritbala9767 Před 2 měsíci +1

    taking and giving dowary is a crime

  • @AmandeepSingh-bu4wn
    @AmandeepSingh-bu4wn Před 2 měsíci +2

    ਕੁਲਦੀਪ ਕੌਰ ਬਹੁਤ ਤੇਜ ਏ

  • @RamSingh-mf6yc
    @RamSingh-mf6yc Před 3 měsíci +2

    ਸ਼ਰਮ ਖਾਓ ਮਾ ਪੁੱਤ

  • @user-gc6bb6iw2i
    @user-gc6bb6iw2i Před 2 měsíci +1

    🙏🙏🙏🙏🙏🙏🙏❤❤❤❤❤❤❤

  • @dilbaghsingh9667
    @dilbaghsingh9667 Před 3 měsíci +5

    ਇਹ ਬੁੜੀ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਪਹਿਲਾਂ ਤਾਂ ਇਹਨੇ ਵਿਚੋਲੇ ਨੂੰ ਕੀ ਕਿਹਾ ਸੀ ਹੁਣ ਇਹ ਬੁੜੀ ਛਿਤਰ ਹੀ ਭਾਲਦੀ ਹੈ ਇਸ ਬੁੜੀ ਨੇ ਹਰੇਕ ਵੀਡੀਓ ਵਿਚ ਛਿਤਰ ਹੀ ਖਾਂਦੀ ਹੈ ਫਿਰ ਮਾਫ਼ੀਆ ਵੀ ਮੰਗਦੀ ਹੈ ਮੋਟੋ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਜੇ ਤੇਰੇ ਕੁੜੀ ਹੁੰਦੀ ਇਸ ਬੁੜੀ ਨੂੰ ਪਤਾ ਲੱਗ ਜਾਂਦਾ ਇਸ ਬੁੜੀ ਪੁਛਿਆ ਜਾਵੇ ਕਿ ਇਹ ਬੁੜੀ ਆਪਣੇ ਪੇਕਿਆਂ ਤੋਂ ਕੀ ਲੈ ਕੇ ਆਈ ਹੈ ਇਸ ਬੁੜੀ ਨੂੰ ਤਾਂ ਬਹੁਤ ਹੀ ਬੇਸ਼ਰਮ ਤੇ ਚਵਲ ਤੇ ਛਿਤਰਾ ਦੀ ਘਾਟ ਹੈ ਫਿਰ ਮਾਫ਼ੀਆ ਵੀ ਮੰਗਦੀ ਰਹਿੰਦੀ ਹੈ

  • @yuvrajdhillon6584
    @yuvrajdhillon6584 Před 2 měsíci +1

    Sahib gl phala Lok inj khnda bad ch a kuj hunda

  • @monikasethi9231
    @monikasethi9231 Před 3 měsíci +1

    Story ka title plz English mai bhi likha keren punjabi samzh nhi aati❤❤❤❤

  • @GurpreetKaur-yx7uv
    @GurpreetKaur-yx7uv Před 3 měsíci +1

    ਲਾਲਚੀ ਸੱਸ

  • @preet5942
    @preet5942 Před 3 měsíci +1

    Meri v sass ada de aa

  • @amritbala9767
    @amritbala9767 Před 2 měsíci +1

    lalchi sas

  • @jasveerkaur5573
    @jasveerkaur5573 Před 3 měsíci +3

    ਇਸ ਬੁੜੀ ਦੇ ਕੁੜੀ ਨਹੀਂ ਹੋਣੀ ਬੇਹਰਮ ਜਨਾਨੀ

  • @rohanidevi573
    @rohanidevi573 Před 2 měsíci +1

    Aunty lauguge bht Galt aa jyda bolde aa

  • @DesiFood1254
    @DesiFood1254 Před 3 měsíci +1

    Tu ki leke ayi c sara ghar vehla piya

  • @bakshobenoit6749
    @bakshobenoit6749 Před 2 měsíci +1

    👎👎👎👎👎

  • @baljeetkaur7426
    @baljeetkaur7426 Před 2 měsíci +2

    ਬਹੁਤ ਵਧੀਆ ਜੀ
    youtube.com/@baljeetkaur7426?si=-__ubVO5S8DNkh_V

  • @sartajveersingh7843
    @sartajveersingh7843 Před 2 měsíci +1

    Nice video