ਸੁਖੀ ਬੁਢਾਪੇ ਦੇ 3 ਅਸੂਲ | How to spend your life happily after 60

Sdílet
Vložit
  • čas přidán 4. 07. 2024
  • video changi lage ta like share zarror kreo g #motivation #motivationalvideo

Komentáře • 138

  • @JagtarSingh-ox8io
    @JagtarSingh-ox8io Před 2 dny +13

    ਇਨਸਾਨ ਦਾ ਕਾਮ ਕ੍ਰੋਧ ਲੋਬ ਮੋਹ ਅਹੰਕਾਰ ਜੀਰੋ %ਹੋ ਜਾਣਾ ਚਾਹੀਦਾ ਹੈ ਜਿੰਮੇਵਾਰੀਆਂ ਵੀ ਘੱਟ ਕਰਦੇਣੀਆ ਚਾਹਿਦਾ ਹਨ ਵਾਹਿਗੁਰੂ ਦੇ ਹੁਕਮ ਵਿਚ ਜਿਉਣਾ ਚਾਹਿਦਾ ਹੈ thanking is right God's bless

  • @atmasingh6751
    @atmasingh6751 Před 4 dny +9

    ਸਿੰਘ ਸਾਹਿਬ ਜੀ ਤੁਸੀਂ ਸੂਝਵਾਨ ਹੋ ਸੁਚੱਜੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋ। ਇਹ ਬਹੁਤ ਵੱਡਾ ਸੱਚ ਹੈ ਬੁਢਾਪਾ ਕੀਤੇ ਕਰਮਾਂ ਨੂੰ ਭੋਗਣ ਦਾ ਸਹੀ ਸਮਾਂ ਹੈ।

  • @jogindersaini7200
    @jogindersaini7200 Před 2 dny +5

    ਤੰਦਰੁਸਤੀ ਪ੍ਰਮਾਤਮਾ ਦੀ ਸਬਤੋਂ ਵਧੀਆ daat ਹੈ I ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ I

  • @kuldeepsinghboparai1723
    @kuldeepsinghboparai1723 Před 3 dny +27

    ਬੁਢਾਪਾ ਨਸੀਬ ਜਿੰਨਾ ਨੂੰ ਹੁੰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ। ਹਰ ਬਜ਼ੁਰਗ ਆਪਣੀ ਸਮਰੱਥਾ ਅਨੁਸਾਰ ਸਮਾਜ ਨੰ ਅਗਵਾਈ ਦਿੰਦਾ ਹੈ। ਉਸ ਕੋਲ ਚੰਗੇ ਮਾੜੇ ਸਮੇਂ ਦੇ ਤਜੁਰਬੇ ਹੁੰਦੇ ਹਨ।

  • @palpindersingh4662
    @palpindersingh4662 Před 3 dny +8

    ਬਾਈ ਜੀ ਬਹੁਤ ਵਧੀਆ ਗੱਲ ਹੈ ਇਹ ਸਾਰਾ ਕੁਝ ਕਿਤਾਬਾਂ ਚ ਰਹਿ ਜਾਂਦਾ ਅਸਲ ਜਿਹੜਾ ਜ਼ਿੰਦਗੀ ਦਾ ਕੌੜਾ ਸੱਚ ਹੈ ਉਹ ਹਕੀਕਤ ਜਦੋਂ ਪੈਂਡਿਆਂ ਚ ਵਿਚਰਦਿਆਂ ਉਦੋਂ ਹੁੰਦੀ ਹੈ ਕਿਤੋਂ ਇਹ ਬੁਢਾਪਾ ਮਾਰਨੀ ਖਾਂਦਾ ਪਰ ਹੱਦ ਹੋ ਜਾਂਦੀ ਹੈ ਜਦੋਂ ਆਪਣੇ ਹੀ ਆਪਣੇ ਹੀ ਜਿਗਰ ਦੇ ਟੁਕੜੇ ਨੋਚਣ ਲੱਗ ਜਾਂਦੇ ਹ ਹੱਦ ਤੋਂ ਬਾਹਰ ਟੋਰਚਰ ਹੁੰਦਾ ਇਨਸਾਨ ਉਹਨੂੰ ਸਮਝ ਨਹੀਂ ਆਉਂਦੀਆਂ ਝੋਨਗ ਦਾ ਇਨਸਾਨ ਉਹੀ ਸਭ ਤੋਂ ਵੱਡਾ ਨੁਕਸਾਨ ਹੈ ਉਹਦੀ ਹੈਲਥ ਦਾ ਉਦੋਂ ਗੁਰੂਆਂ ਕੋਲੇ ਜਾਣ ਦਾ ਉਦੋਂ ਸਾਰਾ ਕੁਝ ਉਹ ਬੇ ਬਾਹਰਾ ਹੋ ਜਾਂਦਾ ਉਹਨੂੰ ਕਿਤੋਂ ਬਾਹਰੋਂ ਨਹੀਂ ਦੁੱਖ ਮਿਲਦਾ ਜਿਨਾਂ ਦੀ ਸਹੂਲਤਾਂ ਲਈ ਹੁਣ ਤੱਕ ਉਹ ਧੁੱਪਾਂ ਚ ਸਰਦੀਆਂ ਚ ਸੜਦਾ ਰਿਹਾ ਉਹੀ ਸਭ ਤੋਂ ਵੱਧ ਉਹ ਦੇ ਲਈ ਨੁਕਸਾਨਦਾਇਕ ਸਾਬਤ ਹੁੰਦੇ ਨੇ ਬਹੁਤ ਵਧੀਆ ਤੁਹਾਡੇ ਵਿਚਾਰ ਨੇ ਠੀਕ ਹੈ ਬਾਈ ਜੀ

  • @karnailsinghmomi5188
    @karnailsinghmomi5188 Před 3 dny +11

    ਡਾਕਟਰ ਸਾਹਿਬ ਤੁਸੀਂ ਅਸਲ ਗੱਲ ਨੂੰ ਛੋਹਿਆ ਹੀ ਨਹੀਂ
    ਅੱਜ ਕੱਲ ਜ਼ਿਆਦਾਤਰ ਬਜ਼ੁਰਗ ਔਲਾਦ ਹੱਥੋਂ ਦੁਖੀ ਹਨ
    ਬਹੁਤ ਬਜ਼ੁਰਗ ਬਿਰਧ ਆਸ਼ਰਮ ਵਿਚ ਦਿਨ ਕਟੀ ਕਰ ਰਹੇ ਹਨ

    • @jollysaxena1
      @jollysaxena1 Před 2 dny +2

      ਜੇ ਬਿਰਧ ਆਸ਼ਰਮ ਵਿੱਚ ਹੋਵੋ ਤਾਂ ਉਸ ਦੇ ਸੁੱਖ ਨੂੰ ਮਾਨੋ ਜੀ। ਦੁਖੀ ਕਿਓਂ ਹੋਣਾ!

    • @nirmalsingh-ss6oh
      @nirmalsingh-ss6oh Před dnem

      Gall tab thik hai per aapne aap nu samet anusar dhalna hi painda hai Bai Ji

  • @HarjitSingh-mb1ej
    @HarjitSingh-mb1ej Před 3 dny +3

    ਵਧੀਅਾ ਵੀਚਾਰ ਜੀ । ਧੰਨਵਾਦ ਜੀ । ❤🙏🙏

  • @dhiansingh3103
    @dhiansingh3103 Před dnem +3

    Good thoughts of Dr ਇੰਦਰਜੀਤ ਸਿੰਘ ਗੋਗੋਆਣੀ

  • @gsnconsultancy7514
    @gsnconsultancy7514 Před 2 dny +1

    ਬਹੁਤ ਸੁੰਦਰ ਵਿਚਾਰ ਹਨ, ਡਾਕਟਰ ਸਾਹਿਬ ਜੀ!
    ਗੁਰਮੇਲ ਸਿੰਘ ਹਾਂਗ ਕਾਂਗ

  • @rajdhaliwal5544
    @rajdhaliwal5544 Před 4 dny +4

    ਵਾਹਿਗੁਰੂ ਜੀ ਏਹ ਵੱਡਾ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ..chardiklla ਰਹੇ ਵੀਰ ਜੀ ਦੀ..

  • @manjitsingh-px4yt
    @manjitsingh-px4yt Před 4 dny +4

    ਸਿੰਘ ਸਾਹਿਬ ਜੀ ਜੋ ਆਪ ਨੇ ਇਨਸਾਨ ਦੇ ਜੀਵਨ ਦੀਆਂ ਤਿੰਨ ਅਵਸਥਾ ਦਾ ਜ਼ਿਕਰ ਕੀਤਾ ਹੈੱ ਬਹੁਤ ਹੀ ਮੁਲਿਅਵਾਨ ਹਨ। ਬਹੁਤ ਹੀ ਸ਼ੁਧ ਤੇ ਢੁਕਵੀਂ ਸ਼ਬਦਾਵਲੀ ਸਹਿਤ ਪਰੇਰਤ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲੰਧਰ- ਸਾਬਕਾ ਸਿੰਚਾਈ ਵਿਭਾਗ- ( water resources)

  • @amarjitkaur990
    @amarjitkaur990 Před dnem

    ਇਸ ਅਵਸਥਾ ਨੂੰ ਬਹੁਤ ਬਹੁਤ ਟੰਗ ਨਾਲ ਬਿਆਨ ਕੀਤਾ ਧੰਨਵਾਦ ਜੀ ਮੈਂ ਇਹ ਅਪਣਾਇਆ ਹੋਇਆ ਹੈ 67 + ❤ ❤ ❤

  • @jaswantsingh-sy1xv
    @jaswantsingh-sy1xv Před 4 dny +2

    ਬਹੁਤ ਵਧੀਆ ਵਿਚਾਰ ਗੋਗੋਆਣੀ ਸਾਹਿਬ ਜੀ

  • @surjitgill662
    @surjitgill662 Před 3 dny +1

    Dr sahib ji ap ne bhut vadhis samjhya ji
    ਤੁਹਾਡੇ ਵਿਚਾਰ ਬਹੁਤ ਉਚੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉❤❤😂ਆ

  • @ajitkaur9330
    @ajitkaur9330 Před 4 dny +2

    ਬਹੁਤ ਹੀ ਵਧੀਆ ਜੀ

  • @s.sidhu.s1816
    @s.sidhu.s1816 Před 11 hodinami

    ਮੇਰੀ ਉਮਰ 76 ਸਾਲ ਹੈ ਤੇ ਅੱਜ ਵੀ ਇਕ ਲੱਖ ਮਹੀਨਾ ਇਨਕਮ ਹੈ , ਤੰਦਰੁਸਤੀ ਹੈ ਲੇਕਿਨ ਦੋ ਟਾਈਮ ਰੋਟੀ ਦੀ ਸਮੱਸਿਆ ਹੈ ।
    ਵਾਇਫ ਜਾਣਬੁਜ ਕੇ ਲੜ ਕੇ ਤਿੰਨ ਮਹੀਨੇ ਰੋਟੀ ਨਹੀ ਦੇਦੀ । ਬਾਜ਼ਾਰ ਦੀ ਰੋਟੀ ਤੇ ਗੁਜ਼ਾਰਾ ਕਰਨਾ ਪੈਂਦਾ ਹੈ ।
    ਸਭ ਨੂੰ ਪੈਸਾ ਤੇ ਜਾਇਦਾਦ ਚਾਹੀਦੀ ਹੈ ।
    ਬੁੜਾਪਾ ਦੁਖਦਾਈ ਹੁੰਦਾ ਹੈ ।

  • @ashokgarg7513
    @ashokgarg7513 Před 4 dny +3

    बहुत अच्छे विचार, और बिलकुल सही भी 🙏🙏

  • @tejasinghy8689
    @tejasinghy8689 Před 3 dny +2

    ਗੋਗੋਆਣੀ ਜੀ ਬਹੁਤ ਵਧੀਆ

  • @ParmatmasinghSingh-oe8iu

    ਵਧੀਆ ਵਿਚਾਰ ਜੀ

  • @surjitgill662
    @surjitgill662 Před 3 dny +5

    ਡਾਕਟਰ ਸਾਹਿਬ ਜਰੂਰੀ ਨੁਕਤਾ ਤਾਂ ਆਪ ਨੇ ਦਸਿਆ ਹੀ ਨਹੀ ਕੇ 95% ਬਜੁਰਗ ਔਲਾਦ ਹਥੋ ਦੁਖੀ ਇਹ ਸੁਨਿਹਰੀ ਦਿਨ ਬੁਢਾਪੇ ਦੇ ਬਿਰਧ ਆਸ਼ਰਮ ਵਿਚ ਕਟ ਰਹੇ ਹਨ ਜੀ ਕੁਝ ਕਲਯੁਗੀ ਬਚਿਆ ਨੂੰ ਵੀ ਸਮਝਾਵੋ ❤❤❤❤

  • @kuldipkhaira2615
    @kuldipkhaira2615 Před 3 dny +2

    Good advice for seniors.thanks

  • @graniteworld9116
    @graniteworld9116 Před 4 dny +3

    Bahut wadhia

  • @hardeepkaur7477
    @hardeepkaur7477 Před 4 dny +2

    ਵਧੀਆ ਜੀ

  • @mohindersingh4067
    @mohindersingh4067 Před 4 dny +3

    ਗੋਗੋਆਣੀ ਜੀ ਬਹੁਤ ਵਧੀਆ ਵਿਚਾਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਮਹਿੰਦਰ ਸਿੰਘ ਧਰਮਗੜ੍ਹ (ਬਨੂੰੜ) ਮੋਹਾਲੀ।

  • @darshankumarsharma4917
    @darshankumarsharma4917 Před 4 dny +4

    excellent sir

  • @manjitkaurpelia3506
    @manjitkaurpelia3506 Před 2 dny +1

    Waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @sukhvindersingh4547
    @sukhvindersingh4547 Před 4 dny +1

    ਬਹੁਤ ਵਧੀਆ ਵਿਚਾਰ ਹੈ ਜੀਂ

  • @beenasrivastava6657
    @beenasrivastava6657 Před 3 dny +1

    aap ne bahut ache se kaha sat sri akal sir

  • @gurdevchhina8112
    @gurdevchhina8112 Před dnem

    ਵਾਹਿਗੁਰੂ ਜੀ v🙏👌

  • @dr.jatindersingh9274
    @dr.jatindersingh9274 Před 4 dny +2

    Bahut Sunder vichar ji

  • @ManinderKaur-kx9zk
    @ManinderKaur-kx9zk Před 4 dny +2

    Waheguru waheguru ji, bilkul sahi .

  • @Gurmukhsingh-ji6od
    @Gurmukhsingh-ji6od Před 4 dny +2

    Excellent views on last stage of life

  • @snehlata5442
    @snehlata5442 Před 4 dny +2

    Waheguru Ji Ka Khalsa Waheguru Ji Ki Fateh ❤🙏🙏👌

  • @balwinderjohar843
    @balwinderjohar843 Před 3 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @saytruth1382
    @saytruth1382 Před 3 dny +1

    In every age,live in the order of god.Never complain and regret.
    Denounce the material things while living and leave authorial behaviour.

  • @GurmeetSingh-ll5dl
    @GurmeetSingh-ll5dl Před 4 dny +2

    ਬਹੁਤ ਸੁੰਦਰ ਵਿਚਾਰ ਹਨ ਡਾ: ਸਾਹਿਬ ਜੀ।

  • @gurmukhsingh3457
    @gurmukhsingh3457 Před 4 dny +3

    Excellent description.

  • @kamaljit4039
    @kamaljit4039 Před 16 hodinami

    Dr Sahib ji 🙏🏼, very good nice spich hai buhat changa lage ,Ensan nu hamesha Changi soch rakh ke duniya which Ghar parivar which aapne aap di pehchan koroni chaddi hai, Ensan de do din jo schach hai ek din jamna dusra din hai marna , thanks 🙏🏼

  • @user-vh8mc9tv9j
    @user-vh8mc9tv9j Před 2 dny

    Bhut vadhia g 👌

  • @rschawla9381
    @rschawla9381 Před dnem

    I am 83 'I agree with u. I àm leading such precious l admire ur precious admirable views.

  • @RavinderSingh-xo2lj
    @RavinderSingh-xo2lj Před 3 dny +2

    Thanks Dr Sahib.

  • @dhannaram2661
    @dhannaram2661 Před dnem

    Very nice views. ACTUALLY Gogeani sahib himself is very nice person.

  • @darshansran3363
    @darshansran3363 Před 4 dny +4

    Good

  • @user-lv6kv3qb4z
    @user-lv6kv3qb4z Před 3 dny +1

    Hamesha Thankful rehna chahida hai ...Sabna noo eh sochna chahida hai ki agar Sanu waheguru ne Umar Bakshi hai tey kuch changa Karan vastey hi varton honi chahidi hai .kujh taan apni hathin karna chahida hai .Mouth taan samne hi kharhi hai ...kade vi aa sakdi hai ...Bhaji mei taan pichle 10 saal tou Roz raat nu sochdi haan ki kal da ptta nahi

    • @manjitkaur68
      @manjitkaur68 Před 2 dny

      Very well explained three stages of life if golden period of life imean old age is stress free rogmukat lastly financially sound

  • @harjitk9013
    @harjitk9013 Před 4 dny +1

    Waheguru Ji ka Khalsa Waheguru Ji Ki fàteh, Nanak Nam charhdi Kala tere bhane sarbat da bhala

  • @paramjitsidhu1885
    @paramjitsidhu1885 Před 3 dny +2

    Bilkul sahi 👍🏻🙏🏻

  • @navjawandha9942
    @navjawandha9942 Před 4 dny +4

    True sir ji

  • @user-md1hg3ed7l
    @user-md1hg3ed7l Před dnem

    Very nice message for people 🎉🎉

  • @inderpalsinghsingh6573
    @inderpalsinghsingh6573 Před 5 dny +3

    Wahegur.ji

  • @ajindersingh790
    @ajindersingh790 Před 2 dny

    Great learning

  • @dharamsingh6980
    @dharamsingh6980 Před 4 dny +1

    ਬਹੁਤ ਵਧੀਆ ਵਿਚਾਰ ਕੰਮ ਆਉਣ ਵਾਲੇ ਨੇ ਗੋਗੋਆਣੀ ਸਾਹਿਬ ਜੀ
    🙏🙏🙏🙏🙏

  • @user-ng1vq6yb1d
    @user-ng1vq6yb1d Před 2 dny

    ਬਹੁਤ ਵਧੀਆ ਵੀਰ ਜੀ ਇਦਾਂ ਦੀ ਕੋਸ਼ਿਸ਼ ਕਰਦੇ ਰਹਿਆਂ ਕਰੋ ਤਾਂ ਕਿ ਜ਼ਿੰਦਗੀ ਜਿਊਣ ਲਈ ਰਾਹ ਪੱਧਰਾ ਦਿਸਦਾ ਰਹੇ ਜੀ ਧੰਨ ਵਾਦ ਭਾਈ ਸਾਹਿਬ ਜੀ।

  • @jaswantkaur9015
    @jaswantkaur9015 Před 4 dny +3

    Very nice

  • @sukhwantkaursekhon6378
    @sukhwantkaursekhon6378 Před 4 dny +2

    Too good 👍

  • @soamnaathverma3077
    @soamnaathverma3077 Před 4 dny +2

    V.good thinking❤

  • @user-eq3qu3ms3i
    @user-eq3qu3ms3i Před 4 dny +4

    Bahut vadia thx

  • @manjitkaur1951
    @manjitkaur1951 Před 4 dny +2

    Very nice video

  • @BalvirSingh-ss3pd
    @BalvirSingh-ss3pd Před 4 dny +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਿਚਾਰ ਠੀਕ ਹੋ।ਪਰ ਹੋਰ ਵੀ ਚੰਗ਼ਾ ਲੱਗਿਆ।। ਆਪਣੀ ਹੱਡ ਬੀਤੀ ਦਸਦੇ।

  • @harpreetsingh-zf7ky
    @harpreetsingh-zf7ky Před 3 dny +1

    Good sir

  • @bachittersingh9653
    @bachittersingh9653 Před 4 dny +2

    Singh saab Appriciate

  • @amarjitriar9770
    @amarjitriar9770 Před dnem

    Very good suggestion

  • @sahibradiousa1201
    @sahibradiousa1201 Před 2 dny

    Good job 👏

  • @Hargopalsinghmadan
    @Hargopalsinghmadan Před 21 hodinou +1

    Very educative and satisfying please 🙏

  • @HartejKaur-fx2ib
    @HartejKaur-fx2ib Před 4 dny +2

    Very nice Very good

  • @kulbirkaur2063
    @kulbirkaur2063 Před dnem

    Good thought's.

  • @waryamsingh4509
    @waryamsingh4509 Před 2 dny

    ❤❤very good🎉🎉

  • @user-ik3nn1gi5u
    @user-ik3nn1gi5u Před 21 minutou

    Ur correct shaib very valuable

  • @manjitkaur68
    @manjitkaur68 Před 2 dny

    Very well explained

  • @sukhdevsinghdaultpuraniwan2973

    ਅਗਰ ਤੁਸੀਂ ਆਪਣੇ ਪਰਿਵਾਰਕ ਫਰਜ ਅਦਾ ਕਰ ਲਏ ਹੋਣ ਤਾਂ ਖੁਸ਼ ਤੇ ਰੁਝੇਵੇਂ ਭਰਿਆ ਜੀਵਨ ਬਤੀਤ ਕਰਨਾ ਚਾਹੀਦਾ ਐ। ਰੁਝੇਵਾਂ ਬੋਝ ਨਾ ਬਣੇ। ਵਿਚਾਰ ਬੜੇ ਵਧੀਆ ਤੇ ਉਸਾਰੂ ਹਨ।

  • @paramjitkaurkaur9905
    @paramjitkaurkaur9905 Před 2 dny

    Waheguru ji 👏

  • @gurpartapsingh4198
    @gurpartapsingh4198 Před 5 dny +2

    ਬਹੁਤ ਉੱਚਾ ਵਿਚਾਰ ਜੀ

  • @swarnjitsinghsethi3493
    @swarnjitsinghsethi3493 Před 4 dny +2

    Waheguru ji kerpa karen ji

  • @veenagupta636
    @veenagupta636 Před dnem

    Bahut sunder Vichare hun ji

  • @user-uo4tk5er7n
    @user-uo4tk5er7n Před 21 hodinou

    Good view

  • @harpalsingh798
    @harpalsingh798 Před 5 dny +4

    🙏🙏🙏

  • @balwantsingh-tk5km
    @balwantsingh-tk5km Před 4 dny +2

    Waheguru ji

  • @hardeepbal3036
    @hardeepbal3036 Před 4 dny +2

    very nice

  • @harvirkaur8152
    @harvirkaur8152 Před 2 dny

    ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ

  • @HUMANITY_SUPREME
    @HUMANITY_SUPREME Před 2 dny

    Very nice sir

  • @nirmalbhattinirmalbhatti490

    Vary nic singh shaib je

  • @KuldeepKaur-uq2bh
    @KuldeepKaur-uq2bh Před 4 dny +2

    Beautiful he good Vichare

  • @avtarsinghdhillon6963
    @avtarsinghdhillon6963 Před 4 dny +3

    True Ji

  • @sukhwantkaursekhon6378
    @sukhwantkaursekhon6378 Před 4 dny +2

    Sahi hai

  • @user-vx5in4xv1v
    @user-vx5in4xv1v Před 2 dny

    ਬਹੁਤ ਸੋਹਣੀ ਵਿਆਖਿਆ ਕੀਤੀ ਜੀ

  • @bachittersingh9653
    @bachittersingh9653 Před 4 dny +2

    Your explanation is great

  • @jasminderkaur7704
    @jasminderkaur7704 Před 20 hodinami

    ❤❤❤

  • @satnambhutta6449
    @satnambhutta6449 Před 3 dny +2

    SSA Dr Sahib foreign de old age means women’s bare v kush jaroor likhna ji Thank you

  • @KamalAggarwal-vs8cp
    @KamalAggarwal-vs8cp Před 4 dny +1

    Sir! God Bless ..highly significant observations. Have been narrated. .

  • @bikkarsingh3583
    @bikkarsingh3583 Před 4 dny +2

    ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ

  • @devenderkataria4196
    @devenderkataria4196 Před 3 hodinami

    Very good bichar❤❤

  • @sudesh508
    @sudesh508 Před 21 hodinou

    Thanks Doctor sahab

  • @KulwinderKaur-cf2fu
    @KulwinderKaur-cf2fu Před 4 dny +2

    👌🙏🙏 5:34

  • @AvtarSingh-ub5ln
    @AvtarSingh-ub5ln Před 2 dny

    Good comment 🎉

  • @gurcharandass2840
    @gurcharandass2840 Před 2 dny

    🙏✅

  • @user-qg8lg2hq8j
    @user-qg8lg2hq8j Před 20 hodinami

    I keep myself busy from 10 am to7p.m with 2 hr break bus mArn da vehl ni

  • @DavinderKaur-ip8le
    @DavinderKaur-ip8le Před 3 dny +2

    True………??????????

  • @user-fr8wi2di3g
    @user-fr8wi2di3g Před 4 dny +1

    Wahji Waho kirpa karo singh Sahib te waheguru kirpa karo

  • @RanaMann1
    @RanaMann1 Před 14 hodinami

    Nice, but please try to make videos short and to the point.

  • @user-bt2gl6uu9b
    @user-bt2gl6uu9b Před dnem

    Berj. Badey. Batbai ji

  • @user-qu2br8fx5d
    @user-qu2br8fx5d Před 2 dny

    Budhapa bhut bura ji sanu push ky vykho ji asi ty shukr e kardy ha wahyguru ji da ji har vely