ਜ਼ਮੀਨ ਠੇਕੇ ਤੇ ਲਗਾਕੇ ਫਾਈਦਾ ਜਾ ਆਪ ਕਰਕੇ ਦੇਖੋ

Sdílet
Vložit
  • čas přidán 9. 09. 2024
  • ਜ਼ਮੀਨ ਠੇਕੇ ਤੇ ਲਗਾਕੇ ਫਾਈਦਾ ਜਾ ਆਪ ਕਰਕੇ ਦੇਖੋ
    #youtubeshorts #agricultur #agriculture #information #agriculturefarming #facts #farming #kheti #punjab #haryana #knowledge

Komentáře • 59

  • @jasmeetsingh7729
    @jasmeetsingh7729 Před 2 měsíci +11

    ਖੇਤੀ ਕਰਨ ਵਾਲੇ ਲੋਕਾਂ ਨੂੰ ਭੂੰਡ ਦੇ ਟੱਟੇ ਬਚਦੇ ਖੇਤੀ ਸਿਰਫ ਆਪਣੇ ਖਾਣ ਯੋਗੀ ਕਰੋ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਓ ਤਾਂ ਜੋ ਉਨ੍ਹਾਂ ਦਾ ਭਵਿੱਖ ਵਧੀਆ ਹੋਵੇ

  • @karamjitsingh1624
    @karamjitsingh1624 Před 2 měsíci +10

    60,000ਤੋ ਵਧ ਠੇਕਾ ਨਹੀ ਹੈ ਕਣਕ 20 ਕੁਆਇਟਲ, ਝੋਨਾ 30 ਕੁਆਇਟਲ ਤੋ ਐਵਰਰੇਜ ਨਹੀ ਨਿਕਲਦੀ ਜੀ ਸਾਰਾ ਹਿਸਾ ਗਲਤ ਹੈ 😂

  • @balwantsinghtiwana6594
    @balwantsinghtiwana6594 Před 2 měsíci +10

    ਪੰਦਰ੍ਹਾਂ ਰੁਪਏ ਕੁਵਿੰਟਲ ਖਰਚਾ ਪੈਂਦਾ ਮੰਡੀ ਵਿੱਚ ਫ਼ਸਲ ਉਤਰਾਈ ਤੇ ਪੱਖਾ ਲਾਉਣ ਦਾ ਬਾਕੀ ਇਹ ਖੇਤੀ ਐ ਕੋਈ ਫੈਕਟਰੀ ਨਹੀਂ ਇਨੀ ਫ਼ਸਲ ਨਿਕਲੇ ਕੋਈ ਜਰੂਰੀ ਨਹੀਂ ਹਾਂ ਕਿਸੇ ਟਾਈਮ ਇਨਾ ਝਾੜ ਆ ਵੀ ਜਾਂਦਾ ਬੇ ਟਾਈਮ ਬਾਰਸ਼ ਹਨੇਰੀ ਸਭ ਕੁਝ ਖੁਲ੍ਹੇ ਅਸਮਾਨ ਹੇਠ ਹੋਣਾ ਇਸ ਕਰਕੇ ਕੈਲਕੁਲੇਸ਼ਨ ਨਹੀਂ ਚੱਲਦੀ ਖੇਤੀ ਵਿੱਚ

  • @tarloksinghpunia7888
    @tarloksinghpunia7888 Před měsícem +2

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਪੰਜਾਬ

  • @majorsingh5059
    @majorsingh5059 Před 2 měsíci +15

    ਸਾਰਾ ਬਕਵਾਸ ਜੇਕਰ anni ਬੱਚਤ ਹੁੰਦੀ ਸਾਰੇ ਵਿਉਪਾਰੀ ਖੇਤੀ ਕਰਨ ਲੱਗੇ ਹੁੰਦੇ

    • @jatindersinghsingh5296
      @jatindersinghsingh5296 Před 2 měsíci

      ਚਾਰ ਚਾਰ ਫਸਲਾ ਦੀ ਕਮਾਈ ਦੋਗਣੀ ਹੋ ਜਾਦੀ ਆਹ ਜਿਵੇ ਮੱਕੀ ਦੀ ਆਲੂ ਮੋਗੀ ਝੋਨਾ ਕਣਕ ਰੱਜਣਾ ਫਿਰ ਨਹੀ ਪਤੱਦਰੋ ਪੰਜ ਲੱਖ ਇਕ ਕਿਲੇ ਤੋ ਬਣਾਉਂਦੇ ਹੋ

  • @inderpreetsingh6145
    @inderpreetsingh6145 Před měsícem +2

    150000 ਲੱਖ ਸਿਰੀ ਨੇ ਲੈ ਜਾਣਾ ਜੇ ਖੇਤੀ ਆਪ ਕਰੂ ਫਿਰ ਬੱਚਤ ਹੋਉ ਨਾਲੇ ਪਿਛਲੇ ਸਾਲ ਮੋਸਮ ਨੇ ਸਾਥ ਦਿੱਤਾ ਹਰ ਸਾਲ ਨੀ ਮੋਸਮ ਸਾਥ ਦਿੰਦਾ

  • @jagseersinghwahsgurukjibra9890
    @jagseersinghwahsgurukjibra9890 Před 2 měsíci +1

    🌹ਵਾਹਿਗੁਰੂ ਜੀ ਬਹੁਤ ਵਧੀਆ ਹਿਸਾਬ ਕੀਤਾ ਹੈ ਜੀ 🌹🌹🌹🌹🌹🌹🌹🌹🌹🌹🍒🌹🌹🌹🌹🌹🌹

  • @SukhwinderSingh-wq5ip
    @SukhwinderSingh-wq5ip Před 2 měsíci +5

    ਬਾਈ ਸਾਲ ਵਿੱਚ ਦੋਵੇਂ ਫਸਲਾਂ ਤੇ 30000 ਖ਼ਰਚਾ ਆਉਂਦਾ ਜੇਕਰ ਆਪਾ ਕੋਈ ਕੰਮ ਨਹੀਂ ਕਰਨਾ, 83000 ਠੇਕਾ ਜ਼ਮੀਨ ਦਾ ਇੱਕ ਕਿੱਲੇ ਦਾ, ਸਰਕਾਰੀ ਝੋਨਾ 75000 ਕਿੱਲਾ ਪੈਦਾ, ਕਣਕਾਂ ਦਾ ਇੱਕ ਕਿੱਲਾ 580000 ਦਾ ਘੱਟੋ ਘੱਟ ਨਾਲ ਤੂੜੀ ਲਗਾ ਕੇ, 8000 ਇੱਕ ਸਾਲ ਦਾ ਆੜਤੀਆਂ ਦਾ ਵਿਆਜ਼,ਰੱਬ ਦੀ ਮੇਹਰ ਰਹੇ ਜੇਕਰ ਕਿਸਾਨ ਭਰਾਵਾਂ ਤੇ ਤਾ ਘੱਟੋ ਘੱਟ 12000 ਕਿੱਲਾ ਕਿਸਾਨ ਜ਼ਮੀਨ ਠੇਕੇ ਤੇ ਲੈਕੇ ਬਚਾ ਸਕਦਾ, ਅਸੀਂ ਬਚਾਉਂਦੇ ਹਾ ਹਾ ਬਾਈ ਜੀ

  • @BalwinderSingh-uv7kq
    @BalwinderSingh-uv7kq Před 2 měsíci

    Very nice video

  • @jagsirsran855
    @jagsirsran855 Před 2 měsíci +2

    ਜ਼ਿਲ੍ਹਾ ਮੋਗਾ ਪਿੰਡ ਸਮਾਲਸਰ ਵਿਚ 83 ਹਜ਼ਾਰ ਨੂੰ ਲੱਗੀ

  • @Boutique_bti_777
    @Boutique_bti_777 Před měsícem +1

    Sunam wale pinda da theka rate ki hai dasna bai g

  • @Gur558
    @Gur558 Před 2 měsíci +2

    ਵੀਰ ਜੀ ਆਪ ਖੇਤੀ ਕਰਨ ਵਿੱਚ ਬਹੁਤ ਫਦਾ ਪਰ ਵੀਰ ਨੇ 80000 ਠੇਕਾ ਤਾ ਐਸ ਸਾਲ ਦਾ ਪਰ ਫਸਲ ਪਿਛਲੇ ਸਾਲ ਦੀਆਂ

  • @JagjitSingh-dh3ly
    @JagjitSingh-dh3ly Před 2 měsíci

    Good 👍

  • @174yearsold
    @174yearsold Před 2 měsíci +2

    ਠੇਕੇ ਤੇ ਘਰ ਤੇ ਪਸੂਆ ਲਈ ਕਣਕ ਵੀ ਮੁੱਲ ਲਵਾਂਗੇ।

  • @hardevsingh4443
    @hardevsingh4443 Před měsícem +1

    ਬਾਈ। ਹੁਣ ਤਾਂ। ਤਿੰਨ। ਫਸਲਾਂ। ਲੈਂਦੇ ਹਨ

  • @punjabiweatherchannel
    @punjabiweatherchannel Před měsícem

    💧💧💧💧🌧️🌧️🌧️🌧️🌧️

  • @chamkauraulakh8036
    @chamkauraulakh8036 Před měsícem +2

    ਪੰਜੀ ਨਹੀਂ ਬਚਦੀ ।

  • @balkargill3535
    @balkargill3535 Před 2 měsíci

    Good

  • @ManpreetSingh-yi9wi
    @ManpreetSingh-yi9wi Před 2 měsíci +4

    ਵੀਰ ਜੀ ਸਾਡੇ ਤਾਂ ਠੇਕਾ 45 ਹਜ਼ਾਰ ਨੂੰ ਗੁਰਦਾਸਪੁਰ

    • @MRSINGH.OFFICIAL
      @MRSINGH.OFFICIAL Před 2 měsíci

      Kehra ilaka? Asi Batale lago sade 65 hazar

    • @Raajkaregakhalsa1997
      @Raajkaregakhalsa1997 Před 2 měsíci

      Bro moter wali zameen 55000 te maaru zameen 45000 approx rate hai jo theke hai lende han ldh dist bich

  • @jaskaranwaraich7822
    @jaskaranwaraich7822 Před 2 měsíci

  • @gurjantmann2850
    @gurjantmann2850 Před 2 měsíci +3

    35000 kharcha hunda
    20 quantal kankank
    33 Quantal RICE

  • @sikandersingh9122
    @sikandersingh9122 Před měsícem

    Sada 90 nu

  • @jasbirsinghgill7490
    @jasbirsinghgill7490 Před 2 měsíci

    Ok

  • @gurjantsingh9266
    @gurjantsingh9266 Před měsícem

    Sadde rampura phul 77 thkha aa chale raha aa 6 year pehla c hun 80 k thkha ajj da rate bathinda de pind kaile bander wal 45 ,50 k thkha aa ਜਮੀਨ ਰੇਤਲੀਆ ਨਰਮੇ ਵਾਲੇ ਵਾਹਨ ਆ ess karke thkha ਘੱਟ ਆ

  • @user-me6ul1zc2y
    @user-me6ul1zc2y Před měsícem

    Bai ji saade areye vich 60000 theke da rate a te jiri 30 kuintle te kanak da 20 di nikaldi a

  • @NirmalSingh-bw8oy
    @NirmalSingh-bw8oy Před 2 měsíci +1

    Velha Bhai

  • @GurdeepSingh-wx1en
    @GurdeepSingh-wx1en Před 2 měsíci +10

    80 ਵਾਲਾ ਝੂਠ 70 ਤੋ ਵੱਧ ਨੀ

    • @Aayajot
      @Aayajot Před 2 měsíci

      Shi gal ae 70 72 end je

    • @GurdevSingh-vd5ie
      @GurdevSingh-vd5ie Před 2 měsíci

      ਆ ਸਾਡੇ ਪਿੰਡ ਜ਼ਿਲ੍ਹਾ ਮੋਗਾ। ਪਿੰਡ ਨਹੀਂ। ਦਸਣਾਂ ਨਹੀਂ ਫੇਰ ਹੋਰ ਵਾਧੂ ਆ ਜਾਣਗੇ ਬੋਲੀ ਲੋਣ।।।ਛੈ ਕਿਲੇ ਜ਼ਮੀਨ ਮੋਟਰ ਲੱਗੀ।। ਠੇਕੇ ਤੇ ਚਾਰ ਲੱਖ ਰੁਪਏ।
      ਅਠਾਰਾਂ ਕਿਲੇ ਇਸੇ ਰੇਟ ਤੇ ਹੀ ਚੜੀਆਂ ਹਜ਼ਾਰ ਦੋ ਹਜ਼ਾਰ ਉਤੇ ਥੱਲੇ।।ਲਾ ਲੋ ਹਿਸਾਬ ਸਤਾਟ ਹਜ਼ਾਰ ਦੇ ਕਰੀਬ।ਹੈ 😮 ਮੈਂ ਪਿੰਡ ਗਯਾ ਸੀ।। ਮੈਨੂੰ ਜੋਰ ਲੋਉਦੇ ਕੇਹਿਦੇ ਲੈ ਲਾਉ ਮਿਲਕੇ ਦੋ ਜਾਂਣੇ।। ਨਹੀਂ ਬਾਈ ਕਿਸੇ ਦਾ ਰਿਜਕ ਨੀ ਖੋਣਾ 😮ਜੋ ਹੈ ਸੋ ਹੈ 🌱 ਕਿਲਾ ਜਮੀਨ ਮੇਰੀ ਅਪਣੀ ਹੈ।।ਡੇਢ ਲੱਖ ਰੁਪਏ ਕਮਾਈ ਵਾ।।ਹੁੰਣ ਹੋਰ ਕਮਾਈ ਵਧੂ ਪਿੰਡ ਜਦੋਂ ਰੇਹਣੰ ਲਗ ਗਯਾ।੍ਬਾਈ ਕਿਲਾ ਜਮੀਨ ਬਹੁਤ ਵੱਡਾ ਹੈ।।ਮੋਸਮੀ ਫਸਲਾਂ ਦੇ ਨਾਲ ਸਬਜ਼ੀਆਂ ਭਾਜੀ ਆ ਜ਼ਰੂਰ ਲਾਊ ਖੇਤ ਪਹੀਆ ਅਤੇ ਚਾਰੇ ਪਾਸੇ।।ਮੋਸਮੀ ਸਬਜ਼ੀਆਂ।।ਟਰਿਕ ਸਿਖੋ ਪਹਿਲਾਂ।।🎉 ਏਨੀਂ ਸਬਜ਼ੀ ਆ ਸਾਇਡਾ ਤੇ ਕਿ ਪੁੱਛੋ ਨਾ।।ਬਸ ਕੋਈ ਰਾਤ ਬਰਾਤੇ ਤੋੜੇ ਨਾ 😢ਇਸ ਲਈ ਇੱਕ ਬੋੜ ਬਣਾਕੇ ਲਾ ਦਿਉ 😮ਇਹ ਕੂਦਰਤੀ ਖੇਤੀ ਹੈ।। ਬਾਬੇ ਨਾਨਕ ਦੀ ਖੇਤੀ ਮਾਡਲ।।ਭਾਈ ਗੁਰੂ ਮਹਾਰਾਜ ਦਾ ਫ਼ਰਮਾਨ ਹੈ।ਚੁਪਕੇ ਜਿਹੇ ਤੋੜੋ ਨਾ।। ਸਵੇਰੇ ਦੁਨਿਆਵੀ ਮਾਲਕ।। ਗੁਰਦੇਵ ਸਿੰਘ ਕੋਲੋ ਮੰਗ ਲਿਉ 😅😅😅😅😅😅

    • @user-cv7dm8xi9s
      @user-cv7dm8xi9s Před 2 měsíci

      ਜਲਾਲਾਬਾਦ ਜ਼ਿਲਾ ਫਾਜ਼ਿਲਕਾ ਵਿੱਚ ਇਕ ਕਿੱਲੇ ਦਾ 80 ਹਜ਼ਾਰ ਠੇਕਾ ਤੋਂ ਘੱਟ ਨਹੀਂ ਮੇਰੇ ਪਿੰਡ ਅਮੀਰ ਖਾਸ 85 ਹਜ਼ਾਰ ਇਕ ਕਿੱਲੇ ਦਾ

    • @GurdevSingh-vd5ie
      @GurdevSingh-vd5ie Před 2 měsíci +1

      ਬਾਈ ਸਠ ਹਜ਼ਾਰ ਕਿਲੇ ਤੇ ਵੀ ਕੁੱਝ ਨਹੀਂ।। ਬੱਚਤ।ਸਤਰ ਤੇ ਕੀ ਬਚੂ।।ਹਰ ਥਾਂ ਤੇ ਕੰਮਪੀਟੀਸ਼ਨ ਹੋ ਗਿਆ ਹੈ।। ਚਾਹੇ ਤੁਸੀਂ ਕਿਸੇ ਵੀ ਖਿੱਤੇ ਚ ਚਲੇਂ ਜਾਉ।।। ਠੇਕੇ ਤੇ ਜ਼ਮੀਨ ਦੇਣ ਵਾਲੇ ਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜੋ ਕੁਦਰਤੀ ਖੇਤੀ ਤਹਿਤ ਫਸਲਾਂ ਉਗਾਉਣ ਔਨਾ ਨੂੰ ਘਟ ਰੇਟ ਤੇ ਜ਼ਮੀਨਾਂ ਠੇਕੇ ਤੇ ਦੇਣ।। ਵੱਧ ਤੋਂ ਵੱਧ।।ਚਾਲੀ ਯਾਂ ਪੰਤਾਲੀ ਹਜ਼ਾਰ ਚ।।ਧਰਤੀ ਪੋਣ ਪਾਣੀ ਦਾ ਸੋਚੋ।।ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।ਕੇਵਲ ਕੇਹਿਣ ਨਹੀਂ ਕਰਨਾ ਵੀ।।

    • @Raajkaregakhalsa1997
      @Raajkaregakhalsa1997 Před 2 měsíci +1

      Bro ldh dist bich 60000 rate hai

  • @harkiratsingh3906
    @harkiratsingh3906 Před 2 měsíci

    Paani da hisaab v launa c jo anmulla ehna ne peene nu v nii chadna 5 ja 7 saal hor te fe la len jhona kithe launa tankra ch aya karu paani

  • @darbarilallal2928
    @darbarilallal2928 Před 2 měsíci

    Bhai aamli lagda.waah kia hissab hai ?

  • @BalwantSingh-mx2yv
    @BalwantSingh-mx2yv Před 2 měsíci

    Bai ji kyoubhudhu banijandha

  • @gulabsingh1494
    @gulabsingh1494 Před 2 měsíci

    Lyny aa 100 kila thiky ty dso

  • @rajwidar
    @rajwidar Před 2 měsíci

    Thky.ta.koch.nahi.bachda

  • @jasbirsinghgill7490
    @jasbirsinghgill7490 Před 2 měsíci

    Johri mihnt app kiti uh vich nhi ginti kiti.

  • @babbuguri6740
    @babbuguri6740 Před 2 měsíci

    Bathinda 70000 nu

  • @JaspalVirk-kk4uo
    @JaspalVirk-kk4uo Před měsícem

    ਚਲੋ ਤੁੰਸੀ ਸੁਖ ਨਾਲ ਕਂਮ ਲਗੇ ੳ,

  • @Raajkaregakhalsa1997
    @Raajkaregakhalsa1997 Před 2 měsíci

    Bro 80000 kon lenda tekhe te zameen

    • @Badalbrarfazilka67
      @Badalbrarfazilka67 Před měsícem

      Veer ਬਹੁਤ ਲੋਕ ਨੇ 80,85 ਤੇ ਆਮ ਹੀ ਇਕ ਪਾਗ਼ਲ ਨੇ ਤਾਂ 89000 ਨੂੰ ਵੀ ਲਈ ਆ ,, ਪਤਾ ਨਹੀਂ ਕੀ ਸੋਚ ਕੇ ਲੈਂਦੇ ਲੋਕ,, 40 ਕਿਲੇ 85000 ਨੂੰ ਲਏ ਇਕ ਨੇ , 3400000,(34 ਲੱਖ) ਸਾਰਾ ਇਕੱਠਾ ਦਿੱਤਾ ,,, ਬਾਕੀ ਹੈ ਤਾਂ ਜੂਆ ਹੀ ਆ ਠੇਕੇ ਦਾ

  • @Pardeep13137
    @Pardeep13137 Před 2 měsíci

    ਦਸ ਕਿਲੇ ਕਹੀ ਜਾਨਾ ਦਸ ਦਾ ਠੇਕਾ ਵੀ ਦੇਣਾ ਅਛੀ ਹਜਾ ਕਹਿ ਰਿਹਾ ਤੂੰ ਕਢ ਠੇਕਾ ਨੌ ਲੱਖ ਵਿਚੋ ਮਗਰ ਲੱਨ ਬਚਿਆ

  • @bickycheema2458
    @bickycheema2458 Před 2 měsíci

    Aap khati vich aa

  • @gagandeepsingh-gq6vw
    @gagandeepsingh-gq6vw Před 2 měsíci

    Bra ji bachia di study,motor cycle tractor di service ,ghar de average 4 family members de mobile recharges da kharcha,garmia vich electricity bill,ghar de vich ladies gents child de cloths di costs ,rishtedari de vich viaha da kharcha ja koi ghar vich bimar ho gaya ohda kharcha v vichu less karo pher patta lagu ki fayda hunda,Anne vaa koi decision lain tu pehla 100 vaar kalla kalla kharcha apni copy tey kadd k koi decision lavo

    • @Nimme495
      @Nimme495 Před 2 měsíci

      Yaar naukri ala Banda je 50000 kmonda te fer used palle vi kuch nhi penda, je saare kharche la dayie jede tusi ginay. Apan te apne kharche jyada hi vda dite han, jisdi lod nhi. Sab vekho vekhi ho rha

    • @gagandeepsingh-gq6vw
      @gagandeepsingh-gq6vw Před 2 měsíci

      Sahi gall per upper diitey kharche ajj kall har ghar vich Issey Tarah chall rahe hunn koi v decision len tu pehla Bara soch k challan di lor hai bhave theke te pally leni hove

  • @NirmalSingh-bw8oy
    @NirmalSingh-bw8oy Před 2 měsíci

    Tusi Ki Kardo Ho Bhai

  • @user-pe1gn9pc4m
    @user-pe1gn9pc4m Před 2 měsíci

    Bakvas yield is not recmended

  • @Jatt673
    @Jatt673 Před 2 měsíci

    80 k theka har jagah ni sade 40 k haii

  • @civilworks2290
    @civilworks2290 Před 2 měsíci

    Sara bakvas hai...wrong information.......

  • @darbarilallal2928
    @darbarilallal2928 Před měsícem

    Bahut bakwas kar lai. Bas kar.

  • @harmanwalia793
    @harmanwalia793 Před 2 měsíci

    100 persent bakbaas