ਪਾਰਲੀਮੈਂਟ 'ਚ ਅੰਮ੍ਰਿਤਪਾਲ ਨੂੰ ਲੈ ਗਰਜੀ ਬੀਬੀ ਬਾਦਲ

Sdílet
Vložit
  • čas přidán 1. 07. 2024
  • #PunjabNews #PunjabiNews #BreakingNews #Harf Television
    ਪਾਰਲੀਮੈਂਟ 'ਚ ਅੰਮ੍ਰਿਤਪਾਲ ਨੂੰ ਲੈ ਗਰਜੀ ਬੀਬੀ ਬਾਦਲ, ਸਪੀਕਰ ਨੂੰ ਹੋ ਗਈ ਸਿੱਧੀ, ਅੱਗੋ ਕੰਗਣਾ ਰਣੌਤ ਵੀ ਹੋ ਗਈ ਤੱਤੀ!

Komentáře • 44

  • @waheguruji55
    @waheguruji55 Před dnem +10

    ਬੀਬਾ ਹਰਸਿਮਰਨ ਕੌਰ ਤੁਹਾਡਾਂ ਬਹੁਤ ਬਹੁਤ ਧੰਨਵਾਦ 🙏🏽🙏🏽🙏🏽💯✔

  • @GurnamSingh-ip2vc
    @GurnamSingh-ip2vc Před 2 dny +16

    ਜੋ ਅੱਜ। ਬੋਲਿਆ ਬਿਬਾ ਜੀ ਜੇ ਕਿਤੇ ਪਹਿਲਾਂ ਬੋਲਦੀ ਤਾ ਅੱਜ ਤਸਵੀਰ ਕੁੱਝ ਹੋਰ ਹੀ ਹੁੰਦੀ 'ਤੇ ਅੱਜ ਪਾਰਲੀਮੈਂਟ ਵਿੱਚ ਅੱਜ ਇੱਕਲੀ ਐਮ ਪੀ ਨਾ ਹੁੰਦੀ

  • @jagtarmann9939
    @jagtarmann9939 Před dnem +7

    ਬੀਬਾ ਜੀ ਦੇਰ ਆਏ ਦਰੁਸਤ ਆਏ ਜੇ ਇਹੇ ਕੁਝ 10 ਸਾਲ ਪਹਿਲਾਂ ਬੋਲੇ ਹੁੰਦੇ ਤਾਂ ਇਹ ਹਾਲ ਨੀ ਹੁੰਦਾ ਸੀ ਬਹੁਤ ਬਹੁਤ ਧੰਨਵਾਦ ਜੀ

  • @waheguruji55
    @waheguruji55 Před dnem +5

    ੴ ਸਤਿਨਾਮੁ ਸ੍ਰੀ ਵਹਿਗੁਰੂ ਜੀ 🙏🏽🎉🎉🌹🌹🌹ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @MandeepKaur-vy7cb
    @MandeepKaur-vy7cb Před 2 dny +9

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ ਭਾਈ ਅਮਿਰਤਪਾਲ ਸਿੰਘ ਬਹੁਤ ਸਿਆਣਾ ਸੂਜਵਾਨ ਸੁੱਚਾ ਇਮਾਨਦਾਰ ਇਨਸਾਨ ਹੈ

  • @baldevsingh9391
    @baldevsingh9391 Před dnem +3

    ਮੋਦੀ ਸਰਕਾਰ ਨਾਲ ਗਠਜੋੜ ਬਹੁਤ ਚਿਰ ਰਿਹਾ ਜੇ ਚੋਦੇ ਤਾ ਬਦੀ ਸਿੰਘਾ।ਦੀ ਰਿਹਾਈ ਹੋ ਜਾਂਦੀ

  • @rajindersingh6282
    @rajindersingh6282 Před 2 dny +3

    ਵਾਹ ਬੀਬਾ ਵਾਹ ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ

  • @user-sr1te3vw1h
    @user-sr1te3vw1h Před dnem +3

    ❤❤❤❤ਬਹੁਤਧੰਪਵਾਦਜੀ

  • @nirmaldhiman773
    @nirmaldhiman773 Před 2 dny +3

    Verygood
    Biba
    Ji

  • @RamSingh-zo8op
    @RamSingh-zo8op Před dnem +1

    ਧੰਨਵਾਦ ਜੀ

  • @beantsinghsidhu2389
    @beantsinghsidhu2389 Před 2 dny +2

    Very good ji

  • @waheguruji55
    @waheguruji55 Před dnem +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🚩

  • @AvtarSingh-ob8cu
    @AvtarSingh-ob8cu Před 2 dny +2

    Veery. Good. Jop. Sister. Ji

  • @user-by6zu5xx2e
    @user-by6zu5xx2e Před 2 dny +2

    ❤❤❤❤❤

  • @tarsemmannp5499
    @tarsemmannp5499 Před dnem +1

    Very good 👍 ❤

  • @amritbirsingh1932
    @amritbirsingh1932 Před dnem +1

    ਸ਼ੁਕਰੀਆ ਬੀਬੀ। ਤੇਰੀਆਂ ਅੱਖਾਂ ਖੁੱਲ੍ਹੀਆਂ

  • @JagtarSingh-zn7ep
    @JagtarSingh-zn7ep Před dnem +2

    ਸਾਰਾ ਕੁਝ ਗਵਾ ਕੇ ਹੁਣ ਅਕਲ ਆਈ

  • @jaspreetkaur1097
    @jaspreetkaur1097 Před dnem +1

    Well done good job.

  • @JashanPreet-s4b
    @JashanPreet-s4b Před dnem +1

    ਧੰਨ ਵਾਦ ਬੀਬਾ ਜੀ

  • @SurajSingh-ou8eg
    @SurajSingh-ou8eg Před dnem

    Waheguru ji shi gal a

  • @AmanGill-gx2dz
    @AmanGill-gx2dz Před dnem +1

    Zindgi ch first time me tuhano salute karda late aye pur durast aye

  • @JaspalsinghJaspalmehmi
    @JaspalsinghJaspalmehmi Před 8 hodinami

    Very good 👍

  • @manjit3665
    @manjit3665 Před dnem

    Good 👍 job

  • @bhupindersinghsqngha5271

    ਆਪਣੇ ਭਰਾ ਨੂ ਪੁਸ਼ ਨ ਾ ਜਿਹੜਾ ਚਿੱਟਾ ਲੈ ਕੇ ਆਇਆ

  • @GillGill-qz3gp
    @GillGill-qz3gp Před 2 dny +1

    Chlo koi ta kitti hakk di gal

  • @godisone1203
    @godisone1203 Před dnem

    ਬੀਬਾ ਜੇ ਸ਼ੁਰੂ ਤੋਂ ਹੀ BJP ਨਾਲ਼ ਹੱਥ ਨਾ ਮਿਲਾਉਂਦੇ ਤਾਂ ਹੁਣ ਤੱਕ ਰਾਜ ਕਰਦੇ Panjab ਤੇ 🙏

  • @user-gk4qz2dj6l
    @user-gk4qz2dj6l Před 2 hodinami

    Vary. Vary good. Biba

  • @lakhwindersandhu-xb6nn

    ਬੀਬੀ ਜੀ ਇਹ ਕਰਨ ਲਈ ਬਹੁਤ ਧੰਨਵਾਦ ਪਰ ਬਹੁਤ ਲੇਟ ਬੋਲੀ ਆਂ ਤੂੰ ਇਹ ਕੁਝ ਪਹਿਲਾਂ ਬੋਲਦੀ ਤਾਂ ਸਰਕਾਰ ਅੱਜ ਧਾਡੀ ਹੋਣੀ ਸੀ

  • @parladhsingh9793
    @parladhsingh9793 Před dnem

    ਇਹੋ ਅਕਾਲੀ ਦਲ ਵੋਟਾਂ ਤੋਂ ਪਹਿਲਾ ਭਾਈ ਸਾਬ ਨੂੰ ਅੱਤਵਾਦੀ ਦੱਸਦੇ ਸੀ ਇਹ ਆ ਰਾਜਨੀਤੀ

  • @AmriksinghToor-tl4qe
    @AmriksinghToor-tl4qe Před 2 dny

    Badal.zindabD.ji❤❤

  • @waheguruji55
    @waheguruji55 Před dnem

    🤱🤱🤱🤱💯✔

  • @lakhwindersandhu-xb6nn

    ਪਹਿਲਾਂ ਤੇ ਤੁਸੀਂ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਖਾਲਿਸਤਾਨੀ ਹੈ

  • @kuldiplalka9086
    @kuldiplalka9086 Před dnem

    TUHANU KUJ NHI MILNA ITHON.......

  • @kuldiplalka9086
    @kuldiplalka9086 Před dnem

    IHH KI ? WHAT IS THIS ? UR HUSBAND CALL AMRITPAL SNG A MILITANT.

  • @JashanPreet-s4b
    @JashanPreet-s4b Před dnem

    ਕੋਈ ਖਾਲੀਸਤਾਨ ਨਹੀਂ ਅਮ੍ਰਿਤ ਪਾਲ ਜੀਂਦਾ ਬਾਅਦ

  • @AmriksinghToor-tl4qe
    @AmriksinghToor-tl4qe Před 2 dny

    Bebe.badal..t..amritpal.zindabad

  • @parladhsingh9793
    @parladhsingh9793 Před dnem

    ਬੀਬਾ ਜੀ ਹੁਣ ਇਸੇ ਤਰਾਂ ਹੁਣ ਕਿਸੇ ਦਿਨ ਕੰਗਣਾ ਨੂੰ ਵਾਲਾਂ ਤੋਂ ਫੜ ਕੇ ਘੜੀਸ ਚੰਗੀ ਤਰਾਂ 🤣🤣

  • @bhupinderjitsingh6987

    ਖਾਲਿਸਤਾਨ ਜਿੰਦਾਬਾਦ ਹੈ ਜਿੰਦਾਬਾਦ ਰਹੇ ਗਾ

  • @Mahla759
    @Mahla759 Před dnem

    Modi sarkar jindabad

  • @AmriksinghToor-tl4qe
    @AmriksinghToor-tl4qe Před 2 dny

    Akale.dal.jindabad

  • @nishansinghsandhu442

    ਡਰਾਮੇ ਬਾਜ਼ੀ ਸਾਰੀ

  • @kuldiplalka9086
    @kuldiplalka9086 Před dnem

    AJJ ALLIENCE NHI KITA BJP NE BJP MAADI LGN LGG PAE

  • @kuldiplalka9086
    @kuldiplalka9086 Před dnem

    PUNJAB CH ^CHITTA^ KHTTM KIDAA KETAA JAVE .ISS BARE BOLO.