New Punjabi Song 2024 | Naram Jehi Mutiyaar - Deep Bajwa ft Mahi Sharma | Latest Punjabi Song 2024

Sdílet
Vložit
  • čas přidán 25. 08. 2024
  • Ishqpura07 & Harry Aulakh Proudly Presents a Video of (NARAM JEHI MUTIYAAR - FULL VIDEO SONG ) , Sung by "DEEP BAJWA "and Written by "MANJIT DHARIWAL". The music is given by "GURI NIMANA". The Video is Directed by "Param Chahal". Enjoy and stay connected with us !!
    #deepbajwa #newpunjabisong #latestpunjabisong2024
    For More Updates Subscribe Our Official CZcams Channel For Upcoming songs :
    bit.ly/3JLLSWd...
    SONG - NARAM JEHI MUTIYAAR
    SINGER & Composer - DEEP BAJWA
    FEMALE ARTIST - MAAHI SHARMA
    LYRICS - MANJIT DHARIWAL
    MUSIC - GURI NIMANA
    DOP - IQBAL KAMBOJ
    EDIT/DI - JAGJEET SINGH DHANOA
    JIMMY JIB - MUNISH
    MIX MASTER- MJ
    PRODUCTION - MANJOT BAJWA
    MAKEUP - SUDHIR
    DIRECTED BY - PARM CHAHAL
    PROMOTION BY - DEVU DIGITAL
    PRODUCER - shera begu/monty kamboj /kamal sandhu
    Choreographer- sumit kumar
    Stay Connected with ..
    SUbscribe us -- bit.ly/3JLLSWd...
    All Copyrights - Ishpura07 films
    #ishqpura07

Komentáře • 2,1K

  • @sharanjeet3954
    @sharanjeet3954 Před 6 měsíci +21

    ਮਾਹੀ ਸ਼ਰਮਾ ਨੇ ਤਾਂ ਸਾਡੇ ਦਿਲ ਕੱਢੇ ਹੋਏ ਆ ....❤️🤪

  • @karmitakaur3390
    @karmitakaur3390 Před 6 měsíci +51

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @balwindertoor7621
    @balwindertoor7621 Před 6 měsíci +94

    ❤ਕਿਆ ਬਾਤ ਆ ਦੀਪ ਬਾਈ ਦੀ ਅਵਾਜ ਮਿਸ਼ਰੀ ਵਰਗੀ ਮਿੱਠੀ ਅਤੇ ਗੁਰੀ ਨਿਮਾਣਾ ਵੱਲੋਂ ਦਿੱਤੇ ਗਏ ਪੂਰੇ ਅੱਤ ਦੇ ਮਿਊਜਕ ਦੇ ਨਾਲ਼ ਨਾਲ਼ ਵੀਡੀਓ ਤੇ ਗਾਉਣ ਦਾ ਅੰਦਾਜ ਪੂਰਾ ਅੱਤ! ਵੀਡੀਓ ਵਿੱਚ ਕੋਈ ਨੰਗੇਜ ਨਹੀਂ!ਜਿੱਥੇ ਮਨਜੀਤ ਧਾਰੀਵਾਲ ਹੋਣਾ ਨੇ ਗੀਤ ਲਿਖਣ ਵਾਲ਼ੇ ਪੂਰੇ ਕੋਕੇ ਜੜਤੇ ਓਥੇ ਮਾਹੀ ਸ਼ਰਮਾ ਦੀ ਸਾਦਗੀ ਨੇ ਵੀਡੀਓ ਨੂੰ ਹੋਰ ਚਾਰ ਚੰਨ ਲਗਾ ਦਿੱਤੇ!100% ਫੁੱਲ ਪੈਕਜ!ਪੂਰੀ ਟੀਮ❤ ਵਧਾਈ ਦੀ ਹੱਕਦਾਰ!

  • @singerjassi3590
    @singerjassi3590 Před 6 měsíci +120

    ਗੀਤ ਬਹੁਤ ਸੋਹਣਾ ਅਵਾਜ਼ ਵੀ ਅੱਤ ਆ
    Congratulations

  • @rdkpb0896
    @rdkpb0896 Před 6 měsíci +162

    ਬੋਹਤ ਸੋਹਣਾ ਗਾਣਾ ਦੀਪ ਰੂਹ ਖੁਸ਼ ਹੋਗੀ 😘👍👌♥️

    • @user-sh6hw5ts6q
      @user-sh6hw5ts6q Před 6 měsíci +2

      czcams.com/users/shortsbDPyFWJikCg?si=2MDnn7vl-YrASV4I
      Bhangra Deep Bajwa Song 🎁🎁🎁💯Naram Jehi Mutiyaar 🎁💯👈👈👈,

    • @user-mt8to5pf2k
      @user-mt8to5pf2k Před 2 měsíci

      ❤❤❤❤ 0:42

  • @defaultergurjar1
    @defaultergurjar1 Před 6 měsíci +78

    Kon kon Instragram se yha aaya h like kre ❤

  • @BaljitKaur-ek6fs
    @BaljitKaur-ek6fs Před 6 měsíci +261

    jehra jeehra chaunda va ke eda da ek hor ganna avee tan like kro

  • @binderhdstudiochak2978
    @binderhdstudiochak2978 Před 5 měsíci +39

    ਅਸੀਂ ਘੱਟੋ ਘੱਟ 20 ਵਾਰ ਸੁਣ ਲਿਆ ਫਿਰ ਵੀ ਮਨ ਨਹੀਂ ਭਰਦਾ ਤੇ ਬਾਈ ਜੀ ਜੋੜੀ ਬਹੁਤ ਹੀ ਸੋਹਣੀ ਲੱਗਦੀ ਆ ਗੀਤ ਵੀ ਬਹੁਤ ਸੋਹਣਾ ਲੱਗਿਆ

  • @abhi_mansarwala_official_
    @abhi_mansarwala_official_ Před 6 měsíci +198

    ਜਿੰਨਾ ਸੋਹਣਾ ਬਾਈ ਉਨਾ ਸੋਹਣਾ ਗੀਤ ❤

  • @gurmailbrar5321
    @gurmailbrar5321 Před 6 měsíci +30

    ਬਹੁਤ ਵਧੀਆ ਖੂਬਸੂਰਤ ਅਵਾਜ਼ ਬੁਲੰਦ ਅਵਾਜ਼ ਸਿਰਾ ਗਾਣਾ ❤

  • @Harwindersingh-jp9jg
    @Harwindersingh-jp9jg Před 6 měsíci +1194

    ਕੌਣ ਕੌਣ ਇੰਸਟਾ ਰੀਲ ਦੇਖ ਕੇ ਏਥੇ ਆਇਆ ?? ❤

  • @aishmeetsahi6093
    @aishmeetsahi6093 Před 6 měsíci +12

    ਬਹੁਤ ਸੋਹਣਾ ਗਾਣਾ ਗਾਇਆ ਦੀਪ ਵੀਰੇ ਬਹੁਤ ਸੋਹਣੀ ਆਵਾਜ਼ ਤੁਹਾਡੀ ਜੀ ਕਰਦਾ ਸੁਣੀ ਜਾਈਏ ❤❤

  • @manjindersingh2830
    @manjindersingh2830 Před 6 měsíci +148

    ਦੀਪ ਬਾਜਵਾ ਅੱਜ ਦਾ ਇਕ ਨੰਬਰ ਸਟਾਰ ਹੈ, ਬਾਕੀ ਸਰਦਾਰੀ ਸਾਨੂੰ ਬਹੁਤ ਪਸੰਦ ਹੈ, ਸਾਨੂੰ ਇਸ ਦੂਜਾ ਸਿੰਧੂ ਦਿਖਦਾ ਹੈ,
    ਸ਼ੇਰਾਂ ਸਰਦਾਰੀ ਨਾ ਛੱਡੀ , ਚਾਹੇ ਕੋਈ ਕਹੀ ਜਾਵੇ,
    ਸਰਦਾਰੀ ਆਪਾ ਨੂ ਬਹੁਤ ਅੋਖੀ ਮਿਲੀ ਹੈ,
    ਵਾਹਿਗੁਰੂ ਚੜਦੀ ਕੱਲਾ ਬੱਕਸਣ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @manjindersingh2830
      @manjindersingh2830 Před 6 měsíci +4

      Thx ji for like my comment

    • @dmg1672
      @dmg1672 Před 9 dny

      Sahi a

    • @Joban_Joban10561
      @Joban_Joban10561 Před 2 dny

      ਅੰਕਲ ਜੀ, ਸਿੱਧੂ ਬਾਈ ਸਿੱਧੂ ਹੀ ਸੀ, sidhu moose ਵਰਗਾ ਕੋਈ ਹੈ ਹੀ ਨੀ, ਇਹ ਸਿੰਗਰ ਦੂਜਾ ਸਿੱਧੂ ਕਿਵੇਂ 🤔🤔🤔ਹੋ ਸਕਦਾ 🤨 ਇਹ ਥੱਕਾ ਬਾਬੇ🤭

  • @KhushPreet-yz4fb
    @KhushPreet-yz4fb Před 6 měsíci +94

    ਰੱਬ ਕਰੇ ਇਹਨਾਂ ਦਾ ਵਿਆਹ ਹੋਜੇ ❤❤

  • @GulzarSingh-bp8br
    @GulzarSingh-bp8br Před 6 měsíci +19

    ਦੀਪ ਜੀ ਬਹੁਤ ਹੀ ਵਧੀਆ ਬੇਸਮਾਰ ਵਾਰ ਹੀ ਸੁਣ ਚੁੱਕਾ ਹਾਂ ਬਹਿਲੋਲਪੁਰੀ ( ਮੋਹਾਲੀ)

  • @gurmeetsinghboha64
    @gurmeetsinghboha64 Před 6 měsíci +396

    ਅਸੀ ਘਟੋ ਘੱਟ 20 ਵਾਰ ਸੁਣ ਲਿਆ ਫੇਰ ਵੀ ਨਹੀਂ ਮਨ ਭਰਦਾ ਮਾਹੀ ਸਰਮ੍ਹਾ ਤੇ ਦੀਪ ਬਾਈ ਜੀ ਦੀ ਜੋੜੀ ਬਹੁਤ ਸੋਣੀ ਲੱਗਦੀ ਏ

  • @user-mewasingh
    @user-mewasingh Před 6 měsíci +11

    ਬਹੁਤ ਸੋਹਣਾ ਗੀਤ ਆ ਸਵਾਦ ਲਿਆਂਦਾ ਪਿਆ🎉

  • @user-ur9nv7ni6u
    @user-ur9nv7ni6u Před 6 měsíci +102

    ਬਹੁਤ ਹੀ ਵਧੀਆ ਗੀਤ ਏ ਵਾਹਿਗੁਰੂ ਜੀ ਸਾਰੀ ਟੀਮ ਦਾ ਭਲਾ ਕਰੇ ❤❤ਦੀਪ ਤੇ ਮਾਹੀ ਦੀ ਜੋੜੀ ਬਹੁਤ ਹੀ ਵਧੀਆ ਲੱਗਦੀ ਏ ❤❤❤❤❤❤❤❤❤❤❤❤❤❤❤❤❤❤❤❤❤❤

    • @user-sh6hw5ts6q
      @user-sh6hw5ts6q Před 6 měsíci +1

      czcams.com/users/shortsbDPyFWJikCg?si=2MDnn7vl-YrASV4I
      Bhangra Deep Bajwa Song 🎁🎁🎁💯Naram Jehi Mutiyaar 🎁💯👈👈👈

    • @jagndersingh3507
      @jagndersingh3507 Před 6 měsíci

      ​@@user-sh6hw5ts6q❤❤❤❤❤❤❤❤❤

    • @GurpreetSinghGill-df3it
      @GurpreetSinghGill-df3it Před 6 měsíci

      ਨਫ

    • @kamaljotgrewal7728
      @kamaljotgrewal7728 Před 4 měsíci

      😊ੰ​ਢ😊ਲ੍ਹ😊😊😊😊😊😅ਦੀ
      ਸਭ ਮ੍ਰ ਵੱਲੋਂ ਼‌‌ਿਮਾੲੲਇਇ@@user-sh6hw5ts6q

    • @jencydhalla1236
      @jencydhalla1236 Před 4 měsíci

      ¹😊​@@user-sh6hw5ts6q

  • @sanisekhon6445
    @sanisekhon6445 Před 6 měsíci +58

    0%nudity 0% expensive places,100 % purity and culture

  • @satish714
    @satish714 Před 5 měsíci +17

    end ho gya bai etu utte koj ni ho sakda🎉🎉🎉🎉❤❤❤❤

  • @parmmsingh
    @parmmsingh Před 6 měsíci +11

    ਸਵਾਦ ਆ ਗਿਆ ਬਾਈ❤

  • @infogitsuk
    @infogitsuk Před 6 měsíci +41

    ਗਾਣਾ , ਜੋੜੀ ,ਮਿਊਜ਼ਿਕ , 💯 % the ultimate song

    • @gurmeetsinghsingh3498
      @gurmeetsinghsingh3498 Před 5 měsíci

      Hi bhi bhp hu hi all I'm😅 ji ho Jo no k😮p

    • @user-tv1fv9wl4p
      @user-tv1fv9wl4p Před 5 měsíci

      😢😢😮😮😅❤❤❤😅😮😂 hierarchy😂😅😅😅😅​@@gurmeetsinghsingh3498

  • @SandeepKaur-dl9dt
    @SandeepKaur-dl9dt Před 6 měsíci +12

    Super osm❤❤❤ bhut vdia lga menu eh song bhut jada sundi eh song mai🎉🎉❤❤🥰🥰🥰🥰❤️❤️❤️🥀🥀🥀💕💕

  • @SidhuStatusgopy
    @SidhuStatusgopy Před 6 měsíci +15

    Dhariwal wale kro like fr

  • @preet-studio
    @preet-studio Před 6 měsíci +158

    ਕੋਈ ਵੀ ਨਵਾਂ ਗਾਣਾ ਆਉਂਦਾ। ਐਵੇਂ ਕਿਉੰ ਲਗਦਾ ਹੁੰਦਾ ਆਪਣੇ ਲਈ ਹੀ ਬਨਾਇਆ ਹੋਵੇ

  • @ajaysidhu2957
    @ajaysidhu2957 Před 6 měsíci +25

    Bhaut sohna song aa bro❤❤
    Mahi sharma ne bhaut sohne modling kete aa
    Mahi toh bina ehe song sohna ne lgna c❤❤❤❤❤

  • @honeykamboz1190
    @honeykamboz1190 Před 6 měsíci +17

    ❤❤❤❤❤😅😅😅😊😊😊 ਸੋਹਣੇ ਸਿੰਗਰਾ ਦੇ ਗਾਣੇ ਵੀ ਸੋਹਣੇ ❤ਬਹੁਤ ਵਧੀਆ ਅਵਾਜ਼ ਤੇ ਅੰਦਾਜ਼ ਸਾਰੇ Like or share kro

  • @user-jn4bo2gi5m
    @user-jn4bo2gi5m Před 3 měsíci +12

    ❤❤❤❤ very nice song ❤️🥰 super duper hit

  • @amansumal5875
    @amansumal5875 Před 6 měsíci +574

    ਦੀਪ ਬਾਜਵਾ ਦਿਨੋ ਦਿਨ ਸੋਹਣਾ ਹੀ ਹੋਈ ਜਾਂਦਾ ਜਾ ਮੈਨੂ ਹੀ ਲੱਗਦਾ ❤🧿🧿

  • @janakraj9194
    @janakraj9194 Před 6 měsíci +25

    Mubaraka Manjeet Dhariwal nu bahut vadia likhya ❤

  • @alamdeepsingh7581
    @alamdeepsingh7581 Před 6 měsíci +19

    ਬਹੁਤ ਸੋਹਣਾ ਗੀਤ ਤੇ ਅਵਾਜ਼❤

  • @user-ih1pc9bp4j
    @user-ih1pc9bp4j Před 3 hodinami

    ਬਹੁਤ ਹੀ ਵਧੀਆ ਲਿਖਿਆ ਮੈਨੂੰ ਤੇ ਸ਼ਬਦ ਹੀ ਨਹੀਂ ਮਿਲ ਰਹੇ ਮੈਂ ਕੀ ਬੋਲਾ God bless you all teams ❤❤❤❤❤❤❤❤

  • @noorjapp5292
    @noorjapp5292 Před 6 měsíci +15

    Deep veere de Sare song hi bahut sohne aa

  • @sahil2613
    @sahil2613 Před 6 měsíci +13

    Meri sehli nu Bai da aah gaana sab to sohna lgya ♥️

  • @KiranKumari-ks8yf
    @KiranKumari-ks8yf Před 5 měsíci +20

    Deep bajwa mahi sharma jodi perfect ❤ agree

  • @gsdtek7466
    @gsdtek7466 Před 4 měsíci +9

    Bohat sohni awaj da malk a y Parmatma Chaddikala ch rakhe

  • @gurpreetsinghsekhu
    @gurpreetsinghsekhu Před 6 měsíci +7

    ਮੇਰੀ ਸਹੇਲੀ ਆਹੀ ਗਾਣਾ ਸੁਣ ਰਹੀ ਆ ਸਵੇਰ ਦੀ

  • @Deepbajwa
    @Deepbajwa Před 6 měsíci +11

    Boht mehnat aa sari team di dseo kive lgeya 🙏🏻❤️

  • @AjitSingh-vg7ld
    @AjitSingh-vg7ld Před 6 měsíci +6

    ਬਾਈ ਗਾਣਾ ਬਹੁਤ ਸੋਹਣਾ ਗਾਇਆ ਵੀ ਬਹੁਤ ਸੋਹਣਾ ਲਿਖਿਆ ਵੀ ਬਹੁਤ ਸੋਹਣਾ ਵੀਡੀਓ ਵੀ ਬਹੁਤ ਸੋਹਣੀ ਹ

  • @kaurkaur468
    @kaurkaur468 Před 3 měsíci +5

    ਮੈਨੂੰ ਬਹੁਤ ਪਿਆਰਾ ਲੱਗਦਾ ਗੀਤ❤ ਜਦੋਂ ਦਿਲ ਕਰੇ ਸੁਣ ਲਈਦਾ❤

  • @goldysingh2570
    @goldysingh2570 Před 6 měsíci +4

    ਬਹੁਤ ਵਧੀਆ ਗੀਤ ਲਿਖਿਆ ਜੀ🎉

  • @sohanlalsharma3097
    @sohanlalsharma3097 Před 5 měsíci +5

    ਬਹੁਤ ਵਧੀਆ ਗੀਤ ਏ ਬਾਈ

  • @user-zj1rc2bh2r
    @user-zj1rc2bh2r Před 5 měsíci +11

    ਮਨਜੀਤ ਧਾਰੀਵਾਲ ਦੀ ਕਲਮ ਨੂੰ ਸਲਾਮ ੲੇ,ਇਹਨੀਆ ਸੋਹਣੀਆਂ ਲਾਈਨਾਂ ਲਿਖੀਆਂ ਕੋੲੀ ਮੁੱਲ ਨੲੀ❤

  • @rajdeepkaur4817
    @rajdeepkaur4817 Před měsícem +4

    Beautiful song

  • @munishmontylaughter667
    @munishmontylaughter667 Před 6 měsíci +10

    No words yar..
    What a beautiful song yar..
    Deep Bajwa , Mahi sharma, writer & Saari team ishkpura valean nu ❤❤❤❤❤❤❤❤❤❤

  • @premkumarofficil
    @premkumarofficil Před 6 měsíci +12

    Very nyc song jehda bnda is song nu mada keh gya o sala jalsy krda hou 100/100❤

  • @user-ey5ql5vw6k
    @user-ey5ql5vw6k Před 4 měsíci +5

    Nice song dear ❤

  • @Lovepreetsingh-uo9xv
    @Lovepreetsingh-uo9xv Před 6 měsíci +2

    ਬਹੁਤ ਹੀ ਸੋਹਣਾ ਗਾਣਾ ਆ, ਤੇ ਵੀਡੀਓ ਤਾ ਉਸ ਤੋਂ ਵੀ ਜਿਆਦਾ ਸੋਹਣੀ ਆ❤❤

  • @user-vz6yj2fe2e
    @user-vz6yj2fe2e Před 6 měsíci +7

    Sakoon aa gya song sunn ke end less❤❤❤❤

  • @ManinderSingh-we1ei
    @ManinderSingh-we1ei Před 6 měsíci +9

    Deep Bahwa X Mahi Sharma Perfect Duo👌🏻

  • @PariPari-pp1mv
    @PariPari-pp1mv Před 6 měsíci +4

    ਬਹੁਤ ਸੋਹਣਾ ਗੀਤ ਆ

  • @charnjeetkaur749
    @charnjeetkaur749 Před měsícem +4

    Beautiful ❤❤❤❤song

  • @Jugpreetsingh-m6g
    @Jugpreetsingh-m6g Před 6 měsíci +4

    Very nice song 👌👌👌😍😍😍😍

  • @user-od4qn8yj4u
    @user-od4qn8yj4u Před 6 měsíci +12

    schi wali sohni jodi aa Mahi and deep❤❤❤

  • @shamshersinghsarao2809
    @shamshersinghsarao2809 Před 5 měsíci +1

    ਵੈਰੀ ਗੁੱਡ ਦੀਪ ਪੁਤਰਾਂ ਬਹੁਤ ਵਧੀਆ ਗਾਇਆ
    ਮਾਣ ਪੰਜਾਬ ਦਾ

  • @user-jb5vs6ol5z
    @user-jb5vs6ol5z Před 6 měsíci +2

    Haee ਕਿੰਨਾ❤ ਸੋਣਾ ਲਿਖਿਆ ਬਾਈ ❤❤❤❤❤

  • @AvneetKaur-xs6rb
    @AvneetKaur-xs6rb Před 5 měsíci +3

    Perfect Jodi 🤗🥰❤️

  • @gurpreetsinghsekhu
    @gurpreetsinghsekhu Před 6 měsíci +17

    ਸੋਹਣਾ ਗਾਣਾ 🔥🔥🔥🔥🔥🔥🔥🔥🔥🔥

  • @BaljitKaur-ek6fs
    @BaljitKaur-ek6fs Před 6 měsíci +7

    bahot sohna gaana likhya
    eda da ek hor likho

  • @KewalKewalsingh-es2ux
    @KewalKewalsingh-es2ux Před 5 měsíci +1

    ਬਹੁਤ ਸੋਣਾ ਅਾ ਗੀਤ ਦੀਪ ਬਾਜਵਾ ਜੀ ਤੇ ਮਾਹੀ ਸ਼ਰਮਾ

  • @makukumar2440
    @makukumar2440 Před 6 měsíci +5

    On repeat chal reha ❤❤ sohna song

  • @bajwajutt1
    @bajwajutt1 Před 6 měsíci +4

    Geo Bajwa sb att song ❤love from Pakistan ❤

  • @balwindergill793
    @balwindergill793 Před 6 měsíci +1

    ਬਹੁਤ ਸੋਹਣਾ ਗੀਤ ਆ ਦਿਲ ਖੁਸ਼ ਹੋ ਗਿਆ 😘

  • @gurwindersingh8867
    @gurwindersingh8867 Před 5 měsíci +2

    ਬਹੁਤ ਪਿਆਰਾ ਗੀਤ ਹੈ ❤

  • @NPB9513
    @NPB9513 Před 6 měsíci +4

    ਬਹੁਤ ਵਧੀਆ ਗੀਤ ✍✍✍✍✍✍👍👍👍👍👍

  • @JaspreetSingh-xw8rf
    @JaspreetSingh-xw8rf Před 6 měsíci +7

    Good job again ❤

  • @DeepGill-wg2ur
    @DeepGill-wg2ur Před 2 měsíci +2

    ਮਾਡਲ ਨਾਲੋਂ ਪਿਛਲੀਆਂ ਕੁੜੀਆਂ ਜ਼ਿਆਦਾ ਸੋਹਣੀਆਂ ਆ

  • @Jagsir_Bargari
    @Jagsir_Bargari Před 5 měsíci

    ਮੈਂ ਤਾਂ ਪਤਾ ਹੀ ਨਹੀਂ ਕਿਹਨੀ ਵਾਰ ਇਹ ਗੀਤ ਸੁਣ ਲਿਆ ਪਰ ਫਿਰ ਵੀ ਮਨ ਨਹੀਂ ਭਰਦਾ ਬਹੁਤ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ

  • @user-sq5qe1ur6j
    @user-sq5qe1ur6j Před 6 měsíci +7

    Very nice song❤❤❤❤

  • @KuldeepSingh-ue6cx
    @KuldeepSingh-ue6cx Před 6 měsíci +3

    Best 🎵 🎶 🎵 🎶 🎵 🎶 🎵 🎶

  • @gurri8024
    @gurri8024 Před 5 měsíci +1

    ਕੈਮ ਜੱਟਾ । ਗਾਣੇ ਟੋਪ ਕਲਾਸ।

  • @user-kk7gj9lg1k
    @user-kk7gj9lg1k Před 6 měsíci +2

    ਬਹਤ ਸੋਹਣਾਂ ਗੀਤ❤❤❤❤❤❤🎉🎉

  • @EDU233
    @EDU233 Před 6 měsíci +5

    Awesome song (carry on jatta)❤❤❤

  • @Jagsir.Bakshi
    @Jagsir.Bakshi Před 4 měsíci +6

    ਪੱਤਨੰਦਰ ਨੇ ਕਿਡਏ ਕਡ ਤੇ 😮😮😮

  • @user-iu2gw5tc3e
    @user-iu2gw5tc3e Před 5 měsíci +2

    Nice song

  • @osheensannah0726
    @osheensannah0726 Před 6 měsíci +2

    Hor gallan di gallan mahi Sharma jaan pa dindi aa apni acting nal song ch ❤❤❤❤❤❤❤

  • @Gsinghmahal
    @Gsinghmahal Před 6 měsíci +5

    Masterpiece ❤

  • @GURMANBIRDIMUSIC
    @GURMANBIRDIMUSIC Před 6 měsíci +7

    Rising Star of Punjabi Pop Music ❤❤❤🎉🎉

  • @JaspalSingh-vs9xf
    @JaspalSingh-vs9xf Před 10 dny

    ਨੱਚ ਨੱਚ ਪਾਤਾ ਗਾਹ❤❤❤❤🎉🎉🎉🎉🎉

  • @MODDING_JUNCTIONS_24
    @MODDING_JUNCTIONS_24 Před 6 měsíci +3

    Ghaint song te
    Nirvair bai di composition ❤️😀

    • @LIG242
      @LIG242 Před 6 měsíci +1

      Nirvair pannu ne banai composition es song di?

    • @MODDING_JUNCTIONS_24
      @MODDING_JUNCTIONS_24 Před 2 měsíci

      Call song suno veere nirvair pannu da

  • @parmindernishu
    @parmindernishu Před 6 měsíci +2

    Sirrra Jaaan 07 walo ❤❤❤❤

  • @jaggibains4296
    @jaggibains4296 Před 5 měsíci +2

    Kya baat ae paji kaint song 🎵

  • @harjeetsandhu5340
    @harjeetsandhu5340 Před 5 měsíci +1

    ਬਹੁਤ ਸੋਹਣਾ ਗੀਤ ❤❤

  • @jasvirkaur3987
    @jasvirkaur3987 Před 6 měsíci +3

    , ਬਹੁਤ ਵਧਿਆ ਗਾਣਾ ਦੀਪ 👌👌

  • @kanwelpreetkaur4650
    @kanwelpreetkaur4650 Před 6 měsíci +3

    so nice.....well done ishqpura07 Team

  • @ReetaReeta-ih6sq
    @ReetaReeta-ih6sq Před 13 dny

    Ik kudi de Dil de thought 😊 sidaa Dil naal attached hone vala song

  • @manpreetsandhu3586
    @manpreetsandhu3586 Před 5 měsíci +1

    ਮਾਹੀ ਨਾਲੋ ਜਾਂਦਾ personalty ਏ ਜੱਸ ਬਾਜਵਾ ਦੀ 🎉🎉🎉

  • @kivtasharma4535
    @kivtasharma4535 Před 5 měsíci +7

    Very nice ❤❤❤❤❤

  • @lyrical_status_videos
    @lyrical_status_videos Před 5 měsíci +4

    any MOOSEWALA fan here❤

  • @JaswantSingh-kz1lo
    @JaswantSingh-kz1lo Před 6 měsíci +2

    Sirra

  • @balsingh2581
    @balsingh2581 Před 25 dny

    ਨਾਲ ਗੁਰਲੇਜ ਅਖਤਰ ਹੁੰਦੀ end ਗੱਲਬਾਤ ਹੋਣੀ ਸੀ 👌🏻👌🏻👌🏻

  • @narindersingh4139
    @narindersingh4139 Před 6 měsíci +2

    ਯਾਰ ਵੀ ਧਾਰੀਵਾਲ ਤੋਂ

  • @batth5599
    @batth5599 Před 5 měsíci +1

    Siraaa galbat 🥰🥰var var sunan nu Jee krda eh song nu❤❤❤❤

  • @JagroopSingh-zy9dw
    @JagroopSingh-zy9dw Před 3 měsíci

    ਬਾਈ ਬਹੁਤ ਹੀ ਵਧੀਆ ਤੇ ਸੋਹਣਾ ਗੀਤ ਹੈ

  • @jashandeepkaur737
    @jashandeepkaur737 Před 5 měsíci +2

    Wow nice song❤❤❤

  • @db42dilbagsinghbuttar41
    @db42dilbagsinghbuttar41 Před měsícem

    ਵਾਕਿਆ ਹੀ ਇਹ ਗੀਤ ਕਿੱਲ ਕਰਦਾ।

  • @user-dinesh0707
    @user-dinesh0707 Před 6 měsíci +2

    After seeing Mahi ji l wonder how could someone look soo breathtakingly beautiful ❤️

  • @satnamesingh6946
    @satnamesingh6946 Před 5 měsíci +1

    ਬਹੁਤ ਹੀ ਸੋਹਣਾ ਗਾਣਾ

  • @rajvinderkaur2167
    @rajvinderkaur2167 Před 16 dny

    Nd couple v bht prfct ya Deep Mahi kaur da 👌

  • @ramankaur4126
    @ramankaur4126 Před 5 měsíci +2

    ❤❤❤❤❤❤bht jada sohna song a