Show with Rupinder Jalal | Kabaddi | EP 237 | Talk with Rattan

Sdílet
Vložit
  • čas přidán 8. 09. 2024
  • #rupinderjalal #kabaddi #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 129

  • @SukhwinderSingh-wq5ip
    @SukhwinderSingh-wq5ip Před rokem +23

    ਕਿਸਾਨੀ ਅੰਦੋਲਨ ਦਾ ਹੀਰੋ, ਬਹੁਤ ਵੱਡਾ ਯੋਗਦਾਨ ਪਾਇਆ ਬਾਈ ਜੀ ਨੇ ਰੱਬ ਲੰਮੀ ਉਮਰ ਕਰੇ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gillvikramjitsingh427
    @gillvikramjitsingh427 Před rokem +4

    ਬੋਹਤ ਵਧੀਆ ਕੋਸ਼ਿਸ਼ ਤੁਹਾਡੀ ਰਤਨ ਵੀਰ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਧੰਨਵਾਦ

  • @amardharmgarh5869
    @amardharmgarh5869 Před rokem +20

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ਕਬੱਡੀ ਜ਼ਿੰਦਾਬਾਦ ❤❤

  • @gurcharanbajwa7177
    @gurcharanbajwa7177 Před rokem +63

    ਰੁਪਿੰਦਰ ਵੀਰ ਤੂੰ ਇਨਸਾਨ ਬਹੁਤ ਵਧੀਆ ਮੇਰੇ ਲਈ ਲੋਕਾਂ ਦਾ ਪਤਾ ਨਹੀ ਕੀ ਸੋਚ ਆ ਕਿਸੇ ਹੋਰ ਦਾ ਵੀਰ ਜਦੋ ਮੇਜਰ ਲੀਗ ਬਣੀ ਸੀ ਤੂੰ ਨਾਲ ਸੀ ਸਹੀ ਆ ਮੈਂ ਕੁਝ ਗਲਤ ਤਾਂ ਨਹੀਂ ਕਿਹਾ ਫਿਰ ਵੀਰ ਤੂੰ ਉਹ ਬੰਦੇ ਆ ਦਾ ਸਾਥ ਛੱਡ ਗਿਆ ਜਦੋਂ ਸਾਰੇ ਵਿੱਚ ਬਾਈ ਤੁਸੀਂ ਸੀ ਫਿਰ ਤੁਸੀ ਇੱਕ ਦੱਮ ਸਾਈਡ ਤੇ ਹੋ ਗਏ ਤੇ ਫਿਰ ਕੱਬਡੀ ਦੇ ਵੱਡੇ ਚੋਰਾਂ ਨਾਲ ਰਲ ਗਏ ਬਾਈ ਤੇਰਾ ਅਮਨ ਨਾਲ ਕਿੰਨਾ ਪਿਆਰ ਸੀ ਬਾਈ ਤੁਸੀਂ ਉਹਨਾਂ ਤੋਂ ਹੱਟ ਕੇ ਸੁਰਜਨ ਚੱਠਾ ਅੰਕਲ ਚੁਣ ਲਿਆ ਵੀਰ ਇੱਦਾਂ ਨਾ ਕਹੋ ਕੀ ਸਾਰੇ ਇੱਕਠੇ ਨਹੀ ਹੁੰਦੇ ਬਾਈ ਜੀ ਤੁਸੀ ਮੇਜਰ ਲੀਗ ਬਣਾਉਣ ਵਾਲੇ ਸੀ ਫਿਰ ਇਹਦਾ ਮਤਲਬ ਤੁਸੀ ਸਮਝਦਾਰ ਨਿਕਲ ਗਏ ਪਾਗਲ ਤਾਂ ਅਮਨ ਲੋਪੋ ਸਨਦੀਪ ਵਰਗੇ ਜਿਹਨਾ ਨੇ ਵੈਰ ਪਾ ਲਏ ਜੇ ਬਾਈ ਅਮਨ ਵਰਗੇ ਤੇਰਾ ਵਾਲਾ ਕੰਮ ਕਰਦੇ ਤਾਂ ਤੂੰ ਰੋਲਾ ਪਾਉਣਾ ਸੀ ਲੋਕ ਜ਼ੁਬਾਨ ਵਾਲੇ ਨਹੀ ਰਹੇ ਰੁਪਿੰਦਰ ਜਾਲਲ ਸਾਬ ਜੀ ਬੋਲ ਮੂੰਹ ਤੋ ਅਣਖ ਜੁਬਾਣ ਵਾਲੇ ਯੋਧੇ ਆ ਵਾਲੇ ਤਾਂ ਤੁਸੀਂ ਕਹਿੰਦੇ ਚੰਗੇ ਲੱਗ ਦੇ ਉਹ ਜੇ ਤੁਸੀ ਇਹਨਾਂ ਤੇ ਖਰੇ ਹੋਵੋ ਬਾਈ ਮੈ ਤੇਨੂੰ ਦਿਲ ਤੋ ਪਿਆਰ ਕਰਦਾ ਮੈਂ ਦੁਸ਼ਮਣ ਨਹੀ ਤੇਰਾ ਬੱਸ ਤੂੰ ਇਹਦਾ ਪਤਾ ਨਹੀ ਕਿਉਂ ਕਿੱਤਾ ਮੈਨੂੰ ਨਹੀ ਪਤਾ ਬਾਈ ਏਕਾ ਯਾਰ ਤੂੰ ਨਹੀ ਕੀਤਾ ਤੂੰ ਲੋਕਾ ਨੂੰ ਨਾ ਕਹਿ ਬਾਈ ਮੈਂ ਕੋਈ ਅਮਨ ਲੋਪੋ ਦਾ ਚਮਚਾ ਨਹੀ ਠੀਕ ਆ ਗੱਲ ਇਹ ਆ ਅਮਨ ਸੱਚਾ ਜੇ ਉਹ ਤੇਰੇ ਵਾਲਾ ਕੰਮ ਕਰਦਾ ਮੈਂ ਉਹਨੂੰ ਵੀ ਠੋਕ ਕੇ ਕਹਿਣਾ ਸੀ ਬਾਈ ਜੇ ਤੁਸੀ ਸਾਰੇ ਵਿੱਚ ਹੀ ਕੱਬਡੀ ਦੇ ਸਟਾਰ ਖੇਡ ਦੇ ਸੀ ਜੇ ਤੁਸੀ ਸਾਰੇ ਹੀ ਇੱਕ ਟਾਈਮ ਮੇਜਰ ਲੀਗ ਵਿੱਚ ਇੱਕਠੇ ਹੁੰਦੇ ਤਾਂ ਸੁਰਜਨ ਚੱਠੇ ਦੀ ਜੁਰਤ ਨਹੀ ਸੀ ਸਨਦੀਪ ਨੂੰ ਮਾਰ ਜਾਂਦਾ। ਬਾਈ ਹੁਣ ਸਨਦੀਪ ਨੰਗਲਅੰਬੀਆ ਚੱਲ ਗਿਆ ਠੀਕ ਆ ਹੁਣ ਸੁਰਜਨ ਚੱਠੇ ਦੇ ਬੋਲ ਬੋਲ ਬਾਈ ਹੁਣ ਕਿਉਂ ਸੁਰਜਨ ਅੰਕਲ ਨਹੀ ਚੰਗਾ ਦੱਸ ਮੈਨੂੰ ਜਦ ਸਾਰੇ ਕਹਿੰਦੇ ਸੀ ਸੁਰਜਨ ਚੱਠਾ ਚੋਰ ਡਾਕੂ ਆ ਰੁਪਿੰਦਰ ਜਲਾਲ ਸਾਬ ਜੀ ਕਹਿੰਦੇ ਸੀ ਸੁਰਜਨ ਅੰਕਲ ਦੀ ਕੱਬਡੀ ਨੂੰ ਬਹੁਤ ਵੱਡੀ ਦੇਣ ਆ ਅੰਕਲ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਤੁਸੀ ਉਹ ਲੋਕ ਉਹ ਜਿੰਨਾਂ ਨੇ ੩ ੪ ਸਾਲ ਨੋਰਥ ਕੱਬਡੀ ਫੈਡਰੇਸ਼ਨ ਚੱਲਣ ਦਿੱਤੀ ਨਹੀ ਤੁਸੀ ਨਾ ਨਾਲ ਹੁੰਦੇ ਸੁਰਜਨ ਚੱਠੇ ਦੀ ਜੁਰਤ ਨਹੀ ਸੀ ਰੁਪਿੰਦਰ ਜਲਾਲ ਮੈਨੂੰ ਇਹ ਜ਼ਰੂਰ ਦੱਸੀਂ ਵੀਰ ਬਨ ਕੇ ਤੂੰ ਜੋ ਅਣਖ ਵਾਲੇ ਸ਼ੇਅਰ ਬੋਲ ਦਾ ਇਹ ਤੇਰਾ ਜ਼ਮੀਰ ਜਾਗਾਉਦੇ ਨੇ ਮੈਂ ਤਾਂ ਤੁਹਾਨੂੰ ਸਭ ਨੂੰ ਸਨਦੀਪ ਦਾ ਕਾਤਲ ਮੰਨ ਦਾ ਬਾਈ ਆਪਾਂ ਤੇਨੂੰ ਦਿਲ ਤੋ ਪਿਆਰ ਕਰਦੇ ਸੀ ਪਰ ਤੂੰ ਸਕਾਰੀਪੀਉ ਤੇ ਵਿਕ ਗਿਆ ਦੱਸ ਦਿੰਦਾ ਪਹਿਲਾਂ ਸਨਦੀਪ ਨੂੰ ਤੇਨੂੰ ਰੇਜਰੋਵਰ ਦੇ ਦੇਣੀ ਸੀ ਜੱਟ ਨੇ ਮੈਂ ਸਨਦੀਪ ਨੂੰ ਅਮਰੀਕਾ ਬਹੁਤ ਵਾਰ ਮਿਲੇ ਆ ਯਾਰ ਉਹ ਇਨਸਾਨ ਸੀ ਤੇ ਮੇਰਾ ਜਵਾਬ ਜ਼ਰੂਰ ਦਵੀ ਰੁਪਿੰਦਰ ਜਲਾਲ ਵੀਰ ਇਹ ਬੋਲ ਦਾ ਹੁੰਦਾ ਤੂੰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਕਰ ਗਿਆ ਅੰਕਲ ਥੋਡਾ ਬਾਈ ਜ਼ਮੀਰ ਜਗਾ ਆਪ ਦਾ ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਆ ਸਰੀਰ ਦਾ ਮਰਣਾ ਮੋਤ ਨਹੀ ਜਾਂ ਤਾਂ ਬਾਈ ਗਲਤੀ ਮੰਨ ਤੂੰ ਉਹ ਟਾਈਮ ਭੱਜੇ ਆ ਤੇ ਅੰਕਲ ਦੀ ਕੁਰਬਾਨੀ ਤੇਨੂੰ ਯਾਦ ਆਈ ਮੈਂ ਕੱਬਡੀ ਦਾ ਇੱਕ ਮੈਚ ਨਹੀ ਛੱਡ ਦਾ ਦੇਖਣੋ ਮੈਨੂੰ ਯਾਦ ਆ ਤੂੰ ਮਿਟਿੰਗ ਵਿੱਚ ਮੇਜਰ ਲੀਗ ਦੀ ਗੱਲ ਕੀਤੀ ਸਭ ਨੇ ਵੈਰ ਦੁਸ਼ਮਣੀ ਪਾ ਲਈ ਆ ਤੇਨੂੰ ਡਰ ਦੇ ਨੂੰ ਅੰਕਲ ਦੀ ਕੁਰਬਾਨੀ ਯਾਦ ਆ ਗਈ ਕੌੜਾ ਸੱਚ ਰੁਪਿੰਦਰ ਜਲਾਲ ਸਾਬ ਜੀ ਇਨਸਾਨ ਉਹ ਹੁੰਦਾ ਜਿਹੜਾ ਗਲਤੀ ਆਪਣੀ ਮੰਨ ਲਵੇ ਤੇਰੇ ਵਿੱਚ ਹੁਣ ਵੀ ਆਕੜ ਆ ਨਾਲੇ ਤੂੰ ਗਲਤ ਸੀ ਜੇ ਤੂੰ ਇਹ ਜਾਣ ਬੁੱਝ ਕੇ ਨਾ ਕੀਤਾ ਹੁੰਦਾ ਜਦੋ ਸਨਦੀਪ ਚੱਲ ਗਿਆ ਤੂੰ ਆਪ ਅਮਨ ਲੋਪੋ ਕੋਲ ਨੀਵਾ ਹੋ ਕੇ ਗਲਤੀ ਮੰਨ ਦਾ ਤੇ ਫਿਰ ਤੋ ਭਰਾ ਨਾਲ਼ ਖੜ ਦਾ ਤੇ ਮੁੜ ਕੇ ਇੰਟਰਵਿਉ ਵਿੱਚ ਸੱਚੇ ਬਣਨ ਦੀ ਲੋੜ ਨਾ ਪਵੇ ਰੱਬ ਨਾ ਕਰੇ ਅਮਨ ਬਾਈ ਨੂੰ ਕੁਝ ਹੋਵੇ ਫਿਰ ਵੀ ਤੂੰ ਇਹਦਾ ਹੀ ਸੱਚਾ ਬਣਨਾ ਹੁਣ ਉਹ ਇਨਸਾਨ ਹੈ ਹੁਣ ਤੂੰ ਨਹੀ ਆਪਣੀ ਆਕੜ ਛੱਡਣੀ ਯਾਰ ਭਰਾ ਸੀ ਤੇਰਾ ਤੂੰ ਗਲਤੀ ਤੇ ਮੰਨ ਉਹ ਸਹੀ ਆ ਆਪਣੀ ਜਗਾ ਨਹੀ ਉਹ ਹੁੰਦਾ ਇਹ ਬੋਲ ਉਹਨੂੰ ਵੀ ਕਹਿੰਦਾ ਮੈ

    • @farmer-pb1976
      @farmer-pb1976 Před rokem +1

      ਬਹੁਤ ਵਧੀਆ ਲਿਖਿਆ ਬਾਈ ਜੇ ਸੱਚ ਹੋਇਆ

    • @KulveerSingh-cy5lh
      @KulveerSingh-cy5lh Před rokem +1

      @revoultion saleya feem salt taan 80% medicine ch hunda tainu lun da pta ni

    • @sukhdeepsingh-ku3fc
      @sukhdeepsingh-ku3fc Před rokem

      ​@@revolutionsidhu5693ਲੈ ਸੁਣ ਜਵਾਬ ਪੰਜਾਬੀ ਚ! ਉਹ ਗੋਲੀਆਂ ਵੀ ਇਹਨਾਂ north fed ਵਾਲਿਆਂ ਨੇ ਚਲਵਾਇਆਂ ਸੀ ਤਾਂ ਜੋ ਸਭ ਦਾ ਸ਼ੱਕ sandeep nangal ਤੇ ਹੋਵੇ ! ਤੇ sandeep 22 ਵਰਗੇ ਇਸ case ਚ ਜਿੱਤ ਵੀ ਗਏ ਸੀ! ਇਹਨਾਂ ਨੇ ਹੀ game ਖੇਡੀ ਸੀ ਤਾਂ ਜੋ ਖਿਡਾਰੀਆਂ ਦਾ ਆਪਸ ਚ ਵੈਰ ਪੈ ਜਾਵੇ! ਰਹੀ ਗੱਲ drug test ਦੀ, afeem ਦਾ ਨਸ਼ਾ ਸਿਰਫ਼ sandeep 22 ਦਾ ਸੀ ਤੇ ਅਫੀਮ ਖਾ ਕੇ ਕੋਈ ਬੰਦੇ ਮਾਰ ਨਹੀਂ ਬਣ ਜਾਂਦਾ! ਤੇ ਜੇ ਚੱਠਾ ਐਨਾ ਸੱਚਾ ਸੀ ਤਾਂ ਫਿਰ ਪਾਲਾ, ਫਰਿਆਦ, ਇੰਦਰਜੀਤ, ਸੁੱਖਾ ਮਾਹਲਾ ਇਹਨਾਂ ਨੂੰ ਬੈਨ ਕਿਉਂ ਨਹੀਂ ਸੀ ਕੀਤਾ? ਸਰਹਾਲਾ ਰਣੂਆ ਤੇ ਰੋਇਲ ਕਿੰਗਜ਼ ਦੇ 10 ਖ਼ਿਡਾਰੀ 2 ਵਾਰ dope ਟੈਸਟ ਚ ਫੇਲ ਹੋਏ ਫਿਰ ਉਹਨਾਂ ਤੇ ਬੈਨ ਕਿਉਂ ਨਹੀਂ ਸੀ, ਲਾਇਆ? ਫਿਰ ਸ਼੍ਰੀ ਅਨੰਦਪੁਰ ਸਾਹਿਬ ਦੀ championship ਕਿਸਨੇ ਭੰਗ ਕੀਤੀ? ਓਦੋਂ ਦੁੱਲੇ ਵਰਗੇ ਕਿਉਂ ਨਹੀਂ ਬੋਲੇ? ਉਲਟਾ ਜਿਲੇਵਾਰ ਖੇਡਣ ਤੇ ਪੰਮਾ ਸੋਹਾਣਾ ਵਰਗੇ ਤੇ 2 ਸਾਲ ਦਾ ਬੈਨ ਤੇ ਪਾਲਾ ਵਰਗੇ ਤੇ ਕਿਉਂ ਨਹੀਂ? ਤੇ sandeep ਤੇ mangi ਵੱਡੇ ਖ਼ਿਡਾਰੀ ਦੇ ਕਹਿਣ ਤੇ ਵੀ ਦੁੱਲਾ, ਚੱਠਾ ਦੀ ਚਮਚਾਗਿਰੀ ਕਿਉਂ ਕਰਦਾ ਰਿਹਾ?

    • @gurcharanbajwa7177
      @gurcharanbajwa7177 Před rokem

      @@revolutionsidhu5693 ਯਾਰ ਕਿਉਂ ਸੁਲਤਾਨ ਨੂੰ ਬਦਨਾਮ ਕਰਦੇ ਹੋ ਜੇ ਉਹ ਝੂਠਾ ਹੁੰਦਾ ਤੇ ਫਿਰ ਬੰਦਾ ਹਿੱਕ ਠੋਕ ਕੇ ਨਹੀ ਕਹਿੰਦਾ ਲਾਉ ਟੈਸਟ ਨਾਲੇ ਦੱਸ ਦਵਾ ਤੇਨੂੰ ਜੇ ਉਹ ਫੀਮ ਖਾਦਾ ਹੁੰਦਾ ਤਾਂ ਉਹਦੇ ਸਰੀਰ ਵਿੱਚੋ ੧੦ ਦਿਨ ਤੋ ਪਹਿਲਾਂ ਨਹੀਂ ਨਿਕਲ ਦੀ ਜੇ ਉਹਨੂੰ ਕਿਹਨਾਂ ਤੂੰ ਫਿਰ ਚੱਠੇ ਨੇ ਆਪਣੀ ਭੈਣ ਦੇਣ ਨੂੰ ਦੁਬਾਰਾ ਟੈਸਟ ਨਹੀਂ ਕੀਤਾ ਉਹਨੂੰ ਝੂਠਾ ਫਿਰ ਸਾਬਤ ਕਰਦੇ ਨਾਲੇ ਲੋਕ ਵੀ ਕਹਿੰਦੇ ਚੱਠਾ ਸੱਚਾ ਆ ਤੇ ਇਹ ਵੀ ਦੱਸੀਂ ਮੈਨੂੰ ਵੀ ਮੈਚ ਦੇਖ ਲਈ ਪੁਰਾਣੇ ਤੁਹਾਡਾ ਅੰਕਲ ਚੱਠਾ ਤੇ ਬਿੱਟੂ ਯਾਰ ਸਾਰੇਆਂਮ ਠੋਕ ਕੇ ਗਲਤ ਨੰਬਰ ਦਿੰਦੇ ਆ ਟੀ ਵੀ ਦੇਖ ਦਾ ਜੇ ਤਾਂ ਜ਼ਮੀਰ ਜਾਗ ਦਾ ਫਿਰ ਤਾਂ ਸਹੀ ਗੱਲ ਕਰੀ ਨਹੀ ਯਾਰ ਬੈਹਸ ਉੱਥੇ ਹੁੰਦੀ ਆ ਜਿੱਥੇ ਪਤਾ ਹੋਵੇ ਇਹ ਬੰਦੇ ਦਾ ਜ਼ਮੀਰ ਜਾਗ ਜਾਉਂਗਾ ਤੇ ਸੱਚ ਬੋਲ ਦਿਉਗਾ ਤੁਸੀ ਤੇ ਸਨਦੀਪ ਨੂੰ ਮਾਰ ਕੇ ਚੱਠੇ ਅੰਕਲ ਦੀ ਕੱਬਡੀ ਵਿੱਚ ਕੁਰਬਾਨੀ ਮੰਨ ਦੇ ਉਹ ਬਾਈ ਜੀ ਜੇ ਜ਼ਮੀਰ ਜਾਗ ਦਾ ਫਿਰ ਬੋਲ ਸੱਚ ਜੇ ਨਹੀ ਫਿਰ ਤਾਂ ਬਾਈ ਇਹ ਸੋਚ ਲਈ ਪਰਮਾਤਮਾ ਦੇਖ ਦਾ ਤੁਹਾਡਾ ਰਹਿਣਾ ਕਿਸੇ ਦਾ ਕੁਝ ਨਹੀ ਨਾ ਸਨਦੀਪ ਮੇਰੀ ਮਾਸੀ ਦਾ ਮੁੰਡਾ ਸੀ ਤੇ ਨਾ ਹੀ ਮੈਂ ਡੀਪ ਲਈ ਕਦੇ ਉਹਦੇ ਨਾਲ ਗੱਲ ਕੀਤੀ ਬਾਈ ਸਾਡੇ ਖੂਨ ਵਿੱਚ ਹਲੇ ਕੇ ਪੀ ਐਸ਼ ਗਿੱਲ ਦਾ ਗੰਦਾ ਖੂਨ ਨਹੀ ਮਿਕਸ ਹੋਏ ਆ ਨਾ ਹੀ ਅਸੀ ਕੁਝ ਚੱਠੇ ਤੋ ਲੈਣਾ ਗੱਲ ਇਹ ਆ ਜਦ ਤੱਕ ਸ਼ਾਹ ਚੱਲਣ ਗੇ ਸੱਚ ਬੋਲਾ ਗੇ ਬੱਸ ਯਾਰ ਮੈ ਤਾਂ ਹੀ ਕਿਹਾ ਪਹਿਲਾਂ ਵੀ ਤੁਸੀ ਤਾਂ ਚੱਠੇ ਦੀ ਕੁਰਬਾਨੀ ਮੰਨ ਦੇ ਉਹ ਵੀ ਸਨਦੀਪ ਮਾਰ ਤਾਂ ਵੀਰੇ ਇੱਕ ਗੱਲ ਸਾਫ ਆ ਜਿਹਦੀ ਤਾਂ ਜ਼ਮੀਰ ਮਰੀ ਨਹੀ ਤੁਹਾਡੇ ਵਾਂਗ ਉਹ ਤਾਂ ਕਹੂੰ ਚੋਰ ਡਾਕੂ ਕਾਤਲ ਚੱਠਾ ਠੀਕ ਆ ਨਹੀਂ ਫਿਰ ਮਰੀ ਵਾਲੇ ਤਾਂ ਪਹਿਲੇ ਦਿਨ ਤੋ ਚੱਠੇ ਨੂੰ ਬਾਬਾ ਬੋਹੜ ਕਹਿੰਦੇ ਆ ਰਹੇ ਆ

    • @gurcharanbajwa7177
      @gurcharanbajwa7177 Před rokem +1

      ਬਾਕੀ ਬਾਈ ਤੁਹਾਡਾ ਸਭ ਦਾ ਧੰਨਵਾਦ ਜਿਹਨਾ ਦੀ ਜ਼ਮੀਰ ਮਰੀ ਨਹੀਂ

  • @malaysiapunjabisingh
    @malaysiapunjabisingh Před rokem +13

    ਕਿਸਾਨੀ ਅੰਦੋਲਨ ਦਾ ਹੀਰੋ ਬਾਈ ਬਹੁਤ ਮਿਹਨਤ ਕੀਤੀ ਇਸ ਇਨਸਾਫ਼ ਨੇ

  • @chaudhary8085
    @chaudhary8085 Před rokem +5

    ਰੱਤਨ ਬਾਈ ਜੀ ਅੱਜ ਵਾਲੀ interview ਦੀ ਬਹੁਤ ਚਿਰ ਤੋਂ ਉਡੀਕ ਸੀ ਰੁਪਿੰਦਰ ਬਾਈ ਦੇ ਵੀ ਕੌਡੀ ਵਾਰੇ ਕੀ ਵਿਚਾਰ ਆ

  • @Desh-Punjab
    @Desh-Punjab Před rokem +16

    ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ, ਬਾਈ ਰਤਨ ਤੁਸੀ ਜਿਆਦਾ ਸਚਾਈ ਤੇ ਚਲਦੇ ਹੋ ਤੇ ਪੱਗ ਨੂੰ ਵੀ ਪਰਮੋਟ ਕਰਦੇ ਹੋ, ਵਦਾਈ ਦੇ ਪਾਤਰ ਹੋ। ਅਸੀ ਤੁਹਾਡਾ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, ਬਾਈ ਲੱਖੇ ਸੇਦਾਨੇ ਨੂੰ ਵੀ ਲੈਅ ਕ ਆਯੋ ਜਲਦੀ, ਤੇ ਸਮੂਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਕਮੇਂਟ ਪੰਜਾਬੀ ਵਿਚ ਹੀ ਲਿਖਿਆ ਕਰੋ ਜੀ,

  • @sukhdeepsingh-ku3fc
    @sukhdeepsingh-ku3fc Před rokem +4

    Sandeep 22 ਦੇ ਕਤਲ ਲਈ north fed ਦੇ ਚਮਚੇ dulla, pala, yaada ਇਹਨਾਂ ਦੀ ਵੀ ਗ਼ਲਤੀ ਏ! ਜਦੋਂ sandeep 22 ਜਿਓੰਦਾ ਸੀ ਤਾਂ ਓਦੋਂ ਆਕੜ ਦਿਖਾਉਂਦੇ ਸੀ ਤੇ ਕਹਿੰਦੇ ਸੀ ਕੇ ਸਬਾ ਥਿਆੜਾ, ਸੁੱਖਾ ਮਾਨ, ਸਾਡੇ ਗੁਰੂ ਨੇ! ਸਾਡੇ ਸੱਚੇ permoter ਨੇ! ਤੇ ਇੱਕ ਲੱਕੀ ਕੁਰਾਲੀ ਦੋਗਲਾ ਵੀ ਅੱਗ ਪਾਉਣ ਦਾ ਕੰਮ ਕਰਦਾ ਰਿਹਾ! ਤੇ ਜਦੋਂ sandeep 22 ਸਾਡੇ ਵਿੱਚ ਨਹੀਂ ਰਿਹਾ ਤੇ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਨੇ! 10-15 ਖ਼ਿਡਾਰੀ ਵੀ ਐਸੇ ਨੇ ਜਿੰਨਾ ਨੇ ਸੇਵਾ ਰਾਣਾ ਵਰਗਿਆਂ ਦੀ full ਚਮਚਾਗਿਰੀ ਕੀਤੀ ਤੇ ਚੱਠੇ ਹੋਰਾਂ ਦੀ ਵੀ!

  • @amardharmgarh5869
    @amardharmgarh5869 Před rokem +4

    ਰੁਪਿੰਦਰ ਜਲਾਲ ਬਹੁਤ ਚੰਗਾ ਇਨਸਾਨ ਆ ਤੇ ਅਮਨ ਲੋਪੋ ਵਾਲਾ ਵੀ ਸੱਚਾ ਸੇਵਾਦਾਰ ਆ ਕਬੱਡੀ ਦਾ

  • @ARSHDEEPSINGH-ec1nq
    @ARSHDEEPSINGH-ec1nq Před rokem +10

    ਰੁਪਿੰਦਰ ਜਲਾਲ❤

  • @davindersidhu2572
    @davindersidhu2572 Před rokem +2

    ਰੁਪਿੰਦਰ ਇਕ ਧੀ ਆਪਾ ਦਿਲੀ ਤੋ ਲਿਖਦੀ ਸੀ ੳਹ ਠੀਕ-ਠਾਕ ਹੈ

  • @kulveerbhangu3203
    @kulveerbhangu3203 Před 10 měsíci

    Very honest person bayi rupinder veer

  • @Allinone0421
    @Allinone0421 Před rokem +2

    ਰਤਨ ਵੀਰ ਰੁਪਿੰਦਰ ਜਲਾਲ ਵਧੀਆ ਇਨਸਾਨ ਹੈ ਉਸਤਾਦ ਜੀ ਕਬੱਡੀ ਦੇ ਵਿਚ ਠੇਕੇਦਾਰ ਵੜ ਗਏ ਹਨ ਨੁਕਸਾਨ ਕਬੱਡੀ ਦਾ ਉਹ ਲੋਕ ਕਰ ਰਹੇ ਹਨ ਠੇਕੇਦਾਰ ਦੇ ਸ

  • @satinderpalsingh47
    @satinderpalsingh47 Před rokem +1

    ਰਤਨ ਵੀਰ ਰੁਪਿੰਦਰ ਦੀ ਇੰਟਰਵਿਊ ਨ੍ਹੀ podcast ਕਰ ਖੁੱਲ੍ਹਾ ਸਮਾਂ ਹੋਵੇ ਰੁਪਿੰਦਰ ਵੀਰ ਵੀ ਪਤਾ ਨ੍ਹੀ ਕਿਓ ਓਵੇਂ ਨ੍ਹੀ ਗੱਲ ਕਰਨ ਡਿਆ ਜਿਵੇਂ ਦਾ ਮੈਦਾਨ ਚ ਹੁੰਦਾ ਬਾਅਦ ਚ ਅਮਨ ਲੋਪੋ ਨਾਲ ਵੀ ਕਰ podcast ਧੰਨਵਾਦ

  • @ਖੇਤੀ
    @ਖੇਤੀ Před rokem +1

    Bhot vdia uprala c ratan veer te Rupinder bai ji

  • @harmandhillon3710
    @harmandhillon3710 Před rokem +4

    Veer ne khul k nhi dssya kuch… ya ta koi pressure aa bai te.. ya fr bai ne man vich v chor aa koi.. but jo enu dsna chahida c .. oh nhi dssya… bs ese krke nuksaan ho reha kabaddi da.. kyun k jina nu pta aa k kyun khraab hoyi te ho rhi aa ohna nu khull k bolna chahida .. tahi sudhaar ho skda.. bs baith k kahi jana k aah hona chahida oh hona chahida…. Edha nhi sudhaar ho skda… ehi bande aa jina kol koi power hegi aa kabaddi vich te kuch kr skde aa.. ohi baith k gal gol-mol kri jaande… edha ta nhi sudhaar hunda😑😑

  • @kuldeepneorsharma9180

    ਰੁਪਿੰਦਰ ਬਹੁਤ ਵਧੀਆ ਕੰਮ ਕਰ ਰਹੇ ਓ ਵੀਰ
    ਵਾਹਿਗੁਰੂ ਹੋਰ ਕਾਮਯਾਬੀਆ ਬਖਸ਼ੇ।
    ਬਾਕੀ ਰਤਨ ਜੀ ਬਹੁਤ ਵਧੀਆ ਕੰਮ ਕਰ ਰਹੇ ਓ

  • @gurcharanbajwa7177
    @gurcharanbajwa7177 Před rokem +4

    ਜਵਾਬ ਜ਼ਰੂਰ ਦਵੀ ਜਲਾਲ ਵੀਰ ਨਾਮ ਮੇਰਾ ਛੋਟਾ ਭੱਲਾ ਬਾਜਵਾ ਬਾਈ ਤੇ ਪਿੰਡ ਮੇਰਾ ਕੁਟਾਲਾ ਬੇਟ ਰਹਿਣਾ ਅਮਰੀਕਾ ਜੇ ਕੋਈ ਗੱਲ ਹੋਈ ਦੱਸ ਦੀ ਮਨਜਿੰਦਰ ਕੁਟਾਲਾ ਬੇਟ ਨੂੰ ਤੂੰ ਜਾਣ ਦਾ ਹੋਏਂ ਗਾ ਉਹਦੇ ਪਿੰਡ ਦਾ ਠੀਕ ਆ ਮੈਂ ਕੋਈ ਚੋਰ ਨਹੀ ਜੋ ਲਿਖ ਕੇ ਗੱਲ ਭੱਜ ਗਿਆ ਸੱਚ ਕਿਹਾ ਜੇ ਇੱਕ ਵੀ ਗੱਲ ਝੂਠ ਆ ਸਾਬਤ ਕਰ ਦੇ ਬਾਈ ਜੇ ਗਲਤੀ ਹੋਏ ਤਾਂ ਮੰਨ ਲੈਣ ਵਾਲਾ ਛੋਟਾ ਨਹੀ ਹੁੰਦਾ ਸਗੋ ਸਾਹਮਣੇ ਵਾਲਾ ਸਤਿਕਾਰ ਤੇ ਇੱਜ਼ਤ ਵੱਧ ਕਰਦਾ ਦੁੱਖ ਇਹ ਆ ਤੂੰ ਅੰਕਲ ਚੋਰ ਦਾ ਸਾਥ ਦਿੱਤਾ ਰੁਪਿੰਦਰ ਵੀਰ ਤੇੰਨੂੰ ਇਹ ਪਤਾ ਤੇਰੀ ਅਵਾਜ ਵਿੱਚ ਇਹਨਾਂ ਦਮ ਆ ਤੂੰ ਕੀਲ ਦਿਨਾ ਲੋਕਾਂ ਨੂੰ ਬਾਈ ਲੋਕ ਆਵਾਜ਼ ਨਾਲ ਟਿਕ ਜਾਂਦੇ ਆ ਨਹੀ ਦੇਖ ਲਵੀ ਬਾਈ ਹੋਰ ਵੀ ਬੁਲਾਰੇ ਬੋਲ ਦੇ ਆ ਕੋਈ ਸੁਣ ਦਾ ਨਹੀ ਸੱਚ ਇਹ ਆ ਤੇਰੇ ਤੇ ਅਮਨ ਤੋ ਉੱਪਰ ਕੋਈ ਨਹੀਂ ਭਾਵੇਂ ਕੋਈ ਕੰਪਿਊਟਰ ਆ ਜਿਹੜਾ ਮਰਜ਼ੀ ਆ ਬਾਈ ਦੁਸਮਣ ਨਹੀ ਤੁਹਾਡਾ ਇੱਕਠੇ ਹੋਵੋ ਤੇ ਪਹਿਲ ਤੂੰ ਕਰ ਤੇ ਦੱਸ ਦੋ ਲੋਕਾ ਨੂੰ ਅਸੀ ਫਿਰ ਇਕੱਠੇ ਆ ਬਾਈ ਸਿਰਫ ਸਨਦੀਪ ਲਈ ਇੱਕਠੇ ਹੋ ਜੋ ਯਾਰ ਪਲੀਜ ਬਾਈ

  • @AmandeepSingh-bu4wn
    @AmandeepSingh-bu4wn Před rokem +3

    ਬਹੁਤ ਵਧੀਆ ਵਿਸਾਰ ਜੀ

  • @rajpreetsinghsingh129
    @rajpreetsinghsingh129 Před rokem +1

    ਬਾਈ ਨੇ ਬਹੁਤ ਸੇਵਾ ਕੀਤੀ ਕਿਸਾਨੀ ਅੰਦੋਲਨ ਚ ਕੋਈ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ

  • @sukhwinderkaur1956
    @sukhwinderkaur1956 Před rokem

    waheguru veer nu lmbia omra bkhshan . chrdikla kre

  • @amankattu5084
    @amankattu5084 Před rokem +4

    Rupinder Jalal Aman lopo 2008 to 2020 Tak gold time

  • @beant81831
    @beant81831 Před rokem +2

    Sade pind da heera❤

  • @laddimaksudra4666
    @laddimaksudra4666 Před rokem

    ਸਲਾਮ ਹੈ ਰੁਪਿੰਦਰ ਵੀਰੇ ਨੂੰ

  • @jagjitsingh9155
    @jagjitsingh9155 Před rokem +1

    ਈਸਰਞਾਲ ਜਲੰਧਰ ਜਸਪਾਲ ਸਿੰਘ 💯💯💯💯💯💯💯💯💯👌🏻👌🏻👌🏻👌🏻👌🏻👌🏻👌🏻👌🏻👌🏻👌🏻🔥🔥🔥🔥🔥🔥✍️✍️✍️✍️✍️✍️💯💯💯👍🏻👍🏻👍🏻👍🏻👍🏻👍🏻👍🏻✌️✌️✌️✌️✌️✌️✌️✌️✌️

  • @Happysingh-nf1ie
    @Happysingh-nf1ie Před rokem

    ਬਹੁਤ ਵਧੀਆ ਇਨਸਾਨ ਬਾਈ ਰੁਪਿੰਦਰ ਜਲਾਲ

  • @Gill_Sardulewala
    @Gill_Sardulewala Před rokem +1

    Very good interview veer

  • @muhammadsulman7953
    @muhammadsulman7953 Před rokem +2

    Rupinder Att da commentator wa

  • @Malwa_kabaddi_pb03
    @Malwa_kabaddi_pb03 Před rokem +2

    Bai Rattan aman lopo di interview jrur kro yr bahut bhen bhra comment kr rhe aa yr please jrur gaur kreyo❤️🙏

  • @chaudhary8085
    @chaudhary8085 Před rokem

    ਰੱਤਨ ਬਾਈ ਵੀ ਸਵਾਲ ਫੱਟ ਵੰਗੂ ਮਾਰਦਾ ਸੱਚ ਵੀ ਬੋਲਦਾ ਪਰਮਾਤਮਾ ਦੀ ਮੇਹਰ ਬਾਈ ਤੇ ਬਣਾਈ ਰੱਖੇ

  • @GurpreetSingh-je1ep
    @GurpreetSingh-je1ep Před 10 měsíci

    Good job brother ❤❤

  • @friendskennel9109
    @friendskennel9109 Před rokem +3

    Ratan bai aman lopon nl podcast kro zrur

  • @kuljitkanda1276
    @kuljitkanda1276 Před rokem

    ਬਾਈ ਜੀ ਜਿਹੜੇ ਘਰ ਵਿੱਚ ਵੀ ਖੁਦ ਮੁਖਤਿਆਰੀ
    ਇੱਕ ਹੱਥ ਵਿੱਚ ਇੱਕ ਦੂਜੇ ਸਲਾਹ ਨਾਲ ਚੱਲਦਿਆ
    ਉਹੋ ਕਾਮ ਜਾਬ ਉਹੀ ਕੰਮ ਕਬੱਡੀ ਵਿੱਚ

  • @FALCON-us5yk
    @FALCON-us5yk Před rokem

    Rupinder bhra ❤️🦅🙏

  • @Sahil-ot5bc
    @Sahil-ot5bc Před rokem +2

    Justice for sidhu moosewala, justice for Sandeep nagal

  • @JaspalSingh-zq5fh
    @JaspalSingh-zq5fh Před rokem

    Sandeep sandu gladiator Miss u

  • @shinderkaursandhu1717

    Bai love you rapider jalal

  • @robingillhr8974
    @robingillhr8974 Před rokem

    Ram Ram bhai Rupinder Jalal 🙏🙏🙏🙏🙏🙏🙏

  • @nikkabrar8249
    @nikkabrar8249 Před rokem

    Siraa banda pai

  • @manpreetsinghdhaliwal1755

    Good human being

  • @amankattu5084
    @amankattu5084 Před rokem +1

    Rupinder Jalal bhut ghanit commenter but Aman lopo one of the best person in the world

  • @gurtejsingh6417
    @gurtejsingh6417 Před 5 měsíci

    22g kabadi ch jo drug hai us ware v bolia kro.

  • @muhammadsulman7953
    @muhammadsulman7953 Před rokem

    Rupinder pajii Sulman nankana sahib Pakistan sy truck par KY love you

  • @simarsinghgill1459
    @simarsinghgill1459 Před rokem +2

    rupinder bai sai bolda hmesha

  • @akashdeepmaan9360
    @akashdeepmaan9360 Před rokem

    Very nice Rupinder bai👍

  • @BhupinderSingh-cv7xm
    @BhupinderSingh-cv7xm Před rokem

    Love u veera rupider ❤❤❤❤

  • @CanadaKD
    @CanadaKD Před rokem +3

    ਦੋ ਫੈਡਰੇਸਨਾਂ ਬਣਾਉਣ ਵਿੱਚ ਸੁਰਜਨ ਚੱਠੇ ਦੀ ਦੇਣ ਆਂ ।ਇਹ ਵੀ ਨਹੀਂ ਬੋਲਿਆ ਸੰਦੀਪ ਦੀ ਮੋਤ ਤੇ ।

  • @MandeepSingh-hs6hd
    @MandeepSingh-hs6hd Před rokem

    Siraaaaaaa bro tu 🙏🙏🙏🙏🙏🙏

  • @kuldeepsabharwal4417
    @kuldeepsabharwal4417 Před rokem +1

    Kabbadi de wich kabootarbaaji bht chal rhi aa kuch Coach eh kam kr rhe aa

  • @KuldeepSingh-rc6le
    @KuldeepSingh-rc6le Před rokem +1

    Sukhpal khaira interview rattan vr ❤

  • @Thealtafmalik_
    @Thealtafmalik_ Před rokem +17

    Justice for Sidhu moose wala 🙏🙏🙏ਸਿਰਫ ਇੱਕ ਚੀਜ਼ ਮੈਨੂੰ ਰੋਕ ਸਕਦੀ ਹੈ , ਅਤੇ ਫਿਰ ਵੀ ਮੇਰਾ ਸੰਗੀਤ ਸਦਾ ਜਿਉੰਦਾ ਰਹੇਗਾ ।🔥🔥 ਸਿੱਧੂ ਮੂਸੇਵਾਲਾ ❣️❣️

  • @happysandhuhappy2258
    @happysandhuhappy2258 Před rokem

    ਬਹੁਤ ਵਧੀਆ ਜੀ

  • @GurdeepSingh-bh3hm
    @GurdeepSingh-bh3hm Před rokem

    Rupinder sira banda

  • @karansandhu8479
    @karansandhu8479 Před rokem

    Pray for kabbadi....,🙏

  • @gurchetdhillon6843
    @gurchetdhillon6843 Před rokem

    🙏👍

  • @jassbraich1972
    @jassbraich1972 Před rokem +1

    ਰਤਨ ਵੀਰ ਜੀ ਖਹਿਰਾ ਸਾਬ ਦੀ ਇੰਟਰਵਿਊ ਕਰੋ ਜੀ

  • @sourav7718
    @sourav7718 Před rokem

    Rupinder yaara da yaar hai

  • @manjindersingh8591
    @manjindersingh8591 Před rokem +2

    gladiator jindabad ❤❤❤

  • @ramangrewal912
    @ramangrewal912 Před rokem +2

    Justice for sandeep nangal ambia

  • @daveywaraich7033
    @daveywaraich7033 Před rokem

    simply not a sport it's a Business now..

  • @gurpalsingh5313
    @gurpalsingh5313 Před rokem +1

    Aman lopo di interview karo

  • @dhaliwaljatt9352
    @dhaliwaljatt9352 Před rokem +1

    Veer tusi bhai manjinder Singh essi der interview kro please 🙏🙏🙏🙏

    • @vanindersinghhundal9495
      @vanindersinghhundal9495 Před rokem

      Bai mein suni una di interview bahut badiya Galla karde ne Bhai saab...he is also known as Bhushan...

  • @wsnain6134
    @wsnain6134 Před rokem

    Very nice

  • @jagdevsingh7707
    @jagdevsingh7707 Před rokem

    rupinder sareya di help krda dilo

  • @amankaleka7439
    @amankaleka7439 Před rokem

    Sacha banda rupinder jalal

  • @avtarsohi529
    @avtarsohi529 Před rokem

    👍👍👍👍👍

  • @Simranjitsingh25-12
    @Simranjitsingh25-12 Před rokem

    👍🏻👍🏻

  • @babbulassaragill
    @babbulassaragill Před rokem +1

    ❤👌👍

  • @user-cv6ie7bn2p
    @user-cv6ie7bn2p Před rokem

    Bai mintu gursriye wala episode kidhr gya?

    • @Gabbarbathinda
      @Gabbarbathinda Před rokem

      ਮਿੰਟੂ ਗੁਰੂਸਰੀਆ ਬਾਈ ਨਾਲ ਤਾਜ਼ੀ interview ਤਾਂ ਹੋਈ ਨਹੀਂ
      🤔

  • @AmrikSingh-cm2qu
    @AmrikSingh-cm2qu Před rokem +1

    Rupinder bhi biri dahpaii di maddad karo

  • @simmabrar1111
    @simmabrar1111 Před rokem

    ❤️🙏🏻

  • @Sukhpal.Giddarbaha
    @Sukhpal.Giddarbaha Před rokem

  • @mannboy759
    @mannboy759 Před rokem

    Good job jlal

  • @surinderpalsingh8530
    @surinderpalsingh8530 Před rokem

    Pehla samay bajanwar 35 kilo toun suruh hondi see ,hun dee kabaddi paise dee ho gia ,paise Wale log bharu ho gia

  • @subashbanga8803
    @subashbanga8803 Před rokem

    A PTA nai kis roop vich aya is insan vich kuj hai is insan ne bht seva kiti har pind har ik pardan nu chup krva k greeba da masihaaa a eh veere

  • @surinderpalsingh8530
    @surinderpalsingh8530 Před rokem

    Hun dee kabaddi ne kese samay kabaddi daa bhog paa denaa

  • @13.Waraich
    @13.Waraich Před rokem

    🙏

  • @sukhdeepsingh-ku3fc
    @sukhdeepsingh-ku3fc Před rokem +2

    ਆਪਾਂ ਲੋਕ ਰੁਪਿੰਦਰ ਤੇ ਅਮਨ 22 ਤੇ ਸਵਾਲ ਚੁੱਕਣ ਲੱਗ ਜਾਂਦੇ ਹਾਂ, ਪਰ ਇਹਨਾਂ ਦੀ ਕੋਈ ਗ਼ਲਤੀ ਨਹੀਂ! ਇਹਨਾਂ ਦਾ ਕੰਮ commentry ਕਰਨਾ ਸੀ ਤੇ ਇਹ ਇਹਨਾਂ ਦੀ ਰੋਜ਼ੀ, ਰੋਟੀ ਸੀ! ਇਹਨਾਂ ਨੂੰ ਕੀ ਪਤਾ ਸੀ ਕੇ ਕੌਣ ਚੰਗਾ ਤੇ ਕੌਣ ਮਾੜਾ? ਸਿਆਣੇ ਕਹਿੰਦੇ ਨੇ ਕੇ ਅਕਲ ਧੱਕੇ ਖਾਣ ਨਾਲ ਆਉਂਦੀ ਏ ਨਾਂ ਕੇ ਬਦਾਮ! ਓਦੋਂ ਸਾਰਿਆਂ ਦੀਆਂ ਅੱਖਾਂ ਤੇ ਝੂਠ ਦਾ ਚਸ਼ਮਾ ਲੱਗਿਆ ਹੋਇਆ ਸੀ ਤੇ ਇਹ north fed ਵਾਲੇ ਪ੍ਰਧਾਨਾਂ ਨੇ ਲਾਇਆ ਸੀ ਜੋ ਕੇ ਸਭ ਨੂੰ ਬੁੱਧੂ ਬਣਾਉਂਦੇ ਰਹੇ! ਤੇ ਜਦੋਂ sandeep, mangi, sukha bhandal, sultan ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿਸੇ ਨੇ ਸੱਚ ਨਹੀਂ ਸੀ ਮੰਨਿਆ! ਖੁਦ social media ਤੇ ਮੇਰੇ ਦੋਸਤ ਮੈਨੂੰ ਬੇਵਕੂਫ ਦੱਸਦੇ ਰਹੇ! ਗ਼ਲਤੀ ਅੰਧ ਭਗਤਾਂ ਦੀ ਏ ਜਿਸਦਾ ਨਤੀਜਾ kabbadi ਖੇਡ ਭੁਗਤ ਰਹੀ ਏ! ਉਸ ਵੇਲੇ ਮਸ਼ਹੂਰ ਖ਼ਿਡਾਰੀ ਪਾਲਾ ਜਲਾਲਪੁਰ, ਦੁੱਲਾ ਬੱਗਾ, ਯਾਦਾ ਇਹਨਾਂ ਨੇ sandeep 22 ਵਲੋਂ ਖੇਡਣ ਤੋਂ ਨਾਂਹ ਕਰ ਦਿੱਤੀ ਸੀ! ਦੁੱਲਾ ਤਾਂ ਮੰਗੀ ਦੀ ਇੱਜ਼ਤ ਕਰਨਾ ਵੀ ਭੁੱਲ ਗਿਆ ਸੀ! ਜਦੋਂ ਜੈਰੋ ਨੂੰ ਪੰਜਾਬ ਚ ਚੱਠਾ ਨੇ ਖੇਡਣ ਨਹੀਂ ਦਿੱਤਾ ਤਾਂ ਇਹਨਾਂ ਨੇ ਵਿਰੋਧੀ ਨਹੀਂ ਕੀਤਾ! ਅਸਲੀ ਚਮਚੇ ਤਾਂ ਦੁੱਲਾ, pala, yada ਵਰਗੇ ਸੀ! ਉਹਨਾਂ ਬਾਰੇ ਕਿਉਂ ਨਹੀਂ ਬੋਲਦੇ

  • @pushpindersingh3929
    @pushpindersingh3929 Před rokem

    Bring sukhpal khehra interview rattan veer

  • @muhammadsulman7953
    @muhammadsulman7953 Před rokem

    Jalal Wala rupinder Kamal da insan wa

  • @user-tr3rt4nx2j
    @user-tr3rt4nx2j Před rokem

    ae jo bolda ohde te khad da ni

  • @mojigill8081
    @mojigill8081 Před rokem

    Mery v interview karo ji

  • @sunnybrar3286
    @sunnybrar3286 Před rokem +2

    He didn’t speak truth !!!!
    I use to play and watch kabbadi,but after Sandeep left,I didn’t even watch one match
    It’s not a game anymore,it’s a political garbage !

  • @RvmHdPhotography
    @RvmHdPhotography Před rokem +1

    Ratan aman lopo kol jao interview kro

  • @mannboy759
    @mannboy759 Před rokem

    Sukhpal Khaira g de interview karo y

  • @1200sukhi
    @1200sukhi Před rokem

    ਰਪਿੰਦਰ ਸਾਰੀ ਗਲਤੀ ਪਲੇਅਰਾਂ ਚਹ ਆ

  • @Fateh00012
    @Fateh00012 Před rokem +1

    COMMENT KARN WALYO BIHRI DI MADAD KARO ODA BHOT MADA HAL HOYA PYA JINU KUJ HO JANDA OS PLAYER NU KOI NI PUJ DA BAD CHO O VICHARE MANGAN TE MAJBOOR HO JANDE

  • @gurtejsingh6417
    @gurtejsingh6417 Před 5 měsíci

    Rupinder 22g tuhade vichar bhot adhia hai per kugh gharam choudhry vich galat kam karde aa.lok chhitte marde aa ohna da time aa.

  • @sandhumanna8611
    @sandhumanna8611 Před rokem

    Player ne hi nasha te Gangster le k aunde....wn fadreations decidednasha band krna ta Eho player gangster le aye....

  • @Fateh00012
    @Fateh00012 Před rokem

    RATAN BAI ENU BAI NU PUCH KI BIHRI HOSPITAL CH PYA WA ONU ENA NE KINI KU MADAD DITI WA

  • @dilpreet6835
    @dilpreet6835 Před rokem

    Sandeep nagal ambia nu justice ware bolo

  • @Onlykabaddiupdate952
    @Onlykabaddiupdate952 Před rokem

    Sade pind da sarpanch stadium de paise kh gya
    Ki krn ge player

  • @dhaliwalsatwinder5869

    veere, je tusi vajni kabbaddi nu promote karo ta jarror ho ju gi. Thode time lai bhull jao ke paise kamaune ne ya commentary karni aa. Lok thonu sun de ne, i am sure oh tuhadi gall jarror sunan ge..

  • @gurdeepsidhu9285
    @gurdeepsidhu9285 Před rokem +5

    ਕੱਬਡੀ ਵਿੱਚ ਬਹੁਤ ਦੋਗਲੇ ਨੇ ਜਿਹੜੇ ਕੱਬਡੀ ਦਾ ਨਾਕਸਾਨ ਕਰਦੇ ਨੇ

  • @user-dd7dl5bo9h
    @user-dd7dl5bo9h Před 10 měsíci

    Nhi nhi hun tu Sacha na bol..hun tere Darr bolda ..pta tenu v sab kuch c ..par tu pehla boleya ne .tu hun apna ghar bhhar peya kabbadi toh .,.hun tu Mann chahe na Mann gal dogglli kri jnda.

  • @Sunnybrar22131
    @Sunnybrar22131 Před rokem

    Rupinder bai tu rinku aa koi police da cat aa oda khalistani banda tu bhile tu name bolda os de bhai da name bolda c dono iko he aa

  • @angelahermann7194
    @angelahermann7194 Před rokem

    Ratan 22ehdi gal na sun

  • @donmanding4944
    @donmanding4944 Před rokem

    Amrik khosa kotla ta Rupinder siraaa bandana aaaaa

    • @mandeepgill291
      @mandeepgill291 Před rokem

      ਅਮਰੀਕ ਪਾਲਿਸ਼ ਮਾਰ ਬੰਦਾ ਯਾਰ ਜੱਗੂ ਦੇ bhot ਮਾਰਦਾ ਸੀ ਪੋਲਿਸ਼ bhagwanpuriye ਦੇ

    • @donmanding4944
      @donmanding4944 Před rokem +1

      @@mandeepgill291 cemetery bhut ghaint bAlA kisA bare pta ne apa nu

    • @donmanding4944
      @donmanding4944 Před rokem

      Thusi kot bale ta ne kite

    • @donmanding4944
      @donmanding4944 Před rokem

      @@mandeepgill291 pardhan

  • @pushpindersingh3929
    @pushpindersingh3929 Před rokem

    And bring AAP leaders interview also what’s vision of them we want to know 😂😂😂😂

  • @kaladhaliwal2751
    @kaladhaliwal2751 Před rokem

    ਇਹ। ਨਵੇਂ। ਮੁੰਡਾ ਦੀ। ਗੱਲ। ਕਰਦੇ। ਪੁਰਾਣੇ। ਵਾਸਤੇ।ਹੁਰ।ਹੁਰ।ਹੁਰ।ਹੁਰ