ਕਮੀਜ਼ ਦਾ ਘੇਰਾ fold ਕਰਨ ਦਾ ਨਵਾਂ ਤਰੀਕਾ, kamij gher fold with new Tricks @Aulakhsuitdesigner

Sdílet
Vložit
  • čas přidán 27. 06. 2024
  • ਕਮੀਜ਼ ਦਾ ਘੇਰਾ fold ਕਰਨ ਦਾ ਨਵਾਂ ਤਰੀਕਾ, kamij gher fold with new Tricks #cutting #sciting #kamij

Komentáře • 72

  • @RoopandJot557
    @RoopandJot557 Před měsícem +2

    Good sharing dear bhot vdhiya lggeya sister g vlog

  • @Ekanokhijodi131
    @Ekanokhijodi131 Před měsícem +1

    Bot vdiya lgi di tuhadi trick

    • @Aulakhsuitdesigner
      @Aulakhsuitdesigner  Před měsícem

      Dii plz support me and apni Viedo ch naa bol do mare channel d

  • @amansanghera8100
    @amansanghera8100 Před 17 dny

    Very nice

  • @SatnamsinghSatnam-fh9yk
    @SatnamsinghSatnam-fh9yk Před měsícem +1

    Very nice ji

  • @kiranjeetkaur3112-d1j
    @kiranjeetkaur3112-d1j Před měsícem +1

    Bahut vdhia video dee ❤🎉😊

  • @kiranjeetkaur3112-d1j
    @kiranjeetkaur3112-d1j Před měsícem +3

    Dee Mai harek di video full watch krdi aa mere lyi sare ik sman ne,chahe mai phone side te rakh dva,kyuki kmm krne hunde but full video jrur dekhdi aa ji 😊

  • @barkatdirasoi
    @barkatdirasoi Před měsícem

    Bahut bahut bahut useful video 🎉🎉

  • @BainsFamilyPB23
    @BainsFamilyPB23 Před 20 dny

    Good shearing sister

  • @Vegetablesmarketprice
    @Vegetablesmarketprice Před měsícem

    So beautiful video
    ❤❤❤ very very Nice
    Like Dan ❤❤❤

  • @channavlogs159
    @channavlogs159 Před měsícem

    Bohot vadiya video aa gye na views same topic te video bannon naal ☺️☺️

  • @punjabiandejindgi
    @punjabiandejindgi Před měsícem

    Like very nice sharing

  • @everydaypunjab4274
    @everydaypunjab4274 Před měsícem +1

    Helo ji very nic video

  • @CookingAapkeSath
    @CookingAapkeSath Před měsícem

    Nice sharing ❤❤❤

  • @RashpalSingh-lc1to
    @RashpalSingh-lc1to Před měsícem +1

    Mam ik hand naal video banoni silai karni mushkil hai kise di help lai lya kro profashnal nhi lagda

  • @Syedmubeena_26vlogs
    @Syedmubeena_26vlogs Před měsícem

    16 like done ✅ watching video

  • @randhawafarm8735
    @randhawafarm8735 Před 16 dny

    Very nice video

  • @Amanindiapb15333
    @Amanindiapb15333 Před 25 dny

    ਬਹੁਤ ਹੀ ਸੋਹਣੀ ਵੀਡੀਓ

  • @ramandeepchahal6939
    @ramandeepchahal6939 Před měsícem

    Good idea jib

  • @BoparaiVideo
    @BoparaiVideo Před měsícem

    Very nice di❤❤❤

  • @harindersharma6055
    @harindersharma6055 Před měsícem

    V nice didi 🎉🎉

  • @GunnuSahib
    @GunnuSahib Před měsícem

    Sat Shri akal ji ❤ Nice Sharing ❤

  • @Naheed-491
    @Naheed-491 Před měsícem

    Bht vdia dasya g

  • @NavdeepKharoud
    @NavdeepKharoud Před měsícem

    Very nice 👌

  • @MA-Cutting-Stitching
    @MA-Cutting-Stitching Před měsícem

    Beautiful 😊

  • @Reetcutegirl
    @Reetcutegirl Před měsícem

    Nice ji ❤❤❤❤

  • @myhobbyisgardening5164
    @myhobbyisgardening5164 Před měsícem

    New friend dear stay connected
    Very nice 👌

  • @Jagjit22vlogs
    @Jagjit22vlogs Před 22 dny

    👍

  • @rajusekhon5338
    @rajusekhon5338 Před měsícem

    Nice ji

  • @SarbjeetkaurDhillon-ov2nc
    @SarbjeetkaurDhillon-ov2nc Před měsícem

    ਸਤਿ ਸ੍ਰੀ ਅਕਾਲ ਭੈਣੇ ਹੋਰ ਸਭ ਠੀਕ ਹੈ ਤੁਹਾਡਾ ਘੇਰਾ ਮੋੜਨ ਦਾ ਤਰੀਕਾ ਬਹੁਤ ਵਧੀਆ

    • @Aulakhsuitdesigner
      @Aulakhsuitdesigner  Před měsícem

      Hn show ho gye diii Comment thx ji

    • @Aulakhsuitdesigner
      @Aulakhsuitdesigner  Před měsícem

      ਭੈਣੇ ਆਪਣੀ ਵੀਡੀਓ ਵਿੱਚ ਮੇਰੇ ਚੈਨਲ ਦਾ ਨਾਮ ਬੋਲ ਦਿਉ ਪਲੀਜ ਸਾਰੇ ਫੋਲੋ ਕਰ ਲੈਣ ਜੀ

  • @mohindersidhu1279
    @mohindersidhu1279 Před měsícem

    Good

  • @harindersharma6055
    @harindersharma6055 Před měsícem

    🎉🎉🎉🎉🎉

  • @sidhusaab6588
    @sidhusaab6588 Před měsícem

    Very beautiful dear 👌👌👌❤️full watch 👍✌️

  • @Syedmubeena_26vlogs
    @Syedmubeena_26vlogs Před měsícem

    ❤❤❤❤

  • @BhinderpalKaursidhu
    @BhinderpalKaursidhu Před měsícem

  • @KamaljeetKaur-cf9jj
    @KamaljeetKaur-cf9jj Před 27 dny

    Bhaut wadhia tareeka hai par eh koi nawa tareeka nahi hai aj ton 50saal purana hai

  • @Karanjitkaur-mu8cq
    @Karanjitkaur-mu8cq Před měsícem

    👍🙏🙏

  • @rajwantkaur2937
    @rajwantkaur2937 Před měsícem

    Nice ❤❤❤

  • @SukhwinderSingh-le1tx
    @SukhwinderSingh-le1tx Před měsícem

    ❤❤❤

  • @kiranjeetkaur3112-d1j
    @kiranjeetkaur3112-d1j Před měsícem

    7:47

  • @satwantsingh3960
    @satwantsingh3960 Před 16 dny

    ਸਤਿ ਸ੍ਰੀ ਆਕਾਲ ਜੀ ਅਸੀਂ ਬਹੁਤ ਪਹਿਲਾਂ ਤੋਂ ਜਾਂਣਦੇ ਹਾਜੀ

  • @SahilKhan-xb6zd
    @SahilKhan-xb6zd Před měsícem

    Thanks 🙏

  • @manjitkaurdhaliwal7358

    Ssaji asi 1 vari dekhya e

  • @OrganicGardning1918
    @OrganicGardning1918 Před měsícem +5

    ਸਤਿ ਸ੍ਰੀ ਅਕਾਲ ਭੈਣੇ ਇਹ ਤਰੀਕਾ ਬਹੁਤ ਸੋਹਣਾ ਲੱਗਿਆ ਤੁਹਾਡਾ ਘੇਰੇ ਨੂੰ ਮੋੜਨ ਦਾ ਕਿੰਨੀ ਵਧੀਆ ਤਰੀਕੇ ਨਾਲ ਸਫਾਈ ਆ ਗਈ ਕਿਉਂਕਿ ਕਈ ਵਾਰ ਅਖੀਰ ਦੇ ਵਿੱਚ ਜਦੋਂ ਤਰਪਾਈ ਕਰਨੀ ਹੁੰਦੀ ਆ ਤਾਂ ਸਫਾਈ ਨਹੀਂ ਆਉਂਦੀ ਪੱਲਿਆਂ ਤੋਂ ਤੇ ਆਹ ਤਰੀਕਾ ਤੁਹਾਡਾ ਬਹੁਤ ਸੋਹਣਾ ਤੇ ਬਹੁਤ ਵਧੀਆ ਢੰਗ ਨਾਲ ਤੁਸੀਂ ਨੇ ਸਾਨੂੰ ਸਮਝਾਇਆ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਤੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਤੁਸੀਂ ਨੇ😊😊

    • @Aulakhsuitdesigner
      @Aulakhsuitdesigner  Před měsícem +2

      Thx di Bhut bhut thx full watch lyi hn Mari viedo d time 3.30 a 6 waje tk data khatam Ho jade c es lyi jaldi kr t time and di bs esa tra hi Support kro ji and plz hn jado viedo bnayi plz channel da naa bol do Mare de plz and di kina time t kina Short paundea o m ak short paundi a 1 waje sahi a and mnu short t add de options millyea ni jis to Viedo da link hundea and dii live de ki pange a tusi kahe c plz sariyea gallan de rly krna ji plzzz

    • @OrganicGardning1918
      @OrganicGardning1918 Před měsícem

      ਔਲਖ ਜੀ ਅਗਰ ਤੁਸੀਂ ਨੇ ਲਾਈਵ ਕਰਨ ਦਾ ਦਿਲ ਵੀ ਬਣਿਆ ਕਿਉਂਕਿ ਸਭ ਕਰਦੇ ਨੇ ਮੈਨੂੰ ਵੀ ਪਹਿਲਾਂ ਪਹਿਲਾਂ ਬਹੁਤ ਚੌਹ ਸੀ ਕਿਉਂਕਿ ਲਾਈਵ ਦੇ ਵਿੱਚ ਜਿਨਾਂ ਨੂੰ ਆਪਾਂ ਟਾਈਮ ਦਵਾਂਗੇ ਉਹੀ ਆਪਣੇ ਲਾਈਵ ਦੇ ਵਿੱਚ ਆਉਂਦੇ ਨੇ ਬਹੁਤ ਇਸ ਤਰ੍ਹਾਂ ਦੇ ਨੇ ਜਿਨਾਂ ਦਾ ਚੈਨਲ ਤੇ ਲਾਈਵ ਨਹੀਂ ਹੈਗਾ ਉਹ ਤਾਂ ਆਉਂਦੇ ਨੇ ਆ ਜਾਂਦੇ ਨੇ ਕਈ ਸਪੋਰਟ ਕਾਰਨ ਵੀ ਆਉਂਦੇ ਨੇ ਪਰ ਸੱਚ ਦੱਸਾਂ ਜੋ ਤੁਸੀਂ ਲਾਈਵ ਕਰੋਗੇ ਨਾ ਹਰ ਕੋਈ ਤੁਹਾਡੇ ਤੋਂ ਟਾਈਮ ਲਊਗਾ ਔਰ ਤੁਹਾਡੇ ਘਰ ਦਾ ਬੈਲੈਂਸ ਹਿਲ ਜਾਣਾ ਕਿਉਂਕਿ ਮੇਰੇ ਘਰ ਦਾ ਬੈਲਸ ਵੀਰ ਗਿਆ ਤੀ ਮੇਰੀ ਅੱਖਾਂ ਦੀ ਇਨਫੈਕਸ਼ਨ ਵੀ ਵੱਧ ਗਈ ਸੀ ਔਰ ਘਰ ਦੇ ਵਿੱਚ ਕਲੇਸ਼ ਵੀ ਹੋਣ ਲੱਗ ਗਿਆ ਸੀ ਤਾਂ ਮੈਂ ਲਾਈਵ ਛੱਡ ਦਿੱਤਾ ਮੈਂ ਹੁਣ ਹਫਤੇ ਵਿੱਚ ਇੱਕ ਵਾਰ ਆਉਂਗੀ ਕੱਲ ਨੂੰ ਸ਼ਨੀਵਾਰ ਹ ਮੈਂ ਕੱਲ ਨੂੰ ਤਿੰਨ ਵਜੇ ਲਾਈਵ ਆਉਣਾ ਜੀ ਤੇ ਅਗਰ ਕੋਈ ਗੱਲ ਰਹਿ ਵੀ ਗਈ ਤਾਂ ਕੱਲ ਨੂੰ ਪੁੱਛ ਸਕਦੇ ਹੋ ਮੈਨੂੰ ਬਾਕੀ ਰਿਲੇਟਿਡ ਵੀਡੀਓ ਤੇ ਜਾ ਕੇ ਸ਼ਾਰਟ ਦੇ ਵਿੱਚ ਐਡ ਹੋਗੀ ਵੀਡੀਓ ਰਿਲੇਟਡ ਵੀਡੀਓ ਆਪਸਨ ਆ ਜੀ ਤੇ ਤੁਸੀਂ ਸ਼ਾਰਟ 12 ਕੁ ਵਜੇ ਅਪਲੋਡ ਕਰ ਦਿਆ ਕਰੋ ਬਾਕੀ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਕੱਲ ਨੂੰ ਮੇਰੇ ਲਾਈਵ ਚ ਆਏ ਹੋ ਤੇ ਮੈਂ ਤੁਹਾਨੂੰ ਦੱਸੂਗੀ

    • @Aulakhsuitdesigner
      @Aulakhsuitdesigner  Před měsícem

      @@OrganicGardning1918 okk di thx dsn lyi apne ph no de do mnu tusi

    • @Aulakhsuitdesigner
      @Aulakhsuitdesigner  Před měsícem

      ​@@OrganicGardning1918rly di my msg phone no plzzz

    • @Aulakhsuitdesigner
      @Aulakhsuitdesigner  Před měsícem

      Rly dii my msg plz phone no share me please Plz

  • @everydaypunjab4274
    @everydaypunjab4274 Před měsícem

    Karta ji subscribe

  • @harjeetkaurbhullar
    @harjeetkaurbhullar Před 27 dny

    Pehlay talior ive hi bnoday c purana adiy best aa

  • @amarjeetgill5816
    @amarjeetgill5816 Před 3 dny

    Eh punjabi boli kithe de hai

  • @amarjeetgill5816
    @amarjeetgill5816 Před 3 dny

    Very Very old tip my mom use to do 50 year ago