ਪੰਜਾਬ ਦੇ ਸਥਾਨਕ ਬਿਸ਼ਪਸ ਸਹਿਬਾਨ ਨਾਲ ਜਥੇਦਾਰ ਸਾਹਿਬ ਦੀ ਮੀਟਿੰਗ।

Sdílet
Vložit
  • čas přidán 11. 09. 2024
  • ਪੰਜਾਬ ਦੇ ਸਥਾਨਕ ਬਿਸ਼ਪਸ ਸਹਿਬਾਨ ਨਾਲ ਜਥੇਦਾਰ ਸਾਹਿਬ ਦੀ ਮੀਟਿੰਗ ਦੇ ਆਊਟਕਮ ਦਾ ਇੰਤਜ਼ਾਰ ਕਰ ਰਿਹਾ ਹਾਂ ਕਿ ਇਸ ਵਿੱਚ ਕੀ ਫੈਸਲੇ ਲਏ ਗਏ। ਕੈਥੋਲਿਕ ਬਿਸ਼ਪ ਐਗਨੇਲੋ, ਸੀ ਐਨ ਆਈ ਬਿਸ਼ਪ ਪੀ ਕੇ ਸਾਮੰਤਾ ਰਾਓ ਅੰਮ੍ਰਿਤਸਰ, ਬਿਸ਼ਪ ਡੇਂਜਲ ਪੀਪਲਜ਼ ਚੰਡੀਗੜ੍ਹ ਡਾਇਓਸਿਸ। ਉਮੀਦ ਕਰਦੇ ਹਾਂ ਕਿ ਇਹਨਾਂ ਨੇ ਕੌਮ ਨੂੰ ਢਾਹ ਨਹੀਂ ਲੱਗਣ ਦਿੱਤੀ ਹੋਊ ਤੇ ਅਗਾਂਹਵਧੂ ਤੇ ਉਸਾਰੂ ਫੈਸਲੇ ਲਏ ਹੋਣਗੇ।

Komentáře •