Video není dostupné.
Omlouváme se.

ਗੁਰਦਾਸ ਮਾਨ ਨੂੰ ਹੁਣ ਮੁਆਫ਼ ਕਰ ਦਿਓ ਪੰਜਾਬੀਓ। ਗੱਲ ਖਤਮ ਕਰੋ ! Gurdas Maan | Simranjot Makkar | SMTV

Sdílet
Vložit
  • čas přidán 15. 06. 2024
  • ਗੁਰਦਾਸ ਮਾਨ ਨੂੰ ਹੁਣ ਮੁਆਫ਼ ਕਰ ਦਿਓ ਪੰਜਾਬੀਓ। ਗੱਲ ਖਤਮ ਕਰੋ!
    ਬੰਦੇ ਦੇ ਜਾਣ ਮਗਰੋਂ ਰੋਣ ਨਾਲੋਂ ਜਿਉਂਦੇ ਜੀਅ ਕਦਰ ਕਰੋ
    #simranjotsinghmakkar #gurdassmaan #latestnews #punjabi #punjabnews

Komentáře • 303

  • @beejumarwah6431
    @beejumarwah6431 Před 2 měsíci +34

    ਗੁਰਦਾਸ ਮਾਣ ਵੱਡਾ ਹੋਊ ਪਰ ਗੁਰੂ ਤੋਂ ਵੱਡਾ ਨਹੀਂ ਤੇ ਨਾਂ ਹੀ ਪੰਜਾਬੀ ਮਾਂ ਬੋਲੀ ਤੋਂ ਵੱਡਾ ਹੈ। ਸਾਰੀ ਉਮਰ ਪੰਜਾਬੀ ਦਾ ਖਾ ਕੇ ਪੰਜਾਬੀ ਨਾਲ ਹੀ ਗੱਦਾਰੀ? ਪੰਜਾਬ ਨੂੰ ਡੇਰਾਬਾਦ ਵੱਲ ਧੱਕਣ ਵਿੱਚ ਇਹ ਗਾਇਕਾ ਨੇ ਵੀ ਆਪਣਾ ਪੂਰਾ ਹਿੱਸਾ ਪਾਇਆ। ਪੰਜਾਬ ਦੀ ਜਵਾਨੀ ਦੇ ਕਾਤਲ ਬੱਚੜ ਕੇਪੀ ਗਿੱਲ ਤੌ ਇਹ ਆਪਣੀਆਂ cassette release ਕਰਵਾਉਦਾਂ ਰਿਹਾ। ਕਿਹੜੀ ਕਿਹੜੀ ਗੱਲ ਤੌ ਮੁਆਫ਼ ਕਰੋਗੇ?

    • @OntheDay80
      @OntheDay80 Před měsícem

      Veer ji is vaar vote kisnu payi c

  • @user-kq2kd1vx8b
    @user-kq2kd1vx8b Před 2 měsíci +47

    ਮੀਡੀਆ ਹੋ ਬੋਲ ਸਕਦੇ ਹੋ ।
    ਇਹ ਬਹੁਤੇ ਗੀਤਕਾਰ ਸਰਕਾਰੀ ਹਿੱਤ ਚ ਭੁਗਤੇ, ਪੰਜਾਬ ਚ ਕੰਜਰਖਾਨਾ ਪੈਦਾ ਕਰਨ ਚ ਵੱਢਾ ਹੱਥ ਇਹਨਾ ਦਾ ।

    • @Am.Arsh01
      @Am.Arsh01 Před měsícem

      Chl oyee turjaa salyaa

    • @Am.Arsh01
      @Am.Arsh01 Před měsícem

      Ki gand paya salyaa ohnee dssi ???? Eve bc ghoose ho tusi

  • @gsingh1984
    @gsingh1984 Před 2 měsíci +37

    ਉਸਨੂੰ ਮਾਫ਼ੀ ਦੀ ਲੋੜ ਨਹੀਂ ਹੈ ਕਿਉਂਕਿ ਉਹ ਸੋਚਦਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ। ਉਲਟਾ ਉਸ ਦੇ ਗੀਤ "ਪੰਜਾਬੀ ਦੋਸਤੋ" ਨੇ ਲੋਕਾਂ 'ਤੇ ਦੋਸ਼ ਮੜ੍ਹ ਦਿੱਤਾ। ਮਾਫ਼ੀ ਮੰਗਣ ਵਾਲੇ ਹੀ ਮਾਫ਼ ਕੀਤੇ ਜਾਂਦੇ ਹਨ

  • @rajucheema-wr4xj
    @rajucheema-wr4xj Před 2 měsíci +35

    ਮੱਕੜ ਬਸ ਕਰ ਜਾਰ। ਕਿਉਂ? ਗਰਦਾਸੇ ਨੂੰ ਕਲੀਨ ਚਿੱਟ ਦੇ ਰਿਹਾਂ। ਪੰਜਾਬੀ ਉਪਰ ਅਹਿਸਾਂਨ ਸਿਰਫ਼ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਹੋਰ ਕਿਸੇ ਦਾ ਨਾ ਹੋਇਆ ਨਾ ਹੋਣਾ

  • @user-cp1ps6bj8y
    @user-cp1ps6bj8y Před 2 měsíci +18

    ਬੰਦੇ ਨੂੰ ਉਹਦੀ ਹਉਮੈ, ਹੰਕਾਰ ,ਲੈ ਬਹਿੰਦਾ

  • @surindersikand8437
    @surindersikand8437 Před 2 měsíci +14

    ਤੁਸੀਂ ਵਕਾਲਤ ਕਿਉਂ ਕਰੀ ਜਾਂਦੇ ਹੋ ਅਹੰਕਾਰੀ ਬੰਦੇ ਦੀ ਮਾਨ ਨੇ ਕਦੇ ਮਾਫੀ ਮੰਗੀ ਨਹੀਂ

  • @BajSingh-di6pi
    @BajSingh-di6pi Před 2 měsíci +27

    ਮੱਕੜ ਸਾਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਮੈਂ ਤੁਹਾਨੂੰ ਬਹੁਤ ਸੁਣਦਾ ਤੁਹਾਡੀ ਇਕ ਇਕ ਇੰਟਰਵਿਊ ਸੁਣਦਾ ਹਾਂ ਪਰ ਤੁਸੀਂ ਗਲਤ ਬੰਦੇ ਦੀ ਸਪੋਟ ਕਰ ਰਹੇ ਹੋ । ਇਸ ਨੇ ਕਦੇ 84 ਤੋਂ 93 ਤੱਕ ਦੇ ਸਮੇਂ ਦੀ ਗੱਲ ਨਹੀਂ ਕੀਤੀ। ਮੈਂ ਇਸ ਨੂੰ ਬਹੁਤ ਸੁਣਦਾ ਸੀ ਪਰ ਹੁਣ ਇਸਦਾ ਗੀਤ ਲੱਗ ਜਾਵੇ ਤਾਂ ਮੈਂ ਬੰਦ ਕਰ ਦਿੰਦਾ ਜਾਂ ਉੱਥੋ ਉੱਠ ਕੇ ਚਲਾ ਜਾਂਦਾ ਹਾਂ।ਇਸ ਨੇ ਪੰਜਾਬੀ ਤੇ ਪੰਜਾਬ ਨਾਲ ਗ਼ੱਦਾਰੀ ਕੀਤੀ ਗੁਰਦਾਸ ਮਾਨ ਵੀ ਸਰਕਾਰੀ ਏਜੰਟ ਰਿਹਾ ਇਸਨੂੰ ਸਰਕਾਰਾਂ ਨੇ ਪ੍ਰਮੋਟ ਕੀਤਾ ਸੀ 84 ਤੋਂ 93 ਦੇ ਸਮੇਂ ਵਿੱਚ ਪੰਜਾਬ ਪੁਲਿਸ ਵੱਲੋਂ ਨੌਜਵਾਨਾ ਨੂੰ ਛੱਡਣ ਬਦਲੇ ਗੁਰਦਾਸ ਮਾਨ ਦਾ ਅਖਾੜਾ ਲਗਵਾਉਣ ਲਈ ਕਿਹਾ ਜਾਂਦਾ ਸੀ । ਇਹ ਮੈਂ ਨਹੀਂ ਕਹਿ ਰਿਹਾ ਇਹ ਉਸ ਮਾਂ ਬਾਪ ਅੱਜ ਵੀ ਜਿਉਂਦੇ ਨੇ ਜਿੰਨਾ ਦੇ ਪੁੱਤ ਸ਼ਹੀਦ ਹੋਏ ਨੇ ਇਹ ptn24 channel ਉੱਤੇ ਇੰਟਰਵਿਊ ਅੱਜ ਵੀ ਸੁਣ ਸਕਦੇ ਹੋ ਇਹ ਸੁਮੇਧ ਸੈਣੀ ਦਾ ਵੀ ਕਲਾਸ ਮੇਂਟ ਰਿਹਾ ਏ ਗੱਲ ਹੋਰ ਵੀ ਬਹੁਤ ਨੇ ਪਰ ਸਮਾਂ ਨਹੀਂ ਨਾ ਇਸ ਨੂੰ ਅੱਜ ਮਾਫ਼ ਕਰੀਏ ਨਾ ਇਸਦੇ ਮਰਨ ਤੋਂ ਬਾਅਦ।

  • @navkainth3587
    @navkainth3587 Před 2 měsíci +14

    ਉਹ ਆਪ ਗੁਰੂ ਸਾਹਿਬ ਤੋਂ ਬੇਮੁੱਖ ਹੋਏ ਨੇ, ਲੋਕਾਂ ਦਾ ਕੋਈ ਕਸੂਰ ਨਹੀਂ

  • @anuthind123
    @anuthind123 Před 2 měsíci +13

    ਮਾਫ ਕਿਉਂ ਕਰਨਾ, ਉਹ ਤਾ ਕਹਿੰਦਾ
    ਮੈਂ ਗਲਤ ਨਹੀਂ, ਤੁਹਾਨੂੰ ਉਪਰੋਚ ਕੀਤਾ ਹੁਣ,, ਹਿੰਦੀ ਉਹਦੀ ਮਾਂ ਆ, ਪੰਜਾਬੀ ਮਾਸੀ

    • @Haramol__singh
      @Haramol__singh Před 2 měsíci

      Bai tu interview suni awde kanna naal?? Ohne ki keha si ??

  • @AvtarSingh-vx5pg
    @AvtarSingh-vx5pg Před 2 měsíci +18

    ਜਦੋਂ ਗੁਰਦਾਸ ਮਾਨ ਨੇ ਭਰੇ ਹਾਲ ਵਿੱਚ ਬੱਤੀ ਸ਼ਬਦ ਵਰਤਿਆ ਸੀ ਉਸ ਵੇਲੇ ਉਹ ਦਿੱਲੀ ਦਾ ਨੁਮਾਇੰਦਾ ਬਣ ਕੇ ਏਨੇ ਹੰਕਾਰ ਵਿੱਚ ਆ ਚੁੱਕਾ ਸੀ ਕਿ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਟਿੱਚ ਜਾਣਿਆ ਸੀ।ਇਹ ਹੰਕਾਰ ਬਿਲਕੁਲ ਉਦਾਂ ਦਾ ਸੀ ਜਿਵੇਂ ਚੋਣਾਂ ਵੇਲੇ ਹੰਸ ਰਾਜ ਹੰਸ ਦਾ ਸੀ।
    ਗੁਰਦਾਸ ਮਾਨ ਖੁੱਲ੍ਹ ਕੇ ਮਾਫੀ ਮੰਗੇ।
    ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ

    • @OntheDay80
      @OntheDay80 Před měsícem

      Veer ji is vaar tusi vote kisnu payi c sach dasseyo

  • @user-ms9ok6rg8u
    @user-ms9ok6rg8u Před 2 měsíci +29

    ਇਹਦੀ ਧੌਣ ਵਿਚੋਂ ਕੀਲਾ ਅਜੇ ਤੱਕ ਨਹੀ ਨਿਕਲਿਆ

    • @ParamjitSingh-xo9hi
      @ParamjitSingh-xo9hi Před 2 měsíci +1

      Bilkul Sahi gal g

    • @swaransingh483
      @swaransingh483 Před 2 měsíci +2

      ਏਣੇ ਸਾਨੂੰ ਭਰੇ ਸਟੇਜ ਤੋਂ ਬਤੀ ਵਾਲੀ ਗੱਲ ਕਹੀ ਸੀ ਸਾਨੂੰ ਰੜਕੀ ਸੀ

  • @kamaldeepsingh3988
    @kamaldeepsingh3988 Před 2 měsíci +5

    ਕਿਸੇ ਭਾਸ਼ਾ ਚ ਗਾਕੇ ਕਰੋੜਾ ਅਰਬਾਂ ਰੁਪਏ ਕਮਾਉਣ ਨੂੰ ਓਸ ਭਾਸ਼ਾ ਦੀ ਸੇਵਾ ਨਹੀਂ ਕਿਹਾ ਜਾ ਸਕਦਾ... ਮਹਾਨ ਲਿਖਤਾ, ਮਹਾਨ ਖੋਜਾਂ,ਮਹਾਨ ਹਸਤੀਆਂ ਬਾਰੇ ਕਿਸੇ ਭਾਸ਼ਾ ਚ ਲਿਖਣਾ ਤੇ ਹਰ ਵਰਗ ਤੇ ਹਰ ਇਲਾਕੇ ਦਾ ਬੰਦਾ ਓਹਨੂੰ ਪੜ੍ਹੇ.. ਭਾਸ਼ਾ ਨੂੰ ਫੈਲਣ ਤੇ ਵਿਸਥਾਰ ਕਰਨ ਨੂੰ ਸੇਵਾ ਕਿਹਾ ਜਾ ਸਕਦਾ... ਕੰਜਰਪੁਣਾ ਨਚਾਰਪੁਣਾ ਕਰਨਾ ਨੀ ਹੁੰਦਾ...

  • @Sarao.raman.s
    @Sarao.raman.s Před 2 měsíci +8

    ਬਹੁਤ ਹੋ ਗਿਆ, ਸੰਗਤ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਉਸ ਨੂੰ!

  • @sukhjindersingh1675
    @sukhjindersingh1675 Před 2 měsíci +2

    ਸਿਮਰਨਜੀਤ ਜੀ ਮੇਰੇ ਹੱਥੋਂ 5 ਕਤਲ ਹੋਣ ਲੱਗੇ ਸੀ ਪਰ ਗੁਰਦਾਸ ਮਾਨ ਦੇ ਬੂਟ ਪਾਲਿਸ਼ਾਂ ਗੀਤ ਨੇ ਮੈਨੂੰ ਬਚਾ ਲਿਆ ਤੇ ਉਸਤੋਂ ਬਾਦ ਸੁਪਨੇ ਵਿੱਚ ਇੱਕ ਬਹੁਤ ਵੱਡੇ ਸੰਤ ਦੇ ਦਰਸ਼ਨ ਹੋਏ ਅਤੇ ਫਿਰ ਸੁਪਨੇ ਵਿੱਚ 2016 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਇਹ ਸੱਭ ਪਿੱਛੇ boot ਪਾਲਿਸ਼ਾਂ ਗੀਤ ਦਾ ਬਹੁਤ ਵੱਡਾ ਯੋਗਦਾਨ ਹੈ

  • @khalsa3997
    @khalsa3997 Před 2 měsíci +27

    ਵਧੀਆ ਕਾਦਾ ਜਿਨ੍ਹੇਂ ਐਨੇ ਗੰਦਾ ਬੋਲਿਆ ਸੀ ਤੇ ਹਕਾਰੇ ਨੇ ਮਾਫ਼ੀ ਵੀ ਨਹੀਂ ਮੱਗੀ 😮

  • @satinderjitsingh7493
    @satinderjitsingh7493 Před 2 měsíci +10

    ਚਵਲ ਜ਼ਮਾਨੇ ਦਾ

  • @amrinderbahl
    @amrinderbahl Před 2 měsíci +12

    Gurdas maan kp gill de naal mil ki karda reya, bhil gaye tusi Makkar saab
    Lokaan nu nakodar re raahey paanda.
    Gullt banda oh

  • @rbrar3859
    @rbrar3859 Před 2 měsíci +3

    ਮੱਕੜ ਸਾਹਬ ਜੀ, ਤੁਹਾਨੂੰ ਪੰਜਾਬੀ ਬਹੁਤ ਪਿਆਰ ਕਰਦੇ ਹਨ,
    ਪੰਜਾਬੀ ਦੇ ਦੁਸ਼ਮਣਾਂ ਨੂੰ ਮਾਫੀ ਨਾ ਦਿਵਾਓ ਤਾਂ ਚੰਗਾ ਹੈ।

  • @aman4508
    @aman4508 Před 2 měsíci +10

    Maaf udo kita janda jdo koi maafi mange. Maafi ta aje tak nhi mangi ik bar v maaf hun ghar ja ke kar den lok.

  • @KulwantSingh-ob7wv
    @KulwantSingh-ob7wv Před 2 měsíci +2

    ਜਿਨ੍ਹਾਂ ਦੇ ਬਚਿਆਂ ਦੇ ਨਾਂ ਜੋਨ ਤੇ ਸਟੀਵ ਉ ਰਾਖ਼ੇ ਬਣੇਂ ਮਾਂ ਬੋਲੀ ਦੇ

  • @parminderuppal7665
    @parminderuppal7665 Před 2 měsíci +4

    ਮੱਕੜ ਜੀ ਗੁਰਦਾਸ ਮਾਨ ਆਪਣੇ ਪਿਆਰ ਕਰਨ ਵਾਲਿਆਂ ਨੂੰ ਸਮਝ ਨਹੀਂ ਸਕਿਆ ਉਨ੍ਹਾਂ ਨੂੰ ਲੱਗਦਾ ਮਾਫੀ ਮੱਗਣ ਨਾਲ ਕੋਈ ਛੋਟਾ ਨਹੀਂ ਹੁੰਦਾ

  • @sahib9037
    @sahib9037 Před 2 měsíci +5

    Very good
    100% sachi gall aa
    ਜਿਉਂਦੇ ਜੀ ਕਦਰ ਕਰਨੀ ਚਾਹੀਦੀ ਹੈ

  • @user-ih7ib4vo9v
    @user-ih7ib4vo9v Před 2 měsíci +6

    He making mistakes since kps friendship.. this is karma’s…

  • @BhagatSingh-wf7mv
    @BhagatSingh-wf7mv Před měsícem +2

    ਨਹੀਂ ਹਾਲੇ ਵੀ ਗੁਰਦਾਸ ਮਾਨ ਆਪਣੀ ਕੋਈ ਵੀ ਗ਼ਲਤੀ ਨਹੀਂ ਮੰਨਦਾ ਪੰਜਾਬੀਆਂ ਕੋਲੋਂ ਨਾ ਸਹੀ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਕੀ ਸੰਗਤ ਕੋਲੋਂ ਤੇ ਮਾਫ਼ੀ ਮੰਗ ਸਕਦਾ ਪਰ ਹਾਲੇ ਤੇ ਉਹ ਧੋਣ ਵਿੱਚ ਕਿਲਾ ਗੱਡੀ ਫਿਰਦਾ

  • @ssaujla81
    @ssaujla81 Před 2 měsíci +12

    ਏਸ ਚਵਲ ਨੂੰ ਕਦੇ ਵੀ ਮਾਫ ਨਹੀ ਕਰਨਾ ਚਾਹੀਦਾ. ਏਸ ਤੋਂ ਵੱਡਾ ਪੰਜਾਬੀ ਮਾਂ ਬੋਲੀ ਦਾ ਕੋਈ ਗੱਦਾਰ ਨਈ.

    • @OntheDay80
      @OntheDay80 Před měsícem

      Tusi vote kisnu payi is vaar

  • @RavinderSingh-pt6je
    @RavinderSingh-pt6je Před 2 měsíci +1

    ਪੰਜਾਬੀਆਂ ਪ੍ਰਤੀ ਗਾਇਕ ਦੇ ਅੰਦਰ ਜੋਂ ਨਫਰਤ ਤੇ ਜ਼ਹਿਰ ਭਰਿਆ ਹੋਇਆ ਸੀ ਉਸਨੇ ਬਾਹਰ ਉਗਲ ਦਿੱਤਾ ਹੈ। ਪੰਜਾਬੀਆ ਨੇ ਉਸਦੇ ਅਸਲੀ ਰੂਪ ਦੇ ਦਰਸ਼ਨ ਕਰ ਲਏ ਹਨ ਸੋ ਹੁਣ ਮਾਫ਼ੀ ਲਈ ਕੋਰੀ ਨਾਂਹ ਹੈ।

  • @Mmdpunjabking
    @Mmdpunjabking Před 2 měsíci +3

    We love Gurdas mann ji ❤❤❤❤

  • @BajSingh-di6pi
    @BajSingh-di6pi Před 2 měsíci +3

    ਮੱਕੜ ਸਾਬ ਇਸ ਨੇ ਹਮੇਸ਼ਾਂ ਸਿੱਖੀ ਵਿਰੁੱਧ ਕ ਕੀਤਾ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਮੜੀ ਪੂਜਣ ਲਾਇਆ ਕਦੇ ਸਿੱਖੀ ਦੀ ਗੱਲ ਨਹੀਂ ਕੀਤੀ।

  • @yaadofficial5275
    @yaadofficial5275 Před 2 měsíci +1

    ਆਪਾਂ ਪੰਜਾਬ ਵਾਲਿਆਂ ਨੂੰ ਤਾਂ ਲੜਾਉਣ ਵਾਲੇ ਹੋਰ ਬਹੁਤ ਆ, ਪੰਜਾਬ ਵਿੱਚ ਵੰਡੀਆਂ ਨਹੀਂ ਪੰਜਾਬ ਦਾ ਹਰ ਪਰਿਵਾਰ ਮੇਰਾ ਪਰਿਵਾਰ ਆ ਹਰ ਘਰ ਦੀ ਮਾਂ ਮੇਰੀ ਮਾਂ, ਰੌਲਾ ਬਾਹਰ ਵਾਲਿਆਂ ਨਾਲ ਆ ਜੋ ਸਾਨੂੰ ਮਾੜਾ ਦੱਸਦੇ ਨੇ , ਆਪਸੀ ਰੌਲੇ ਭੁੱਲਕੇ ਇਕੱਠੇ ਹੋਈਏ ਪਹਿਲ਼ਾਂ ਹੀ ਬਹੁਤ ਲੇਟ ਆ , ਭੁੱਲੇ ਚੁੱਕਿਆ ਨੂੰ ਗਲ ਲਾਈਏ ,ਪੰਜਾਬ ਪਰਿਵਾਰ ਆ ਸਕਦੀ ਨਜ਼ਰ ਉਤਾਰੀਏ ਰਲ ਮਿਲਕੇ

  • @tarsemmannp5499
    @tarsemmannp5499 Před 2 měsíci +1

    ਇਸ ਨੇ ਮਾਫੀ ਤਾ ਚੰਗੀ ਤਰਾ ਮੰਗੀ ਞੀ ਨਈ ਹਾਲੇ ਇਸ ਦੀ ਧੌਣ ਞਿਚ ਕਿਲਾ ਞਾਅ ਞੀਰ ❤❤❤❤❤❤❤❤❤❤❤❤❤

  • @rashpal60
    @rashpal60 Před 18 dny

    ਗੁਰਦਾਸ ਮਾਨ ਹਮੇਸ਼ਾਂ ਦਿਲਾਂ ਚ ਵੱਸਦਾ ਰਹੇਗਾ ਬੇਸ਼ੱਕ ਬੰਦਾ ਗਲਤੀਆਂ ਦਾ ਪੁਤਲਾ ਹੈ ਪਰ ਦੋਨੋ ਪਾਸਿਓਂ ਥੋੜ੍ਹਾ ਥੋੜਾ ਝੁਕਣਾ ਚਾਹੀਦਾ ਹੈ ਦਿਲ ਵੱਡੇ ਕਰਨੇ ਚਾਹੀਦੇ ਨੇ ਐਵੇ ਬਿਨਾਂ ਵਜ੍ਹਾ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ ਕੋਈ ਗੱਲ ਨੀ ਰੁੱਸੇ ਆਖ਼ਿਰੀ ਘਰ ਨੂੰ ਹੀ ਆਉਂਦੇ ਨੇ ਆਪਣੇ ਹੀ ਗਲਵਕੜੀਆਂ ਪਾਉਂਦੇ ਨੇ

  • @gurdialsingh456
    @gurdialsingh456 Před 2 měsíci +1

    ਇਸਤੋਂ ਵਡੇ ਲੋਕ ਵੀ ਹੋਇ ਜਿਹਨਾਂ ਨੇ ਬਹੁਤ ਵਾਡੀਆ ਗਲਤੀਆਂ ਕੀਤਿਆਂ ਹਨ ਪਰ ਮਾਨ ਸਾਹਿਬ ਨੇ ਇਕ ਵਾਰ ਵੀ ਨਹੀਂ ਕਿਹਾ ਮੂੰਹ ਵਿਚੋ ਨਿਕਲ ਗਈ ਗੱਲ ਲੋਕਾਂ ਮੁਆਫ਼ ਕਰ ਦਿਨਾਂ ਹੈ

  • @amriktalwandi
    @amriktalwandi Před měsícem

    ਮੱਕੜ ਸਾਹਿਬ ਜੀਓ ਜਿਵੇਂ ਲੋਕ ਚਾਹੁੰਦੇ ਹਨ ਓਸੇ ਤਰ੍ਹਾਂ ਹੀ ਮਾਨ ਸਾਹਿਬ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।

  • @Pyarbandagihai
    @Pyarbandagihai Před 2 měsíci +2

    ਇਕ ਸਬਕ ਸਿੱਖਣ ਦੀ ਲੋੜ ਹੈ ਇਸ ਸੱਭ ਤੋਂ. ਕਿਸੇ ਨੂ ਵੀ ਰੱਬ ਦਾ ਦਰਜਾ ਨਾ ਦੇਵੋ. ਉਹ ਇਕ ਗਾਇਕ ਹੈ ਹੋਰ ਕੁਝ ਨਈ. ਬਾਬਾ ਬੋਹੜ ਓਹ ਹੋ ਸਕਦਾ ਜਿੰਨੇ ਕੁਝ ਜਨਤਕ ਕੰਮ ਕੀਤਾ ਹੋਵੇ. ਇਹ ਲੋਕ ਤਾਂ ਸਿਰਫ ਅਪਣੇ ਢਿੱਡ ਹੀ ਭਰਨਾ ਜਾਣਦੇ ਨੇ. ਸੱਭ ਅਪਣੇ ਲਈ ਹੀ ਕੰਮ ਕਰਦੇ ਨੇ. ਇਹਨਾਂ ਨੇ ਕਿਹੜੀ ਮੱਲ ਮਾਰ ਲਈ ਕਿਸੇ ਵਾਸਤੇ.

  • @ManiManisingh-m7x
    @ManiManisingh-m7x Před 29 dny

    ਗੁਰਦਾਸ ਮਾਨ ਜੀ ਜ਼ਿੰਦਾਬਾਦ ਗੁਰਦਾਸ ਮਾਨ ਵਰਗਾ ਕੋਈ ਨਹੀਂ ਬਣ ਸਕਦਾ ਨਾਂ ਹੀ ਕੋਈ ਬਣ ਸਕਦਾ ਹੈ❤❤❤❤❤❤❤❤❤❤

  • @MrTraveller22
    @MrTraveller22 Před 25 dny

    This reporter is amazing very objective and doesn’t speak negative or with ill will

  • @rajkeplerhume5002
    @rajkeplerhume5002 Před 2 měsíci +1

    ਗੁਰਦਾਸ ਨਾਲ਼ ਸ਼ਿਕਵੇ ਦੀ ਵਜ੍ਹਾ ਵੀ ਧਰਮ ਦੇ ਉੱਤੇ ਆਪੋ ਆਪਣਾ ਵਿਸ਼ਵਾਸ ਹੈ. ਜੇ ਉਸਦਾ ਯਕੀਨ ਕਿਤੇ ਹੋਰ ਹੈ ਤਾਂ ਕੀ ਤੁਸੀਂ ਧੱਕੇ ਨਾਲ਼ ਉਸਨੂੰ ਕੁੱਛ ਹੋਰ ਬਣਾਵੋਗੇ? ਭਾਸ਼ਾ ਦਾ ਖ਼ਾਲਿਸਵਾਦ ਵੀ ਇਸਦੀ ਜੜ੍ਹ ਹੈ ਕੇ ਉਸਦੀ ਫਜ਼ੀਹਤ ਹੋ ਰਹੀ ਹੈ. ਬੰਦਾ ਸਿਰਫ਼ ਪੰਜਾਬੀ ਹੀ ਕਿਉਂ ਬੋਲੇ? ਖੂਹ ਦੇ ਡੱਡੂ ਵਾਂਗ behave ਨਹੀਂ ਕਰੀਦਾ. ਸਾਰੀਆਂ ਜ਼ਬਾਨਾਂ ਖੂਬਸੂਰਤ ਨੇ, ਸਿੱਖ ਕੇ, ਬੋਲ਼ ਕੇ ਤਾਂ ਵੇਖੋ. ਕਿੰਨਾ ਸੋਹਣਾ ਸਾਹਿਤ ਹੈ ਸਾਰੀਆਂ ਜ਼ਬਾਨਾਂ ਵਿੱਚ ਇਨਕਲੂਡਿੰਗ ਪੰਜਾਬੀ. ਅੰਗਰੇਜ਼ੀ ਸਾਹਿਤ ਤੋਂ ਵੱਡਾ ਖ਼ਜ਼ਾਨਾ ਸ਼ਾਇਦ ਹੀ ਕਿਸੇ ਹੋਰ ਜ਼ਬਾਨ ਵਿੱਚ ਹੋਵੇ. ਭਾਸ਼ਾ ਦਾ ਸ਼ੁੱਧ ਹੋਣਾ ਇੱਕ myth ਹੈ.

  • @jagdeepsinghjaggi6216
    @jagdeepsinghjaggi6216 Před 2 měsíci +6

    Jo v punjab de khilaf bolda tuc kyu oss nu sahi sabit krn lyi oss di interview krde o. for example ravneet bitu

  • @surindersinghdhaliwal4352
    @surindersinghdhaliwal4352 Před měsícem +1

    ਨਕੋਦਰ ਛੱਡ ਕੈ ਆਵੇ

  • @JasvinderSingh-ww1sv
    @JasvinderSingh-ww1sv Před 2 měsíci +1

    ਲਵ ਯੂ ਗੁਰਦਾਸ ਮਾਨ ਸਾਬ੍ਹ ਜੀ ਪੰਜਾਬ ਪੰਜਾਬਿਯਤ ਜਿੰਦਾਬਾਦ ਮਾਨ ਸਾਬ੍ਹ ਜੀ ਨੇ ਪੰਜਾਬੀ ਬੋਲੀ ਨੂੰ ਸਿਖਰਾ ਤੇ ਪਹੁਚਾ ਦਿਤਾ ਬਹੁਤ ਸਾਰੇ ਗੀਤ ਹਨ ਜੋ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹੈ ਅੱਜ ਤਕ ਮਾੜਾ ਗੀਤ ਨਹੀ ਗਾਇਆ ਗੁਰਦਾਸ ਮਾਨ ਵਰਗਾ ਗਾਇਕ ਨਾ ਕੋਈ ਹੋਇਆ ਹੈ ਤੇ ਨਹੀ ਕੋਈ ਹੋਉਗਾ ਗੁਰਦਾਸ ਮਾਨ ਨਿਮਰਤਾ ਰਹਿਤ ਪਿਆਰ ਸਤਿਕਾਰ ਕਰਦਾ ਹੈ ਸਭਦਾ ਗਰੀਬ ਅਮੀਰ ਸਭ ਨੂੰ ਪਿਆਰ ਸਤਿਕਾਰ ਨਾਲ ਮਿਲਦੇ ਹਨ

  • @sukhdevsdhillon7815
    @sukhdevsdhillon7815 Před 2 měsíci +1

    Good informative suggestions thanks Makker sahib

  • @sukhmailsingh7306
    @sukhmailsingh7306 Před 2 měsíci +2

    Gian da khjana ji man shiab🙏🙏🌹🌺❤️

  • @JasveerSingh-xl8nn
    @JasveerSingh-xl8nn Před 2 měsíci +2

    No 1 singer hai man shab punjab da😊😊😊

  • @amandhadial4639
    @amandhadial4639 Před 2 měsíci +1

    Long awaited, living legend ❤

  • @Punjabiboi7
    @Punjabiboi7 Před 2 měsíci

    Gurdas Maan did nothing wrong at all. As a Punjabi, I stand with him 100%

  • @DeepakSharma-tr2mg
    @DeepakSharma-tr2mg Před 2 měsíci +2

    ਮੈ ਸਾਰੀਆਂ ਗੱਲਾਂ ਨਾਲ ਸਹਿਮਤ ਆਂ ਪਰ ਬਾਈ ਮੱਕੜ ਪਰ ਗੁਰਦਾਸ ਮਾਨ ਦਾ ਦਿਮਾਗ਼ ਬਾਲਾ ਗਰਾਬ ਹੋ ਗਿਆ ਸੀ
    ਏਸੇ ਕਰਕੇ ਪਰਮਾਤਮਾ ਨੇ ਇੱਥੇ ਖੜਾ ਕੀਤਾ
    ਮੈ personally ਮਿਲਿਆ ਇਸ ਨੰ

  • @baldevsingh2464
    @baldevsingh2464 Před 2 měsíci +1

    ਗੁਰਦਾਸ ਮਾਨ ਜਿੰਦਾਬਾਦ
    ਹਮੇਸ਼ਾ ਹੀਂ ਜਿੰਦਾਬਾਦ ਰਹੇਗਾ
    ❤️❤️❤️ 🙏🙏🙏
    ਮੁਹੱਬਤ ਜਿੰਦਾਬਾਦ ਸਦਾ ਜਿੰਦਾਬਾਦ

  • @guriqbalsingh8026
    @guriqbalsingh8026 Před 2 měsíci +3

    Dera vaad nu punjab vich Gurdas maan hee lai k aaya bout waddii soch c es piche enu kdiii maaf nai karna sangat ne

  • @sukhjindersingh1675
    @sukhjindersingh1675 Před 2 měsíci

    ਅੰਮ੍ਰਿਤਪਾਲ ਨੇ ਆਪਣੇ ਸਾਥੀ ਨਾਲ ਖੜ ਕੇ ਭਗਤ ਸਿੰਘ ਦੁਆਬੀ ਨੂੰ ਗਾਲਾਂ ਕਦਵਾਈਆਂ ਸਨ ਫਿਰ ਅੰਮ੍ਰਿਤਪਾਲ ਦਾ ਵਿਰੋਧ ਕਿਉੰ ਨਹੀਂ ਕਰਦੇ

  • @asmander6630
    @asmander6630 Před 2 měsíci +5

    ਗੁਰਦਾਸ ਮਾਨ ਨਾਲ ਬਹੁਤ ਹੋ ਚੁੱਕੀ ਹੈ , ਪੰਜਾਬੀ ਹੁਣ ਇਸ ਭੁਲੜ ਵੀਰ ਨੂੰ ਮੁਆਫ਼ ਕਰ ਦੇਣ , ਉਹ ਮਹਿਸੂਸ ਕਰੇਗਾ।

  • @Buddha1431
    @Buddha1431 Před 2 měsíci

    He should apologize with clear heart and without arrogance and when comes to Punjabi language no compromise

  • @user-uu1wk5sm4p
    @user-uu1wk5sm4p Před 2 měsíci +3

    Love you maan ❤❤❤❤❤❤

  • @karanmehra655
    @karanmehra655 Před 2 měsíci +1

    ਮੱਕੜ ਸਾਹਿਬ ਜੀ ਕੁਲਦੀਪ ਮਾਣਕ ਜੀ ਦਾ ਬਹੁਤ ਸਤਿਕਾਰ ਸੀ ਮਗਰੋਂ ਆ ਕੇ ਉਹ ਸਰਸੇ ਵਾਲੇ ਦੇ ਚਰਨਾਂ ਚ ਬਹਿ ਗਿਆ ਸੀ ਸਭ ਕੁਝ ਨਾਲ ਹੀ ਲੈ ਗਿਆ ਸੀ

  • @JaswinderSingh-ou1sq
    @JaswinderSingh-ou1sq Před 2 měsíci +1

    Absolutely Right 👍😢

  • @SurjitSingh-zc5zq
    @SurjitSingh-zc5zq Před 2 měsíci +1

    ਮੱਕੜ ਜੀ ਜਿੰਦਾਬਾਦ ਗੁਰਦਾਸ ਮਾਨ ਜੀ jindabad ji thanks

  • @ravinderpalsingh8556
    @ravinderpalsingh8556 Před 2 měsíci +4

    Daso ki contribution a- Ghar di sharab hoye, promoting nashedi Babas etc

  • @surajmahey5857
    @surajmahey5857 Před 2 měsíci +1

    ਪੰਜਾਬੀ ਹੁਣ ਆਪ ਰੱਬ ਬਣ ਗਏ ਆ ਗਲ਼ਤੀ ਕੌਣ ਨਹੀਓ ਕਰਦਾ ਨਾਲੇ ਬੰਦੇ ਤੇ ਰੱਬ ਦਾ ਆਪਸੀ ਮਸਲਾ ਜੋ ਬੀਜੋ ਉਹ ਖਾਓ

  • @gamdoorsidhu5212
    @gamdoorsidhu5212 Před 2 měsíci +1

    ਤੈਨੂੰ ਮੰਗਣਾ ਨਾ ਆਵੇ ਤਾਂ ਫ਼ਕੀਰ ਕੀ ਕਰੇ gurdas mann is best singer ❤️❤️❤️

  • @kuljitkanda1276
    @kuljitkanda1276 Před 2 měsíci

    ਬਾਈ ਮੱਕੜ ਸਾਹਿਬ ਜੀ ਇਹੇ ਗੱਲ ਤਾਂ ਕੋਈ ਬੱਡੀ ਨਹੀ ਆਖੀ ਜੇ ਆਪਾ ਕਿਸੇ ਨੂੰ ਛੇੜਨਗੇ ਤਾਂ ਮੂਹਰੇ ਵਾਲਾ ਬੋਲ ਪੈਦਾ ਕੋਈ ਬੱਡੀ ਹਿੰਦੀ ਮਾਛੀ ਆਖੀ ਸੀ
    ਬੱਤੀ ਵਾਲੀ ਵੀ ਸਾਡੀ ਪੰਜਾਬੀ ਦੇ ਆਮ ਮੂੰਹ ਚੜਦੀ ਆਂ ਪਰ ਗੁਰਦਾਸ ਮਾਨ ਸਾਹਿਬ ਦੀਆ ਸਾਰਿਆ ਲਿਖਤਾਂ ਤਾਂ ਦੇਖੋ ਮੇਹਿਨਤ ਕਰਕੇ ਇੱਕ ਸਬਦ ਸੋਚਕੇ ਲਿਖਿਆ 50 ਸਾਲਾ ਵਿੱਚ ਜੇ ਕੋਈ ਗੱਲਤੀ ਹੋਗਈ ਤਾਂ ਮਾਫ ਵੀ ਕਰਨਾਂ ਸਕੂਲ ਵਿੱਚ ਸਾਡੇ ਸੱਮੇ ਬੱਤੀ ਬਣਾਕੇ ਲੈਲਾ ਇਹੇ ਗਾਲਾਂ ਮੂੰਹ ਚੱੜਿਆ ਮਾਨ ਸਾਹਿਬ ਤਾਂ ਸਾਡੇ ਤੇ 15 ਸਾਲ ਬੱਡੇ ਆਂ ਉਸ ਸਮੇ ਤਾਂ ਇਹੀ ਬੋਲੀ ਬੋਲਦੇ ਸੀ ਕਿਸੇ ਕੋਲ ਦੋ ਦਾ ਨੋਟ ਉਹਨੇ ਬਾਰ ਬਾਰ ਦਖੋਣਾਂ ਸਾਹਮਣੇ ਵਾਲੇ ਨੇ ਆਖ ਹੀ ਦੇਣਾਂ ਬੱਤੀ ਬਣਾਕੇ ਲੈਲਾਂ ਸੱਚਾਈ

  • @KulwantSingh-ob7wv
    @KulwantSingh-ob7wv Před 2 měsíci

    Full support legend Gurudas maan ji

  • @Champ82
    @Champ82 Před 2 měsíci +1

    ਮੱਕੜ ਸਾਹਿਬ, ਇਹ ਗੱਲ ਬਿਲਕੁਲ ਸਹੀ ਹੈ ਕਿ ਹੁਣ ਗੁਰਦਾਸ ਮਾਨ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਤਦ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਗਾਇਕਾਂ ਨੇ ਪੈਸੇ ਤਾਂ ਕਮਾਏ, ਪਰ ਸਮਾਜ ਅਤੇ ਪੰਜਾਬ ਲਈ ਹੋਰ ਕੀ ਦਿੱਤਾ ਹੈ? ਇਸ ਤੋਂ ਵੱਧ ਤੁਹਾਡਾ ਯੋਗਦਾਨ ਹੈ ਜੋ ਤੁਸੀਂ ਮੁੱਦੇ ਚੁੱਕਦੇ ਹੋ।

  • @jogindersinghgill3704
    @jogindersinghgill3704 Před 2 měsíci

    Gurdas maan nu maaf karna jaruri h sada aapna ve gurdas ❤❤

  • @manindersingh352
    @manindersingh352 Před 2 měsíci +1

    ਮਾਫੀ ਮੰਗੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਕੇ ਸਿਖ ਸਗਤ ਤਨਖਾਹ ਲਾਵੇ ਬਾਦਲ ਲਾਣਾ ਨਹੀ ਫੇਰ ਵਿਚਾਰ ਹੋਸਕਦੀ ਹੈ

  • @chamanlal3937
    @chamanlal3937 Před 2 měsíci

    ਇਹਦੇ ਗਾਣੇ ਸਤਿਸੰਗ ਵਾਂਗ ਸੁਣੇ। ਪਰ ਅੱਜ ਮਹਿਸੂਸ ਹੋ ਰਿਹਾ ਕਿ ਇਹ ਜਿਣਸ ਮੋਦੀ ਵਾਂਗ ਹੰਕਾਰੀ, ਮੂਰਖ ਤੇ ਮੈਂ ਮੈਂ ਕਰਨ ਵਾਲੀ ਆ।'ਤੇ ਹੰਕਾਰ ਦਾ ਅੰਤ ਨਿਸ਼ਚਿਤ ਆ।

  • @GagandeepDeep-su6db
    @GagandeepDeep-su6db Před 2 měsíci

    Very good makde sab

  • @rahulmalpotra8246
    @rahulmalpotra8246 Před 2 měsíci +1

    bhai ji dil khush krta tuhi aaj ❤❤ gurdass maan raab rooh 🙏🙏🙏

  • @VikramSingh-jc5go
    @VikramSingh-jc5go Před měsícem

    Maan Saab nu Love u ❤ eh lok matlab de aa par tuci maffi nahi magni please ❤

  • @DavinderSingh-xb3kl
    @DavinderSingh-xb3kl Před 2 měsíci +1

    ਗੁਰਦਾਸ ਮਾਨ ਨੇ ਆਪ ਹੀ ਕਿਹਾ ਸੀ ਮਾਂ ਦੀ ਸੇਵਾ ਬਹੁਤ ਕਰ ਲਈ ਹੁਣ ਮਾਸੀ ਦੀ ਵਾਰੀ ਏ. ਹੁਣ ਮਾਸੀ ਦੀ ਸੇਵਾ ਕਰੇ .ਤੁਸੀਂ ਮੁਆਫੀ ਦੀ ਗੱਲ ਕਰਦੇ ਹੋ ਮੁਆਫ ਉਸ ਨੂੰ ਕੀਤਾ ਜਾਂਦਾ ਜੋ ਮੁਆਫੀ ਚਾਹੁੰਦਾ ਹੋਵੇ ਼ਤੁਸੀਂ ਕਹੀ ਜਾਂਦੇ ਹੋ ਉਹ ਖੁਦ ਤਾਂ ਚਾਹੁੰਦਾ ਹੀ ਨਹੀਂ

  • @jagdeepkaur1866
    @jagdeepkaur1866 Před 2 měsíci

    ਸਹੀ ਗੱਲ ਵੀਰ ਜੀ ਸਾਨੂੰ ਮੁਆਫੀ ਦੇਣੀ ਚਾਹੀਦੀ ਹੈ ਜੀ।

  • @Akay573
    @Akay573 Před 23 dny

    Sahi gl aa tuhadi jdo banda es duniya cho chale janda fir hun jo galah kdh de fir ehi hor gallan karn ge🎉🎉🎉🎉

  • @stl930
    @stl930 Před 2 měsíci

    ਤੁਸੀਂ ਇਹ ਤਾਂ ਦੱਸੋ ਕਿੰਨੇ ਲੋਕਾਂ ਨੂੰ ਪੰਜਾਬੀ ਨਾਲ ਜੋੜਿਆ, ਸਗੋਂ ਇਹਦੇ ਆਉਣ ਨਾਲ ਲੋਕਾਂ ਨੇ ਵਾਲ ਕਟਾਏ। ਹੰਕਾਰਿਆ ਹੋਇਆ ਸੀ ਇਸ ਲਈ ਪੁੱਠਾ ਬੋਲਿਆ ਸਟੇਜ ਤੇ। ਅਜੇ ਤੱਕ ਮੁਆਫੀ ਨਹੀਂ ਮੰਗੀ। ਸਿੱਧੂ ਜਾਣ ਵੇਲੇ ਬਹੁਤ ਸੋਹਣਾ ਲਿਖ ਕੇ ਗਿਆ ਇਸ ਲਈ ਲੋਕ ਜ਼ਿਆਦਾ ਪਸੰਦ ਕਰਨ ਲੱਗ ਪਏ

  • @786gabru
    @786gabru Před měsícem

    Living legend Gurdass mann saab ji

  • @user-ev7xp4wm2h
    @user-ev7xp4wm2h Před 2 měsíci

    ਮੈਨੂੰ ਤਾਂ ਧਿਆਨ ਨਹੀਂ ਕਿ ਮਾਫੀ ਵੀ ਮੰਗੀ ਪਰ ਪੰਜਾਬੀ ਮਾਸੀ ਜਰੂਰ ਬਣਾਈ ਜਦਕਿ ਹਿੰਦੀ ਦੇ ਅਲੰਬਰਦਾਰਾਂ ਦੀ ਜਿਆਦਾਤਰ ਮਾ ਬੋਲੀ ਅੰਗਰੇਜੀ ਹੈ

  • @jaspalsingh150
    @jaspalsingh150 Před 2 měsíci

    A great artist should be honoured & treasured.

  • @user-wx9kc2cn6h
    @user-wx9kc2cn6h Před 2 měsíci

    Gurdas mann Saab verry great person

  • @JatinderKumar-sl7qi
    @JatinderKumar-sl7qi Před 2 měsíci

    ਤੁਹਾਡੇ ਕੁੱਝ ਕੁ ਲੋਕਾਂ ਦੀ ਮਾਫੀ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਕੁਝ ਕੁ ਵਿਦੇਸ਼ੀ ਅਤੇ ਦੇਸ਼ੀ ਕੱਟੜਪੰਥੀ ਲੋਕਾਂ ਦੇ ਕੋਈ ਵਡੇ ਦਿਲ ਹੋ ਸਕਦੇ ਆ। ਮਾਨ ਸਾਹਿਬ ਦੇਸ਼ ਤੇ ਸਾਰੀ ਦੁਨੀਆ ਦੇ ਹੀਰੋ ਆ ਕਰੋੜਾਂ ਲੋਕਾਂ ਦੇ ਦਿਲ ਵਿਚ ਵਸਦੇ ਮਾਨ ਸਾਹਿਬ। ਮਾਨ ਸਾਹਿਬ ਨੇ ਕੋਈ ਗ਼ਲਤੀ ਕੀਤੀ ਹੀ ਨਹੀਂ ਤਾਂ ਮਾਫੀ ਕਿਉ ਮੰਗਣ। ਮਾਨ ਸਾਹਿਬ ਪੰਜਾਬੀ ਦਾ ਹਮੇਸ਼ਾ ਪਹਿਰੇਦਾਰ ਰਿਹਾ ਆ। ਮਾਨ ਸਾਹਿਬ ਨੂੰ ਉਹਨਾਂ ਕੱਟੜ ਵਾਦੀ ਲੋਕਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਜਿਨਾਂ ਨੇ ਅਪਣੇ ਬੱਚੇ ਅੰਗਰੇਜ਼ੀ ਕਾਂ ਨ ਵ ਰਟ ਸਕੂਲਾਂ ਵਿਚ ਪਾਏ ਆ। ਮਾਨ ਸਾਹਿਬ ਦੀ ਅਪਣੀ ਆਸਥਾ ਸ਼ਰਦਾ ਹੋ ਸਕਦੀ ਆ ਉਹਨਾਂ ਦੀ ਕਲਾ ਗਾਇਕੀ ਦੇ ਕੱਟੜ ਫੈਨ ਸਿੱਖ ਹਿੰਦੂ ਬੋਧੀ ਜੈਨ ਤੇ ਅੰਗਰੇਜ਼ ਵੀ ਹਨ । ਮੱਕੜ ਤੇਰੇ ਵਰਗੇ ਦੋਗਲੇ ਲੋਕਾਂ ਦੀ ਹਮਦਰਦੀ ਵੀ ਨਹੀਂ ਚਾਹੀਦੀ ਮਾਨ ਸਾਹਿਬ। ਅਖੇ ਪੰਥਕ ਮੱਤ ਤੇ ਗਿਲੇ ਆ ਮਾਨ ਨਾਲ਼। ਫਿਰ ਮੇਰੇ ਵਰਗੇ ਹਿੰਦੂ ਕਹਿਣਗੇ ਕੇ ਹਿੰਦੂ ਮੱਤ ਤੇ ਗਿਲੇ ਆ। ਕਲਾਕਾਰ ਦੀ ਕਲਾ ਨਾਲ਼ ਪਿਆਰ ਹੁੰਦਾ ਉਹਦੀ ਆਸਥਾ ਨਾਲ ਨਹੀਂ। ਹਰੇਕ ਨੂੰ ਅਜ਼ਾਦੀ ਆ ਅਪਣੇ ਆਸਥਾ ਪ੍ਰੈਕਟਿਸ ਕਰਨ ਦੀ।

  • @sukhjindersingh1675
    @sukhjindersingh1675 Před 2 měsíci +4

    ਯਾਰ ਉਸਨੇ ਹਿੰਦੀ ਪੜਨ ਨੂੰ ਕਿਹਾ ਇਸ ਵਿੱਚ ਕੀ ਗ਼ਲਤ ਸੀ

  • @SardarKS
    @SardarKS Před měsícem +1

    ਕਿਹੜੀ ਗੱਲ ਦੀ ਮੁਆਫੀ, ਹਕਾਰੀ ਬੰਦੇ ਨੂੰ, ਪੰਜਾਬ ਨੂੰ ਕੋਈ ਦੇਣ?ਇਸ ਨੇ ਸਿਰਫ ਬਿਜਨਸ ਕੀਤਾ ਗੰਦਾ ਬੰਦਾ ਗਲ ਮਕਾਓ

  • @khushwindersingh7570
    @khushwindersingh7570 Před 2 měsíci +2

    . ਵਾਹ ਮਕੜ ਜੀ .ਸਿਧੁ ਮੁਸ਼ੇ ਵਾਲਾ ਕਹਿਦਾ ਮਰ ਵੇਖਣਾ ਪੈਦਾ

  • @randheersingh6434
    @randheersingh6434 Před 2 měsíci

    ਮੈਂ ਮਾਨ ਸਾਹਿਬ ਦੀ ਕਲਾਕਾਰੀ ਦਾ ਫੈਨ ਸੀ, ਹਾਂ ਅਤੇ ਰਹਾਂਗਾ। ਉਹਨਾਂ ਵਰਗਾ ਹੋਰ ਹੈ ਕੌਣ? ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਤੇ ਕੋਈ ਵੀ ਗਲਤੀ ਐਸੀ ਨਹੀਂ ਜੋ ਮੁਆਫ਼ ਨਹੀਂ ਹੋ ਸਕਦੀ।

    • @user-td7cy9hl9f
      @user-td7cy9hl9f Před 2 měsíci

      32 wale ton galti nahi hoi kps gill nal ralke punjabi culture kharab kita state da dala

  • @ssingh2252
    @ssingh2252 Před 2 měsíci +1

    ਗੁਰਦਾਸ ਮਾਨ ਸਾਬ…ਅਸੀ ਹਮੇਸ਼ਾ ਤੁਹਾਡੇ ਨਾਲ ਹਾਂ

  • @jatinderkumar-ro9zp
    @jatinderkumar-ro9zp Před 2 měsíci

    Maan saab di dilo izzat hai alag oho hoye si jo kdi judhe hi nai si

  • @poonambrar9482
    @poonambrar9482 Před 2 měsíci +2

    Bilkul nahi.....Gurdasman na sikhi tah dha layee.. .Sikh ho Kay Sikh nahi rayha..

  • @pritpaulsingh878
    @pritpaulsingh878 Před 2 měsíci +1

    I respect your opinion, so does every one else. He owes everything to Punjab and Punjabiat but he thinks he is too great and his ego has gotten the
    Best out of him. He doesn’t have any humility and btw I don’t listen to his trashy songs either. Punjabis are by nature emotional people and he made his buck of their emotions. He started the controversy by comparing Guru Sahiban with a hankering and nasheri deradar and btw Gurdas Maan also is a naheri and openly promotes the drug culture. He blames punjabis but he openly disrespected people on live stage

  • @HarbiSingh-wp5ym
    @HarbiSingh-wp5ym Před 2 měsíci

    Gurdas mann Sahab nu mafi mang leni chahie ha ji

  • @HardeepSingh-xt5zy
    @HardeepSingh-xt5zy Před 2 měsíci

    ਵੱਡਾ ਦਿਲ ਕਰਕੇ ਗੁਰਦਾਸ ਮਾਨ ਨੂੰ ਆਵਦੀ ਗਲਤੀ ਮੰਨ ਲੈਣੀ ਚਾਹੀਦੀ ਐ...ਪਰ ਉਹਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਵੇਲੇ ਬੰਦੇ ਮਾਤਰਮ ਗਾ ਕੇ ਪੰਜਾਬੀਆਂ ਨੂੰ ਚੜਾਉਣ ਦਾ ਕੰਮ ਕੀਤਾ...ਹੰਕਾਰ ਮਾਰ ਕੇ ਗੱਲ ਬਣੂ

  • @user-wj2ey3wi9q
    @user-wj2ey3wi9q Před 2 měsíci

    ਪੰਜਾਬ ਮੁਆਫ਼ ਕਰਨਾ ਜਾਣਦਾ,ਜੇ ਮਾਨ

  • @jaggamaan9626
    @jaggamaan9626 Před 2 měsíci

    Good job makhar y

  • @manjitpal1156
    @manjitpal1156 Před 2 měsíci +1

    Great

  • @GORAWALIA
    @GORAWALIA Před 2 měsíci

    ਮੈਨੂੰ ਤਾ ਗੁਰਦਆਸ ਮਾਨ ਦਾ ਕੋਈ ਗਾਣਾ ਚੰਗਾ ਨਹੀ ਲਗਾ। ਸਿਵਾਏ ਫੁਕਰਾ ਪੰਥੀ ਤੋ ਸਿਵੀਏ ਉਸ ਵਿਚ ਮੈਨੂੰ ਕੁਝ ਨਹੀ ਦਿਸਿਆ

  • @OGchahal47
    @OGchahal47 Před 2 měsíci +4

    ਬਾਈ ਅਸੀਂ ਨਾਲ ਹਾਂ ❤

  • @sunnypawar2499
    @sunnypawar2499 Před 2 měsíci

    Gurdaas maan nay bilkul sahi kita

  • @BalvinderKour-dr2fc
    @BalvinderKour-dr2fc Před 2 měsíci +1

    Waheguru ji ka khalsa Waheguru ji ki fateh ❤❤❤❤❤❤❤

  • @user-ze5yu6es7v
    @user-ze5yu6es7v Před 2 měsíci +1

    Makkar saab sat shree Akal ji ❤❤

  • @Tangovlog_CHD
    @Tangovlog_CHD Před 2 měsíci +1

    Hun channel waleya nu Aapne AAP nu rab Da rup Dena chahida bass ahe kasar baaki hai 😅😅😅😅

  • @amrikbrar8470
    @amrikbrar8470 Před 2 měsíci

    Gurdas maan jindabad hai jindaba rhega ktira ta bhukdia e hundia

  • @amarmrok
    @amarmrok Před 2 měsíci

    Gurdas maan Best singar

  • @RavinderKaur-yw1zg
    @RavinderKaur-yw1zg Před 2 měsíci

    Gurdas Man Jindabad

  • @sukhmailsingh7306
    @sukhmailsingh7306 Před 2 měsíci +2

    Man shib anmol hera os te jina mrji chikdh suto pur os di chumk ni ghutdi na os ne koi gulti kiti hea🙏🙏🌹🌺❤️

  • @rbrar3859
    @rbrar3859 Před 2 měsíci

    ਇਹ ਸੱਚ ਹੈ, ਮਾਨ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ।
    ਮੱਕੜ ਸਾਹਬ, ਮਾਨ ਨੂੰ ਪੰਜਾਬੀ ਤਾਂ ਮਾਫ ਕਰ ਦੇਣ ਗੇ, ਉਸ ਗੁਰੂ ਨੇ ਮਾਫ ਨਹੀ ਕਰਨਾ ਜਿਸ ਗੁਰੂ ਦੀ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ।