ਕਿਵੇਂ.. ! ਆਰਤੀ ਨੂੰ ਮੈਂ ਚੁੱਪ ਕਰਾਵਾਂ ? ਕਿਵੇਂ..! ਆਰਤੀ ਦੇ ਮਾਂ ਬਾਪ ਨੂੰ ਇਹਦੇ ਕੋਲ ਰਹਿਣ ਲਈ ਮਨਾਵਾਂ ????

Sdílet
Vložit
  • čas přidán 11. 09. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 510

  • @harpalkaursohi5196
    @harpalkaursohi5196 Před 2 lety +67

    ਆਰਤੀ ਸਾਨੂੰ ਬਹੁਤ ਵਧੀਆ ਲੱਗਦੀ ਐ ਆਰਤੀ ਪੁੱਤ ਅਜੇ ਤੂੰ ਛੋਟੀ ਐ ਵੱਡੀ ਹੋ ਕੇ ਪਤਾ ਚਲੇਗਾ ਤੇਰੀ ਜਿੰਦਗੀ ਬਣਾਉਣ ਵਾਲ਼ਾ ਕੋਣ ਐ

  • @chandmasihalam1348
    @chandmasihalam1348 Před 2 lety +104

    ਮਜ਼ਬੂਰ ਬੱਚੀ,, ਆਖਿਰ ਬੱਚੇ ਆਪਣੇ ਮਾਂ ਬਾਪ ਤੋਂ ਕਿਵੇਂ ਰਹਿਣ,, ਪਰ ਸਲੂਟ ਆ ਸਿੰਘ ਸਾਹਿਬ ਤੁਸੀ ਆਰਤੀ ਦੇ ਮਾਂ ਵੀ ਤੇ ਬਾਪ ਬਣੇ ਹੋ,,, ਤੁਸੀ ਵਾਕੇ ਹੀ ਰੱਬ ਹੋ.... U have a great thinking..

  • @amandeepsingh-yk4nt
    @amandeepsingh-yk4nt Před 2 lety +53

    ਮਮਤਾ ਇਹ ਹੁੰਦੀ ਆ ਕਿੰਨਾ ਚਿਰ ਹੋਗਿਆ ਆਰਤੀ ਨੂੰ ਸੁਪਨਿਆਂ ਦੇ ਘਰ ਵਿਚ ਸਭ ਕੁਝ ਮਿਲਦਾ,ਫੇਰ ਵੀ ਆਪਣੇ ਮਾਪਿਆ ਨੂੰ ਮਿਲਣ ਦੀ ਤਾਂਘ ਆ,ਵਾਹੇਗੁਰੂ ਜੀ ਮੇਹਰ ਕਰੋ

  • @balwinderkaursembhi803
    @balwinderkaursembhi803 Před 2 lety +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੁਤ ਗੁਰਪ੍ਰੀਤ ਮਾਂ ਵੀ ਕਿਸੇ ਟੈਮ ਬੱਚੇ ਤੋਂ ਅੱਕ ਜਾਂਦੀ ਹੈ ਪਰ ਵਾਹਿਗੁਰੂ ਨੇ ਤੁਹਾਡੇ ਵਿਚ ਕਿੰਨਾ ਸਬਰ ਹੈ ਜਮਾ ਨਹੀਂ ਘਬਰਾਉਂਦੇ ਵਾਹਿਗੁਰੂ ਤੁਹਾਡੀ ਸੋਚ ਨੂੰ ਸਲਾਮ ਪੁਤ ਵਾਹਿਗੁਰੂ ਤੁਹਾਡੀ ਬਹੁਤ ਲੱਮੀ ਉਮਰ ਕਰੇ ਸਾਰੀ ਟੀਮ ਤੇ ਤੁਹਾਡੇ ਪ੍ਰਵਾਰ ਨੂੰ ਚੱੜਦੀ ਕਲਾਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👍👍👍👍👍🙏🙏

  • @balwinderkaursembhi803
    @balwinderkaursembhi803 Před 2 lety +90

    ਆਰਤੀ ਪੁਤ ਤੇਰੇ ਟੋਪਸ ਕਿੰਨੇ ਸੋਹਣੇਆ ਤੂੰ ਫੇਰ ਵੀ ਰੋਈ ਜਾਂਦੀਆਂ ਪੁਤ ਗੁਰਪ੍ਰੀਤ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ🙏🙏👍👍

  • @nanimangat8735
    @nanimangat8735 Před 2 lety +35

    ਗੁਰਪ੍ਰੀਤ ਬੇਟਾ ਧੰਨ ਤੁਸੀਂ ਧੰਨ ਤੁਹਾਡੀ ਟੀਮ🙏ਤੁਸੀਂ ਐਨੇ ਪਿਆਰ ਨਾਲ ਬੱਚੀ ਨੂੰ ਮਨਾਇਆ ਤੇ ਮਾਂ ਬਾਪ ਨੂੰ ਕੋਈ ਪ੍ਰਵਾਹ ਨਹੀਂ ।

  • @dasvirsingh7565
    @dasvirsingh7565 Před 2 lety +43

    ਅਰਤੀ ਹੱਲੇ ਛੋਟੀ ਹੈ ਵੱਡੀ ਹੋ ਕੇ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ਬਣਾ ਰਹੀ ਹੈ ਬਚਪਨ ਤੋਂ ਬੱਚੇ ਦੀ ਅਦਾਤ ਪੈਂਦੀ ਹੈ ਵੀਰ ਜੀ ਵਾਹਿਗੁਰੂ ਤੁਹਾਨੰੂ ਚੜਦੀ ਕਲਾ ਰੱਖੇ

  • @jass4375
    @jass4375 Před 2 lety +3

    ਹਾਏ ਬੱਚਾ ਪਰਿਵਾਰ ਨੂੰ ਯਾਦ ਕਰਦਾ।ਇਹ ਪਿਆਰ ਦੀਆਂ ਤੰਦਾਂ ਕੁਦਰਤੀ ਹਨ ।ਮਾ ਬਾਪ ਨੂੰ ਚਾਹੀਦਾ ਬੱਚੀ ਦਾ ਖ਼ਯਾਲ ਕਰਨ। ਆਰਤੀ ਬਹੁਤ active bety hay ਅੱਜ ਛੋਟੀ ਹੈ ਜਦ ਵੱਡੀ ਹੋ gy kise di ਬਾਤ ਨਹੀਂ ਪੁੱਛਣੀ।ਆਰਤੀ ਦੀ ਜ਼ਿੰਦਗੀ ਬਦਲ ਜਾਵੇਗੀ।

  • @muskanboutique5706
    @muskanboutique5706 Před 2 lety +2

    ਮਾਂ ਬਾਪ ਨੂੰ ਕੋਈ ਪ੍ਰਵਾਹ ਨੀਂ ਵੀਰ ਕਿਵੇਂ ਮਨਾ ਰਿਹਾ ਲਮੀ ਉਮਰ ਦੇਵੇ ਵੀਰ ਨੂੰ ਰੱਬ

  • @user-iw2pc5qs1s
    @user-iw2pc5qs1s Před 2 lety +118

    ਮੈਨੂ ਲੱਗਦਾ ਵੀ ਜਦੋ ਆਰਤੀ ਠੀਕ ਹੋ ਕੇ ਆਪਣੇ ਘਰ ਜਾਉਗੀ ਤਾ ਫਿਰ ਬਾਈ ਜੀ ਨੂੰ ਮਿਲਣ ਲਈ ਰੋਇਆ ਕਰੂਗੀ...

  • @gurpalsingh5609
    @gurpalsingh5609 Před 2 lety +11

    ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ

  • @deepamander7266
    @deepamander7266 Před 2 lety +43

    🙏ਵੀਰ ਜੀ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ 🙏 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @Fateh_kaur
    @Fateh_kaur Před 2 lety +16

    ਪਤਾ ਨਈਂ ਕਿਮੇ ਲੋਕ ਭੁਲ ਜਾਂਦੇ ਆ ,,ਮੇਰੀ ਆਰਤੀ ਜਿੱਡੀ ਭਾਣਜੀ ਆ ,,,ਜਦੋ ਓ ਮਾੜਾ ਜਾ ਵੀ ਰੋਂਦੀ ਆ ਨਾ,,, ਮੇਰੇ ਦਿਲ ਹੌਲ ਪੈਂਦੇ ਆ ,,,ਆਰਤੀ ਨੂੰ ਰੋਂਦੀ ਝੱਲਿਆ ਨੀ ਜਾਂਦਾ,,, ਜੀ ਕਰਦਾ ਚਕ ਕੇ ਗੱਲ ਨਾਲ ਲਾ ਲਵਾ ,,

  • @pinder442
    @pinder442 Před 2 lety +11

    ਸੱਚੀ ਆਰਤੀ ਵੀਰੇ ਗੁਰਪ੍ਰੀਤ ਤੁਹਡਾ ਵਾਲਾ ਕਰਦੀ h oh door ni hona chundi ❤️ god bless you puttu

  • @manjeetsinghbatth7440
    @manjeetsinghbatth7440 Před 2 lety +23

    ਗੁਰਪ੍ਰੀਤ ਵੀਰੇ ਇਹ ਮਾਂ ਬਾਪ ਨਹੀਂ ਯਮਧੁਤ ਨੇ ਵੀਰੇ ਮੇਰਾ ਮਨ ਬਹੁਤ ਦੁੱਖੀ ਹੋਇਆ ਆਰਤੀ ਦੇਖ ਕੇ ਮੈ ਤਾ ਬਹੁਤ ਰੋਈ ਅੱਜ

  • @kuldipkaurkalsi923
    @kuldipkaurkalsi923 Před 2 lety +2

    ਲਗਦਾ ਵੱਡੀ ਹੋ ਕ ਤੁਹਾਡਾ ਸਾਥ ਦੇਵੇਗੀ ਆਰਤੀ।।।ਬਹੁਤ ਹੁਸਿਆਰ।।ਹੇ ਆਰਤੀ ਕਾਪੀਆ ਪਿਨਸਨ ਲੇ ਕ ਦਿਉ ਵੀਰ ਜ ੀ ਬਹੁਤ ਗਰੇਟ ਹੋ ਸੁਬਹ ਤ ਮਦਦ ਰਹੇ ਹੇ ਧੰਨਵਾਦ

  • @navhundal3198
    @navhundal3198 Před 2 lety +3

    ਤੁਹਾਡੇ ਰੋਣਕ ਲਾਈ ਆ ਆਰਤੀ ਨੇ ਆਰਤੀ ਦੀਆ ਗੱਲਾ ਬਹੁਤ ਸੋਹਣੀਆ ਕਰਦੀ ਆ ਪਤਾ ਨੀ ਕਿਦਾ ਦੇ ਮਾ ਬਾਪ ਆ ਆਰਤੀ ਨੂੰ ਦੇਖਣ ਨੀ ਆਉਦੇ

  • @bholadas5908
    @bholadas5908 Před 2 lety +32

    ਵੀਰ ਜੀ ਦੇ ਤੁਸੀਂ ਇਸ ਨੂੰ ਸੰਸਥਾ ਵੀ ਦੇ ਦਿਉ ਤਾਂ ਵੀ ਖੁਸ਼ ਨਹੀਂ ਹੁੰਦੇ। ਇਹਨਾ ਨੂੰ ਪੈਸਾ ਲੈਣਾ ਢੰਗ ਮਿਲ ਗਿਆ ਜਿੰਨੇ ਮਰਜ਼ੀ ਦੇ ਦਿਉ

  • @kamaluppal1550
    @kamaluppal1550 Před 2 lety +2

    ਬਾਈ ਜੀ ਪ੍ਹਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸੇ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੁਸੀਂ ਰੱਬ ਉ

  • @kamaljitboparai6762
    @kamaljitboparai6762 Před 2 lety +34

    Heartbreaking to see Arti suffer emotionally. Waheguru mehar karo tan ki Arti da ji lag jave...

  • @KulwinderKaur-ko1zp
    @KulwinderKaur-ko1zp Před 2 lety +16

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏

  • @JS-cz4rx
    @JS-cz4rx Před 2 lety +14

    Aarti is so cute and intelligent girl. God bless her. Waheguru veer ji nu lammiya umra bakhshan ji.

  • @Ardaas.16
    @Ardaas.16 Před 2 lety +22

    Kinni Pyari Bacchi Aw,Maa Nu Tarsi Pyi..Veere Tusin Kinna Pyar Krde Ehnu,Aarti V Bhut Pyar Krdi Tuhanu..Actually Operation Da Naam Sun K Darr Gyi Tan Ghardeyan Nu Miss Kr Rhi Aw..Operation Da NaaM Sun K Tan Aapa V Darr Jayida,Eh Tan Hai Hi Masoom Jhi

  • @navdeepkaur7096
    @navdeepkaur7096 Před 2 lety +36

    Bachi operation to dri hoi a .. maa bhaap kole hone lazmi a ... she needs their support ... lots of love nd blessings to aarti 🌸🙏 guru mehar kre

  • @deepkaur871
    @deepkaur871 Před 2 lety +11

    Waheguru ji 🙏 arti te mummy Papa nu sumat bakshan 🙏 bichari kiwe tarsi pyi aa family nu milan lyi😭😭😭

  • @geeta_sharma01
    @geeta_sharma01 Před 2 lety +22

    Salute to you sir. You are very humble and caring , I am so touched to see your love n care towards Aarti . May waheguru bless you with immense pleasure n strength to give your support to the needy people Baba ji bless you dear brother.

  • @shinderkour97
    @shinderkour97 Před 2 lety +13

    ਪੈਸੇ ਦੇ ਲਾਲਚ ਵਿੱਚ ਆਉਂਦੇ ਨੇ ਮਾਂ ਬਾਪ ਬੱਚੇ ਦੀ ਫ਼ਿਕਰ ਨਹੀਂ ਹੈ

  • @foodtechnologist838
    @foodtechnologist838 Před 8 měsíci +2

    Ye bachi MashaALLAH boht active ha aur bilkul recover kr gae ha ab

  • @pinnupinnu7641
    @pinnupinnu7641 Před 4 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @amanbassi2198
    @amanbassi2198 Před 2 lety +43

    It's easy to help someone with money but it's very difficult to help someone with emotions. Bhaji only u can handle this kinda situation. Her family seems greedy because they are poor. Waheguru ji hear karo sabh te.

    • @daljeetpaneswar5670
      @daljeetpaneswar5670 Před 5 měsíci

      Eh lok sachu muchi pause de lalchi hn una nu aarti vuch kiee interest nahi Gurpreet veer tusi una nu cheeja te paise de k aaun laee ma aya Arti v kafi art hai waddi ho padne paugi apni maa nu khaS karkeboh v chalsk hai kisaan gal kar rahi c dad naal operation de kor fikar nahi te n he arti vich koee interest lagda hai ina nu tusi is da operation kara k apne kol rakh k oadaO kafi intelivent lagdi hai wadi ho k nokri kar lavegi ehi jahe ma baap nu na milao oh ta matlavi hn leave them

  • @kuljeetgrewal889
    @kuljeetgrewal889 Před 2 lety +15

    Dhann gurprt and dhann Teri kamiae. Waheguru aarti nu khus rakha.

  • @sandeepverma761
    @sandeepverma761 Před 2 lety +16

    Maa baap to jyada ta Mintu veere nu dukh a Aarti da
    Really tusi great ho Veer ji

  • @niggo9697
    @niggo9697 Před 2 lety +1

    Yaar salute hay Sir aap ko koi apni oulaad kay bhee itnay naaz nakhray nahi uthaata hoo ga
    Wah kaya baat hay Sir aap ke
    UNBELIVEABEL

  • @iamgorsi1632
    @iamgorsi1632 Před 2 lety +1

    Gurpreet Bai love you tusin great o Sachi bai ALLAH Tonu ajar dae ❤️❤️

  • @bhupinderkaur5848
    @bhupinderkaur5848 Před 2 lety +3

    ਆਰਤੀ ਐਨਾ ਤਾ ਪਿਆਰ ਤੇਰੇ ਮਾ ਬਾਪ ਨਹੀਂ ਕਰਦੇ ਜਿਨ੍ਹਾਂ ਗੁਰਪ੍ਰੀਤ ਵਿਰਾ ਕਰਦੇ ਤੇਰਾ ਐਨਾ ਤਾ ਆਰਤੀ ਤੇਰੇ ਬਾਪ ਨੇ ਨਹੀ ਚੁਕਿਆ ਹੋਣਾ ਗੋਦੀ ਗੁਰਪ੍ਰੀਤ ਵਿਰੇ ਪਰਮਾਤਮਾ ਬਹੁਤ ਲੰਮੀ ਉਮਰ ਕਰੇ ਤੁਹਾਡੀ

  • @ashmeetamrit3222
    @ashmeetamrit3222 Před 2 lety +1

    Sahi ch jado arti garh jayu us nu veer di bhut yad anni aa kyo ki veer us nu us de garh dayan to badh dhyan rekhda "salute aa veer tanu"

  • @jayk5227
    @jayk5227 Před 2 lety +12

    so sweet arti cute little innocent girl😘.
    Gurpreet brother has so much patience and love for everyone. he has a very good Loving caring heart 🙏🙏 God bless him.
    May God give all of us strength turn all the hearts Loving Caring and Compassionate.
    🙏🙏🙏🙏🙏 May God bless us all.

  • @superbai4205
    @superbai4205 Před 2 lety +9

    Very Lucky Sweet Little Girl, getting more Love n Care than her Parents, hopefully Almighty Allah Ta'ala Bless her to overcome all her sickness.

  • @negi_muskan
    @negi_muskan Před 2 lety +1

    Kitni cute hai bachi... Kehti ye toh vakaye boli hai🤣🤣 batein dekho kesi kesi hai... Shree ji khoob Kripa krein❤️

  • @RajBains123
    @RajBains123 Před 2 lety +22

    Aarti da future bhot bright aa waheguru mehar kare 🙏🙏

  • @nishaparbhaker3412
    @nishaparbhaker3412 Před 2 lety +5

    Waheguru is bachi nu jaldi theek kare te ghar deyan nu akal bakshe.... Bachi da treatment free a kam. Se kam bache kol aa ta jao.... So emotional.... Waheguru

  • @niggo9697
    @niggo9697 Před 2 lety

    yaar kamaal ke baat hay k jiss banday ke yeah larki kuchh nahi lagti woh kaisay iss masoom kay laad nakhray uttha raha hay mind blowing yaar buhat bari insaniyat ka dukh hay iss banday kay dil main

  • @rajwinderhundal8271
    @rajwinderhundal8271 Před 2 lety +4

    ਵਾਹਿਗੁਰੂ ਜੀ ,ਧੰਨ ਹਨ ਸੇਵਾਦਾਰ

  • @harjeetkaurharjeetkaur
    @harjeetkaurharjeetkaur Před 2 měsíci

    Arti putt love you😘😘 bai Gurpreet ji buht dhanyavaad tuhda waheguru ji tuhnu khus rkhn taa meri arti dhi nu love you😘😘

  • @pallaviarora2886
    @pallaviarora2886 Před 2 lety +18

    Aarti don’t cry 😭 . Heart breaking to see arti crying but your operation bohat zaroori hai . Plz Aarti ke mom dad aa jao yaha. She is so small

  • @ranagill6331
    @ranagill6331 Před 2 lety +12

    she is very innocent I love her ❤️.

  • @Preeti-xi1po
    @Preeti-xi1po Před 2 lety +9

    Waheguru Ji sumat bakshan arti de Ma' Baap nu,bichari kive tarpadi payi aa 😔

  • @pojjaverma2905
    @pojjaverma2905 Před 2 lety +1

    Baba ji tusi bhut vdya kam krda ho salute ah thuhnu god bless u🙏🏽

  • @surinderrai2691
    @surinderrai2691 Před 2 lety +16

    I love Arti she is so sweet

  • @Rev.stephenmasih
    @Rev.stephenmasih Před 2 lety +3

    ਗੁਰਪ੍ਰੀਤ ਬਾਈ ਧੰਨ ਹੋ ਤੁਸੀਂ

  • @SimranKaur-dz5tl
    @SimranKaur-dz5tl Před 2 lety +1

    Heart touching video uncle g tuc b kina pyr krde

  • @paramkaur9879
    @paramkaur9879 Před 2 lety +1

    Me apni dhee ni ek second v nai door krdi pta ni kive vichari arti de maa pathr dil bann gye Rona band ni ho rha eh video dekh k 😭😭 waheguru ji Mehr kro 🙏

  • @AnjaliSharma-vw6np
    @AnjaliSharma-vw6np Před 2 lety +1

    Great job sir ji wahegru ji ka khlsa Whegru ji ki fthe sad shik veer punjaab de Kohinoor hiire🙋🙏🙏🙏🙏

  • @BalwinderKaur-dk4xl
    @BalwinderKaur-dk4xl Před 2 lety +5

    Waheguru ji waheguru ji mahar karo airti da family members ta Airti de mummy aish da kol ai jive god bless you brother ji 🙏🙏👍👍😭😭

  • @charanjeetkaurjagde3340
    @charanjeetkaurjagde3340 Před 2 lety +7

    waheguru g mehar kriii daatia🙏🙏🙏🙏🙏

  • @parulraj7958
    @parulraj7958 Před 2 lety

    Oh God paaji tuci kinna khyall krde ho saaree da in such a beautiful way . This little girl is so cute.God bless you always♾️

  • @kaptansingh627
    @kaptansingh627 Před rokem

    Waheguru ji ka khalsa waheguru ji ki Fateh

  • @mannu7204
    @mannu7204 Před 2 lety +6

    ਵਾਹਿਗੁਰੂ ਜੀ ਕਿਰਪਾ ਕਰੋ ਇਸ ਬੱਚੇ ਤੇ 🙇🙇

  • @pardeepbath6692
    @pardeepbath6692 Před 2 lety +8

    God bless you Gurpreet brother 🙏🥰

  • @sukhmaansaab1963
    @sukhmaansaab1963 Před 2 lety +4

    Bhut okha ho jada bai ji tuhanu v waheguru ji mehar kareo aarti jald thik ho jaan

  • @paramjitkaur944
    @paramjitkaur944 Před 2 lety +2

    ਰਬ ਐ ਗੂਰਪਰੀਤ ਵੀਰ ਜੀ 🙏🙏

  • @jaswinder8860
    @jaswinder8860 Před 2 lety +1

    Bhut man dukhi Hoya aarti putt nu is haalt ch dekh k kinna ydd krdi a apni family nu Waheguru ji mehar krn bachi te

  • @manpreetkaur5078
    @manpreetkaur5078 Před 2 lety

    Schi akhan bhar ayia dekh k bai g tuc bot bot jada wadia o enna ajkl koi ni krda schi paise nal help krni fr v easy aa but enna pyar nal sb kuj handle krna enni care krna o v bina kise mtlb to.. o ta koi rbb da bnda ee kr skda aa.. Aarti get well soon putt.. bai g salute aa tuhanu and tuhadi sari team nu.. main pehla v dekhe c tuhade blog jina ch enni reality pta chldi aa loka di k schi hje v dunia ch ajehe bnde hege ne..dilo salute aa rbb mehr kre sb te

  • @soniasingh797
    @soniasingh797 Před 2 lety +1

    Society need such a this type of personalities God bless you

  • @gurpindersinghrandhawa4916

    Waheguru mehr kree veer te.. hamesha khush te tandrust rakhe.. ta jo eda hi loka di sewa krde rehn..

  • @SatnamSingh-yv4on
    @SatnamSingh-yv4on Před 2 lety

    ਆਰਤੀ ਬਹੁਤ ਕਿਊਟ ਔਰ ਚੁਸਤ ਹੈ ਗੱਲਾਂ ਬਹੁਤ ਵਧੀਆ ਕਰਦੀ ਹੈ

  • @SandeepSingh-ys2bn
    @SandeepSingh-ys2bn Před 2 lety +2

    Veer ji Dilo Salute aa ji tahonu. Waheguru ji tahonu chardi kala vich rakhe hamesha he 🙏🙏🙏🙏🙏

  • @ManpreetKaur-pj6zs
    @ManpreetKaur-pj6zs Před 2 lety +2

    Bahi Aap hi ho jo Arti kie liye frishta ho us sie bi uper 🙏

  • @gurjinderziyani9253
    @gurjinderziyani9253 Před 2 lety +1

    Aahi aarti fr Gurpreet bai nu miln aaya krugi jind ma baap toh v jyda pyaar dita bahot waddi kmayi a bai g hona di

  • @mehra6889
    @mehra6889 Před 2 lety +1

    ਮੈ ਜਦ ਦਸ ਸਾਲਾ ਦਾ ਸੀ ਊਦੋ ਵੀ ਮਾਂ ਤੋ ਦੂਰ ਨਹੀ ਰਿਹਦਾ ਸੀ ਬਸ ਮਾਂ ਚਾਹੀਦੀ ਹੁੰਦੀ ਸੀ ਇਹ ਤਾ ਛੂੱਟੀ ਜੀ ਬੱਚੀ ਹੈ ਬਾਈ ਇਹਦੇ ਪਰਿਵਾਰ ਨੂੰ ਕੋਲ ਰੱਖ ਇਹਦੇ ਰੋਟੀ ਪਾਣੀ ਤਾ ਮਿਲੀ ਜਾਣਾ ਊਹਨਾ ਨੂੰ ਜੇ ਊਹ ਨਹੀ ਆਊਦੇ ਸਾਲਿਆ ਨੂੰ ਪੁਲਿਸ ਦੇ ਡੰਡੇ ਲਵਾਊ ਊਹਨਾ ਦੇ ਕਾ ਫਰਿਸਤੇ ਵੀ ਆ ਜਾਨ ਗੇ

  • @dkkhalsa1551
    @dkkhalsa1551 Před 2 lety

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਖਾਲਸਾ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
    ਬੀਮਾਰ ਬੱਚੀ ਆ ਮਾਪੇ ਬੇਸ਼ਰਮ ਖੁਦਗਰਜ ਫੋਨ ਤੇ ਗੱਲ ਵੀ ਨਹੀਂ ਕਰ ਰਹੇ ਆਨਾਕਾਨੀ ਕਰਦੇ ਆ
    ਧੰਨ ਹੈ ਮੇਰੇ ਵੀਰ ਜੀ ਵਾਰ ਵਾਰ ਮੱਥਾ ਚੁੰਮ ਕੇ ਰੋਂਦੀ ਬੱਚੀ ਨੂੰ ਚੁੱਪ ਕਰਾ ਰਹੇ ਨੇ ।।।ਤੇਰੇ ਰੰਗ ਨਿਆਰੇ ਨੇ ਦਾਤਾ🙏🏻🙏🏻

  • @savitarani4462
    @savitarani4462 Před 2 lety

    Dekho kini sachii sewa krde.. Waheguru ji sumat bakshe. Bachii nu moh h family h da bt family nu nhi lg reha. Kpde lide v den lai kah rhe

  • @PremSingh-xp3so
    @PremSingh-xp3so Před 2 lety

    ਗੁਰੂ ਸਾਹਿਬਾਨ ਹਮੇਸ਼ਾ ਤੁਹਾਡੇ ਤੇ ਮਹਿਰ ਭਰਿਆ ਹੱਥ ਬਣਾਈ ਰੱਖਣ

  • @amarjeetsumman5334
    @amarjeetsumman5334 Před 2 lety +9

    I feel so sad for arti makes me cry 😢

  • @pankisingh1553
    @pankisingh1553 Před 2 lety

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਨੂੰ ਚਾੜਦੀ ਕਲਾਂ ਬਖਸੇ ਜੀ 🙏🏼🙏🏼

  • @jasskaur1632
    @jasskaur1632 Před 2 lety +3

    Kina dard aa aarti di awaj ch 💔

  • @deepikarahi6589
    @deepikarahi6589 Před 2 lety

    Har dhee nu tuhade wrga piyo mile sir..salute aa thonu god bless you

  • @sushilasanga6797
    @sushilasanga6797 Před 2 lety +6

    Waheguru ji 🙏🙏

  • @kisankaur4459
    @kisankaur4459 Před 2 lety +4

    Aarti Please don't Cry, We All Love You

  • @mashalbukhari203
    @mashalbukhari203 Před 2 lety +2

    Allah pak apko lambi zindgi de.ameen

  • @jasvirkaursidhu1627
    @jasvirkaursidhu1627 Před 2 lety +2

    Veer ji tusi ta Raab ho🙏🙏🙏🙏🙏 waheguru waheguru waheguru waheguru waheguru waheguru waheguru

  • @harpreetchahal995
    @harpreetchahal995 Před 2 lety +7

    Waheguru Ji
    🙏🙏❤️❤️❤️

  • @MandeepKaur-li9ey
    @MandeepKaur-li9ey Před 2 lety +1

    ਵਾਹਿਗੁਰੂ ਇਸ ਬੱਚੀ ਤੇ ਮੇਹਰ ਕਰਨ

  • @GurpreetKaur-qu8zf
    @GurpreetKaur-qu8zf Před 2 lety +3

    Waheguru ji karo kirpa arti de gharde arti kol aajan 🙏

  • @mvsnrao441
    @mvsnrao441 Před 2 lety

    What a kind heart sir
    May God bless you with healthy long live sir
    Dhanalakshmi
    Andhra Pradesh

  • @Sunrise_857
    @Sunrise_857 Před 2 lety

    Aarti hun taa vdi ho gyi ,,, pahla taa bahut choti ji hundi c ,,,, purane video dekhe c. Veeerji tuhanu rabb salamat rkhe,,,, bahut lodd aa

  • @pardeepkaur911
    @pardeepkaur911 Před 2 lety

    Haye thodi cute side v dekhn nu mili iss bchi De nal nal 🤭❤️baba g tandrusti bkshn

  • @mrbunny4611
    @mrbunny4611 Před 2 lety +2

    Waheguru ji 🙏 tuhadi lambi umar kre veerji ☺️

  • @sushmasharma61
    @sushmasharma61 Před 2 lety

    Bahut cute... Dil uddas bhi hoyaa..jado rondi hai ....mata rani bless you

  • @liaysbawacomlias2739
    @liaysbawacomlias2739 Před 2 lety

    ਵਾਹ ਊ ਬਾਈ ਯਾਰ ਨਹੀਂ ਰਿਸਾ ਤੇਰੀਆ ਇਕ ਦਰਵੇਸ ਬੰਦਾ

  • @baljeetsidhu3550
    @baljeetsidhu3550 Před 2 lety +2

    Dhan Dhan Sri Guru Nanak Dev Ji Mehar Karn Sri Waheguru Ji

  • @SkV885
    @SkV885 Před 2 lety

    Gurpreet vir salute aaa tuhanu......tusi ghaint o..........waheguru mere bhra nu chardikala ch rakhe

  • @himanshirankawat90
    @himanshirankawat90 Před 2 lety

    Isee sambhalna muskil h .... Ap itna deherya rkhte h salute h ji

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

  • @gurjeetkaur2067
    @gurjeetkaur2067 Před 2 lety

    Very emotional but veer g bhot laki o jo asi shoti jhi kudi nu apni dhee vang payar kdre pe ovie thude bina kse hor kol ni jn di c veere niki jhi kina payar krdi family ona nu dakhan li tarsan rahi aa veere tuci bhot nyc jo help others people's wheguru ji mehar krn gy 🙏🏻

  • @gurskiratkaur422
    @gurskiratkaur422 Před 2 lety

    ਵਾਹਿਗੁਰੂ ਜੀ

  • @manjinderkaur2317
    @manjinderkaur2317 Před 2 lety +1

    Very proud of u veere rabb tenu chardi Kalan ch rakhan

  • @meenakshi3201
    @meenakshi3201 Před 2 lety +1

    Arti please don't crying you are so sweet and smile please ☺☺☺☺☺ ok waheguru j

  • @gharujhariwala2742
    @gharujhariwala2742 Před 2 lety

    Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru

  • @WaqarAhmed-vs3ql
    @WaqarAhmed-vs3ql Před 2 lety +2

    Ya Allah raham karna, Good work and thanks for help of human, plz help financially urgently basics of the trust