kaal k banaye sabhe kaal hi chabayenge | dasam bani kirtan | guru gobind singh ji

Sdílet
Vložit
  • čas přidán 27. 02. 2022
  • ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਜੀਉ
    original video
    link : • Dasam Bani Shabad Kirt...
    ਇਸ ਚੈਨਲ ਤੇ ਤੁਹਾਡਾ ਸੁਆਗਤ ਹੈ। ਜੇਕਰ ਤੁਹਾਨੂੰ ਇਹ ਵੀਡਿਉ ਵਧੀਆ ਲੱਗੀ ਤਾ ਇਸ ਤਰਾ ਦੇ ਹੋਰ ਸ਼ਬਦ ਸੁਨਣ ਵਾਸਤੇ ਇਹ ਹੇਠਾ ਦਿੱਤੀ playlist ਖੋਲ ਕੇ ਸੁਣ ਸਕਦੇ ਹੋ।
    playlist link : • Dasam granth kirtan
    ਕਿਸੀ ਵੀ ਤਰਾ ਦੇ copyright ਬਾਰੇ ਜਾ ਕਿਸੇ ਹੋਰ ਮੁੱਦੇ ਤੇ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾ ਹੇਠਾ ਦਿੱਤੇ ਪਤੇ ਤੇ ਆਪਣਾ ਸੰਦੇਸ਼ ਭੇਜ ਦਿਉ।
    gmail : sikhisalearner@gmail.com
    #dasamgranth #shridasamgranth
    #sikh #nihangsingh #nihangsikh #nihang #kirtan #nihnagkirtan #gurugobindsinghji #dasambani #dasam_bani_kirtan
  • Hudba

Komentáře • 8

  • @satvirsingh8385
    @satvirsingh8385 Před 4 měsíci

    ❤❤❤❤❤❤❤💯💯💯💯💯🙏🙏🙏🙏🙏

  • @parambajwa-ot4gj
    @parambajwa-ot4gj Před měsícem

    🤲🤲

  • @ParamjitSingh-ts1kx
    @ParamjitSingh-ts1kx Před 10 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

  • @misal_ramgadiya
    @misal_ramgadiya  Před 2 lety +2

    ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਬਛ ਹੁਇ ਸਪਛ ਉਡ ਜਾਹਿਂਗੇ ॥
    ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ ॥
    ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਏ ਸਬੈ ਕਾਲ ਹੀ ਚਬਾਹਿਂਗੇ ॥
    ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥

  • @gurpannu3916
    @gurpannu3916 Před rokem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @gagansidhwan7469
    @gagansidhwan7469 Před 10 měsíci

    Satnam Waheguru ji 🙏❤

  • @panjab4844
    @panjab4844 Před 2 lety +1

    ਪੂਰਾ ਸਬਦ ਪਾੳ ਜੀ ਫਿਰ ਹੀ ਆਨੰਦ ਆਉਦਂ ਹੈ ਜੀ